à¨à©±à¨¨à¨†à¨°à¨†à¨ˆ ਮਿਲਣੀ ਦੌਰਾਨ ਮà©à©±à¨– ਮੰਤਰੀ ਪੰਜਾਬ à¨à¨—ਵੰਤ ਸਿੰਘ ਮਾਨ ਨੇ ਸ਼ਮੂਲੀਅਤ ਕੀਤੀ / ਸੂਚਨਾ ਤੇ ਲੋਕ ਸੰਪਰਕ ਵਿà¨à¨¾à¨—, ਪੰਜਾਬ
ਪੰਜਾਬ ਸਰਕਾਰ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਕਰਦਿਆਂ ਪਠਾਨਕੋਟ ਜ਼ਿਲà©à¨¹à©‡ ਦੀ ਧਾਰਕਲਾਂ ਤਹਿਸੀਲ ਦੇ ਚਮਰੌੜ ਪੱਤਣ (ਮਿੰਨੀ ਗੋਆ) ਵਿਖੇ ਸ਼ਨਿਚਰਵਾਰ 3 ਫ਼ਰਵਰੀ ਨੂੰ ਪà©à¨°à¨µà¨¾à¨¸à©€ ਪੰਜਾਬੀ à¨à¨¾à¨°à¨¤à©€à¨†à¨‚ ਨਾਲ ਇੱਕ ਵਿਸ਼ੇਸ਼ ਪà©à¨°à©‹à¨—ਰਾਮ ਕਰਵਾਇਆ ਗਿਆ। ਇਸ ਵਿੱਚ ਪੰਜਾਬ ਦੇ ਮà©à©±à¨– ਮੰਤਰੀ ਪੰਜਾਬ à¨à¨—ਵੰਤ ਮਾਨ ਨੇ ਵੀ ਸ਼ਮੂਲੀਅਤ ਕੀਤੀ।
ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਆਪਣੇ à¨à¨•ਸ 'ਤੇ ਲਿਖਿਆ ਕਿ ਅਸੀਂ ਪੰਜਾਬ 'ਚ ਪਰਵਾਸੀ ਪੰਜਾਬੀਆਂ ਲਈ 'à¨à©±à¨¨à¨†à¨°à¨†à¨ˆ ਮਿਲਣੀ’ ਸ਼à©à¨°à©‚ ਕਰਨ ਜਾ ਰਹੇ ਹਾਂ…ਜਿਸ 'ਚ à¨à©±à¨¨à¨†à¨°à¨†à¨ˆ ਨਾਗਰਿਕਾਂ ਦੇ ਮਸਲੇ ਤੇ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾਵੇਗਾ…ਪਹਿਲੀ à¨à©±à¨¨à¨†à¨°à¨†à¨ˆ ਮਿਲਣੀ’ ਅਸੀਂ ਪਠਾਨਕੋਟ ਦੇ ਪਿੰਡ ਚਮਰੌੜ (ਮਿੰਨੀ ਗੋਆ) 'ਚ ਇਸ ਕਰਕੇ ਰੱਖੀ ਹੈ ਤਾਂ ਜੋ ਬਾਹਰ ਵਸਦੇ ਪੰਜਾਬੀਆਂ ਨੂੰ ਰੰਗਲੇ ਪੰਜਾਬ ਦੇ ਕà©à©±à¨ ਵੱਖਰੇ ਰੰਗ ਵੀ ਵਿਖਾਠਜਾਣ…ਪੇਕੇ ਘਰ ਪੰਜਾਬ ਵੱਲੋਂ ਸਾਰੇ à¨à©±à¨¨à¨†à¨°à¨†à¨ˆ ਨੂੰ “ਜੀ ਆਇਆਂ ਨੂੰ...”
ਇੱਕ ਹੋਰ à¨à¨•ਸ ਪੋਸਟ ਵਿੱਚ ਮà©à©±à¨– ਮੰਤਰੀ ਨੇ ਪà©à¨°à¨µà¨¾à¨¸à©€ ਪੰਜਾਬੀਆਂ ਨੂੰ ਇਹ à¨à¨°à©‹à¨¸à¨¾ ਵੀ ਦਿਵਾਇਆ ਕਿ, "ਜਿਨà©à¨¹à¨¾à¨‚ ਪਰਵਾਸੀ ਪੰਜਾਬੀਆਂ ਦੇ ਪਲਾਟ ਲੋਕਾਂ ਨੇ ਦੱਬ ਕੇ ਉਨà©à¨¹à¨¾à¨‚ ਉੱਪਰ ਕੋਠੀਆਂ ਬਣਾ ਲਈਆਂ, ਉਹਨਾਂ ਨੂੰ ਉਹ ਪਲਾਟ ਦੇ ਨਾਲ-ਨਾਲ ਕੋਠੀਆਂ ਵੀ ਵਾਪਸ ਦਿਵਾਵਾਂਗੇ..."
