ਸ਼à©à¨°à©‹à¨®à¨£à©€ ਅਕਾਲੀ ਦਲ ਦੀ ਬਾਗੀ ਲੀਡਰਸ਼ਿਪ ਨੇ ਇੱਕ ਪà©à¨°à©ˆà©±à¨¸ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ 7 ਮਾਰਚ ਦੇ ਦਿਨ ਨੂੰ ਇਤਿਹਾਸਿਕ ਤੌਰ ਤੇ ਪੰਥ ਅਤੇ ਕੌਮ ਲਈ ਕਾਲਾ ਦਿਨ ਕਰਾਰ ਦਿੱਤਾ। ਸ. ਸà©à¨°à¨œà©€à¨¤ ਸਿੰਘ ਰੱਖੜਾ, ਪਰਮਿੰਦਰ ਸਿੰਘ ਢੀਂਡਸਾ, ਜਥੇ: ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ, ਬੀਬੀ ਜਗੀਰ ਕੌਰ, ਜਥੇ: ਸੰਤਾ ਸਿੰਘ ਉਮੈਦਪà©à©±à¨°à©€, ਜਥੇ: ਸà©à©±à¨šà¨¾ ਸਿੰਘ ਛੋਟੇਪà©à¨°, ਬੀਬੀ ਪਰਮਜੀਤ ਕੌਰ ਗà©à¨²à¨¶à¨¨, ਜਥੇ: ਸà©à¨°à¨¿à©°à¨¦à¨° ਸਿੰਘ à¨à©à©±à¨²à©‡à¨µà¨¾à¨² ਰਾਠਾਂ, ਸ: ਚਰਨਜੀਤ ਸਿੰਘ ਬਰਾੜ ਵੱਲੋਂ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਸà©à¨°à©€ ਅਕਾਲ ਤਖਤ ਤੋਂ à¨à¨—ੌੜੀ ਕਹਿੰਦੇ ਹੋਠਸਾਂà¨à¨¾ ਬਿਆਨ ਜਾਰੀ ਕੀਤਾ ਗਿਆ ਹੈ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ, ਸ਼à©à¨°à©‹à¨®à¨£à©€ ਅਕਾਲੀ ਦਲ ਦੀ ਸੋਚ ਨੂੰ ਸਮਰਪਿਤ ਕੋਈ ਵੀ ਵਰਕਰ ਅਤੇ ਲੀਡਰ ਕਦੇ ਵੀ ਜਾਣੇ ਅਣਜਾਣੇ ਵਿੱਚ ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਸਰਵਉਚਤਾ, ਸੰਕਲਪ ਅਤੇ ਪà©à¨°à¨à©‚ਸੱਤਾ ਦੇ ਖਿਲਾਫ ਜਾਣ ਬਾਰੇ ਸੋਚ ਤੱਕ ਨਹੀਂ ਸਕਦਾ, ਪਰ ਕà©à¨ ਨੇਤਾਵਾਂ ਵੱਲੋਂ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਖà©à©±à¨²à©à¨¹à©€ ਚà©à¨£à©Œà¨¤à©€ ਦਿੱਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਕੌਮ ਅਤੇ ਪੰਥ ਨੂੰ ਜਿਹੜੇ ਲੋਕਾਂ ਨੇ ਵੰਗਾਰਿਆ ਹੈ, ਸੰਗਤ ਉਸ ਦਾ ਜਵਾਬ ਦੇਵੇਗੀ। ਇਹ ਹਮਲੇ ਠੀਕ ਉਸੇ ਤਰà©à¨¹à¨¾à¨‚ ਦੇ ਹਨ ਜਿਸ ਤਰਾਂ ਮà©à¨—ਲ ਰਾਜ ਵਿੱਚ ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਦੇ ਸੰਕਲਪ ਨੂੰ ਢਾਹà©à¨£ ਲਈ ਕੀਤੇ ਜਾਂਦੇ ਰਹੇ ਸਨ।
ਜਾਰੀ ਬਿਆਨ ਵਿੱਚ ਆਗੂਆਂ ਨੇ ਕਿਹਾ ਕਿ ਕà©à¨ ਲੋਕ ਸà©à¨–ਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਬਚਾਉਣ ਲਈ ਪੰਥ ਵਿਰੋਧੀ ਕਾਰਜ ਕਰ ਰਹੇ ਹਨ।ਗਿਆਨੀ ਹਰਪà©à¨°à©€à¨¤ ਸਿੰਘ ਨੂੰ ਟਾਰਗੇਟ ਕੀਤਾ ਗਿਆ, ਇੱਕ à¨à©‚ਠੀ ਸ਼ਿਕਾਇਤ ਦੇ ਆਧਾਰ ਤੇ ਓਹਨਾ ਨੂੰ ਜ਼ਲੀਲ ਕਰਕੇ ਹਟਾ ਦਿੱਤਾ ਗਿਆ। ਇਸ ਤੋਂ ਬਾਅਦ ਸੱਤ ਮੈਂਬਰੀ à¨à¨°à¨¤à©€ ਕਮੇਟੀ ਨੂੰ ਤਾਰਪੀਡੋ ਕਰਨ ਦੀ ਸਾਜ਼ਿਸ਼ ਰਚੀ ਗਈ ਅਤੇ ਹà©à¨£ ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਪà©à¨°à¨à©‚ਸੱਤਾ ਨੂੰ ਦਾਅ ਤੇ ਲਗਾ ਦਿੱਤਾ ਗਿਆ।
ਇਸ ਤੋਂ ਇਲਾਵਾ ਲੀਡਰਸ਼ਿਪ ਨੇ ਕਿਹਾ ਕਿ ਸੱਤਾ ਕਾਲ ਦੌਰਾਨ ਜਿਹੜੇ ਵੱਡੇ ਗà©à¨¨à¨¾à¨¹à¨¾à¨‚ ਕਰਕੇ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਫ਼ਸੀਲ ਤੋਂ ਸਜਾ ਲੱਗੀ ਸੀ, ਹà©à¨£ ਜੱਥੇਦਾਰ ਸà©à¨°à©€ ਅਕਾਲ ਤਖ਼ਤ ਸਾਹਿਬ ਗਿਆਨੀ ਰਘà©à¨¬à©€à¨° ਸਿੰਘ ਅਤੇ ਜੱਥੇਦਾਰ ਸà©à¨°à©€ ਕੇਸਗੜà©à¨¹ ਸਾਹਿਬ ਗਿਆਨੀ ਸà©à¨²à¨¤à¨¾à¨¨ ਸਿੰਘ ਨੂੰ ਹਟਾਇਆ ਗਿਆ, ਇਸ ਗà©à¨¨à¨¾à¨¹ ਦੀ ਕਿਤੇ ਵੀ ਮà©à¨†à¨«à©€ ਨਹੀਂ ਹੋ ਸਕਦੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login