( ਗà©à¨°à¨ªà©à¨°à©€à¨¤ ਕੌਰ )
ਪੰਜਾਬ ਪà©à¨²à¨¿à¨¸ ਨੇ ਸ਼à©à¨°à©€ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮà©à¨°à¨¿à¨¤à¨ªà¨¾à¨² ਦੇ à¨à¨°à¨¾ ਹਰਪà©à¨°à©€à¨¤ ਸਿੰਘ ਨੂੰ ਆਈਸ (ਨਸ਼ੇ) ਸਮੇਤ ਗà©à¨°à¨¿à¨«à¨¤à¨¾à¨° ਕੀਤਾ ਹੈ। ਅੰਮà©à¨°à¨¿à¨¤à¨ªà¨¾à¨² ਪੰਜਾਬ ਵਿੱਚ ਨਸ਼ਾ ਵਿਰੋਧੀ ਮà©à¨¹à¨¿à©°à¨® ਚਲਾ ਕੇ ਸà©à¨°à¨–ੀਆਂ ਵਿੱਚ ਆਇਆ ਸੀ। ਹਰਪà©à¨°à©€à¨¤ ਸਿੰਘ ਉਰਫ ਹੈਪੀ ਦੇ ਸਾਥੀ ਲਵਪà©à¨°à©€à¨¤ ਸਿੰਘ ਨੂੰ ਪà©à¨²à©€à¨¸ ਨੇ ਹਿਰਾਸਤ ਵਿੱਚ ਲੈ ਲਿਆ ਹੈ।
ਦੋਵੇਂ ਕਥਿਤ ਆਰੋਪੀ ਲà©à¨§à¨¿à¨†à¨£à¨¾ ਦੇ ਹੈਬੋਵਾਲ ਵਾਸੀ ਸੰਦੀਪ ਤੋਂ 10,000 ਰà©à¨ªà¨ ਦੀ ਆਈਸ ਡਰੱਗ ਲੈ ਕੇ ਆਠਸਨ। ਪà©à¨²à¨¿à¨¸ ਨੇ ਸੰਦੀਪ ਨੂੰ ਵੀ ਫੜ ਲਿਆ ਹੈ। ਦੇਰ ਰਾਤ ਕੀਤੀ ਗਈ ਡਾਕਟਰੀ ਜਾਂਚ 'ਚ ਪà©à¨¸à¨¼à¨Ÿà©€ ਹੋਈ ਹੈ ਕਿ ਦੋਵਾਂ ਨੇ ਨਸ਼ਾ ਕੀਤਾ ਸੀ।
à¨à¨¸à¨à¨¸à¨ªà©€ ਅੰਕà©à¨² ਗà©à¨ªà¨¤à¨¾ ਨੇ ਦੱਸਿਆ- ਰà©à¨Ÿà©€à¨¨ ਚੈਕਿੰਗ ਦੌਰਾਨ ਪà©à¨²à¨¿à¨¸ ਨੇ ਦੋਵਾਂ ਨੂੰ ਫਿਲੌਰ ਹਾਈਵੇ ਤੋਂ ਗà©à¨°à¨¿à¨«à¨¤à¨¾à¨° ਕੀਤਾ ਹੈ। ਕਾਲੇ ਸ਼ੀਸ਼ੇ ਵਾਲੀ ਚਿੱਟੇ ਰੰਗ ਦੀ ਕà©à¨°à©‡à¨Ÿà¨¾ ਕਾਰ ਵਿੱਚ ਬੈਠਕੇ ਦੋਵੇਂ ਨਸ਼ੇ ਕਰਨ ਦੀ ਤਿਆਰੀ ਕਰ ਰਹੇ ਸਨ। ਫੜੇ ਗਠਕਥਿਤ ਆਰੋਪੀਆਂ ਕੋਲ ਲਾਈਟਰ ਅਤੇ ਫੋਇਲ ਸੀ।
ਡੀà¨à¨¸à¨ªà©€ ਫਿਲੌਰ ਨੇ ਖ਼à©à¨¦ ਮੌਕੇ ’ਤੇ ਪਹà©à©°à¨š ਕੇ ਕਥਿਤ ਆਰੋਪੀਆਂ ਨੂੰ ਗà©à¨°à¨¿à¨«à¨¼à¨¤à¨¾à¨° ਕਰ ਲਿਆ ਹੈ। ਪà©à¨²à¨¿à¨¸ ਅੰਮà©à¨°à¨¿à¨¤à¨ªà¨¾à¨² ਦੇ à¨à¨°à¨¾ ਹਰਪà©à¨°à©€à¨¤ ਨੂੰ ਉਸਦੇ ਸਾਥੀ ਸਮੇਤ ਬਾਅਦ ਦà©à¨ªà¨¹à¨¿à¨° ਅਦਾਲਤ ਵਿੱਚ ਪੇਸ਼ ਕਰੇਗੀ।
