ਕਿਸਾਨ ਸੰਘਰਸ਼ 2.0: ਹਰਿਆਣਾ ਪà©à¨²à¨¿à¨¸ ਕਾਰਵਾਈ ’ਚ ਨੌਜਵਾਨ ਕਿਸਾਨ ਦੇ ‘ਕਤਲ’ ਨਾਲ ਸਿਆਸਤ à¨à¨–à©€
ਦਿੱਲੀ ਜਾਣ ਦਾ ਪà©à¨°à©‹à¨—ਰਾਮ 29 ਫ਼ਰਵਰੀ ਤੱਕ ਕੀਤਾ ਮà©à¨²à¨¤à¨µà©€
ਪਟਿਆਲ਼ਾ ਵਿਖੇ ਪà©à¨°à©ˆà©±à¨¸ ਕਾਨਫਰੰਸ ਕਰਦੇ ਕਿਸਾਨ ਆਗੂ / ਕੇਕੇà¨à©±à¨®
ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਤੋਂ ਦਿੱਲੀ ਵੱਲ ਕੂਚ ਕਰਨ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉੱਤੇ ਬà©à©±à¨§à¨µà¨¾à¨° ਨੂੰ ਹਰਿਆਣਾ ਪà©à¨²à¨¿à¨¸ ਵੱਲੋਂ ਸ਼ੰà¨à©‚ ਅਤੇ ਖਨੌਰੀ ਬਾਰਡਰਾਂ ’ਤੇ à¨à¨¾à¨°à©€ ਬਲ ਦੀ ਵਰਤੋਂ ਕੀਤੀ ਗਈ। ਪà©à¨²à¨¿à¨¸ ਵੱਲੋਂ ਵੱਡੀ ਗਿਣਤੀ ਵਿੱਚ ਅੱਥਰੂ ਗੈਸ ਦੇ ਗੋਲੇ, ਰਬੜ ਦੀਆਂ ਗੋਲੀਆਂ, ਲਾਠੀਚਾਰਜ ਕੀਤਾ ਗਿਆ, ਜਿਸ ਵਿੱਚ ਖਨੌਰੀ ਬਾਰਡਰ ਉੱਤੇ ਹਾਲਾਤ ਬਹà©à¨¤ ਤਣਾਅਪੂਰਣ ਬਣ ਗà¨à¥¤ ਇੱਥੇ ਵਾਪਰੀਆਂ ਘਟਨਾਵਾਂ ਵਿੱਚ ਪà©à¨²à¨¿à¨¸ ਅਤੇ ਕਿਸਾਨਾਂ ਵਿਚਕਾਰ ਆਪਸੀ ਟਕਰਾਅ ਹੋਇਆ ਅਤੇ ਇੱਕ ਨੌਜਵਾਨ ਕਿਸਾਨ ਦੀ à¨à©‡à¨¤à¨à¨°à©‡ ਹਾਲਾਤ ਵਿੱਚ ਮੌਤ ਹੋ ਗਈ ਅਤੇ 50 ਤੋਂ ਵੱਧ ਕਿਸਾਨ ਜ਼ਖਮੀ ਹੋà¨à¥¤ ਹਰਿਆਣਾ ਪà©à¨²à¨¿à¨¸ ਨੇ ਦਾਅਵਾ ਕੀਤਾ ਹੈ ਕਿ ਕਿਸਾਨਾਂ ਨੇ ਉਸ ਦੇ ਜਵਾਨਾਂ ਉੱਤੇ ਹਮਲਾ ਕੀਤਾ ਅਤੇ ਜੀਂਦ ਜ਼ਿਲà©à¨¹à¨¾ ਪà©à¨²à¨¿à¨¸ ਨੇ 307 ਦਾ ਪਰਚਾ ਦਰਜ ਕੀਤਾ ਹੈ।
ਇਹ ਕਿਸਾਨੀ ਸੰਘਰਸ਼ ਸੰਯà©à¨•ਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਅਤੇ ਕਿਸਾਨ ਮਜ਼ਦੂਰ ਮੋਰਚਾ ਦੀ ਅਗਵਾਈ ਵਿੱਚ ਚੱਲ ਰਿਹਾ ਹੈ, ਜਿਸ ਦੀ ਮà©à©±à¨– ਮੰਗਾਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮà©à©±à¨² ਨੂੰ ਯਕੀਨੀ ਬਣਾਉਣ ਲਈ ਕਾਨੂੰਨ, ਕਿਸਾਨ ਮਜ਼ਦੂਰ ਦਾ ਕਰਜ਼ਾ ਮà©à¨†à©žà©€, ਸੀ2+50 ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਮà©à¨¤à¨¾à¨¬à¨• ਫਸਲਾਂ ਦਾ ਮà©à©±à¨² ਤੇਅ ਕਰਨਾ ਆਦਿ ਹਨ।
ਇਨà©à¨¹à¨¾à¨‚ ਘਟਨਾਵਾਂ ਕਰਕੇ ਫਿਲਹਾਲ ਕਿਸਾਨ ਜਥੇਬੰਦੀਆਂ ਨੇ ਆਪਣਾ ਦਿੱਲੀ ਕੂਚ ਕਰਨ ਦਾ ਪà©à¨°à©‹à¨—ਰਾਮ 29 ਫ਼ਰਵਰੀ ਤੱਕ ਮà©à¨²à¨¤à¨µà©€ ਕਰ ਦਿੱਤਾ ਹੈ ਅਤੇ ਉਸੇ ਦਿਨ ਹੀ ਅਗਲਾ ਪà©à¨°à©‹à¨—ਰਾਮ ਦੇਣ ਦੀ ਗੱਲ ਆਖੀ ਹੈ।
ਖਨੌਰੀ ਬਾਰਡਰ ’ਤੇ ਬਠਿੰਡਾ ਜ਼ਿਲà©à¨¹à©‡ ਦੇ ਬਲà©à¨¹à©‹ ਪਿੰਡ ਦੇ 22 ਸਾਲਾ ਨੌਜਵਾਨ ਕਿਸਾਨ ਸ਼à©à¨à¨•ਰਨ ਸਿੰਘ ਦੀ ਕਥਿਤ ਤੌਰ ਪà©à¨²à¨¿à¨¸ ਦੀ ਗੋਲੀ ਨਾਲ ਮੌਤ ਹੋ ਗਈ। ਸ਼à©à¨à¨•ਰਨ ਸਿੰਘ ਪਰਿਵਾਰ ਦਾ ਸਹਾਰਾ ਸੀ ਅਤੇ ਉਨà©à¨¹à¨¾à¨‚ ਉੱਤੇ ਲਗà¨à¨— 10 ਲੱਖ ਰà©à¨ªà¨ ਦਾ ਕਰਜ਼ਾ ਸੀ, ਜਿਸ ਦੇ ਮà©à¨†à©ž ਹੋਣ ਦੀ ਉਮੀਦ ਨਾਲ ਉਹ ਕਿਸਾਨੀ ਸੰਘਰਸ਼ ਵਿੱਚ à¨à¨¾à¨°à¨¤à©€ ਕਿਸਾਨ ਯੂਨੀਅਨ à¨à¨•ਤਾ ਸਿੱਧੂਪà©à¨° ਦੇ ਜਥੇ ਨਾਲ ਸ਼ਾਮਲ ਹੋਇਆ। ਪਰਿਵਾਰ ਪਾਸ ਕੇਵਲ 2.5 ਕਿੱਲਾ ਜ਼ਮੀਨ ਹੈ। ਸ਼à©à¨à¨•ਰਨ ਦਾ ਮà©à¨°à¨¿à¨¤à¨• ਸ਼ਰੀਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਮà©à¨°à¨¦à¨¾ ਘਰ ਵਿੱਚ ਰੱਖਿਆ ਹੋਇਆ ਹੈ ਅਤੇ ਪਰਿਵਾਰ ਵੱਲੋਂ ਕਤਲ ਦਾ ਪਰਚਾ ਦਰਜ ਹੋਣ ਤੱਕ ਉਸਦਾ ਸਸਕਾਰ ਕਰਨ ਤੋਂ ਇਨਕਾਰ ਕੀਤਾ ਗਿਆ ਹੈ।
