ਵਲਾਦੀਮੀਰ ਪà©à¨¤à¨¿à¨¨ ਪੰਜਵੀਂ ਵਾਰ ਦੇਸ਼ ਦੇ ਰਾਸ਼ਟਰਪਤੀ ਬਣਨ ਜਾ ਰਹੇ ਹਨ। ਪà©à¨¤à¨¿à¨¨ ਨੇ ਰੂਸ ਵਿਚ ਵੱਡੀ ਜਿੱਤ ਪà©à¨°à¨¾à¨ªà¨¤ ਕੀਤੀ ਹੈ। ਰੂਸ ਵਿੱਚ ਤਿੰਨ ਦਿਨਾਂ ਰਾਸ਼ਟਰਪਤੀ ਚੋਣਾਂ ਬਹà©à¨¤ ਹੀ ਨਿਯੰਤਰਿਤ ਮਾਹੌਲ ਵਿੱਚ ਸੰਪੰਨ ਹੋਈਆਂ।
ਪà©à¨¤à¨¿à¨¨ ਨੇ ਸੋਮਵਾਰ ਨੂੰ ਨਤੀਜਿਆਂ ਦੇ à¨à¨²à¨¾à¨¨ ਤੋਂ ਬਾਅਦ ਆਪਣੇ ਪਹਿਲੇ ਸੰਬੋਧਨ ‘ਚ ਪੱਛਮੀ ਦੇਸ਼ਾਂ ਨੂੰ ਧਮਕੀ ਦਿੱਤੀ ਅਤੇ ਤੀਜੇ ਵਿਸ਼ਵ ਯà©à©±à¨§ ਦੀ ਚੇਤਾਵਨੀ ਦਿੱਤੀ।
ਉਨà©à¨¹à¨¾à¨‚ ਕਿਹਾ ਕਿ ਜੇਕਰ ਰੂਸ ਅਤੇ ਅਮਰੀਕਾ ਦੀ ਅਗਵਾਈ ਵਾਲੇ ਨਾਟੋ ਗਠਜੋੜ ਵਿਚਾਲੇ ਟਕਰਾਅ ਹà©à©°à¨¦à¨¾ ਹੈ ਤਾਂ ਇਸ ਦਾ ਮਤਲਬ ਹੈ ਕਿ ਦà©à¨¨à©€à¨† ਤੀਜੇ ਵਿਸ਼ਵ ਯà©à©±à¨§ ਤੋਂ ਸਿਰਫ ਇਕ ਕਦਮ ਦੂਰ ਹੋਵੇਗੀ ਅਤੇ ਸ਼ਾਇਦ ਹੀ ਕੋਈ ਅਜਿਹੀ ਸਥਿਤੀ ਦੇਖਣਾ ਚਾਹà©à©°à¨¦à¨¾ ਹੋਵੇ।
ਪà©à¨¤à¨¿à¨¨ ਨੇ ਫਰਵਰੀ 2022 ਵਿੱਚ ਯੂਕਰੇਨ ਉੱਤੇ ਹਮਲਾ ਕੀਤਾ ਸੀ। ਯੂਕਰੇਨ ਯà©à©±à¨§ ‘ਤੇ ਪà©à¨¤à¨¿à¨¨ ਨੇ ਕਿਹਾ ਕਿ ਫਰਾਂਸ ਗੱਲਬਾਤ ‘ਚ ਅਹਿਮ à¨à©‚ਮਿਕਾ ਨਿà¨à¨¾ ਸਕਦਾ ਹੈ ਕਿਉਂਕਿ ਸਠਕà©à¨ ਅਜੇ ਖਤਮ ਨਹੀਂ ਹੋਇਆ ਹੈ।
ਪà©à¨¤à¨¿à¨¨ ਨੇ ਕਿਹਾ, ‘ਮੈਂ ਪਹਿਲਾਂ ਵੀ ਕਿਹਾ ਹੈ ਅਤੇ ਹà©à¨£ ਵੀ ਕਹਿ ਰਿਹਾ ਹਾਂ ਕਿ ਅਸੀਂ ਗੱਲਬਾਤ ਲਈ ਤਿਆਰ ਹਾਂ ਅਤੇ ਇਹ ਗੱਲਬਾਤ ਸਿਰਫ਼ ਇਸ ਲਈ ਨਹੀਂ ਹੋਵੇਗੀ ਕਿਉਂਕਿ ਦà©à¨¸à¨¼à¨®à¨£à¨¾à¨‚ ਕੋਲ ਗੋਲਾ ਬਾਰੂਦ ਖਤਮ ਹੋ ਗਿਆ ਹੈ।"
ਵਲਾਦੀਮੀਰ ਪà©à¨¤à¨¿à¨¨ ਨੇ ਕਿਹਾ ਕਿ ਜੇਕਰ ਉਹ ਸੱਚਮà©à©±à¨š ਗੰà¨à©€à¨° ਹਨ ਅਤੇ ਸ਼ਾਂਤੀ ਚਾਹà©à©°à¨¦à©‡ ਹਨ ਤਾਂ ਉਨà©à¨¹à¨¾à¨‚ ਨੂੰ ਗà©à¨†à¨‚ਢੀ ਦੇਸ਼ਾਂ ਵਾਂਗ ਚੰਗੇ ਸਬੰਧ ਬਣਾਠਰੱਖਣੇ ਪੈਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login