ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਸà©à¨°à©€ ਅਨੰਦਪà©à¨° ਸਾਹਿਬ ਵਿਖੇ ਅੱਜ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਪੰਥਕ ਰਵਾਇਤਾਂ ਅਨà©à¨¸à¨¾à¨° ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਨੇ ਤਖ਼ਤ ਸਾਹਿਬ ’ਤੇ ਨਤਮਸਤਕ ਹੋ ਕੇ ਗà©à¨°à©‚ ਸਾਹਿਬ ਨੂੰ ਸਤਿਕਾਰ à¨à©‡à¨Ÿ ਕੀਤਾ। ਇਸ ਮੌਕੇ ਤਖ਼ਤ ਸਾਹਿਬ ਵਿਖੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਪਾਠਗਠਅਤੇ ਰਾਗੀ ਜਥਿਆਂ ਵੱਲੋਂ ਗà©à¨°à¨¬à¨¾à¨£à©€ ਕੀਰਤਨ ਕੀਤਾ ਗਿਆ। ਗà©à¨°à¨®à¨¤à¨¿ ਸਮਾਗਮ ਦੌਰਾਨ ਪੰਥ ਪà©à¨°à¨¸à¨¿à©±à¨§ ਰਾਗੀ, ਕਥਾਵਾਚਕ, ਢਾਡੀ ਤੇ ਕਵੀਸ਼ਰ ਜਥਿਆਂ ਨੇ ਸੰਗਤਾਂ ਨੂੰ ਗà©à¨°à¨¬à¨¾à¨£à©€ ਅਤੇ ਇਤਿਹਾਸ ਨਾਲ ਜੋੜਿਆ। ਇਸੇ ਦੌਰਾਨ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ, ਸਾਬਕਾ ਜਨਰਲ ਸਕੱਤਰ à¨à¨¾à¨ˆ ਅਮਰਜੀਤ ਸਿੰਘ ਚਾਵਲਾ ਨੇ ਤਖ਼ਤ ਸਾਹਿਬ ਦੇ ਸਮੂਹ ਵਿੱਚ ਪੰਜ ਪਿਆਰੇ ਸਹਿਬਾਨ ਅਤੇ ਮਾਤਾ ਸਾਹਿਬ ਕੌਰ ਜੀ ਨੂੰ ਸਮਰਪਿਤ ਬà©à©°à¨—ਿਆਂ ਦਾ ਉਦਘਾਟਨ ਕੀਤਾ।
ਸਮਾਗਮ ਦੌਰਾਨ ਸੰਗਤ ਨੂੰ ਸੰਬੋਧਨ ਕਰਦਿਆਂ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਸਮà©à©±à¨šà©‡ ਸਿੱਖ ਜਗਤ ਨੂੰ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ। ਉਨà©à¨¹à¨¾à¨‚ ਆਪਣੇ ਸੰਬੋਧਨ ਵਿੱਚ ਸਿੱਖਾਂ ਨੂੰ ਮਤà¨à©‡à¨¦ à¨à©à¨²à¨¾ ਕੇ ਕੌਮੀ ਹਿੱਤਾਂ ਲਈ ਇੱਕਜà©à©±à¨Ÿ ਹੋਣ ਦੀ ਅਪੀਲ ਕੀਤੀ। ਉਨà©à¨¹à¨¾à¨‚ ਕਿਹਾ ਦਸ਼ਮੇਸ਼ ਪਿਤਾ ਸà©à¨°à©€ ਗà©à¨°à©‚ ਗੋਬਿੰਦ ਸਿੰਘ ਜੀ ਨੇ ਸਾਨੂੰ ਅੱਜ ਦੇ ਦਿਨ ਇੱਕੋ ਬਾਟੇ ਵਿੱਚ ਖੰਡੇ ਦੀ ਪਹà©à¨² ਛਕਾ ਕਿ ਇੱਕ ਪਰਿਵਾਰ ਬਣਾਇਆ ਸੀ ਅਤੇ ਇਸੇ ਸਿਧਾਂਤ ਅਨà©à¨¸à¨¾à¨° ਸਾਨੂੰ ਪੰਥਕ ਇੱਕਜà©à©±à¨Ÿà¨¤à¨¾ ਦੀ ਲੋੜ ਹੈ। ਸਮਾਜ ਅੰਦਰ ਵਧ ਰਹੇ ਪਤਿਤਪà©à¨£à©‡ ਅਤੇ ਨਸ਼ਿਆਂ ਬਾਰੇ ਗੱਲ ਕਰਦਿਆਂ ਜਥੇਦਾਰ ਕà©à¨²à¨¦à©€à¨ª ਸਿੰਘ ਗੜਗੱਜ ਨੇ ਪà©à¨°à©‡à¨°à¨£à¨¾ ਕੀਤੀ ਕਿ ਗà©à¨°à©‚ ਸਾਹਿਬ ਨੇ ਸਾਨੂੰ ਬਾਕੀਆਂ ਤੋਂ ਵਿਲੱਖਣ ਪਛਾਣ ਦਿੱਤੀ ਹੈ ਪਰੰਤੂ ਅੱਜ ਸਾਡੇ ਕਈ ਨੌਜਵਾਨ ਆਪਣੇ ਕੇਸ ਕਤਲ ਕਰਵਾ ਕੇ ਪਤਿਤਪà©à¨£à©‡ ਦਾ ਸ਼ਿਕਾਰ ਹੋ ਰਹੇ ਹਨ। ਪਤਿਤਪà©à¨£à©‡ ਦੇ ਨਾਲ ਹੋਰ ਵੀ ਕà©à¨°à©€à¨¤à©€à¨†à¨‚ ਜà©à©œ ਜਾਂਦੀਆਂ ਹਨ ਅਤੇ ਕਈ ਨੌਜਵਾਨ ਨਸ਼ਿਆਂ ਦੇ ਰਸਤੇ ਵੀ ਤà©à¨° ਪੈਂਦੇ ਹਨ। ਉਨà©à¨¹à¨¾à¨‚ ਕਿਹਾ ਕਿ à¨à¨¾à¨µà©‡à¨‚ ਨਸ਼ਾ ਪੂਰੇ ਸੰਸਾਰ ਦੀ ਸਮੱਸਿਆ ਹੈ ਪਰ ਸਾਨੂੰ ਗà©à¨°à©‚ ਸਾਹਿਬ ਨੇ ਖ਼ਾਸਕਰਕੇ ਇਸ ਤੋਂ ਦੂਰ ਰਹਿਣ ਦੀ ਹਿਦਾਇਤ ਕੀਤਾ ਹੈ। ਉਨà©à¨¹à¨¾à¨‚ ਕਿਹਾ ਕਿ ਕੇਸ ਗà©à¨°à©‚ ਦੀ ਮੋਹਰ ਹਨ ਇਸ ਲਈ ਇਨà©à¨¹à¨¾à¨‚ ਦੀ ਸੰà¨à¨¾à¨² ਕਰਕੇ ਸਾਬਤ ਸੂਰਤ ਸਿੱਖ ਪਛਾਣ ਨੂੰ ਕਾਇਮ ਰੱਖਣਾ ਹਰ ਸਿੱਖ ਦਾ ਫ਼ਰਜ਼ ਹੈ। ਉਨà©à¨¹à¨¾à¨‚ ਕਿਹਾ ਕਿ ਸਿੱਖ ਨੇ ਨਸ਼ਾ ਕੇਵਲ à¨à©‹à¨œà¨¨ ਅਤੇ ਗà©à¨°à¨¬à¨¾à¨£à©€ ਦਾ ਹੀ ਕਰਨਾ ਹੈ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਦੇ ਖਿਲਾਫ਼ ਪਿਛਲੇ ਸਮੇਂ ਇਹ ਗਲਤ ਬਿਰਤਾਂਤ ਸਿਰਜਿਆ ਗਿਆ ਹੈ ਕਿ ਇਹ ਉੱਡਦਾ ਪੰਜਾਬ ਹੈ ਜਦਕਿ ਸੂਬੇ ਦੇ ਨੌਜਵਾਨ ਅੱਜ ਵੀ ਚੜà©à¨¹à¨¦à©€ ਕਲਾ ਵਿੱਚ ਹਨ ਅਤੇ ਵੱਡੀਆਂ ਪà©à¨°à¨¾à¨ªà¨¤à©€à¨†à¨‚ ਵੀ ਕਰ ਰਹੇ ਹਨ। ਪੰਥ ਤੇ ਪੰਜਾਬ ਅੱਜ ਵੀ ਚੜà©à¨¹à¨¦à©€ ਕਲਾ ਵਿੱਚ ਹੈ ਅਤੇ ਅੱਗੇ ਵੀ ਰਹੇਗਾ। ਉਨà©à¨¹à¨¾à¨‚ ਸਿੱਖ ਇਤਿਹਾਸ ਅੰਦਰ ਦਰਜ ਕੰਵਰ ਪਿਸ਼ੌਰਾ ਸਿੰਘ ਨਾਲ ਸਬੰਧਤ ਦà©à¨°à¨¿à¨¸à¨¼à¨Ÿà¨¾à¨‚ਤ ਸਾਂà¨à¨¾ ਕਰਦਿਆਂ ਸਿੱਖਾਂ ਨੂੰ ਖਾਨਾਜੰਗੀ ਤੋਂ ਬਚਣ ਅਤੇ ਆਪਸ ਵਿੱਚ ਵਖਰੇਵੇਂ ਪਾਉਣ ਵਾਲੀਆਂ ਸ਼ਕਤੀਆਂ ਦੀ ਪਛਾਣ ਕਰਨ ਦੀ ਅਪੀਲ ਕੀਤੀ। ਉਨà©à¨¹à¨¾à¨‚ ਸੰਗਤਾਂ ਨੂੰ ਅੰਮà©à¨°à¨¿à¨¤ ਛਕ ਕੇ ਗà©à¨°à©‚ ਵਾਲੇ ਬਣਨ ਲਈ ਪà©à¨°à©‡à¨°à¨£à¨¾ ਕੀਤੀ।
ਇਸੇ ਦੌਰਾਨ ਜਥੇਦਾਰ ਕà©à¨²à¨¦à©€à¨ª ਸਿੰਘ ਗੜਗੱਜ ਨੇ ਇਹ ਵੀ à¨à¨²à¨¾à¨¨ ਕੀਤਾ ਕਿ 15 ਅਪà©à¨°à©ˆà¨² ਨੂੰ à¨à¨¾à¨ˆ ਜੀਵਨ ਸਿੰਘ ਜੀ ਦੇ ਜਨਮ ਅਸਥਾਨ ਪਿੰਡ ਗੱਗੋਮਾਹਲ (ਅੰਮà©à¨°à¨¿à¨¤à¨¸à¨°) ਤੋਂ ਸ਼à©à¨°à©‹à¨®à¨£à©€ ਕਮੇਟੀ ਦੀ ਧਰਮ ਪà©à¨°à¨šà¨¾à¨° ਕਮੇਟੀ ਰਾਹੀਂ ‘ਖà©à¨†à¨° ਹੋਠਸਠਮਿਲੇਂਗੇ’ ਧਰਮ ਪà©à¨°à¨šà¨¾à¨° ਲਹਿਰ ਨੂੰ ਪà©à¨°à¨šà©°à¨¡ ਰੂਪ ਵਿੱਚ ਸ਼à©à¨°à©‚ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ ਕਿ ਉਹ ਇਸ ਲਹਿਰ ਤਹਿਤ ਪੰਜਾਬ ਦੇ ਪਿੰਡ-ਪਿੰਡ ਸ਼ਹਿਰ-ਸ਼ਹਿਰ ਜਾ ਕੇ ਗà©à¨°à©‚ ਸਾਹਿਬਾਨ ਦਾ ਸੰਦੇਸ਼ ਅਤੇ ਫ਼ਲਸਫ਼ਾ ਪਹà©à©°à¨šà¨¾à¨‰à¨£à¨—ੇ। ਉਨà©à¨¹à¨¾à¨‚ ਸਮੂਹ ਸਿੱਖ ਜਥੇਬੰਦੀਆਂ ਅਤੇ ਸੰਗਤਾਂ ਨੂੰ ਇਸ ਧਰਮ ਪà©à¨°à¨šà¨¾à¨° ਲਹਿਰ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨ ਦੀ ਅਪੀਲ ਕੀਤੀ।