ਕਿਸਾਨ ਆਗੂਆਂ ਦੇ ਕਹੇ ਅਨà©à¨¸à¨¾à¨° ਸ਼à©à¨à¨•ਰਨ ਦਾ ‘ਕਤਲ ਹਰਿਆਣਾ ਪà©à¨²à¨¿à¨¸ ਦੀ ਗੋਲੀ ਨਾਲ ਹੋਈ ਪੰਜਾਬ ਦੀ ਹੱਦ ਅੰਦਰ ਹੋਈ ਹੈ’। ਇਸ ਘਟਨਾ ਨੂੰ ਲੈ ਕੇ ਪੰਜਾਬ ਹਰਿਆਣਾ ਦੀ ਸਿਆਸਤ à¨à¨– ਗਈ ਹੈ ਅਤੇ ਕਿਸਾਨਾਂ ਦੀ ਕੇਂਦਰ ਸਰਕਾਰ ਨਾਲ ਚੱਲ ਰਹੀ ਗੱਲਬਾਤ ਵੀ ਫਿਲਹਾਲ ਰà©à¨• ਗਈ ਹੈ।
ਕਿਸਾਨ ਆਗੂਆਂ ਨੇ ਕਿਹਾ ਹੈ ਕਿ ਸ਼à©à¨à¨•ਰਨ ਸਿੰਘ ਦੀ ਗਿੱਚੀ (ਸਿਰ ਦੇ ਪਿੱਛੇ) ਗੋਲੀ ਸੀ ਸੱਟ ਦਾ ਨਿਸ਼ਾਨ ਹੈ ਅਤੇ ਹਰਿਆਣਾ ਪà©à¨²à¨¿à¨¸ ਦੇ ਜਵਾਨਾਂ ਨੇ ਉਸ ਨੂੰ ਪੰਜਾਬ ਦੀ ਹੱਦ ਅੰਦਰ ਆ ਕੇ ਮਾਰਿਆ ਹੈ। ਇਸ ਤੋਂ ਇਲਾਵਾ ਕਿਸਾਨ ਆਗੂਆਂ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਹਰਿਆਣਾ ਪà©à¨²à¨¿à¨¸ ਨੇ ਖਨੌਰੀ ਬਾਰਡਰ ਉੱਤੇ ਪੰਜਾਬ ਦੀ ਹੱਦ ਅੰਦਰ ਖੜà©à¨¹à©‡ ਕਿਸਾਨਾਂ ਦੇ 30 ਤੋਂ ਵੱਧ ਟਰà©à¨°à©ˆà¨•ਟਰ, ਗੱਡੀਆਂ ਅਤੇ ਹੋਰ ਵਾਹਨਾਂ ਬà©à¨°à©€ ਤਰà©à¨¹à¨¾à¨‚ à¨à©°à¨¨à©‡ ਹਨ।
ਕਿਸਾਨ ਆਗੂ ਮੰਗ ਕਰ ਰਹੇ ਹਨ ਕਿ ਸ਼à©à¨à¨•ਰਨ ਦੀ ਮੌਤ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਹਰਿਆਣਾ ਦੇ ਜਿੰਮੇਵਾਰ ਪà©à¨²à¨¿à¨¸ ਅਧਿਕਾਰੀਆਂ ਉੱਤੇ ਪਰਚਾ ਦਰਜ ਕਰਕੇ ਕਾਰਵਾਈ ਕਰੇ। ਸ਼à©à©±à¨•ਰਵਾਰ ਨੂੰ ਪੰਜਾਬ ਸਰਕਾਰ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਸ਼à©à¨à¨•ਰਨ ਦੇ ਪਰਿਵਾਰ ਨੂੰ 1 ਕਰੋੜ ਰà©à¨ªà¨ ਦੇਣ ਦੇ ਨਾਲ-ਨਾਲ ਉਸਦੀ à¨à©ˆà¨£ ਨੂੰ ਪੱਕੀ ਸਰਕਾਰੀ ਨੌਕਰੀ ਅਤੇ 10 ਲੱਖ ਰà©à¨ªà¨ ਦਾ ਸਾਰਾ ਕਰਜ਼ਾ ਮà©à¨†à©ž ਕਰਨ ਦਾ à¨à¨²à¨¾à¨¨ ਕੀਤਾ।