ਪà©à¨°à¨µà¨¾à¨¸à©€ à¨à¨¾à¨°à¨¤à©€ ਮਿਲਣੀ ਸਮਾਗਮ ਦੌਰਾਨ ਮà©à©±à¨– ਮੰਤਰੀ ਪਠਾਨਕੋਟ, ਹà©à¨¶à¨¿à¨†à¨°à¨ªà©à¨°, ਗà©à¨°à¨¦à¨¾à¨¸à¨ªà©à¨°, ਅੰਮà©à¨°à¨¿à¨¤à¨¸à¨° ਸਮੇਤ ਵੱਖ-ਵੱਖ ਸ਼ਹਿਰਾਂ ਤੇ ਜ਼ਿਲà©à¨¹à¨¿à¨†à¨‚ ਤੋਂ ਆਠਪà©à¨°à¨µà¨¾à¨¸à©€ à¨à¨¾à¨°à¨¤à©€à¨†à¨‚ ਨੂੰ ਮਿਲੇ। ਇਸ ਪà©à¨°à©‹à¨—ਰਾਮ ਵਿੱਚ ਚਾਰ ਜ਼ਿਲà©à¨¹à¨¿à¨†à¨‚ ਤੋਂ 1000 ਦੇ ਕਰੀਬ ਪà©à¨°à¨µà¨¾à¨¸à©€ à¨à¨¾à¨°à¨¤à©€à¨†à¨‚ ਨੇ ਸ਼ਮੂਲੀਅਤ ਕੀਤੀ। ਪà©à¨°à©‹à¨—ਰਾਮ ਦਾ ਮà©à©±à¨– ਮੰਤਵ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਹੱਲ ਕਰਨਾ ਸੀ।

ਪà©à¨°à¨µà¨¾à¨¸à©€ à¨à¨¾à¨°à¨¤à©€à¨†à¨‚ ਦੀਆਂ ਜ਼ਿਲà©à¨¹à¨¾ ਪੱਧਰੀ ਸਮੱਸਿਆਵਾਂ ਨੋਟ ਕੀਤੀਆਂ ਗਈਆਂ। ਪà©à¨°à¨µà¨¾à¨¸à©€ à¨à¨¾à¨°à¨¤à©€à¨†à¨‚ ਨੇ ਅੰਮà©à¨°à¨¿à¨¤à¨¸à¨° ਤੋਂ ਕੈਨੇਡਾ ਸਿੱਧੀ ਉਡਾਣ ਦਾ ਮà©à©±à¨¦à¨¾ ਵੀ ਉਠਾਇਆ। ਪà©à¨°à¨µà¨¾à¨¸à©€ à¨à¨¾à¨°à¨¤à©€à¨†à¨‚ ਨੇ ਜ਼ਮੀਨ ਜਾਇਦਾਦ, ਪੈਸੇ ਦੇ ਲੈਣ-ਦੇਣ, ਵਿਕਾਸ ਕਾਰਜਾਂ ਵਰਗੇ ਮà©à©±à¨¦à©‡ ਲਿਆਂਦੇ, ਜਿਨà©à¨¹à¨¾à¨‚ ਦਾ ਹੱਲ ਕਰਨ ਦਾ à¨à¨°à©‹à¨¸à¨¾ ਮà©à©±à¨– ਮੰਤਰੀ ਵੱਲੋਂ ਦਿੱਤਾ ਗਿਆ।
ਪੰਜਾਬ ਸਰਕਾਰ ਵੱਲੋਂ ਕਰਵਾਈ ਗਈ à¨à©±à¨¨à¨†à¨°à¨†à¨ˆ ਮਿਲਣੀ ਦੌਰਾਨ ਪਰਵਾਸੀ à¨à¨¾à¨°à¨¤à©€à¨†à¨‚ ਨੇ ਸੂਬੇ ਵਿੱਚ ਨਿਵੇਸ਼ ਲਿਆਉਣ ਲਈ ਹੋ ਰਹੀਆਂ ਸੰਗਠਿਤ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਉਨà©à¨¹à¨¾à¨‚ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਨਿਵੇਕਲਾ ਉਪਰਾਲਾ ਹੈ ਅਤੇ ਉਨà©à¨¹à¨¾à¨‚ ਨੂੰ ਆਸ ਹੈ ਕਿ ਪੰਜਾਬ ਸਰਕਾਰ ਉਨà©à¨¹à¨¾à¨‚ ਦੇ ਮਸਲਿਆਂ ਦਾ ਸਮਾਂਬੱਧ ਤਰੀਕੇ ਨਾਲ ਹੱਲ ਕਰੇਗੀ। ਇਸ ਮੌਕੇ ਪੰਜਾਬ ਦੇ à¨à©±à¨¨à¨†à¨°à¨†à¨ˆ ਮਾਮਲੇ ਮੰਤਰੀ ਕà©à¨²à¨¦à©€à¨ª ਸਿੰਘ ਧਾਲੀਵਾਲ, ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਤੇ ਬà©à¨°à¨¹à¨® ਸ਼ੰਕਰ ਜਿੰਪਾ ਵੀ ਹਾਜ਼ਰ ਸਨ।
ਇਸ ਤੋਂ ਪਹਿਲਾਂ ਲà©à¨§à¨¿à¨†à¨£à¨¾ ਵਿਖੇ ਪੰਜਾਬ ਸਰਕਾਰ ਵੱਲੋਂ ਪà©à¨°à¨µà¨¾à¨¸à©€ ਪੰਜਾਬੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ nri.punjab.gov.in ਨਾਮ ਦੀ ਵੈੱਬਸਾਈਟ ਵੀ ਜਾਰੀ ਕੀਤੀ ਸੀ।
Comments
Start the conversation
Become a member of New India Abroad to start commenting.
Sign Up Now
Already have an account? Login