ਪੰਜਾਬ ਕਾਂਗਰਸ ਦੇ ਸਾਬਕਾ ਪà©à¨°à¨§à¨¾à¨¨ ਨਵਜੋਤ ਸਿੰਘ ਸਿੱਧੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਲੋਕ ਸà¨à¨¾ ਚੋਣ ਨਹੀਂ ਲੜਨਗੇ। ਚੰਡੀਗੜà©à¨¹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨà©à¨¹à¨¾à¨‚ ਕਿਹਾ ਕਿ ਉਹ ਇਸ ਸਵਾਲ ਦਾ ਜਵਾਬ 200 ਵਾਰ ਦੇ ਚà©à©±à¨•ੇ ਹਨ।
ਉਨà©à¨¹à¨¾à¨‚ ਕਿਹਾ ਕਿ ਜੇਕਰ ਮੈਂ ਚੋਣ ਲੜਨੀ ਹà©à©°à¨¦à©€ ਤਾਂ ਮੈਂ ਕà©à¨°à©‚ਕਸ਼ੇਤਰ ਤੋਂ ਚੋਣ ਲੜਦਾ ਅਤੇ ਅੱਜ ਮੰਤਰੀ ਹà©à©°à¨¦à¨¾à¥¤ ਇਸ ਤੋਂ ਪਹਿਲਾਂ ਸਿੱਧੂ ਨੇ ਰਾਜਪਾਲ ਪà©à¨°à©‹à¨¹à¨¿à¨¤ ਨਾਲ ਮà©à¨²à¨¾à¨•ਾਤ ਕਰਕੇ ਬਜਟ ਦੇ ਆਡਿਟ ਦੀ ਅਤੇ ਪੰਜਾਬ ਵਿੱਚ ਹੋਠਘà©à¨Ÿà¨¾à¨²à¨¿à¨†à¨‚ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
ਨਵਜੋਤ ਸਿੱਧੂ ਨੇ ਕਿਹਾ ਕਿ ਟਿਕਟ ਦਾ ਸਵਾਲ ਹੀ ਪੈਦਾ ਨਹੀਂ ਹà©à©°à¨¦à¨¾à¥¤ ਮੈਂ ਲੋਕ ਸà¨à¨¾ ‘ਚ ਵੀ ਨਹੀਂ ਗਿਆ। ਮੈਨੂੰ ਰਾਜ ਸà¨à¨¾ ਛੱਡੀ ਨੂੰ ਚਾਰ-ਪੰਜ ਸਾਲ ਹੋ ਗਠਹਨ। ਉਨà©à¨¹à¨¾à¨‚ ਕਿਹਾ ਕਿ ਪà©à¨°à¨§à¨¾à¨¨ ਮੰਤਰੀ ਮਨਮੋਹਨ ਦੇ ਸਮੇਂ ਦੌਰਾਨ ਉਹ ਤਿੰਨ ਵਾਰ ਚੋਣਾਂ ਜਿੱਤ ਚà©à©±à¨•ੇ ਹਨ। ਜਦੋਂ ਮੋਦੀ ਲਹਿਰ ਆਈ ਤਾਂ ਗਧੇ ਵੀ ਚੋਣ ਜਿੱਤ ਗà¨à¥¤
ਜਦੋਂ ਮੀਡੀਆ ਨੇ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ, ਇੱਕ ਤੋਂ ਬਾਅਦ ਇੱਕ 3 ਕਾਂਗਰਸੀ ਆਗੂ ਪਾਰਟੀ ਛੱਡ ਗà¨à¥¤ ਇਸ ‘ਤੇ ਉਨà©à¨¹à¨¾à¨‚ ਕਿਹਾ ਕਿ ਔਖੇ ਸਮੇਂ ‘ਚ ਕਿਰਦਾਰਾਂ ਦੀ ਪਛਾਣ ਹà©à©°à¨¦à©€ ਹੈ। ਉਹ ਆਪਣੀ ਪਾਰਟੀ ਨਾਲ ਖੜà©à¨¹à©‡ ਹਨ।
ਉਂਠਉਨà©à¨¹à¨¾à¨‚ ਕਿਹਾ ਕਿ ਪਾਰਟੀ ਛੱਡਣ ਵਾਲਿਆਂ ਦੀ ਕੋਈ ਨਾ ਕੋਈ ਮਜਬੂਰੀ ਜ਼ਰੂਰ ਹੋਵੇਗੀ, ਕੋਈ ਵੀ ਇਸ ਤਰà©à¨¹à¨¾à¨‚ ਬੇਵਫ਼ਾ ਨਹੀਂ ਹà©à©°à¨¦à¨¾à¥¤ ਹਾਲਾਂਕਿ, ਉਨà©à¨¹à¨¾à¨‚ ਨੇ ਪਾਰਟੀ ਪà©à¨°à¨§à¨¾à¨¨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਬਚਾਅ ਕੀਤਾ। ਨਾਲ ਹੀ ਕਿਹਾ ਕਿ ਉਹ ਇਸ ਲਈ ਜ਼ਿੰਮੇਵਾਰ ਨਹੀਂ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login