ਅਮਰੀਕਾ ਦੀ ਜਾਂਚ à¨à¨œà©°à¨¸à©€ à¨à©±à¨«à¨¬à©€à¨†à¨ˆ ਨੇ ਜਾਣਕਾਰੀ ਸਾਂà¨à©€ ਕੀਤੀ ਹੈ ਕਿ ਪੰਜਾਬ ਅੰਦਰ ਮੋਸਟ ਵਾਂਟਡ ਗੈਂਗਸਟਰ ਹਰਪà©à¨°à©€à¨¤ ਸਿੰਘ ਉਰਫ਼ ਹੈਪੀ ਪਾਸੀਆ ਨੂੰ ਉਨà©à¨¹à¨¾à¨‚ ਨੇ ਸੈਕਰਾਮੈਂਟੋ ਤੋਂ ਗà©à¨°à¨¿à©žà¨¤à¨¾à¨° ਕੀਤਾ ਹੈ। à¨à©±à¨«à¨¬à©€à¨†à¨ˆ ਸੈਕਰਾਮੈਂਟੋ ਨੇ ਇਹ ਜਾਣਕਾਰੀ ਆਪਣੇ ਇੱਕ à¨à¨•ਸ ਪੋਸਟ ਰਾਹੀਂ 18 ਅਪà©à¨°à©ˆà¨² ਨੂੰ ਸਾਂà¨à©€ ਕੀਤੀ।
à¨à©±à¨«à¨¬à©€à¨†à¨ˆ ਨੇ ਕਿਹਾ ਕਿ, “ਅੱਜ, ਪੰਜਾਬ, à¨à¨¾à¨°à¨¤ ਵਿੱਚ ਅੱਤਵਾਦੀ ਹਮਲਿਆਂ ਲਈ ਜ਼ਿੰਮੇਵਾਰ ਇੱਕ ਕਥਿਤ ਅੱਤਵਾਦੀ ਹਰਪà©à¨°à©€à¨¤ ਸਿੰਘ ਨੂੰ à¨à©±à¨«à¨¬à©€à¨†à¨ˆ ਅਤੇ ਈਆਰਓ ਨੇ ਸੈਕਰਾਮੈਂਟੋ ਤੋਂ ਗà©à¨°à¨¿à©žà¨¤à¨¾à¨° ਕੀਤਾ। ਦੋ ਅੰਤਰਰਾਸ਼ਟਰੀ ਅੱਤਵਾਦੀ ਸਮੂਹਾਂ ਨਾਲ ਜà©à©œà¨¿à¨† ਇਹ ਵਿਅਕਤੀ, ਗੈਰ-ਕਾਨੂੰਨੀ ਤੌਰ 'ਤੇ ਅਮਰੀਕਾ ਵਿੱਚ ਦਾਖਲ ਹੋਇਆ ਅਤੇ ਗà©à¨°à¨¿à¨«à¨¼à¨¤à¨¾à¨°à©€ ਤੋਂ ਬਚਣ ਲਈ ਬਰਨਰ ਫੋਨਾਂ ਦੀ ਵਰਤੋਂ ਕਰਦਾ ਸੀ।”
ਦੂਜੇ ਪਾਸੇ à¨à¨¾à¨°à¨¤ ਅੰਦਰ ਪੰਜਾਬ ਪà©à¨²à¨¿à¨¸ ਦੇ ਮà©à¨–à©€ ਗੌਰਵ ਯਾਦਵ ਨੇ ਇਸ ਨੂੰ ਆਈà¨à©±à¨¸à¨†à¨ˆ-ਸਮਰਥਿਤ ਅੱਤਵਾਦ ਨੈੱਟਵਰਕ ਦੇ ਖ਼ਿਲਾਫ਼ ਵੱਡੀ ਕਾਮਯਾਬੀ ਦੱਸਿਆ ਹੈ।
ਆਪਣੇ à¨à¨•ਸ ਪੋਸਟ ਵਿੱਚ ਪੰਜਾਬ ਡੀਜੀਪੀ ਗੌਰਵ ਯਾਦਵ ਨੇ ਲਿਖਿਆ, “ਆਈà¨à©±à¨¸à¨†à¨ˆ-ਸਮਰਥਿਤ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਯੂà¨à©±à¨¸à¨-ਅਧਾਰਤ ਮà©à©±à¨– ਸੰਚਾਲਕ ਅਤੇ ਪਾਕਿਸਤਾਨ-ਅਧਾਰਤ ਅੱਤਵਾਦੀ ਰਿੰਦਾ ਦੇ ਨਜ਼ਦੀਕੀ ਸਹਿਯੋਗੀ ਹਰਪà©à¨°à©€à¨¤ ਸਿੰਘ ਉਰਫ਼ ਹੈਪੀ ਪਾਸੀਆ ਦੀ ਗà©à¨°à¨¿à©žà¨¤à¨¾à¨°à©€, ਆਈà¨à©±à¨¸à¨†à¨ˆ-ਸਮਰਥਿਤ ਅੱਤਵਾਦੀ ਨੈੱਟਵਰਕਾਂ 'ਤੇ ਨਿਰੰਤਰ ਕਾਰਵਾਈ ਵਿੱਚ ਇੱਕ ਵੱਡਾ ਮੀਲ ਪੱਥਰ ਹੈ।”