ਹਾਲਾਂਕਿ ਸ਼à©à©±à¨•ਰਵਾਰ ਨੂੰ ਹੀ ਰਜਿੰਦਰਾ ਹਸਪਤਾਲ ਵਿਖੇ ਪà©à¨°à©ˆà©±à¨¸ ਕਾਨਫ਼ਰੰਸ ਦੌਰਾਨ ਕਿਸਾਨ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ ਅਤੇ ਸà©à¨°à¨œà©€à¨¤ ਸਿੰਘ ਫੂਲ ਨੇ ਪੰਜਾਬ ਸਰਕਾਰ ਨੂੰ ਸਪਸ਼ਟ ਕੀਤਾ ਹੈ ਕਿ ਜਦੋਂ ਤੱਕ ਹਰਿਆਣਾ ਪà©à¨²à¨¿à¨¸ ਵਿਰà©à©±à¨§ ਪਰਚਾ ਦਰਜ ਨਹੀਂ ਹà©à©°à¨¦à¨¾ ਉਦੋਂ ਤੱਕ ਸ਼à©à¨à¨•ਰਨ ਦਾ ਸਸਕਾਰ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਸਰਕਾਰ ਦੀ ਕੋਈ ਪੇਸ਼ਕਸ਼ ਮੰਨੀ ਜਾਵੇਗੀ। ਉਨà©à¨¹à¨¾à¨‚ ਇਹ ਵੀ ਕਿਹਾ ਹੈ ਕਿ ਪਰਚਾ ਦਰਜ ਹੋਣ ਤੱਕ ਸ਼à©à¨à¨•ਰਨ ਦਾ ਪੋਸਟ ਮਾਰਟਮ ਵੀ ਨਹੀਂ ਕਰਵਾਉਣਗੇ।
ਇਸ ਦੇ ਨਾਲ ਹੀ ਸ਼à©à¨à¨•ਰਨ ਦੀ ਮੌਤ ਕਾਰਨ ਕਿਸਾਨ ਜਥੇਬੰਦੀਆਂ ਨੇ ਕੇਂਦਰ ਅਤੇ ਹਰਿਆਣਾ ਸਰਕਾਰ ਵਿਰà©à©±à¨§ ਰੋਸ ਵਜੋਂ 23 ਅਤੇ 24 ਫ਼ਰਵਰੀ ਦੋ ਦਿਨਾਂ ਦਾ ਕਾਲਾ ਦਿਵਸ ਮਨਾਇਆ। ਕਿਸਾਨ ਆਗੂਆਂ ਨੇ ਫੈਸਲਾ ਕੀਤਾ ਕਿ ਸ਼à©à¨à¨•ਰਨ ਦੇ ਸਸਕਾਰ ਤੱਕ ਕਿਸਾਨ ਸ਼ੰà¨à©‚ ਅਤੇ ਖਨੌਰੀ ਬਾਰਡਰਾਂ ’ਤੇ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਬੈਠੇ ਰਹਿਣਗੇ। ਹਾਲਾਤ ਦੀ ਸਮੀਖਿਆ ਮਗਰੋਂ ਦਿੱਲੀ ਕੂਚ ਬਾਰੇ ਅਗਲੀ ਰਣਨੀਤੀ ਦਾ à¨à¨²à¨¾à¨¨ 29 ਫ਼ਰਵਰੀ ਨੂੰ ਕੀਤਾ ਜਾਵੇਗਾ।
ਹਰਿਆਣਾ ਪà©à¨²à¨¿à¨¸ ਵੱਲੋਂ ਕਿਸਾਨ ਆਗੂਆਂ ’ਤੇ à¨à©±à¨¨à¨à©±à¨¸à¨ ਲਗਾਉਣ ਦਾ ਫੈਸਲਾ ਕਰਕੇ ਲਿਆ ਵਾਪਸ
ਹਰਿਆਣਾ ਦੇ ਅੰਬਾਲਾ ਜ਼ਿਲà©à¨¹à¨¾ ਪà©à¨²à¨¿à¨¸ ਨੇ ਵੀਰਵਾਰ ਦੇਰ ਰਾਤ ਨੂੰ ਆਪਣੇ à¨à¨•ਸ ਪੋਸਟ ਉੱਤੇ ਜਾਣਕਾਰੀ ਸਾਂà¨à©€ ਕਰਕੇ ਕਿਹਾ ਕਿ ਉਸਦੇ ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਆਗੂਆਂ ਉੱਤੇ ਨੈਸ਼ਨਲ ਸਕਿਓਰਿਟੀ à¨à¨•ਟ (à¨à©±à¨¨à¨à©±à¨¸à¨) 1980 ਲਗਾ ਕਿ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਪà©à¨²à¨¿à¨¸ ਨੇ ਦਾਅਵਾ ਕੀਤਾ ਕਿ ਕਿਸਾਨ ਆਗੂ ਲਗਾਤਾਰ ਧਰਨਾਕਾਰੀਆਂ ਨੂੰ ਆਪਣੀਆਂ ਸਪੀਚਾਂ ਅਤੇ ਸੋਸ਼ਲ ਮੀਡੀਆ ਪੋਸਟਾਂ ਨਾਲ ਸਰਕਾਰ ਦੇ ਵਿਰà©à©±à¨§ à¨à©œà¨•ਾ ਰਹੇ ਹਨ, ਜਿਸ ਨਾਲ ਆਪਸੀ à¨à¨¾à¨ˆà¨šà¨¾à¨°à¨¾ ਅਤੇ ਕਾਨੂੰਨ ਵਿਵਸਥਾ ਖਰਾਬ ਹੋ ਸਕਦੀ ਹੈ। ਇਸ ਲਈ ਉਨà©à¨¹à¨¾à¨‚ ਵਿਰà©à©±à¨§ à¨à©±à¨¨à¨à©±à¨¸à¨ ਤਹਿਤ ਕਾਰਵਾਈ ਕਰਕੇ ਨਜ਼ਰਬੰਦ ਕਰਨ ਦੀ ਤਿਆਰੀ ਕਰ ਲਈ ਗਈ ਹੈ।
ਹਾਲਾਂਕਿ ਸ਼à©à©±à¨•ਰਵਾਰ ਸਵੇਰੇ ਅੰਬਾਲਾ ਪà©à¨²à¨¿à¨¸ ਨੇ ਆਪਣਾ ਪà©à¨°à¨¾à¨£à¨¾ ਪੋਸਟ ਹਟਾ ਕੇ ਨਵਾਂ ਪੋਸਟ ਪਾਇਆ, ਜਿਸ ਵਿੱਚ ਕਿਹਾ ਗਿਆ ਕਿ ਕਿਸਾਨ ਆਗੂਆਂ ਵਿਰà©à©±à¨§ à¨à©±à¨¨à¨à©±à¨¸à¨ ਤਹਿਤ ਕਾਰਵਾਈ ਨਹੀਂ ਕੀਤੀ ਜਾਵੇਗੀ।
ਇਸ ਦੌਰਾਨ ਦੋਵੇਂ ਕਿਸਾਨ ਜਥੇਬੰਦੀਆਂ ਨੇ 24 ਫ਼ਰਵਰੀ ਨੂੰ ਦੇਸ਼ à¨à¨° ਵਿੱਚ ਸ਼ਾਮ ਨੂੰ ਸ਼à©à¨à¨•ਰਨ ਸਿੰਘ ਅਤੇ ਹੋਰ 3 ਕਿਸਾਨਾਂ ਜਿਨà©à¨¹à¨¾à¨‚ ਦੀ ਮੌਤ ਹੋਈ ਹੈ ਦੀ ਯਾਦ ਵਿੱਚ ਕੈਂਡਲ ਮਾਰਚ ਕੱਢਣ ਦਾ ਫੈਸਲਾ ਕੀਤਾ ਹੈ। ਇਸੇ ਤਰà©à¨¹à¨¾à¨‚ 25 ਫ਼ਰਵਰੀ ਨੂੰ ਸ਼ੰà¨à©‚ ਅਤੇ ਖਨੌਰੀ ਬਾਰਡਰ ਉੱਤੇ ਵਰਲਡ ਟà©à¨°à©‡à¨¡ ਓਰਗਨਾਈਜ਼ੇਸ਼ਨ (WTO) ਦੇ ਵਿਸ਼ੇ ’ਤੇ ਸੰਮੇਲਨ ਕਰਕੇ ਦੇਸ਼ à¨à¨° ਦੇ ਕਿਸਾਨਾਂ ਨੂੰ ਜਾਗਰੂਕ ਕਰਨ ਦਾ ਪà©à¨°à©‹à¨—ਰਾਮ ਦਿੱਤਾ ਹੈ। 26 ਫ਼ਰਵਰੀ ਨੂੰ ਸਾਰੇ ਪਿੰਡਾਂ ਵਿੱਚ WTO ਦੇ ਪà©à¨¤à¨²à©‡ ਫੂਕਣ ਦਾ ਪà©à¨°à©‹à¨—ਰਾਮ ਹੈ ਅਤੇ ਸ਼ਾਮ ਨੂੰ ਸ਼ੰà¨à©‚ ਅਤੇ ਖਨੌਰੀ ਬਾਰਡਰਾਂ ’ਤੇ WTO ਦੇ ਵੱਡੇ ਪà©à¨¤à¨²à©‡ ਫੂਕੇ ਜਾਣਗੇ।
