ਸà©à¨°à©€ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਨੇ ਅੱਜ ਅਰਦਾਸ ਉਪਰੰਤ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਮੈਂਬਰਸ਼ਿਪ ਮà©à¨¹à¨¿à©°à¨® ਸ਼à©à¨°à©‚ ਕਰ ਦਿੱਤੀ। ਸà©à¨°à©€ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ ਨੇ ਪਹਿਲੀ ਰਸੀਦ ਕੱਟ ਕੇ ਮੈਂਬਰਸ਼ਿਪ ਹਾਸਿਲ ਕੀਤੀ।ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ਾਂ ਅਨà©à¨¸à¨¾à¨° ਅਕਾਲੀ ਦਲ ਦੀ à¨à¨°à¨¤à©€ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਨà©à¨¹à¨¾à¨‚ ਵਿੱਚੋਂ 2 ਮੈਂਬਰ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਅਤੇ ਪà©à¨°à©‹à¨«à©ˆà¨¸à¨° ਕਿਰਪਾਲ ਸਿੰਘ ਬਡੂੰਗਰ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ। ਬਾਕੀ ਪੰਜ ਮੈਂਬਰਾਂ ਵੱਲੋਂ ਅੱੱੱਜ ਅਕਾਲ ਤਖ਼ਤ ਸਾਹਿਬ 'ਤੇ ਅਰਦਾਸ ਕਰਕੇ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਦੀ ਸ਼à©à¨°à©‚ਆਤ ਕੀਤੀ ਗਈ।
ਕਮੇਟੀ ਦੇ ਪੰਜ ਮੈਂਬਰਾਂ ਮਨਪà©à¨°à©€à¨¤ ਸਿੰਘ ਇਆਲੀ, ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ, ਸੰਤਾ ਸਿੰਘ ਉਮੈਦਪà©à¨°, ਇਕਬਾਲ ਸਿੰਘ à¨à©‚ੰਦਾਂ ਅਤੇ ਬੀਬੀ ਸਤਵੰਤ ਕੌਰ ਨੇ ਦੱਸਿਆ ਕਿ ਉਨà©à¨¹à¨¾à¨‚ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਅਕਾਲੀ ਦਲ ਦੀ ਨਵੀਂ à¨à¨°à¨¤à©€ ਸ਼à©à¨°à©‚ ਕਰਨ ਦੇ ਹà©à¨•ਮ ਮਿਲੇ ਸਨ। ਇਸ ਤਹਿਤ ਅੱਜ ਅਰਦਾਸ ਕਰਕੇ à¨à¨°à¨¤à©€ ਮà©à¨¹à¨¿à©°à¨® ਦੀ ਸ਼à©à¨°à©‚ਆਤ ਕੀਤੀ ਗਈ। ਉਨà©à¨¹à¨¾à¨‚ ਕਿਹਾ ਕਿ ਇਸ à¨à¨°à¨¤à©€ ਨੂੰ ਲੈ ਕੇ ਪੰਜਾਬ ਵਿੱਚ à¨à¨¾à¨°à©€ ਉਤਸ਼ਾਹ ਹੈ ਅਤੇ ਇਸ ਨਾਲ 2027 ਵਿੱਚ ਅਕਾਲੀ ਦਲ ਨੂੰ ਵੱਡੀ ਤਾਕਤ ਮਿਲੇਗੀ।ਉਨà©à¨¹à¨¾à¨‚ ਕਿਹਾ ਕਿ ਇਸ à¨à¨°à¨¤à©€ ਲਈ ਸਾਨੂੰ ਪੰਥ ਤੇ ਸਿੱਖ ਸੰਗਠਨਾਂ ਦੇ ਸਮਰਥਨ ਦੀ ਲੋੜ ਹੈ। ਉਨà©à¨¹à¨¾à¨‚ ਕਿਹਾ ਕਿ 5 ਮੈਂਬਰ ਕਮੇਟੀ ਜਥੇਦਾਰ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਨਿਰਦੇਸ਼ਾਂ ਅਨà©à¨¸à¨¾à¨° ਸ਼à©à¨°à©‹à¨®à¨£à©€ ਅਕਾਲੀ ਦਲ ਦੀ ਨਵੀਂ à¨à¨°à¨¤à©€ ਸ਼à©à¨°à©‚ ਕਰਨਗੇ ਤੇ ਇਹ ਮੈਂਬਰਸ਼ਿਪ ਮੈਂਬਰ ਦੇ ਆਧਾਰ ਕਾਰਡ ਰਿਕਾਰਡ ਦੇ ਨਾਲ ਸਾਫ਼-ਸà©à¨¥à¨°à©€ ਹੋਵੇਗੀ। ਉਨà©à¨¹à¨¾à¨‚ ਕਿਹਾ ਕਿ ਅਸੀਂ ਸ਼à©à¨°à©‹à¨®à¨£à©€ ਅਕਾਲੀ ਦਲ ਤੇ ਸਿੱਖ ਸੰਗਠਨਾਂ ਦੇ ਹਰੇਕ ਮੈਂਬਰ ਨਾਲ ਮà©à¨²à¨¾à¨•ਾਤ ਕਰਾਂਗੇ ਅਤੇ ਇਹ à¨à¨°à¨¤à©€ 6 ਮਹੀਨਿਆਂ ਤੱਕ ਜਾਰੀ ਰਹੇਗੀ।
