ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਸਬੰਧੀ ਵਿਵਾਦ ਰà©à¨•ਣ ਦਾ ਨਾਮ ਹੀ ਨਹੀਂ ਲੈ ਰਿਹਾ। ਪਹਿਲਾਂ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਵੱਲੋਂ ਸà©à¨°à©€ ਅਕਾਲ ਤਖਤ ਵੱਲੋਂ ਬਣਾਈ ਕਮੇਟੀ ਨੂੰ ਨਿਗਰਾਨ ਕਮੇਟੀ ਦੱਸਦਿਆਂ ਕਿਹਾ ਗਿਆ ਸੀ ਕਿ ਕਾਨੂੰਨ ਮà©à¨¤à¨¾à¨¬à¨¿à¨• ਇਹ ਕਮੇਟੀ à¨à¨°à¨¤à©€ ਨਹੀ ਕਰ ਸਕਦੀ। ਜਿਸ ਤੋਂ ਬਾਅਦ à¨à¨°à¨¤à©€ ਕਮੇਟੀ ਦੇ ਮੈਂਬਰਾਂ ਵੱਲੋਂ ਇੱਕ ਪà©à¨°à©ˆà¨¸ ਬਿਆਨ ਜਾਰੀ ਕਰਕੇ à¨à¨°à¨¤à©€ ਸਬੰਧੀ ਦà©à¨¬à¨¿à¨§à¨¾ ਨਾ ਪਾਉਣ ਦੀ ਗੱਲ ਕਹੀ ਗਈ ਹੈ।ਇਸਦੇ ਨਾਲ ਹੀ ਉਨà©à¨¹à¨¾à¨‚ ਇੱਕ à¨à¨°à¨¤à©€ ਸਲਿਪ ਵੀ ਜਾਰੀ ਕੀਤੀ।
ਚੰਡੀਗੜà©à¨¹ ਦਫਤਰ ਤੋਂ ਜਾਰੀ ਬਿਆਨ ਵਿੱਚ à¨à¨°à¨¤à©€ ਕਮੇਟੀ ਦੇ ਮੈਂਬਰਾਂ ਜਥੇਦਾਰ ਸੰਤਾ ਸਿੰਘ ਉਮੇਦਪà©à©±à¨°, ਸ: ਮਨਪà©à¨°à©€à¨¤ ਸਿੰਘ ਇਆਲੀ, ਸ: ਇਕਬਾਲ ਸਿੰਘ à¨à©‚ੰਦਾਂ, ਜਥੇ: ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ ਅਤੇ ਬੀਬੀ ਸਤਵੰਤ ਕੌਰ ਵੱਲੋਂ ਸਾਰੀ ਦà©à¨¬à¨¿à¨§à¨¾ ਦੂਰ ਕਰਦਿਆਂ ਆਪਣੀ à¨à¨°à¨¤à©€ ਦੀ ਸਲਿਪ ਜਾਰੀ ਕੀਤੀ ਗਈ ਅਤੇ ਬੜੇ ਹੀ ਸਪੱਸਟ ਸ਼ਬਦਾਂ ਵਿੱਚ ਕਿਹਾ ਕਿਹਾ ਕਿ ਸਾਡੀ ਡਿਊਟੀ ਸà©à¨°à©€ ਅਕਾਲ ਤਖਤ ਸਾਹਿਬ ਦੇ ਹà©à¨•ਮਾਂ ਅਨà©à¨¸à¨¾à¨° ਸà©à¨°à©‹à¨®à¨£à©€ ਅਕਾਲੀ ਦਲ ਦੀ ਪà©à¨¨à¨°-ਸਰਜੀਤੀ ਤੇ ਲੱਗੀ ਹੈ।
ਉਨà©à¨¹à¨¾à¨‚ ਕਿਹਾ ਕਿ ਅਸੀ ਕਿਸੇ ਕਾਨੂੰਨੀ ਦà©à¨¬à¨¿à¨§à¨¾ ਵਿੱਚ ਉਲà¨à¨£à¨¾ ਨਹੀਂ ਚਾਹà©à©°à¨¦à©‡à¥¤ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਕà©à¨ ਕ੠à¨à¨—ੌੜੀ ਹੋ ਚà©à©±à¨•à©€ ਲੀਡਰਸ਼ਿਪ ਵੱਲੋਂ ਪਿਛਲੇ ਤਿੰਨ ਚਾਰ ਦਿਨਾਂ ਤੋ ਸਾਡੇ ਵਿਰà©à©±à¨§ ਇੱਕ ਮਹੌਲ ਸਿਰਜਿਆ ਗਿਆ ਹੈ, ਖ਼ਾਸ-ਕਰ ਕਾਨੂੰਨ ਦਾ ਹਊਆ ਖੜਾ ਕੀਤਾ ਗਿਆ ਹੈ ਕਿ ਪੰਜ ਮੈਂਬਰੀ ਕਮੇਟੀ à¨à¨°à¨¤à©€ ਨਹੀ ਕਰ ਸਕਦੀ। ਅਜਿਹੇੇ ਬਿਆਨਾਂ ਕਰਕੇ ਪਾਰਟੀ ਵਰਕਰਾਂ ਵਿੱਚ ਗਲਤ ਪà©à¨°à¨à¨¾à¨µ ਜਾ ਰਿਹਾ ਹੈ।