ਇਸ ਮੌਕੇ ਸੰਗਤ ਨੂੰ ਸੰਬੋਧਨ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਦੇ ਮੈਂਬਰ à¨à¨¾à¨ˆ ਅਮਰਜੀਤ ਸਿੰਘ ਚਾਵਲਾ ਨੇ ਵੀ ਸਿੱਖ ਜਗਤ ਖ਼ਾਲਸਾ ਸਾਜਨਾ ਦਿਵਸ ਦੀ ਵਧਾਈ ਦਿੱਤੀ ਅਤੇ ਸੰਗਤਾਂ ਨੂੰ ਅੰਮà©à¨°à¨¿à¨¤ ਛਕਣ ਲਈ ਪà©à¨°à©‡à¨°à¨¿à¨†à¥¤
ਇਸੇ ਦੌਰਾਨ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਸਿੱਖ ਜੰਗਜੂ ਕਲਾ ਗਤਕਾ ਅਤੇ ਸà©à©°à¨¦à¨° ਦਸਤਾਰ ਮà©à¨•ਾਬਲੇ ਵੀ ਕਰਵਾà¨, ਜਿਨà©à¨¹à¨¾à¨‚ ਵਿੱਚ ਸ਼ਮੂਲੀਅਤ ਕਰਕੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਤੇ à¨à¨¾à¨ˆ ਅਮਰਜੀਤ ਸਿੰਘ ਚਾਵਲਾ ਨੌਜਵਾਨਾਂ ਦੀ ਹੌਸਲਾ ਅਫਜਾਈ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ।
ਇਸ ਮੌਕੇ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਜà©à¨—ਿੰਦਰ ਸਿੰਘ, ਅੰਤà©à¨°à¨¿à©°à¨— ਮੈਂਬਰ ਸ. ਦਲਜੀਤ ਸਿੰਘ à¨à¨¿à©°à¨¡à¨°, ਬਾਬਾ ਲੱਖਾ ਸਿੰਘ ਨਾਨਕਸਰ, ਸਵਾਮੀ ਜੀ ਹà©à¨¸à¨¼à¨¿à¨†à¨°à¨ªà©à¨° ਵਾਲੇ, ਕਥਾਵਾਚਕ à¨à¨¾à¨ˆ ਸਰਬਜੀਤ ਸਿੰਘ ਲà©à¨§à¨¿à¨†à¨£à¨¾, ਮੈਨੇਜਰ ਸ. ਮਲਕੀਤ ਸਿੰਘ, à¨à¨•ਸੀਅਨ ਸ. ਸà©à¨–ਜਿੰਦਰ ਸਿੰਘ, ਇੰਚਾਰਜ ਸ. ਸਿਮਰਨਜੀਤ ਸਿੰਘ ਕੰਗ, ਵਧੀਕ ਮੈਨੇਜਰ ਸ. ਹਰਦੇਵ ਸਿੰਘ,ਸ. ਕਰਮਜੀਤ ਸਿੰਘ ਤੇ ਸ. ਜਸਵੀਰ ਸਿੰਘ ਮੀਤ ਮੈਨੇਜਰਸ. ਸਤਨਾਮ ਸਿੰਘ ਸà©à¨ªà¨°à¨µà¨¾à¨ˆà¨œà¨¼à¨°,ਅਕਾਊਟੈਂਟ ਸ. à¨à©à¨ªà¨¿à©°à¨¦à¨° ਸਿੰਘ, ਜਥੇਦਾਰ ਰਾਮ ਸਿੰਘ, ਸ. ਜਗਨੰਦਨ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login