ਵੀਰਵਾਰ ਸਵੇਰੇ NIA ਨੇ ਪੰਜਾਬ 'ਚ ਛਾਪੇਮਾਰੀ ਕੀਤੀ। NIA ਦੀ ਕਾਰਵਾਈ ਦਾ ਤਾਰ ਲਾਰੇਂਸ ਬਿਸ਼ਨੋਈ ਨਾਲ ਜà©à©œà¨¿à¨† ਹੋਇਆ ਹੈ। ਸà©à¨°à©€ ਫਤਹਿਗੜà©à¨¹ ਸਾਹਿਬ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। NIA ਦੀ ਕਾਰਵਾਈ ਸਵੇਰੇ 3 ਵਜੇ ਤੋਂ ਸਵੇਰੇ 9 ਵਜੇ ਤੱਕ ਜਾਰੀ ਰਹੀ। ਜਿਸ ਦੀ ਖ਼ਬਰ ਕਿਸੇ ਦੇ ਕੰਨਾਂ ਤੱਕ ਨਹੀਂ ਸੀ ਜਾਣ ਦਿੱਤੀ ਗਈ। à¨à¨¨à¨†à¨ˆà¨ ਦੇ ਨਾਲ ਪੰਜਾਬ ਪà©à¨²à¨¿à¨¸ ਦੀ ਟੀਮ ਵੀ ਮੌਜੂਦ ਸੀ। ਜਾਣਕਾਰੀ ਅਨà©à¨¸à¨¾à¨° à¨à¨¨à¨†à¨ˆà¨ ਸਰਹਿੰਦ ਸ਼ਹਿਰ ਦੇ ਰਹਿਣ ਵਾਲੇ ਮੋਹਿਤ ਨਾਮਕ ਨੌਜਵਾਨ ਨੂੰ ਆਪਣੇ ਨਾਲ ਲੈ ਗਈ ਹੈ।
ਸੂਤਰਾਂ ਤੋਂ ਮਿਲੀ ਜਾਣਕਾਰੀ ਮà©à¨¤à¨¾à¨¬à¨• NIA ਦੀ ਕਾਰਵਾਈ ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਸਬੰਧਤ ਹੈ। ਸà©à¨°à©€ ਫਤਹਿਗੜà©à¨¹ ਸਾਹਿਬ 'ਚ ਚਾਰ ਥਾਵਾਂ 'ਤੇ ਛਾਪੇਮਾਰੀ ਕੀਤੀ। à¨à¨¨à¨†à¨ˆà¨ ਦੀ ਟੀਮ ਵੀਰਵਾਰ ਤੜਕੇ 3 ਵਜੇ ਸਠਤੋਂ ਪਹਿਲਾਂ ਪੰਜ ਗੱਡੀਆਂ ਵਿੱਚ ਸà©à¨°à©€ ਫਤਹਿਗੜà©à¨¹ ਸਾਹਿਬ ਦੇ ਪਿੰਡ ਵਜ਼ੀਰਨਗਰ ਪਹà©à©°à¨šà©€à¥¤ ਜਿੱਥੇ ਸà©à¨°à¨œà©€à¨¤ ਗਿਰੀ ਮਹੰਤ ਤੋਂ ਪà©à©±à¨›à¨—ਿੱਛ ਸ਼à©à¨°à©‚ ਹੋਈ।
ਮਹੰਤ ਤੋਂ ਵੱਖਵਾਦੀ ਮà©à¨¹à¨¿à©°à¨® ਦੇ ਫੰਡਿੰਗ ਨੂੰ ਲੈ ਕੇ ਪà©à©±à¨›à¨—ਿੱਛ ਕੀਤੀ ਗਈ ਸੀ। ਪà©à©±à¨›-ਪੜਤਾਲ ਦੌਰਾਨ à¨à¨¨.ਆਈ.à¨. ਦੀ ਟੀਮ ਉਥੇ ਰà©à¨•à©€, ਜਦਕਿ ਚਾਰ ਗੱਡੀਆਂ ਸਰਹਿੰਦ ਲਈ ਰਵਾਨਾ ਹੋ ਗਈਆਂ। NIA ਦੀ ਟੀਮ ਨੇ ਪੰਜਾਬ ਪà©à¨²à¨¿à¨¸ ਨਾਲ ਮਿਲ ਕੇ ਦਿਨ ਚੜà©à¨¹à¨¨ ਤੋਂ ਪਹਿਲਾਂ ਹੀ ਸਰਹਿੰਦ 'ਚ ਤਿੰਨ ਥਾਵਾਂ 'ਤੇ ਛਾਪੇਮਾਰੀ ਕੀਤੀ। ਜਿਸ ਵਿੱਚ ਸਰਹਿੰਦ ਸ਼ਹਿਰ ਵਿੱਚ ਦੋ ਛਾਪੇ ਮਾਰੇ ਗà¨, ਜਦੋਂ ਕਿ ਇੱਕ ਫਤਹਿਗੜà©à¨¹ ਸਾਹਿਬ ਵਿੱਚ ਹੋਇਆ।
