ਹਾਲ ਹੀ ਵਿੱਚ ਹੋਈਆਂ 2024 ਦੀਆਂ ਲੋਕ ਸà¨à¨¾ ਚੋਣਾਂ ਵਿੱਚ ਅਸਾਮ ਦੀ ਡਿਬਰੂਗੜà©à¨¹ ਜੇਲà©à¨¹ 'ਚ ਬੰਦ ਅੰਮà©à¨°à¨¿à¨¤à¨ªà¨¾à¨² ਸਿੰਘ ਖਡੂਰ ਸਾਹਿਬ ਦੀ ਲੋਕ ਸà¨à¨¾ ਸੀਟ ਤੋਂ 4,04,430 ਵੋਟਾਂ ਨਾਲ ਜਿੱਤੇ ਸਨ। ਉਹਨਾਂ ਨੇ ਆਪਣੇ ਨਜ਼ਦੀਕੀ ਵਿਰੋਧੀ ਕਾਂਗਰਸੀ ਉਮੀਦਵਾਰ ਕà©à¨²à¨¬à©€à¨° ਸਿੰਘ ਜ਼ੀਰਾ ਨੂੰ ਹਰਾਇਆ ਸੀ , ਜਿਨà©à¨¹à¨¾à¨‚ ਨੂੰ 2,07,310 ਵੋਟਾਂ ਮਿਲੀਆਂ ਸਨ।
ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਲੋਕ ਸà¨à¨¾ ਚੋਣ ਜਿੱਤਣ ਵਾਲੇ ਖਾਲਿਸਤਾਨ ਸਮਰਥਕ ਅੰਮà©à¨°à¨¿à¨¤à¨ªà¨¾à¨² ਸਿੰਘ ਨੂੰ ਹà©à¨£ ਸਹà©à©° ਚà©à¨•ਾਉਣ ਦੀ ਮਨਜ਼ੂਰੀ ਮਿਲ ਗਈ ਹੈ। ਕੌਮੀ ਜਾਂਚ à¨à¨œà©°à¨¸à©€ (à¨à¨¨à¨†à¨ˆà¨) ਨੇ ਅੰਮà©à¨°à¨¿à¨¤à¨ªà¨¾à¨² ਸਿੰਘ ਨੂੰ ਸੰਸਦ ਮੈਂਬਰ ਵਜੋਂ ਸਹà©à©° ਚà©à©±à¨•ਣ ਦੀ ਇਜਾਜ਼ਤ ਦੇ ਦਿੱਤੀ ਹੈ। ਖਾਲਿਸਤਾਨ ਸਮਰਥਕ ਅਤੇ ਵਾਰਿਸ ਪੰਜਾਬ ਦੇ ਮà©à¨–à©€ ਅੰਮà©à¨°à¨¿à¨¤à¨ªà¨¾à¨² ਸਿੰਘ ਨੇ ਪੰਜਾਬ ਦੀ ਖਡੂਰ ਸਾਹਿਬ ਲੋਕ ਸà¨à¨¾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੀ ਸੀ। ਉਹ ਇਸ ਸਮੇਂ ਅਸਾਮ ਦੀ ਡਿਬਰੂਗੜà©à¨¹ ਜੇਲà©à¨¹ ਵਿੱਚ ਬੰਦ ਹਨ। ਅੰਮà©à¨°à¨¿à¨¤à¨ªà¨¾à¨² ਨੇ ਅਜੇ ਤੱਕ ਸੰਸਦ ਮੈਂਬਰ ਦੀ ਸਹà©à©° ਨਹੀਂ ਚà©à©±à¨•à©€ ਹੈ। ਪੰਜਾਬ ਦੇ ਹੋਰ 12 ਸੰਸਦ ਮੈਂਬਰਾਂ ਨੇ ਸੰਸਦ ਮੈਂਬਰ ਵਜੋਂ ਸਹà©à©° ਚà©à©±à¨• ਲਈ ਹੈ।
ਖਡੂਰ ਸਾਹਿਬ ਲੋਕ ਸà¨à¨¾ ਸੀਟ ਤੋਂ ਅੰਮà©à¨°à¨¿à¨¤à¨ªà¨¾à¨² ਸਿੰਘ 4,04,430 ਵੋਟਾਂ ਨਾਲ ਜੇਤੂ ਰਹੇ ਸਨ। 2024 ਦੀਆਂ ਲੋਕ ਸà¨à¨¾ ਚੋਣਾਂ ਵਿੱਚ ਅੰਮà©à¨°à¨¿à¨¤à¨ªà¨¾à¨² ਸਿੰਘ ਦੇ ਨਜ਼ਦੀਕੀ ਵਿਰੋਧੀ ਕਾਂਗਰਸੀ ਉਮੀਦਵਾਰ ਕà©à¨²à¨¬à©€à¨° ਸਿੰਘ ਜ਼ੀਰਾ ਸਨ, ਜਿਨà©à¨¹à¨¾à¨‚ ਨੂੰ 2,07,310 ਵੋਟਾਂ ਮਿਲੀਆਂ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login