ਰਾਜ ਸਿੰਘ ਬਦੇਸ਼ਾ ਨੇ ਕੈਲੀਫੋਰਨੀਆ ਰਾਜ ਵਿੱਚ ਫà©à¨°à¨¿à©›à¨¨à©‹ ਕਾਊਂਟੀ ਅੰਦਰ ਪਹਿਲਾ ਦਸਤਾਰਧਾਰੀ ਸਿੱਖ ਜੱਜ ਬਣ ਕਿ ਇਤਿਹਾਸ ਰਚਿਆ ਹੈ। ਵੀਰਵਾਰ ਨੂੰ ਬਦੇਸ਼ਾ ਨੂੰ ਫà©à¨°à¨¿à©›à¨¨à©‹ à¨à¨¾à¨ˆà¨šà¨¾à¨°à©‡ ਦੇ ਸੈਂਕੜੇ ਮੈਂਬਰਾਂ ਦੇ ਸਾਹਮਣੇ ਸਿਟੀ ਹਾਲ ਵਿਖੇ ਬਲੈਕ ਰੋਬ (ਜੱਜ ਦੇ ਵਸਤਰ) ਦੇ ਕੇ ਜੱਜ ਵਜੋਂ ਅਧਿਕਾਰਤ ਤੌਰ ’ਤੇ ਨਿਯà©à¨•ਤੀ ਦਿੱਤੀ ਗਈ ਹੈ। ਕੈਲੀਫੋਰਨੀਆ ਦੇ ਗਵਰਨਰ ਗੈਵਿਨ ਨਿਊਜ਼ਮ ਨੇ ਬਦੇਸ਼ਾ ਦੇ ਬਤੌਰ ਜੱਜ ਨਿਯà©à¨•ਤੀ ਦਾ à¨à¨²à¨¾à¨¨ 3 ਮਈ ਨੂੰ ਕੀਤਾ ਸੀ।
ਫà©à¨°à¨¿à©›à¨¨à©‹ ਸ਼ਹਿਰ ਦੇ ਅਟਾਰਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਾਲ 2022 ਤੋਂ ਰਾਜ ਸਿੰਘ ਬਦੇਸ਼ਾ ਸ਼ਹਿਰ ਦੇ ਅਟਾਰਨੀ ਦਫ਼ਤਰ ਵਿੱਚ ਚੀਫ਼ ਅਸਿਸਟੈਂਟ ਵਜੋਂ ਸੇਵਾਵਾਂ ਨਿà¨à¨¾ ਰਹੇ ਹਨ। ਉਨà©à¨¹à¨¾à¨‚ ਨੇ ਸਾਲ 2012 ਤੋਂ ਲੈ ਕੇ ਚੀਫ਼ ਅਟਾਰਨੀ ਦਫ਼ਤਰ ਵਿੱਚ ਵੱਖ-ਵੱਖ ਅਹà©à¨¦à¨¿à¨†à¨‚ ਉੱਤੇ ਜਿੰਮੇਵਾਰੀਆਂ ਨਿà¨à¨¾à¨ˆà¨†à¨‚ ਹਨ। ਬਦੇਸ਼ਾ ਨੇ ਜà©à¨°à¨¿à¨¸ ਡਾਕਟਰ ਡਿਗਰੀ ਯੂਨੀਵਰਸਿਟੀ ਆਫ਼ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਵਿਖੇ ਸਥਿਤ ਲਾਅ ਕਾਲਜ ਤੋਂ ਪà©à¨°à¨¾à¨ªà¨¤ ਕੀਤੀ। ਬਦੇਸ਼ਾ ਦੀ ਨਿਯà©à¨•ਤੀ ਜੱਜ ਜੋਨ à¨à©±à¨¨ ਕਾਪੇਤਾਨ ਦੀ ਸੇਵਾਮà©à¨•ਤੀ ਦੇ ਨਾਲ ਹੋਈ ਹੈ ਅਤੇ ਉਨà©à¨¹à¨¾à¨‚ ਨੇ ਇਹ ਖਾਲੀ ਜਗà©à¨¹à¨¾ à¨à¨°à©€ ਹੈ। ਬਦੇਸ਼ਾ ਕੈਲੀਫੋਰਨੀਆ ਸਟੇਟ ਅੰਦਰ ਪਹਿਲਾ ਸਿੱਖ ਜੱਜ ਹੈ, ਜੋ ਕਿ ਦਸਤਾਰਧਾਰੀ ਹੈ।
ਇਸ ਮੌਕੇ ਇਸ ਸਫ਼ਰ ਅੰਦਰ ਉਸਦਾ ਸਹਿਯੋਗ ਕਰਨ ਵਾਲੇ ਸਾਰਿਆਂ ਦਾ ਬਦੇਸ਼ਾ ਨੇ ਧੰਨਵਾਦ ਕੀਤਾ, ਜਿਨà©à¨¹à¨¾à¨‚ ਦੀ ਸਦਕਾ ਉਹ ਇਹ ਹਾਸਲ ਪà©à¨°à¨¾à¨ªà¨¤ ਕਰ ਸਕਿਆ ਹੈ।
“ਜੱਜ ਬਣਨ ਅਤੇ ਇੱਕ ਕੋਰਟਰੂਮ ਨੂੰ ਚਲਾਉਣ ਦੇ ਸà©à¨ªà¨¨à©‡ ਨਾਲ ਮੈਂ ਵੱਡਾ ਹੋਇਆ ਕਿਉਂਕਿ ਕਾਨੂੰਨ ਅੰਦਰ ਮੈਂ ਆਪਣਾ ਸਫ਼ਰ ਬਤੌਰ ਵਿਦਿਆਰਥੀ ਲਗà¨à¨— ਦੋ ਦਹਾਕੇ ਪਹਿਲਾਂ ਸ਼à©à¨°à©‚ ਕੀਤਾ ਸੀ। ਮੇਰੇ ਜਿਹਾ ਅੰਮà©à¨°à¨¿à¨¤à¨§à¨¾à¨°à©€ ਤੇ ਦਸਤਾਰਧਾਰੀ ਸਿੱਖ ਕੋਰਟਰੂਮ ਦੇ ਅੰਦਰ ਦਾਖਲਾ ਵੀ ਨਹੀਂ ਲੈ ਸਕਦਾ ਸੀ, ਬਲੈਕ ਰੋਬ ਪਾਉਣ ਦੀ ਗੱਲ ਤਾਂ ਇੱਕ ਪਾਸੇ ਰਹੀ ਅਤੇ ਨਿਆਂ ਦੇ ਰੱਖਿਅਕ ਵਜੋਂ ਕੰਮ ਕਰਨਾ ਵੀ। ਇਹ ਕà©à¨ ਜà©à¨°à¨¿à¨¸à¨Ÿ, ਪà©à¨°à¨¿à¨¸à¨¾à¨‡à¨¡à¨¿à©°à¨— ਜੱਜਾਂ, ਤੇ ਜਸਟਿਸਾਂ ਦੀ ਦà©à¨°à¨…ੰਦੇਸ਼ੀ ਅਤੇ ਸਮਠਨਾਲ ਹੀ ਸੰà¨à¨µ ਹੋ ਸਕਿਆ ਹੈ ਕਿ ਮੈਂ ਆਪਣੇ ਰਸਤੇ ਉੱਤੇ ਤà©à¨°à¨¦à¨¾ ਰਿਹਾ।”
ਬੋਲੇ ਸੋ ਨਿਹਾਲ ਸਤਿ ਸ਼à©à¨°à©€ ਅਕਾਲ
— Sukhbir Singh Badal (@officeofssbadal) July 13, 2024
Heartiest congratulations to Fresno County Assistant City Attorney Raj Singh Badhesha on creating history to become the first Sikh and dastardhari (turbaned) to be appointed as judge in the Superior Court in the United States. It is indeed a proud… pic.twitter.com/xUrMMBre8H
ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਨੇ à¨à¨•ਸ ਪੋਸਟ ਕੀਤਾ ਤੇ ਕਿਹਾ, “ਫਰਿਜ਼ਨੋ ਕਾਉਂਟੀ ਦੇ ਅਸਿਸਟੈਂਟ ਸਿਟੀ ਅਟਾਰਨੀ ਰਾਜ ਸਿੰਘ ਬਧੇਸ਼ਾ ਨੂੰ ਸੰਯà©à¨•ਤ ਰਾਜ ਅਮਰੀਕਾ ਵਿੱਚ ਸà©à¨ªà©€à¨°à©€à¨…ਰ ਕੋਰਟ ਵਿੱਚ ਜੱਜ ਵਜੋਂ ਨਿਯà©à¨•ਤ ਹੋਣ ਵਾਲੇ ਪਹਿਲੇ ਦਸਤਾਰਧਾਰੀ ਸਿੱਖ ਬਣਨ ਦਾ ਇਤਿਹਾਸ ਸਿਰਜਣ ਲਈ ਦਿਲੋਂ ਵਧਾਈਆਂ। ਇਹ ਸੱਚਮà©à©±à¨š ਹੀ ਸਮà©à©±à¨šà©€ ਸਿੱਖ ਕੌਮ ਲਈ ਮਾਣ ਵਾਲੀ ਗੱਲ ਹੈ। ਮੈਂ ਸਰਦਾਰ ਬਦੇਸ਼ਾ ਨੂੰ ਉਨà©à¨¹à¨¾à¨‚ ਦੀ ਨਵੀਂ ਜ਼ਿੰਮੇਵਾਰੀ ਲਈ ਸ਼à©à©±à¨à¨•ਾਮਨਾਵਾਂ ਦਿੰਦਾ ਹਾਂ।”
