ਬੰਦੀ ਛੋੜ ਦਿਵਸ ਮੌਕੇ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਕੌਮ ਦੇ ਨਾਮ ਸੰਦੇਸ਼
ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵਾਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। 80ਫੀਸਦੀ ਕà©à¨°à¨¬à¨¾à¨¨à©€ ਨਾਲ ਆਜ਼ਾਦ ਹੋਠà¨à¨¾à¨°à¨¤ ਵਿਚ ਸਿੱਖ ਹੱਕਾਂ ਅਤੇ ਮà©à©±à¨¦à¨¿à¨†à¨‚ ਬਾਰੇ ਆਵਾਜ਼ ਬà©à¨²à©°à¨¦ ਕਰਨ ਵਾਲਿਆਂ ਨੂੰ ਅੱਤਵਾਦੀ à¨à¨²à¨¾à¨¨ ਕੇ ਜੇਲà©à¨¹à¨¾à¨‚ ਵਿਚ ਰੱਖਿਆ ਹੋਇਆ ਹੈ ਅਤੇ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਉਨà©à¨¹à¨¾à¨‚ à¨à¨¾à¨ˆ ਹਰਦੀਪ ਸਿੰਘ ਨਿੱà¨à¨°, à¨à¨¾à¨ˆ ਅਵਤਾਰ ਸਿੰਘ ਖੰਡਾ, à¨à¨¾à¨ˆ ਪਰਮਜੀਤ ਸਿੰਘ ਪੰਜਵੜ ਅਤੇ à¨à¨¾à¨ˆ ਰਿਪà©à¨¦à¨®à¨¨ ਸਿੰਘ ਮਲਕ ਦੇ ਹੋਠਕਤਲਾਂ ਦੀ ਗੱਲ ਕੀਤੀ।Â
ਬੰਦੀ ਛੋੜ ਦਿਵਸ ਮੌਕੇ ਸà©à¨°à©€ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਉੜੀ ਤੋਂ ਸੰਦੇਸ਼ ਪੜà©à¨¹à¨¦à©‡ ਹੋਠਗਿਆਨੀ ਰਘਬੀਰ ਸਿੰਘ / ਸਕੱਤਰੇਤ ਅਕਾਲ ਤਖ਼ਤ ਸਾਹਿਬ
ਸà©à¨°à©€ ਹਰਿਮੰਦਰ ਸਾਹਿਬ ਵਿਖੇ ਚੱਲਦੀ ਆ ਰਹੀ ਪà©à¨°à¨¾à¨¤à¨¨ ਰਵਾਇਤ ਅਨà©à¨¸à¨¾à¨° ਬੰਦੀਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਦੇਸ਼-ਵਿਦੇਸ਼ ਦੀਆਂ ਸੰਗਤਾਂ ਨੇ ਨਤਮਸਤਕ ਹੋ ਕੇ ਗà©à¨°à©‚ ਸਾਹਿਬ ਪà©à¨°à¨¤à©€ ਸ਼ਰਧਾ ਅਤੇ ਸਤਿਕਾਰ ਦਾ ਪà©à¨°à¨—ਟਾਵਾ ਕੀਤਾ। ਬੰਦੀਛੋੜ ਦਿਹਾੜੇ ਸਬੰਧੀ ਗà©à¨°à¨¦à©à¨†à¨°à¨¾ ਸà©à¨°à©€ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹੋਠਗà©à¨°à¨®à¨¤à¨¿ ਸਮਾਗਮਾਂ ਦੌਰਾਨ ਪੰਥ ਪà©à¨°à¨¸à¨¿à©±à¨§ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪà©à¨°à¨šà¨¾à¨°à¨•ਾਂ ਅਤੇ ਕਵੀਆਂ ਨੇ ਗà©à¨°à¨¬à¨¾à¨£à©€ ਕੀਰਤਨ ਅਤੇ ਇਤਿਹਾਸ ਦà©à¨†à¨°à¨¾ ਸੰਗਤ ਨਾਲ ਸਾਂਠਪਾਈ।