ਯਾਦਵ ਨੇ ਕਿਹਾ ਕਿ 2023-2025 ਦੇ ਵਿਚਕਾਰ, ਹੈਪੀ ਪਾਸੀਆ ਨੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਨਿਸ਼ਾਨਾ ਬਣਾ ਕੇ ਕੀਤੇ ਜਾਣ ਵਾਲੇ ਕਤਲਾਂ, ਪà©à¨²à¨¿à¨¸ ਅਦਾਰਿਆਂ 'ਤੇ ਗà©à¨°à¨¨à©‡à¨¡ ਹਮਲੇ ਅਤੇ ਜਬਰੀ ਵਸੂਲੀ ਨੂੰ ਅੰਜਾਮ ਦੇਣ ਵਿੱਚ ਕੇਂਦਰੀ à¨à©‚ਮਿਕਾ ਨਿà¨à¨¾à¨ˆà¥¤ 17 ਅਪà©à¨°à©ˆà¨² 2025 ਨੂੰ à¨à©±à¨«à¨¬à©€à¨†à¨ˆ ਅਤੇ ਆਈਸੀਈ ਦà©à¨†à¨°à¨¾ ਸੈਕਰਾਮੈਂਟੋ, ਯੂà¨à©±à¨¸à¨à¨µà¨¿à©±à¨š ਉਸਦੀ ਗà©à¨°à¨¿à©žà¨¤à¨¾à¨°à©€, ਅਮਰੀਕਾ ਅਤੇ à¨à¨¾à¨°à¨¤ ਵਿਚਕਾਰ ਸ਼ਾਨਦਾਰ ਅੰਤਰਰਾਸ਼ਟਰੀ ਸਹਿਯੋਗ ਅਤੇ ਜਾਣਕਾਰੀ ਦੇ ਆਦਾਨ-ਪà©à¨°à¨¦à¨¾à¨¨ ਦਾ ਨਤੀਜਾ ਹੈ। ਪੰਜਾਬ ਪà©à¨²à¨¿à¨¸ ਨੇ ਕੇਂਦਰੀ à¨à¨œà©°à¨¸à©€à¨†à¨‚ ਨਾਲ ਲਗਾਤਾਰ ਖà©à¨«à©€à¨† ਜਾਣਕਾਰੀ ਸਾਂà¨à©€ ਕੀਤੀ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਰਾਜ ਦੇ ਹਰ ਨਾਗਰਿਕ ਦੀ ਰੱਖਿਆ ਕਰਨ, ਅੱਤਵਾਦੀ ਵਾਤਾਵਰਣ ਪà©à¨°à¨£à¨¾à¨²à©€ ਨੂੰ ਖਤਮ ਕਰਨ ਅਤੇ ਸਰਹੱਦ ਪਾਰ ਖਤਰਿਆਂ ਦੇ ਮੱਦੇਨਜ਼ਰ ਸ਼ਾਂਤੀ ਬਣਾਈ ਰੱਖਣ ਲਈ ਪੰਜਾਬ ਪà©à¨²à¨¿à¨¸ ਦਾ ਇਰਾਦਾ ਦà©à¨°à¨¿à©œà©à¨¹ ਹੈ।”
ਯਾਦਵ ਨੇ ਦੱਸਿਆ ਕਿ ਹੈਪੀ ਪਾਸੀਆ ਨੇ ਅਪਰਾਧ ਦੀ ਸ਼à©à¨°à©‚ਆਤ ਜੱਗੂ à¨à¨—ਵਾਨਪà©à¨°à©€à¨† ਗੈਂਗਸਟਰ ਦੇ ਨਾਲ ਕੀਤੀ ਸੀ ਅਤੇ ਉਸ ਦੇ ਯੂà¨à©±à¨¸à¨-ਅਧਾਰਿਤ ਸਾਥੀ – ਦਰਮਨ ਕਾਹਲੋਂ ਅਤੇ ਅੰਮà©à¨°à¨¿à¨¤ ਬਲ ਦੇ ਨਾਲ ਉਸ ਨੇ ਅਪਰਾਧਿਕ ਗਤੀਵਿਧੀ ਸ਼à©à¨°à©‚ ਕੀਤੀ। ਬਾਅਦ ਵਿੱਚ ਹੈਪੀ ਪਾਕਿਸਤਾਨ-ਅਧਾਰਿਤ ਹਰਵਿੰਦਰ ਰਿੰਦਾ ਦੇ ਸੰਪਰਕ ਵਿੱਚ ਆ ਕੇ ਇੱਕ ਪà©à¨°à¨®à©à©±à¨– ਮੋਹਰਾ ਬਣ ਗਿਆ ਸੀ ਜਿਸ ਦੇ ਰਾਹੀਂ ਆਈà¨à©±à¨¸à¨†à¨ˆ ਦੇ ਇਸ਼ਾਰੇ ਉੱਤੇ ਵੱਖ-ਵੱਖ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦਿੱਤਾ ਜਾਂਦਾ ਸੀ। ਉਨà©à¨¹à¨¾à¨‚ ਕਿਹਾ ਕਿ ਸੰਤਬਰ 2024 ਤੋਂ ਬਾਅਦ ਜਿਹੜੀਆਂ (ਗà©à¨°à©‡à¨¨à©‡à¨¡ ਸà©à©±à¨Ÿà¨£ ਦੀਆਂ) ਵਾਰਦਾਤਾਂ ਹੋਈਆਂ ਉਨà©à¨¹à¨¾à¨‚ ਵਿੱਚੋਂ ਕਾਫੀਆਂ ਦੇ ਹੈਪੀ ਪਾਸੀਆ ਦੀ ਸਿੱਧੀ ਸ਼ਮੂਲੀਅਤ ਸੀ। ਉਹ ਯੂà¨à©±à¨¸à¨ ਵਿੱਚ ਬੈਠਕੇ ਅੱਤਵਾਦੀ ਗਤੀਵਿਧੀਆਂ ਦੇ ਮà©à©±à¨– ਸਾਜ਼ਸ਼ਘਾੜੇ ਵਜੋਂ ਕੰਮ ਕਰ ਰਿਹਾ ਸੀ। ਪਰ ਪੰਜਾਬ ਪà©à¨²à¨¿à¨¸ ਨੇ ਇਸ ਨੂੰ ਬਹà©à¨¤ ਹੀ ਸੂà¨à¨µà¨¾à¨¨ ਢੰਗ ਨਾਲ ਟਰੇਸ ਕੀਤਾ ਅਤੇ ਕੇਂਦਰੀ ਜਾਂਚ à¨à¨¸à©°à¨¸à©€à¨†à¨‚ ਦੀ ਮਦਦ ਨਾਲ ਸਹੀ ਚੈਨਲ ਰਾਹੀਂ ਇਸ ਦੀ ਯੂà¨à©±à¨¸à¨ ਵਿੱਚ ਗà©à¨°à¨¿à©žà¨¤à¨¾à¨°à©€ ਯਕੀਨਾ ਬਣਾਈ।
ਉਨà©à¨¹à¨¾à¨‚ ਕਿਹਾ ਕਿ ਪੰਜਾਬ ਪà©à¨²à¨¿à¨¸ ਨੇ ਇਹ ਮਾਮਲਾ ਕੇਂਦਰ ਸਰਕਾਰ ਪਾਸ ਉਠਾਇਆ ਹੈ ਕਿ ਹੈਪੀ ਪਾਸੀਆ ਦੇ ਖਿਲਾਫ਼ à¨à©±à¨²à¨“ਸੀ (ਲà©à©±à¨Ÿ ਆਊਟ ਨਟਿਸ) ਜਾਰੀ ਕੀਤਾ ਗਿਆ ਹੈ ਅਤੇ ਇਸ ਖਿਲ਼ਾਫ਼ ਬਲੂ ਕਾਰਨਰ ਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਹੈ। ਯਾਦਵ ਨੇ ਕਿਹਾ ਕਿ ਕਾਨੂੰਨੀ ਵਿਧੀ ਅਨà©à¨¸à¨¾à¨° ਹੈਪੀ ਪਾਸੀਆ ਨੂੰ à¨à¨¾à¨°à¨¤ ਲੈ ਕੇ ਆਉਣ ਦੇ ਯਤਨ ਕੀਤੇ ਜਾਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login