Congratulations to S. Raj Singh Badesha for becoming first turbaned Sikh judge in Fresno County in California state of USA and wish him good luck for his new assignment. His achievement has made the entire Sikh community proud and his career shall serve as inspiration for the… pic.twitter.com/y7bdjnWHWd
— Harjinder Singh Dhami (@SGPCPresident) July 13, 2024
ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਨੇ ਕਿਹਾ, “ਸ. ਰਾਜ ਸਿੰਘ ਬਦੇਸ਼ਾ ਨੂੰ ਅਮਰੀਕਾ ਦੇ ਕੈਲੀਫੋਰਨੀਆ ਰਾਜ ਵਿੱਚ ਫਰਿਜ਼ਨੋ ਕਾਉਂਟੀ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਜੱਜ ਬਣਨ ਲਈ ਵਧਾਈਆਂ ਅਤੇ ਉਹਨਾਂ ਦੀ ਨਵੀਂ ਜ਼ਿੰਮੇਵਾਰੀ ਲਈ ਸ਼à©à¨ ਕਾਮਨਾਵਾਂ। ਉਨà©à¨¹à¨¾à¨‚ ਦੀ ਇਸ ਪà©à¨°à¨¾à¨ªà¨¤à©€ ਨੇ ਸਮà©à©±à¨šà©‡ ਸਿੱਖ à¨à¨¾à¨ˆà¨šà¨¾à¨°à©‡ ਨੂੰ ਮਾਣ ਮਹਿਸੂਸ ਕੀਤਾ ਹੈ ਅਤੇ ਉਨà©à¨¹à¨¾à¨‚ ਦਾ ਕਰੀਅਰ ਆਉਣ ਵਾਲੀਆਂ ਪੀੜà©à¨¹à©€à¨†à¨‚ ਲਈ ਪà©à¨°à©‡à¨°à¨¨à¨¾ ਸਰੋਤ ਬਣੇਗਾ। ਨੌਜਵਾਨ ਸਿੱਖ ਪੀੜà©à¨¹à©€ ਲਈ ਇਹ ਸਮਾਂ ਹੈ ਕਿ ਉਹ ਜਿਸ ਵੀ ਖੇਤਰ ਵਿੱਚ ਪੜà©à¨¹ ਰਹੇ ਹਨ ਅਤੇ ਕੰਮ ਕਰ ਰਹੇ ਹਨ, ਉਸ ਵਿੱਚ ਅਜਿਹੀਆਂ ਪà©à¨°à¨¾à¨ªà¨¤à©€à¨†à¨‚ ਕਰਨ ਲਈ ਅੱਗੇ ਆਉਣ ਅਤੇ ਸਖ਼ਤ ਮਿਹਨਤ ਕਰਨ।”
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login