ਇਸ ਮੌਕੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸà©à¨°à©€ ਹਰਿਮੰਦਰ ਸਾਹਿਬ ਦੀ ਦਰਸ਼ਨੀ ਡਿਓੜੀ ਤੋਂ ਸਿੱਖ ਪੰਥ ਦੇ ਨਾਂਅ ਸੰਦੇਸ਼ ਦਿੰਦਿਆਂ ਸਿੱਖ ਇਤਿਹਾਸ ਦੀ ਰੌਸ਼ਨੀ ਵਿਚ ਜੀਵਨ ਤਰਜੀਹਾਂ ਨਿਰਧਾਰਤ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਸਾਹਿਬਾਨ ਦੀ ਵਿਚਾਰਧਾਰਾ ਪੰਜਾਬ ਅਤੇ ਸਿੱਖ ਪੰਥ ਦੀ ਵਿਰਾਸਤ ਹੈ, ਕਿਉਂਕਿ ਇਥੇ ਗà©à¨°à©‚ ਸਾਹਿਬਾਨ ਨੇ ਲੋਕਾਈ ਨੂੰ ਅੰਧਕਾਰ ਅਤੇ ਵਹਿਮਾਂ-à¨à¨°à¨®à¨¾à¨‚ ’ਚੋਂ ਕੱਢ ਕੇ ਦੈਵੀ ਗਿਆਨ ਅਧੀਨ ਜੀਵਨ ਜੀਣ ਦਾ ਇਕ ਮਾਣਮੱਤਾ ਮਾਰਗ ਦਿਖਾਇਆ ਹੈ। ਉਨà©à¨¹à¨¾à¨‚ ਸਿੱਖ ਪੰਥ ਅਤੇ ਗà©à¨°à©‚ ਪੰਥ ਦੇ ਮਹੱਤਵ ਨੂੰ ਜ਼ੋਰ ਨਾਲ ਉà¨à¨¾à¨°à¨¦à¨¿à¨†à¨‚ ਕਿਹਾ ਕਿ ਇਹ ਸਾਡੀ ਮਾਣਮੱਤੀ ਵਿਰਾਸਤ ਹੈ ਅਤੇ ਇਹ ਦੋਵੇਂ ਖਾਲਸਾ ਪੰਥ ਦੀਆਂ ਜੀਵੰਤ ਸੰਸਥਾਵਾਂ ਹਨ। ਉਨà©à¨¹à¨¾à¨‚ ਵਰਤਮਾਨ ਸਮੇਂ ਇਥੋਂ ਦੇ ਸਮਾਜਿਕ, ਰਾਜਨੀਤਕ, ਸੱà¨à¨¿à¨†à¨šà¨¾à¨°à¨• ਆਰਥਿਕ ਤਾਣੇ ਬਾਣੇ ’ਤੇ ਚਿੰਤਾ ਦਾ ਪà©à¨°à¨—ਟਾਵਾ ਕਰਦਿਆਂ ਆਤਮ ਚਿੰਤਨ ਦੀ ਲੋੜ ਨੂੰ ਅਹਿਮ ਕਰਾਰ ਦਿੱਤਾ। ਉਨà©à¨¹à¨¾à¨‚ ਨਸ਼ਿਆਂ ਦੀ ਅਲਾਮਤ ਦੇ ਨਾਲ-ਨਾਲ ਪੰਜਾਬ ਦੇ ਕà©à¨¦à¨°à¨¤à©€ ਸਰੋਤਾਂ ਅਤੇ ਬà©à¨¨à¨¿à¨†à¨¦à©€ ਅਧਿਕਾਰਾਂ ਸਮੇਤ ਪੰਥਕ ਰਾਜਨੀਤੀ ਦੀ ਗੱਲ ਕਰਦਿਆਂ ਇਨà©à¨¹à¨¾à¨‚ ਮà©à©±à¨¦à¨¿à¨†à¨‚ ਨੂੰ à¨à¨œà©°à¨¡à¨¾ ਮà©à¨–à©€ ਬਣਾਉਣ ਲਈ ਆਖਿਆ ਅਤੇ ਪੰਥਕ ਹਿੱਤਾਂ ਤੇ ਪà©à¨°à©°à¨ªà¨°à¨¾à¨µà¨¾à¨‚ ਦੀ ਪਹਿਰੇਦਾਰੀ ਕਰਨ ਦੀ ਵੀ ਲੋੜ ‘ਤੇ ਵੀ ਜ਼ੋਰ ਦਿੱਤਾ। ਉਨà©à¨¹à¨¾à¨‚ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਅੰਦਰ ਰà©à¨œà¨—ਾਰ ਦੇ ਮੌਕੇ ਘੱਟ ਜਾਣ ਅਤੇ ਜੀਣ ਥੀਣ ਦੀਆਂ ਸੰà¨à¨¾à¨µà¨¨à¨¾à¨µà¨¾à¨‚ ਦੀ ਅਨਿਸਚਿੱਤਾ ਕਾਰਨ ਸਿੱਖ ਨੌਜà©à¨†à¨¨à¨¾à¨‚ ਦੇ ਵਿਦੇਸ਼ਾਂ ਵਿਚ ਪà©à¨°à¨µà¨¾à¨¸ ਕਰ ਜਾਣ ਦੀ ਗਿਣਤੀ ਚਿੰਤਾਜਨਕ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਇਸ ਦੇ ਉਲਟ ਹੋਰ ਰਾਜਾਂ ਤੋਂ ਪੰਜਾਬ ਵਿਚ ਹੋ ਰਹੇ ਪà©à¨°à¨µà¨¾à¨¸ ’ਤੇ ਵੀ ਗਹਿਰੀ ਚਿੰਤਾ ਪà©à¨°à¨—ਟ ਕੀਤੀ ਤੇ ਪੰਥਕ ਜਥੇਬੰਦੀ ਨੂੰ à¨à¨•ਤਾ ਦੀ ਲੜੀ ਵਿਚ ਪਰਾਉਣ ਵਾਸਤੇ à¨à¨¿à©°à¨¨-à¨à©‡à¨¦ ਮਿਟਾ ਕੇ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਅਗਵਾਈ ’ਚ ਇਕੱਠੇ ਹੋਣ ਲਈ ਆਖਿਆ।
ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਵਾਪਰ ਰਹੇ ਵਰਤਾਰੇ ਵੀ ਪੰਥ ਲਈ ਚਿੰਤਾ ਪੈਦਾ ਕਰਨ ਵਾਲੇ ਹਨ। 80ਫੀਸਦੀ ਕà©à¨°à¨¬à¨¾à¨¨à©€ ਨਾਲ ਆਜ਼ਾਦ ਹੋਠà¨à¨¾à¨°à¨¤ ਵਿਚ ਸਿੱਖ ਹੱਕਾਂ ਅਤੇ ਮà©à©±à¨¦à¨¿à¨†à¨‚ ਬਾਰੇ ਆਵਾਜ਼ ਬà©à¨²à©°à¨¦ ਕਰਨ ਵਾਲਿਆਂ ਨੂੰ ਅੱਤਵਾਦੀ à¨à¨²à¨¾à¨¨ ਕੇ ਜੇਲà©à¨¹à¨¾à¨‚ ਵਿਚ ਰੱਖਿਆ ਹੋਇਆ ਹੈ ਅਤੇ ਵੱਖ-ਵੱਖ ਦੇਸ਼ਾਂ ਅੰਦਰ ਸਿੱਖਾਂ ਨੂੰ ਮਿੱਥ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਸ ਸਬੰਧ ਵਿਚ ਉਨà©à¨¹à¨¾à¨‚ à¨à¨¾à¨ˆ ਹਰਦੀਪ ਸਿੰਘ ਨਿੱà¨à¨°, à¨à¨¾à¨ˆ ਅਵਤਾਰ ਸਿੰਘ ਖੰਡਾ, à¨à¨¾à¨ˆ ਪਰਮਜੀਤ ਸਿੰਘ ਪੰਜਵੜ ਅਤੇ à¨à¨¾à¨ˆ ਰਿਪà©à¨¦à¨®à¨¨ ਸਿੰਘ ਮਲਕ ਦੇ ਹੋਠਕਤਲਾਂ ਦੀ ਗੱਲ ਕੀਤੀ।
ਸਿੱਖ ਸੰਸਥਾਵਾਂ ਵਿਚ ਵੱਧ ਰਹੀ ਸਰਕਾਰੀ ਦਖ਼ਲਅੰਦਾਜ਼ੀ, ਪੰਜਾਬ ਤੋਂ ਬਾਹਰ ਦੇ ਇਤਿਹਾਸਕ ਗà©à¨°-ਅਸਥਾਨਾਂ ਦੀ ਹੋਂਦ ਨੂੰ ਖ਼ਤਮ ਕਰਨ ਦਾ ਮà©à©±à¨¦à¨¾, ਨਵੰਬਰ 1984 ਦੇ ਸਿੱਖ ਕਤਲੇਆਮ ਦੇ ਦੋਸ਼ੀਆਂ ਦੀ ਤਤਕਾਲੀ ਪà©à¨°à¨§à¨¾à¨¨ ਮੰਤਰੀ ਵੱਲੋਂ ਪà©à¨¸à¨¼à¨¤à¨ªà¨¨à¨¾à¨¹à©€ ਅਤੇ 40 ਸਾਲ ਦਾ ਅਰਸਾ ਬੀਤ ਜਾਣ ਬਾਅਦ ਵੀ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਦਾ ਇਨਸਾਫ਼ ਨਾ ਦੇਣ ’ਤੇ ਵੀ ਸਿੰਘ ਸਾਹਿਬ ਨੇ ਤਿੱਖੇ ਸਵਾਲ ਉਠਾà¨à¥¤ ਸੋਸ਼ਲ ਮੀਡੀਆ ‘’ਤੇ ਸਿੱਖਾਂ ਵਿਰà©à©±à¨§ ਨਫ਼ਰਤੀ ਮਾਹੌਲ ਸਿਰਜਣ ਦੀ ਨਾਪਾਕ ਸਾਜ਼ਿਸ਼ਾਂ ਅਤੇ ਹੋਰ ਸਿੱਖ ਵਿਰੋਧੀ ਵਰਤਾਰੇ ਨੂੰ ਠੱਲà©à¨¹à¨£ ਲਈ ਉਨà©à¨¹à¨¾à¨‚ ਕੌਮ ਨੂੰ ਅਪੀਲ ਕੀਤੀ ਕਿ ਉਹ ਵਿਵੇਕ ਬà©à¨§à©€ ਨਾਲ ਸà©à¨šà©‡à¨¤ ਹੋ ਕੇ ਪੰਥ ਵਿਰੋਧੀ ਮà©à¨¹à¨¿à©°à¨® ਦਾ ਡੱਟ ਕੇ ਮà©à¨•ਾਬਲਾ ਕਰਨ ਲਈ ਸੋਸ਼ਲ ਮੀਡੀਆ ਦਾ ਪà©à¨°à¨¯à©‹à¨— ਕਰੇ ਅਤੇ ਸਿੱਖ ਪੰਥ ਦੀਆਂ ਸਰਬ ਕਲਿਆਣਕਾਰੀ, ਬੇਮਿਸਾਲ ਅਤੇ ਲਾਸਾਨੀ ਸੇਵਾਵਾਂ ਨੂੰ ਦà©à¨¨à©€à¨†à¨‚ ਸਾਹਮਣੇ ਰੱਖਿਆ ਜਾਵੇ। ਉਨà©à¨¹à¨¾à¨‚ ਸਿੱਖ ਪੰਥ ਨੂੰ ਗà©à¨°à©‚ ਦਰਸਾਠਉਪਦੇਸ਼ਾਂ ’ਤੇ ਚੱਲਣ ਅਤੇ ਬਾਣੀ ਅਤੇ ਬਾਣੇ ਦੇ ਧਾਰਨੀ ਬਣਨ ਦੀ ਵੀ ਅਪੀਲ ਕੀਤੀ।
ਇਸ ਮੌਕੇ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਗਿਆਨੀ ਸà©à¨²à¨¤à¨¾à¨¨ ਸਿੰਘ ਨੇ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਅਤੇ ਸਿੱਖ ਪà©à¨°à©°à¨ªà¨°à¨¾à¨µà¨¾à¨‚ ਅਤੇ ਰਵਾਇਤਾਂ ਦੀ ਰੋਸ਼ਨੀ ਵਿਚ ਪੰਥ ਦੀ ਚੜà©à¨¹à¨¦à©€ ਕਲਾ ਲਈ ਯੋਗਦਾਨ ਪਾਉਣ ਦੀ ਪà©à¨°à©‡à¨°à¨¨à¨¾ ਕੀਤੀ। ਇਸੇ ਦੌਰਾਨ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮà©à©±à¨–ੀਆਂ ਅਤੇ ਨà©à¨®à¨¾à¨‡à©°à¨¦à¨¿à¨†à¨‚ ਨੂੰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਸà©à¨²à¨¤à¨¾à¨¨ ਸਿੰਘ ਨੇ ਸਨਮਾਨਿਤ ਕੀਤਾ।
ਬੰਦੀਛੋੜ ਦਿਵਸ ਸਮਾਗਮਾਂ ਦੌਰਾਨ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ, ਸ਼à©à¨°à©‹à¨®à¨£à©€ ਪੰਥ ਅਕਾਲੀ ਬà©à©±à¨¢à¨¾ ਦਲ ਦੇ ਮà©à¨–à©€ ਬਾਬਾ ਬਲਬੀਰ ਸਿੰਘ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਤਰਨ ਦਲ, ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖਾਲਸਾ ਵੱਲੋਂ ਬਾਬਾ ਸà©à¨–ਦੇਵ ਸਿੰਘ, ਦਲ ਬਾਬਾ ਬਿਧੀ ਚੰਦ ਦੇ ਮà©à¨–à©€ ਬਾਬਾ ਅਵਤਾਰ ਸਿੰਘ ਸà©à¨°à¨¸à¨¿à©°à¨˜, ਤਰਨਾ ਦਲ ਦੇ ਮà©à¨–à©€ ਬਾਬਾ ਜੋਗਾ ਸਿੰਘ, ਬਾਬਾ ਮੇਜਰ ਸਿੰਘ, ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਗà©à¨°à¨®à©à©±à¨– ਸਿੰਘ, ਗਿਆਨੀ ਮਲਕੀਤ ਸਿੰਘ ਆਦਿ ਹਾਜ਼ਰ ਸਨ।
ADVERTISEMENT
E Paper
Video
Comments
Start the conversation
Become a member of New India Abroad to start commenting.
Sign Up Now
Already have an account? Login