ਪੰਜਾਬ ਵਿਧਾਨ ਸà¨à¨¾ ਦੇ ਬਜਟ ਸੈਸ਼ਨ ਵਿੱਚ ਸੀà¨à¨® à¨à¨—ਵੰਤ ਮਾਨ ਤੇ ਵਿਰੋਧੀ ਧਿਰ ਦੇ ਆਗੂ ਪà©à¨°à¨¤à¨¾à¨ª ਸਿੰਘ ਬਾਜਵਾ ਵਿਚਕਾਰ ਤਿੱਖੀ ਬਹਿਸ ਹੋਈ। ਸੀà¨à¨® ਮਾਨ ਨੇ ਸਪੀਕਰ ਨੂੰ ਕਿਹਾ ਕਿ ਉਹ ਸੱਚ ਬੋਲਣਗੇ ਤੇ ਵਿਰੋਧੀ ਦੌੜ ਜਾਣਗੇ। ਇਸ ਲਈ ਉਨà©à¨¹à¨¾à¨‚ ਨੇ ਵਿਧਾਨ ਸà¨à¨¾ ਦੇ ਗੇਟ ਨੂੰ ਤਾਲਾ ਲਾਉਣ ਲਈ ਕਿਹਾ। ਇਸ ਗੱਲ 'ਤੇ ਪà©à¨°à¨¤à¨¾à¨ª ਬਾਜਵਾ ਦੀ ਸੀà¨à¨® ਮਾਨ ਨਾਲ ਬਹਿਸ ਹੋ ਗਈ।
ਪੰਜਾਬ ਸਰਕਾਰ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਅੱਜ ਰਾਜਪਾਲ ਬਨਵਾਰੀ ਲਾਲ ਪà©à¨°à©‹à¨¹à¨¿à¨¤ ਦੇ ਸੰਬੋਧਨ 'ਤੇ ਬਹਿਸ ਹੋ ਰਹੀ ਹੈ। ਜਿਵੇਂ ਹੀ ਸੀà¨à¨® à¨à¨—ਵੰਤ ਮਾਨ ਬੋਲਣ ਲਈ ਖੜà©à¨¹à©‡ ਹੋਠਤਾਂ ਉਨà©à¨¹à¨¾à¨‚ ਨੇ ਸਪੀਕਰ ਨੂੰ ਤਾਲਾ ਤੇ ਚਾਬੀ à¨à©‡à¨Ÿ ਕੀਤੀ।
ਸੀà¨à¨® ਮਾਨ ਨੇ ਕਿਹਾ ਕਿ ਮੇਰਾ ਸੱਚ ਬੋਲਣਾ ਵਿਰੋਧੀਆਂ ਨੂੰ ਬਰਦਾਸ਼ਤ ਨਹੀਂ। ਉਨà©à¨¹à¨¾à¨‚ ਨੇ ਕਿਹਾ ਕਿ ਤਾਲਾ ਬਾਹਰੋਂ ਨਹੀਂ ਅੰਦਰੋਂ ਲਾਇਆ ਜਾਵੇਗਾ ਤਾਂ ਜੋ ਵਿਰੋਧੀ ਧਿਰ ਅੰਦਰ ਹੀ ਬੈਠੀ ਰਹੇ।
ਇਸ ਗੱਲ ਤੋਂ ਬਾਅਦ ਪà©à¨°à¨¤à¨¾à¨ª ਬਾਜਵਾ ਗà©à©±à¨¸à©‡ 'ਚ ਆ ਗਠਅਤੇ ਮà©à©±à¨– ਮੰਤਰੀ ਦੇ ਸੰਬੋਧਨ ਕਰਨ ਦੇ ਢੰਗ 'ਤੇ ਵਿਅੰਗ ਕੱਸਦੇ ਹੋਠਕਹਿਣ ਲੱਗੇ ਇਹ ਤੂੰ-ਤੂੰ ਕੀ ਹà©à©°à¨¦à¨¾ ਹੈ। ਤà©à¨¸à©€ ਹਰੇਕ ਨਾਲ ਤੂੰ-ਤੂੰ ਕਰਕੇ ਗੱਲ ਕਰਦੇ ਹੋ।
ਸੀà¨à¨® à¨à¨—ਵੰਤ ਮਾਨ ਨੇ ਪà©à¨°à¨¤à¨¾à¨ª ਬਾਜਵਾ ਨੂੰ ਕਿਹਾ ਕਿ ਪੰਜਾਬ ਵਿੱਚ 13-0 ਦੇ ਹਾਲਾਤ ਬਣਨਗੇ। ਪੰਜਾਬ ਕਾਂਗਰਸ ਪਾਰਟੀ ਦੇ ਮੌਜੂਦਾ ਹਾਲਾਤਾਂ ਬਾਰੇ ਗੱਲ ਸੀà¨à¨® ਨੇ ਕਿਹਾ ਕਿ ਪੰਜਾਬ ਦੇ 70 ਫੀਸਦੀ ਕਾਂਗਰਸੀ ਲੀਡਰ à¨à¨¾à¨œà¨ªà¨¾ ਵਿੱਚ ਸ਼ਾਮਲ ਹੋ ਚà©à©±à¨•ੇ ਹਨ। ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਕੋਲ ਸਾਰੇ ਆਗੂਆਂ ਦੀਆਂ ਫਾਈਲਾਂ ਹਨ।
ਬਜਟ ਸੈਸ਼ਨ ਦੇ ਪਹਿਲੇ ਦਿਨ ਕਾਂਗਰਸੀ ਵਿਧਾਇਕਾਂ ਨੇ ਰਾਜਪਾਲ ਨੂੰ ਬਜਟ à¨à¨¾à¨¸à¨¼à¨£ ਨਹੀਂ ਪੜà©à¨¹à¨¨ ਦਿੱਤਾ ਸੀ। ਇਸ ਕਾਰਨ ਰਾਜਪਾਲ ਨੇ ਪਹਿਲੀ ਤੇ ਆਖਰੀ ਸਤਰ ਪੜà©à¨¹ ਕੇ à¨à¨¾à¨¸à¨¼à¨£ ਸਮਾਪਤ ਕਰ ਦਿੱਤਾ ਸੀ।
ਕਿਸਾਨ ਅੰਦੋਲਨ ਨੂੰ ਲੈ ਕੇ ਕਾਂਗਰਸ ਨੇ ਪਹਿਲੇ ਦਿਨ ਹੀ ਕਾਫੀ ਹੰਗਾਮਾ ਕੀਤਾ ਸੀ। ਇਸ ਕਾਰਨ ਵਿਧਾਨ ਸà¨à¨¾ ਦੀ ਕਾਰਵਾਈ ਮਹਿਜ਼ 13 ਮਿੰਟਾਂ ਵਿੱਚ ਹੀ ਸਮਾਪਤ ਹੋ ਗਈ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login