à¨à¨¨à¨†à¨ˆà¨ ਦੀ ਟੀਮ ਸਵੇਰੇ ਸਾਢੇ ਸੱਤ ਵਜੇ ਸਰਹਿੰਦ ਸ਼ਹਿਰ ਵਿੱਚ ਮੋਹਿਤ ਨਾਮਕ ਨੌਜਵਾਨ ਦੇ ਘਰ ਪਹà©à©°à¨šà©€à¥¤ à¨à¨¨à¨†à¨ˆà¨ ਦੀ ਟੀਮ ਨੇ ਮੋਹਿਤ ਤੋਂ ਡੇਢ ਘੰਟੇ ਤੋਂ ਵੱਧ ਸਮੇਂ ਤੱਕ ਪà©à©±à¨›à¨—ਿੱਛ ਕੀਤੀ। ਇਸ ਦੌਰਾਨ ਉਸ ਦੇ ਫੇਸਬà©à©±à¨•, ਇੰਸਟਾਗà©à¨°à¨¾à¨® ਅਤੇ ਵਟਸà¨à¨ª ਵਰਗੇ ਸੋਸ਼ਲ ਮੀਡੀਆ ਖਾਤਿਆਂ ਦੀ ਤਲਾਸ਼ੀ ਲਈ ਗਈ। ਦੱਸਿਆ ਜਾ ਰਿਹਾ ਹੈ ਕਿ NIA ਮੋਹਿਤ ਨੂੰ ਆਪਣੇ ਨਾਲ ਲੈ ਗਈ। ਇਸੇ ਦੌਰਾਨ à¨à¨¨à¨†à¨ˆà¨ ਦੀ ਟੀਮ ਸਰਹਿੰਦ ਸ਼ਹਿਰ ਵਿੱਚ ਰਹਿਣ ਵਾਲੇ ਗà©à¨°à¨¦à©€à¨ª ਸਿੰਘ ਪਿੰਟੂ ਨਾਮਕ ਨੌਜਵਾਨ ਦੇ ਘਰ ਪਹà©à©°à¨šà©€à¥¤
à¨à¨¸à©€ ਰਿਪੇਅਰ ਦਾ ਕੰਮ ਕਰਨ ਵਾਲੇ ਪਿੰਟੂ ਨਾਂ ਦੇ ਨੌਜਵਾਨ ਨੇ ਮੋਹਿਤ ਨੂੰ ਸਿਮ ਕਾਰਡ ਮà©à¨¹à©±à¨ˆà¨† ਕਰਵਾਇਆ ਸੀ। ਸੂਤਰਾਂ ਅਨà©à¨¸à¨¾à¨° ਉਸ ਸਿਮ ਕਾਰਡ ਰਾਹੀਂ ਉਹ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਸੀ। ਗà©à¨°à¨¦à©€à¨ª ਸਿੰਘ ਪਿੰਟੂ ਸੇਵਾਮà©à¨•ਤ ਫੌਜੀ ਦਾ ਪà©à©±à¨¤à¨° ਹੈ। ਇਸ ਤੋਂ ਬਾਅਦ à¨à¨¨à¨†à¨ˆà¨ ਦੀ ਟੀਮ ਨੇ ਮਰਹੂਮ ਪà©à¨²à¨¿à¨¸ ਅਧਿਕਾਰੀ ਸà©à¨°à¨¿à©°à¨¦à¨° ਕà©à¨®à¨¾à¨° ਦੇ ਘਰ ਛਾਪਾ ਮਾਰਿਆ। ਮਰਹੂਮ ਪà©à¨²à¨¿à¨¸ ਅਧਿਕਾਰੀ ਦੇ ਪà©à©±à¨¤à¨° ਸ਼ਿਵ ਠਾਕà©à¨° ਤੋਂ ਵੀ ਫੰਡਿੰਗ ਦੀ ਜਾਣਕਾਰੀ ਲਈ ਗਈ ਸੀ।
ਫਤਿਹਗੜà©à¨¹ ਸਾਹਿਬ ਦੇ à¨à¨¸à¨ªà©€ ਡੀ ਰਾਕੇਸ਼ ਯਾਦਵ ਨੇ ਇਹ ਜਾਣਕਾਰੀ ਦਿੱਤੀ। à¨à¨¸à¨ªà©€ ਦੇ ਅਨà©à¨¸à¨¾à¨°, ਇਸ ਮਾਮਲੇ ਦੀਆਂ ਤਾਰਾਂ ਗੈਂਗਸਟਰਾਂ ਨਾਲ ਜà©à©œà©€à¨†à¨‚ ਹੋਈਆਂ ਹਨ, ਜਿਨà©à¨¹à¨¾à¨‚ ਦੀ à¨à¨¨à¨†à¨ˆà¨ ਵੱਲੋਂ ਜਾਂਚ ਕੀਤੀ ਜਾ ਰਹੀ ਹੈ। à¨à¨¨.ਆਈ.à¨. NIA ਨੇ ਸਾਰਿਆਂ ਨੂੰ ਨੋਟਿਸ ਜਾਰੀ ਕਰਕੇ ਅਗਲੇਰੀ ਜਾਂਚ ਲਈ ਤਲਬ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login