ਫ਼ਿਰੋਜ਼ਪà©à¨° ਥਾਣਾ ਸਦਰ ਦੀ ਪà©à¨²à¨¿à¨¸ ਨੇ ਜ਼ਮੀਨੀ à¨à¨—ੜੇ ਸਬੰਧੀ ਸਾਬਕਾ ਕਾਂਗਰਸੀ ਵਿਧਾਇਕ ਤੇ ਪੰਜਾਬ ਪà©à¨°à¨¦à©‡à¨¸à¨¼ ਕਾਂਗਰਸ ਦੇ ਜ਼ਿਲà©à¨¹à¨¾ ਪà©à¨°à¨§à¨¾à¨¨ ਕà©à¨²à¨¬à©€à¨° ਸਿੰਘ ਜ਼ੀਰਾ ਸਮੇਤ ਤਿੰਨ ਜਣਿਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਕà©à¨²à¨¬à©€à¨° ਦੇ ਚਾਚਾ ਮਹਿੰਦਰਜੀਤ ਸਿੰਘ ਦਾ ਕਿਸਾਨ ਗà©à¨°à¨®à©€à¨¤ ਸਿੰਘ ਨਾਲ 6 ਜੂਨ ਨੂੰ ਅੱਠà¨à¨•ੜ ਜ਼ਮੀਨ ਨੂੰ ਲੈ ਕੇ à¨à¨—ੜਾ ਹੋਇਆ ਸੀ। ਕà©à¨ ਲੋਕ ਜ਼ਖਮੀ ਵੀ ਹੋਠਹਨ। ਪà©à¨²à¨¿à¨¸ ਹà©à¨£ ਕà©à¨²à¨¬à©€à¨° ਸਿੰਘ ਜ਼ੀਰਾ ਦੀ ਗà©à¨°à¨¿à¨«à¨¼à¨¤à¨¾à¨°à©€ ਲਈ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ।
ਗà©à¨°à¨®à©€à¨¤ ਸਿੰਘ ਅਨà©à¨¸à¨¾à¨° ਉਸ ਦੇ à¨à¨¤à©€à¨œà©‡ ਗà©à¨°à¨²à¨¾à¨² ਸਿੰਘ ਅਤੇ ਕà©à¨²à¨¬à©€à¨° ਸਿੰਘ ਜੀਰਾ ਦੇ ਚਾਚਾ ਮਹਿੰਦਰਜੀਤ ਸਿੰਘ ਵਿਚਕਾਰ ਅੱਠà¨à¨•ੜ ਜ਼ਮੀਨ ਦਾ à¨à¨—ੜਾ 1987 ਤੋਂ ਚੱਲ ਰਿਹਾ ਸੀ। ਇਹ ਜ਼ਮੀਨ ਧੋਖੇ ਨਾਲ ਮਹਿੰਦਰਜੀਤ ਦੇ ਨਾਂ ਕਰਵਾ ਦਿੱਤੀ ਗਈ ਸੀ। ਕਬਜ਼ਾ ਗà©à¨°à¨®à©€à¨¤ ਸਿੰਘ ਅਤੇ ਗà©à¨°à¨²à¨¾à¨² ਸਿੰਘ ਦਾ ਸੀ। ਅਦਾਲਤ ਤੋਂ ਪੱਕਾ ਸਟੇਅ ਲੈ ਲਿਆ ਗਿਆ।
6 ਜੂਨ ਨੂੰ ਜਦੋਂ ਉਹ ਖੇਤਾਂ 'ਚ ਫਸਲਾਂ ਨੂੰ ਪਾਣੀ ਦੇਣ ਗਿਆ ਸੀ ਤਾਂ ਦੋਸ਼ੀਆਂ ਨੇ ਉਸ 'ਤੇ ਹਮਲਾ ਕਰ ਦਿੱਤਾ। ਇਸ ਵਿੱਚ ਗà©à¨°à¨²à¨¾à¨² ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖ਼ਮੀ ਹੋ ਗਿਆ। ਪà©à¨²à©€à¨¸ ਨੇ ਕà©à¨²à¨¬à©€à¨° ਸਿੰਘ ਜ਼ੀਰਾ, ਮਹਿੰਦਰਜੀਤ ਸਿੰਘ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸ ਦੌਰਾਨ ਕਾਂਗਰਸੀ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਕà©à¨²à¨¬à©€à¨° ਸਿੰਘ ਜ਼ੀਰਾ ਖ਼ਿਲਾਫ਼ à¨à©‚ਠਾ ਕੇਸ ਦਰਜ ਕੀਤਾ ਹੈ। ਵੜਿੰਗ ਨੇ ਕਿਹਾ ਕਿ ਇਸ ਸਬੰਧੀ ਫ਼ਿਰੋਜ਼ਪà©à¨° ਦੇ à¨à¨¸à¨à¨¸à¨ªà©€ ਨਾਲ ਗੱਲਬਾਤ ਕੀਤੀ ਗਈ ਹੈ, ਉਨà©à¨¹à¨¾à¨‚ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾਵੇਗੀ।
ਰਾਜਾ ਵੜਿੰਗ ਨੇ ਕਿਹਾ ਕਿ à¨à¨¸à¨à¨¸à¨ªà©€ ਨਾਲ ਹੋਈ ਗੱਲਬਾਤ ਤੋਂ ਸਪੱਸ਼ਟ ਹੈ ਕਿ ਕà©à¨²à¨¬à©€à¨° ਸਿੰਘ ਜ਼ੀਰਾ ਖ਼ਿਲਾਫ਼ ਇਹ ਕੇਸ ਪੰਜਾਬ ਸਰਕਾਰ ਦੇ ਇਸ਼ਾਰੇ ’ਤੇ ਦਰਜ ਕੀਤਾ ਗਿਆ ਹੈ। ਜੇਕਰ ਇਹ ਕੇਸ ਰੱਦ ਨਾ ਕੀਤਾ ਗਿਆ ਤਾਂ ਕਾਂਗਰਸ à¨à©±à¨¸à¨à©±à¨¸à¨ªà©€ ਦਫ਼ਤਰ ਅੱਗੇ ਧਰਨਾ ਦੇਵੇਗੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login