ਪੰਜਾਬ ਵਿਜੀਲੈਂਸ ਬਿਊਰੋ ਨੇ ਸ਼à©à¨°à©‹à¨®à¨£à©€ ਅਕਾਲੀ ਦਲ (à¨à¨¸.à¨.ਡੀ.) ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਅੰਮà©à¨°à¨¿à¨¤à¨¸à¨° ਵਿਖੇ ਉਨà©à¨¹à¨¾à¨‚ ਦੇ ਨਿਵਾਸ 'ਤੇ ਛਾਪੇਮਾਰੀ ਮਗਰੋਂ ਗਿਰਫ਼ਤਾਰ ਕਰ ਲਿਆ ਹੈ। ਛਾਪੇਦਾਰੀ ਦੇ ਦੌਰਾਨ ਬਿਕਰਮ ਮਜੀਠੀਆ ਦੀ ਪਤਨੀ ਅਤੇ ਵਿਧਾਇਕ ਗà©à¨¨à©€à¨µ ਕੌਰ ਮਜੀਠੀਆ ਵੀ ਘਰ 'ਚ ਮੌਜੂਦ ਸਨ। ਮਜੀਠੀਆ ਨੇ ਘਰੋਂ ਨਿਕਲਣ ਤੋਂ ਪਹਿਲਾਂ ਆਪਣੇ ਦੋਹਾਂ ਬੱਚਿਆਂ ਨੂੰ ਪਿਆਰ ਕੀਤਾ। ਜ਼ਿਕਰਯੋਗ ਹੈ ਕਿ ਵਿਜੀਲੈਂਸ ਵੱਲੋਂ ਇਹ ਕਾਰਵਾਈ ਨਸ਼ਿਆਂ ਦੇ ਖ਼ਿਲਾਫ਼ ਚਲ ਰਹੀ ਮà©à¨¹à¨¿à©°à¨® ਦੇ ਤਹਿਤ ਪੰਜਾਬ ਪà©à¨²à¨¿à¨¸ ਅਤੇ ਵਿਜੀਲੈਂਸ ਦੀ ਸਾਂà¨à©€ ਕਾਰਵਾਈ ਦਾ ਹਿੱਸਾ ਸੀ, ਜਿਸ ਵਿੱਚ ਪੂਰੇ ਪੰਜਾਬ ਵਿਚ 25 ਥਾਵਾਂ 'ਤੇ ਛਾਪੇ ਮਾਰੇ ਗà¨, ਜਿਨà©à¨¹à¨¾à¨‚ ਵਿਚੋਂ ਮਜੀਠੀਆ ਨਾਲ ਸੰਬੰਧਤ ਅੰਮà©à¨°à¨¿à¨¤à¨¸à¨° ਦੀਆਂ 9 ਥਾਂਵਾਂ ਸ਼ਾਮਲ ਸਨ। ਇਸੇ ਦੌਰਾਨ, ਪà©à¨²à¨¿à¨¸ ਅਤੇ ਵਿਜੀਲੈਂਸ ਵੱਲੋਂ ਕੀਤੀ ਗਈ ਇਸ ਕਾਰਵਾਈ ਨੂੰ ਲੈ ਕੇ ਸਾਰੇ ਰਾਜ ਵਿਚ ਸਿਆਸੀ ਗਰਮਾਹਟ ਪੈਦਾ ਹੋ ਗਈ ਹੈ।
ਅਸਲ ਵਿੱਚ, ਬà©à©±à¨§à¨µà¨¾à¨° ਸਵੇਰੇ ਪੰਜਾਬ ਪà©à¨²à¨¿à¨¸ ਅਤੇ ਵਿਜੀਲੈਂਸ ਵੱਲੋਂ ਨਸ਼ਾ ਵਿਰੋਧੀ ਮà©à¨¹à¨¿à©°à¨® ਦੇ ਤਹਿਤ ਸਾਰੇ ਪੰਜਾਬ ਵਿੱਚ 25 ਥਾਵਾਂ 'ਤੇ ਛਾਪੇ ਮਾਰੇ ਗਠਸਨ, ਜਿਨà©à¨¹à¨¾à¨‚ ਵਿੱਚ ਬਿਕਰਮ ਮਜੀਠੀਆ ਦਾ ਅੰਮà©à¨°à¨¿à¨¤à¨¸à¨° ਸਥਿਤ ਨਿਵਾਸ ਅਤੇ ਉਨà©à¨¹à¨¾à¨‚ ਨਾਲ ਸੰਬੰਧਤ 9 ਥਾਵਾਂ ਵੀ ਸ਼ਾਮਲ ਸਨ। ਮਜੀਠੀਆ ਨੇ ਇਸ ਕਾਰਵਾਈ ਨੂੰ ਰਾਜਨੀਤਿਕ ਪà©à¨°à©‡à¨°à¨¿à¨¤ ਦੱਸਿਆ ਅਤੇ ਕਿਹਾ ਕਿ ਉਨà©à¨¹à¨¾à¨‚ ਦੀ ਆਵਾਜ਼ ਨੂੰ ਦਬਾਉਣ ਲਈ ਇਹ ਕਾਰਵਾਈ ਕੀਤੀ ਜਾ ਰਹੀ ਹੈ, ਪਰ ਸਰਕਾਰ ਉਨà©à¨¹à¨¾à¨‚ ਦੀ ਆਵਾਜ਼ ਨੂੰ ਦਬਾ ਨਹੀਂ ਸਕੇਗੀ। ਛਾਪੇਮਾਰੀ ਤੋਂ ਬਾਅਦ ਮਜੀਠੀਆ ਨੇ ਕਿਹਾ, “ਮੇਰੀ ਆਵਾਜ਼ ਨੂੰ ਦਬਾਉਣ ਲਈ ਵਿਜੀਲੈਂਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਮੰਗਲਵਾਰ ਰਾਤ ਨੂੰ ਵਿਜੀਲੈਂਸ ਨੇ ਇੱਕ à¨à¨«à¨†à¨ˆà¨†à¨° ਦਰਜ ਕੀਤੀ ਅਤੇ ਅੱਜ (ਬà©à©±à¨§à¨µà¨¾à¨°) ਸਵੇਰੇ ਮੇਰੇ ਅੰਮà©à¨°à¨¿à¨¤à¨¸à¨° ਵਾਲੇ ਘਰ ਵਿੱਚ ਜਬਰਦਸਤੀ ਘà©à©±à¨¸ ਆà¨à¥¤ ਇਹ ਆਮਦਨ ਤੋਂ ਵੱਧ ਜਾਇਦਾਦ ਦਾ à¨à©‚ਠਾ ਕੇਸ ਹੈ, ਜਿਸ ਦੀ ਲੜਾਈ ਲੜੀ ਜਾਵੇਗੀ।”
ਉਨà©à¨¹à¨¾à¨‚ ਇਹ ਵੀ ਕਿਹਾ, “ਮੈਂ ਇਹ ਗੱਲ ਪਹਿਲਾਂ ਹੀ ਸਠਨੂੰ ਦੱਸ ਦਿੱਤੀ ਸੀ ਕਿ ਜਦੋਂ à¨à¨—ਵੰਤ ਮਾਨ ਦੀ ਸਰਕਾਰ ਨੂੰ ਮੇਰੇ ਖ਼ਿਲਾਫ਼ à¨à©‚ਠੇ ਡਰੱਗ ਕੇਸ ਵਿੱਚ ਕà©à¨ ਨਹੀਂ ਮਿਲਿਆ ਤਾਂ ਹà©à¨£ ਮੇਰੇ ਵਿਰà©à©±à¨§ ਇਕ ਨਵਾਂ à¨à©‚ਠਾ ਕੇਸ ਦਰਜ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਅੱਜ ਵਿਜੀਲੈਂਸ ਦੇ à¨à¨¸à¨à¨¸à¨ªà©€ ਦੀ ਅਗਵਾਈ ਵਿੱਚ ਇੱਕ ਟੀਮ ਨੇ ਮੇਰੇ ਘਰ ਛਾਪਾ ਮਾਰਿਆ ਹੈ। à¨à¨—ਵੰਤ ਮਾਨ, ਇਹ ਗੱਲ ਸਮਠਲਵੋ, ਤà©à¨¸à©€à¨‚ ਚਾਹੇ ਜਿੰਨੇ ਮਰਜ਼ੀ ਕਾਗਜ਼ ਲੈ ਆਓ, ਨਾ ਤਾਂ ਮੈਂ ਡਰਾਂਗਾ ਅਤੇ ਨਾ ਹੀ ਤà©à¨¹à¨¾à¨¡à©€ ਸਰਕਾਰ ਮੇਰੀ ਆਵਾਜ਼ ਦਬਾ ਸਕਦੀ ਹੈ।”
ਮਜੀਠੀਆ ਦੀ ਗà©à¨°à¨¿à©žà¨¤à¨¾à¨°à©€ ਤੋਂ ਬਾਅਦ ਅਕਾਲੀ ਦਲ ਦੇ ਲੀਡਰਾਂ ਅਤੇ ਆਗੂਆਂ ਵਲੋਂ ਵਿਜੀਲੈਂਸ ਬਿਊਰੋ ਅਤੇ ਪੰਜਾਬ ਦੀ ਮਾਨ ਸਰਕਾਰ ਦਾ ਵਿਰੋਧ ਕਰਨਾ ਸ਼à©à¨°à©‚ ਕਰ ਦਿੱਤਾ ਗਿਆ ਹੈ। ਅਕਾਲੀ ਆਗੂਆਂ ਵਲੋਂ ਸਰਕਾਰ ਦੇ ਇਸ à¨à¨•ਸ਼ਨ ਨੂੰ ਸਿਆਸੀ ਰੰਜਿਸ ਵੀ ਆਖਿਆ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login