27 ਫ਼ਰਵਰੀ ਨੂੰ ਰਾਸ਼ਟਰੀ ਪੱਧਰ ਦੇ ਬੈਠਕ ਸ਼ੰà¨à©‚ ਅਤੇ ਖਨੌਰੀ ਬਾਰਡਰਾਂ ’ਤੇ ਹੋਵੇਗੀ ਅਤੇ 28 ਫ਼ਰਵਰੀ ਨੂੰ ਦੋਵੇਂ ਫੋਰਮਾਂ ਦੀ ਸਾਂà¨à©€ ਬੈਠਕ ਹੋਵੇਗੀ ਜਿਸ ਉਪਰੰਤ 29 ਫ਼ਰਵਰੀ ਨੂੰ ਕਿਸਾਨ ਅੰਦੋਲਨ ਬਾਰੇ ਅਗਲੇ ਫੈਸਲਿਆਂ ਦਾ à¨à¨²à¨¾à¨¨ ਹੋਵੇਗਾ।
à¨à©±à¨¸à¨•ੇà¨à©±à¨® ਦੀ ਇਕੱਤਰਤਾ
ਵੀਰਵਾਰ ਨੂੰ ਸੰਯà©à¨•ਤ ਕਿਸਾਨ ਮੋਰਚੇ (à¨à©±à¨¸à¨•ੇà¨à©±à¨®) ਦੀ ਵੀ ਇੱਕ ਇਕੱਤਰਤਾ ਚੰਡੀਗੜà©à¨¹ ਵਿਖੇ ਕਿਸਾਨ à¨à¨µà¨¨ ਵਿੱਚ ਹੋਈ। ਇਕੱਤਰਤਾ ਉਪਰੰਤ à¨à©±à¨¸à¨•ੇà¨à©±à¨® ਨੇ ਸ਼à©à¨à¨•ਰਨ ਦੇ ਮਾਮਲੇ ਵਿੱਚ ਹਰਿਆਣਾ ਪà©à¨²à¨¿à¨¸ ਦੇ ਖਿਲਾਫ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਕੀਤੀ। ਇਹ ਵੀ ਪà©à¨°à©‹à¨—ਰਾਮ ਦਿੱਤਾ ਕਿ 26 ਫ਼ਰਵਰੀ ਨੂੰ ਆਬੂ ਧਾਬੀ ਵਿਖੇ WTO ਮਿਨੀਸਟà©à¨°à¨¿à¨¯à¨² ਕਾਨਫਰੰਸ ਵਾਲੇ ਦਿਨ à¨à©±à¨¸à¨•ੇà¨à©±à¨® ਦੇਸ਼ à¨à¨° ਵਿੱਚ ਰਾਸ਼ਟਰੀ ਅਤੇ ਸੂਬਾ ਪੱਧਰੀ ਹਾਈਵੇਆਂ ਉੱਤੇ ਇੱਕ ਪਾਸੇ ਟà©à¨°à©ˆà¨•ਟਰ ਪਰੇਡ ਕਰੇਗਾ। 14 ਮਾਰਚ ਨੂੰ ਦਿੱਲੀ ਵਿਖੇ ਕਿਸਾਨ ਮਹਾਪੰਚਾਇਤ ਕਰਕੇ ਪਿਛਲੇ ਕਿਸਾਨ ਅੰਦੋਲਨ ਸਮੇਂ ਮੰਨੀਆਂ ਗਈਆਂ ਮੰਗਾਂ ਨੂੰ ਮਨਵਾਉਣ ਲਈ ਪà©à¨°à¨¦à¨°à¨¶à¨¨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇੱਕ 6-ਮੈਂਬਰੀ ਕਮੇਟੀ ਬਣਾ ਕੇ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਦਾ ਵੀ ਫੈਸਲਾ ਲਿਆ ਗਿਆ ਹੈ।
ADVERTISEMENT
E Paper
Video
Comments
Start the conversation
Become a member of New India Abroad to start commenting.
Sign Up Now
Already have an account? Login