ਹਰਪà©à¨°à©€à¨¤ ਸਿੰਘ ਦੀ ਗà©à¨°à¨¿à©žà¨¤à¨¾à¨°à©€ ਤੇ ਅੰਮà©à¨°à¨¿à¨¤à¨ªà¨¾à¨² ਦੇ ਪਿਤਾ ਦਾ ਬਿਆਨ ਆਇਆ ਸਾਹਮਣੇ
ਅੰਮà©à¨°à¨¿à¨¤à¨ªà¨¾à¨² ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਅਸੀਂ ਨਸ਼ਿਆਂ ਵਿਰà©à©±à¨§ ਜੋ ਆਵਾਜ਼ ਉਠਾਈ ਹੈ ਉਸ ਨੂੰ ਦਬਾਉਣ ਲਈ ਸਰਕਾਰ ਇਹ ਘਿਨੌਣੀ ਹਰਕਤ ਕਰ ਰਹੀ ਹੈ , ਉਹਨਾਂ ਨੇ ਸਰਕਾਰ ਦੇ ਉੱਤੇ ਅੰਮà©à¨°à¨¿à¨¤à¨ªà¨¾à¨² ਨੂੰ ਜਾਣਬà©à¨ ਕੇ ਬਦਨਾਮ ਕਰਨ ਦੇ ਆਰੋਪ ਲਗਾਠਅਤੇ ਕਿਹਾ ਕਿ ਨਸ਼ਾ ਰੋਕਣ ਲਈ ਜੋ ਕੰਮ ਕਰਨ ਦੀ ਲੋੜ ਸੀ, ਉਹ ਕਰਨ ਦੀ ਬਜਾਠਪà©à¨²à©€à¨¸ ਦਬਾਅ ਹੇਠਕੰਮ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਹਰਪà©à¨°à©€à¨¤ ਦà©à¨ªà¨¹à¨¿à¨° 12 ਬਜੇ ਗਿਆ ਸੀ , ਉਸ ਤੋਂ ਬਾਅਦ ਜਦੋਂ ਕਰੀਬ 2 ਘੰਟੇ ਬਾਅਦ ਅਸੀਂ ਫੋਨ ਕੀਤਾ ਤਾਂ ਹਰਪà©à¨°à©€à¨¤ ਦਾ ਫੋਨ ਬੰਦ ਸੀ। ਹਰਪà©à¨°à©€à¨¤ ਸਿੰਘ ਦੇ ਪਿਤਾ ਨੇ ਦੱਸਿਆ ਕਿ ਹਰਪà©à¨°à©€à¨¤ ਨੇ ਮੋਗਾ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੱਢੇ ਗਠਰੋਸ਼ ਮਾਰਚ ਵਿਚ ਜਾਣਾ ਸੀ , ਮੈਨੂੰ ਨਹੀਂ ਪਤਾ ਕਿ ਉਹ ਫਿਲੌਰ ਕਿਵੇਂ ਗਿਆ।
ਲà©à¨§à¨¿à¨†à¨£à¨¾ ਤੋਂ ਨਸ਼ੀਲੇ ਪਦਾਰਥ ਲਿਆਉਣ ਵਾਲੇ ਵਿਅਕਤੀ ਨੂੰ ਵੀ ਕਾਬੂ ਕੀਤਾ ਗਿਆ ਹੈ
à¨à¨¸à¨à¨¸à¨ªà©€ ਅੰਕà©à¨° ਗà©à¨ªà¨¤à¨¾ ਨੇ ਕਿਹਾ- ਫਿਲਹਾਲ ਉਹ ਸਾਡੇ ਲਈ ਆਰੋਪੀ ਹੈ ਕਿਉਂਕਿ ਉਸ ਨੇ ਅਪਰਾਧ ਕੀਤਾ ਹੈ। ਫਿਲੌਰ ਪà©à¨²à©€à¨¸ ਨੇ ਰà©à¨Ÿà©€à¨¨ ਚੈਕਿੰਗ ਦੌਰਾਨ ਦੋਵਾਂ ਨੂੰ ਗà©à¨°à¨¿à¨«à¨¼à¨¤à¨¾à¨° ਕੀਤਾ ਹੈ।
à¨à¨¸à¨à¨¸à¨ªà©€ ਨੇ ਕਿਹਾ- à¨à¨¨à¨¡à©€à¨ªà©€à¨à¨¸ à¨à¨•ਟ 22-27 ਦੇ ਤਹਿਤ ਮਾਮਲੇ ਵਿੱਚ à¨à¨«à¨†à¨ˆà¨†à¨° ਦਰਜ ਕੀਤੀ ਗਈ ਸੀ। ਹà©à¨£ ਪà©à¨²à¨¿à¨¸ ਨੇ ਮਾਮਲੇ ਵਿੱਚ à¨à¨¨à¨¡à©€à¨ªà©€à¨à¨¸ à¨à¨•ਟ ਦੀ ਧਾਰਾ 29 ਜੋੜ ਦਿੱਤੀ ਹੈ। ਜਿਸ ਕਾਰਨ ਹà©à¨£ ਪà©à¨²à¨¿à¨¸ ਉਕਤ ਆਰੋਪੀ ਨੂੰ ਵੀ ਮਾਮਲੇ ਵਿੱਚ ਨਾਮਜ਼ਦ ਕਰੇਗੀ, ਜਿਨà©à¨¹à¨¾à¨‚ ਕੋਲੋਂ ਇਹ ਕਥਿਤ ਆਰੋਪੀ ਨਸ਼ਾ ਲੈ ਕੇ ਆਇਆ ਸੀ।
ਪà©à¨²à©€à¨¸ ਨੇ ਮਾਮਲੇ ਵਿੱਚ ਸੰਦੀਪ ਵਾਸੀ ਹੈਬੋਵਾਲ ਨੂੰ ਵੀ ਨਾਮਜ਼ਦ ਕੀਤਾ ਹੈ। ਜਿਸ ਨੂੰ ਗà©à¨°à¨¿à¨«à¨¤à¨¾à¨° ਕਰ ਲਿਆ ਗਿਆ ਹੈ।
ਹਰਪà©à¨°à©€à¨¤ ਸਿੰਘ ਨੂੰ ਫਿਲੌਰ ਥਾਣੇ ਵਿੱਚ ਰੱਖਿਆ ਗਿਆ ਹੈ। ਉਸ ਦਾ ਸਾਥੀ ਵੀ ਉੱਥੇ ਮੌਜੂਦ ਹੈ। ਹਾਲਾਂਕਿ ਹà©à¨£ ਤੱਕ ਪà©à¨²à¨¿à¨¸ ਨੇ ਨਸ਼ੀਲੇ ਪਦਾਰਥਾਂ ਦੀ ਗà©à¨°à¨¿à¨«à¨¼à¨¤à¨¾à¨°à©€ ਅਤੇ ਬਰਾਮਦਗੀ ਬਾਰੇ ਕੋਈ ਰਸਮੀ ਬਿਆਨ ਨਹੀਂ ਦਿੱਤਾ ਹੈ।
ਅੰਮà©à¨°à¨¿à¨¤à¨ªà¨¾à¨² ਦੇ à¨à¨°à¨¾ ਦੀ ਗà©à¨°à¨¿à¨«à¨¤à¨¾à¨°à©€ ਦੇ ਹਾਈ ਪà©à¨°à©‹à¨«à¨¾à¨ˆà¨² ਮਾਮਲੇ ਦੇ ਮੱਦੇਨਜ਼ਰ ਅਧਿਕਾਰੀ ਲਗਾਤਾਰ ਦਿਹਾਤੀ ਪà©à¨²à¨¸ ਹੈੱਡਕà©à¨†à¨°à¨Ÿà¨° ਜਲੰਧਰ ਪਹà©à©°à¨š ਰਹੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login