ਮੈਂਬਰਾਂ ਨੇ ਅੱਗੇ ਕਿਹਾ ਕਿ ਅਸੀਂ ਸਲਾਹ ਮਸ਼ਵਰੇ ਤੋਂ ਬਾਅਦ ਇਸ ਸਿੱਟੇ ਤੇ ਪਹà©à©°à¨šà©‡ ਹਾਂ ਕਿ ਸੰਨ 1920 ਵਿੱਚ ਵੀ ਅਕਾਲੀ ਦਲ ਦੀ ਸਿਰਜਨਾਂ ਸਮੇਂ ਸ਼à©à¨°à©€ ਅਕਾਲ ਤਖਤ ਸਾਹਿਬ ਤੋਂ “ਅਕਾਲੀ ਦਲ” ਨਾਮ ਥੱਲੇ ਹੀ ਦਲ ਸਿਰਜਿਆ ਗਿਆ ਸੀ, ਇਹ “ਸà©à¨°à©‹à¨®à¨£à©€” ਸ਼ਬਦ ਬਾਅਦ ਵਿੱਚ ਉਸ ਵਕਤ ਜੋੜਿਆ ਗਿਆ ਸੀ, ਜਦੋ ਵੱਖ-ਵੱਖ ਹੋਈ ਪੰਥਕ ਸ਼ਕਤੀ ਨੂੰ ਇਕੱਠਾ ਕੀਤਾ ਗਿਆ ਸੀ। ਸੋ ਉਸੇ ਤਰਜ਼ ਤੇ “ਅਕਾਲੀ ਦਲ” ਦੀ ਪà©à¨¨à¨°-ਸà©à¨°à¨œà©€à¨¤à©€ ਲਈ ਅਸੀਂ ਪà©à©±à¨°à¨œà©‹à¨° ਤਰੱਦਦ ਕਰਾਂਗੇ। ਇਸ ਲਈ ਅਸੀਂ ਇਹ à¨à¨°à¨¤à©€ ਸਲਿਪ ਜਾਰੀ ਕਰ ਰਹੇ ਹਾਂ।ਚੱਲ ਰਹੀਆਂ ਚਰਚਾਵਾ ਨੂੰ ਵਿਰਾਮ ਲਗਾਉਂਦੇ ਹੋਠਉਨà©à¨¹à¨¾à¨‚ ਕਿਹਾ ਕਿ ਪà©à¨°à¨®à¨¾à¨¤à¨®à¨¾à¨‚ ਦੇ ਅਸ਼ੀਰਵਾਦ ਨਾਲ, ਸੰਗਤਾਂ ਦੇ ਸਹਿਯੋਗ ਨਾਲ ਅਸੀਂ ਆਪਣੀ ਲਕੀਰ ਲੰਬੀ ਕਰਾਂਗੇ। ਜਦੋ ਪà©à¨°à¨®à¨¾à¨¤à¨®à¨¾à¨‚ ਨੇ ਚਾਹਿਆ ਤਾਂ ਸਮà©à©±à¨šà©‡ ਪੰਥ ਨੂੰ ਇਕੱਠਾ ਕਰਕੇ “ਸà©à¨°à©‹à¨®à¨£à©€” ਸ਼ਬਦ ਵੀ ਪਹਿਲਾਂ ਦੀ ਤਰਾਂ ਨਾਲ ਜà©à©œ ਜਾਵੇਗਾ।
à¨à¨°à¨¤à©€ ਕਮੇਟੀ ਮੈਂਬਰਾਂ ਵੱਲੋਂ ਸਮà©à©±à¨šà©‡ ਪਾਰਟੀ ਲੀਡਰਾਂ, ਵਰਕਰਾਂ, ਸਮà©à©±à¨šà©‡ ਪੰਥ ਨੂੰ ਅਤੇ ਸਮੂਹ ਪੰਜਾਬੀਆਂ ਨੂੰ ਅਪੀਲ ਕੀਤੀ ਗਈ ਕਿ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ à¨à¨°à¨¤à©€ ਵਿੱਚ ਵੱਧ ਚੜ ਹਿਸਾ ਲੈਣ ਅਤੇ à¨à¨°à¨¤à©€ ਵਿੱਚ ਸਾਥ ਦੇਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login