à¨à¨¾à¨ˆ ਹਰਜਿੰਦਰ ਸਿੰਘ ਜਿੰਦਾ ਤੇ à¨à¨¾à¨ˆ ਸà©à¨–ਦੇਵ ਸਿੰਘ ਸà©à©±à¨–ਾ ਦੀ ਸਾਲਾਨਾ ਬਰਸੀ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਅੱਜ ਸà©à¨°à©€ ਦਰਬਾਰ ਸਾਹਿਬ ਸਮੂਹ ਵਿਖੇ ਸਥਿਤ ਗà©à¨°à¨¦à©à¨†à¨°à¨¾ à¨à©°à¨¡à¨¾ ਬà©à©°à¨—ਾ ਸਾਹਿਬ ਵਿਖੇ ਮਨਾਈ ਗਈ। ਇਸ ਮੌਕੇ ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਉਪਰੰਤ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ à¨à¨¾à¨ˆ ਬਲਦੇਵ ਸਿੰਘ ਨੇ ਗà©à¨°à¨¬à¨¾à¨£à©€ ਕੀਰਤਨ ਕੀਤਾ, ਅਰਦਾਸ à¨à¨¾à¨ˆ ਪà©à¨°à©‡à¨® ਸਿੰਘ ਨੇ ਕੀਤੀ ਅਤੇ ਪਾਵਨ ਹà©à¨•ਮਨਾਮਾ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਸਰਵਣ ਕਰਵਾਇਆ।
ਇਸ ਮੌਕੇ ਸਿੰਘ ਸਾਹਿਬ ਗਿਆਨੀ ਰਾਜਦੀਪ ਸਿੰਘ ਨੇ ਕਿਹਾ ਕਿ à¨à¨¾à¨ˆ ਹਰਜਿੰਦਰ ਸਿੰਘ ਜਿੰਦਾ ਤੇ à¨à¨¾à¨ˆ ਸà©à¨–ਦੇਵ ਸਿੰਘ ਸà©à©±à¨–ਾ ਕੌਮੀ ਸ਼ਹੀਦ ਹਨ, ਜਿਨà©à¨¹à¨¾à¨‚ ਨੇ ਕੌਮ ਖਾਤਰ ਸ਼ਹਾਦਤ ਪà©à¨°à¨¾à¨ªà¨¤ ਕੀਤੀ। ਉਨà©à¨¹à¨¾à¨‚ ਕਿਹਾ ਕਿ ਇਨà©à¨¹à¨¾à¨‚ ਸਿੰਘਾਂ ਵੱਲੋਂ ਕੌਮੀ ਜਜ਼ਬੇ ਖ਼ਾਤਰ ਦਿੱਤੀਆਂ ਸ਼ਹਾਦਤਾਂ ਨੂੰ ਕੌਮ ਹਮੇਸ਼ਾਂ ਸਜਦਾ ਕਰਦੀ ਹੈ। ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਮੌਕੇ ਸ਼ਹੀਦਾਂ ਦੇ ਪਰਿਵਾਰਕ ਮੈਂਬਰਾਂ ਵਿੱਚੋਂ à¨à¨¾à¨ˆ à¨à©à¨ªà¨¿à©°à¨¦à¨° ਸਿੰਘ, ਬੀਬੀ ਕà©à¨²à¨µà©°à¨¤ ਕੌਰ, à¨à¨¾à¨ˆ ਸਤਵੰਤ ਸਿੰਘ ਹਾਜ਼ਰ ਸਨ, ਜਿਨà©à¨¹à¨¾à¨‚ ਨੂੰ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਸਿਰੋਪਾਓ ਦਿੱਤੇ ਗà¨à¥¤
ਇਸ ਮੌਕੇ ਧਰਮ ਪà©à¨°à¨šà¨¾à¨° ਕਮੇਟੀ ਦੇ ਮੈਂਬਰ à¨à¨¾à¨ˆ ਅਜਾਇਬ ਸਿੰਘ ਅà¨à¨¿à¨†à¨¸à©€, ਸਕੱਤਰ ਸ. ਪà©à¨°à¨¤à¨¾à¨ª ਸਿੰਘ, ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਹੈੱਡ ਗà©à¨°à©°à¨¥à©€ à¨à¨¾à¨ˆ ਮਲਕੀਤ ਸਿੰਘ, ਵਧੀਕ ਸਕੱਤਰ ਸ. ਪà©à¨°à©€à¨¤à¨ªà¨¾à¨² ਸਿੰਘ, ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ ਸ. à¨à¨—ਵੰਤ ਸਿੰਘ ਧੰਗੇੜਾ ਤੋਂ ਇਲਾਵਾ ਸ. ਕੰਵਰਪਾਲ ਸਿੰਘ, ਸ. ਨਰੈਣ ਸਿੰਘ ਚੌੜਾ, ਪà©à¨°à©‹. ਬਲਜਿੰਦਰ ਸਿੰਘ, à¨à¨¾à¨ˆ ਦਲਜੀਤ ਸਿੰਘ ਬਿੱਟੂ, à¨à¨¾à¨ˆ ਮੋਹਕਮ ਸਿੰਘ, ਸ. ਜਰਨੈਲ ਸਿੰਘ ਸਖੀਰਾ, ਸ. ਬੇਅੰਤ ਸਿੰਘ ਖਿਆਲਾ, à¨à¨¾à¨ˆ ਰਾਜਿੰਦਰ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login