ਅਕਾਲੀ ਦਲ ਦਾ ਬਾਗੀ ਧੜਾ ਵੀ à¨à¨°à¨¤à©€ ਕਮੇਟੀ ਦੇ ਸਮਰਥਨ ਵਿੱਚ
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਅਤੇ ਹੋਰ ਅਕਾਲੀ ਆਗੂਆਂ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਦੀ ਸ਼à©à¨°à©‚ਆਤ ਪੰਜ ਮੈਂਬਰੀ ਕਮੇਟੀ ਵੱਲੋਂ ਕੀਤੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ ਇਹ ਪੰਜ ਮੈਂਬਰੀ ਕਮੇਟੀ ਸà©à¨°à©€ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਹੋਠਹà©à¨•ਮਨਾਮੇ ਅਨà©à¨¸à¨¾à¨° ਬਣਾਈ ਗਈ ਸੀ। ਉਨà©à¨¹à¨¾à¨‚ ਕਿਹਾ ਕਿ ਅੱਜ ਦੀ ਇਸ à¨à¨°à¨¤à©€ ਮà©à¨¹à¨¿à©°à¨® 'ਚ ਸਾਰੇ ਅਕਾਲੀਆਂ ਨੂੰ ਇੱਕਜà©à©±à¨Ÿ ਹੋ ਕੇ ਨਵੀਂ à¨à¨°à¨¤à©€ ਕਰਨੀ ਚਾਹੀਦੀ ਹੈ। ਆਗੂਆਂ ਨੇ ਕਿਹਾ ਕਿ ਅਕਾਲੀ ਦਲ ਦੀ à¨à¨°à¨¤à©€ ਨੂੰ ਲੈ ਕੇ ਪੂਰੇ ਪੰਜਾਬ 'ਚ ਲੋਕਾਂ ਦਾ ਬਹà©à¨¤ ਸਾਰਾ ਉਤਸ਼ਾਹ ਹੈ ਅਤੇ ਇਸ à¨à¨°à¨¤à©€ ਨਾਲ 2027 'ਚ ਅਕਾਲੀ ਦਲ ਨੂੰ ਹੋਰ ਮਜ਼ਬੂਤੀ ਮਿਲੇਗੀ।
ਬੀਬੀ ਜਗੀਰ ਕੌਰ ਨੇ ਅਕਾਲੀ ਦਲ ਦੀ ਵਰਕਿੰਗ ਕਮੇਟੀ 'ਤੇ ਤਿੱਖਾ ਹਮਲਾ ਬੋਲਿਆ। ਉਨà©à¨¹à¨¾à¨‚ ਕਿਹਾ ਕਿ ਜੇਕਰ ਅਕਾਲੀ ਦਲ à¨à¨°à¨¤à©€ ਕਰ ਰਿਹਾ ਹੈ ਤਾਂ ਇਹ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਨਿਯਮਾਂ ਅਨà©à¨¸à¨¾à¨° ਨਹੀਂ ਹੈ। à¨à¨°à¨¤à©€ ਕਮੇਟੀ ਵੱਲੋਂ ਜੋ ਮੈਂਬਰਸ਼ਿਪ ਮà©à¨¹à¨¿à©°à¨® ਚਲਾਈ ਜਾ ਰਹੀ ਹੈ ਉਹ ਸਹੀ ਹੈ। ਹੋ ਸਕਦਾ ਹੈ ਕਿ ਵਰਕਿੰਗ ਕਮੇਟੀ ਆਪਣੀ ਵੱਖਰੀ ਪਾਰਟੀ ਬਣਾਉਣਾ ਚਾਹà©à©°à¨¦à©€ ਹੋਵੇ।
ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ à¨à¨°à¨¤à©€ ਕਮੇਟੀ ਦੇ ਮੈਂਬਰਾਂ ਨੂੰ ਚਾਹ ਲਈ ਬà©à¨²à¨¾à¨‡à¨†
ਦੂਜੇ ਪਾਸੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਵੱਲੋਂ ਪੰਜ ਮੈਂਬਰੀ ਕਮੇਟੀ ਨੂੰ ਮà©à¨²à¨¾à¨•ਾਤ ਦਾ ਸੱਦਾ à¨à©‡à¨œà¨¿à¨† ਗਿਆ ਸੀ।ਜਿਸ 'ਤੇ ਪੰਜ ਮੈਂਬਰੀ ਕਮੇਟੀ ਮੈਂਬਰਾਂ ਨੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਜਾ ਕੇ ਜਥੇਦਾਰ ਗੜਗੱਜ ਨਾਲ ਮà©à¨²à¨¾à¨•ਾਤ ਕੀਤੀ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ ਤੇ ਮਨਪà©à¨°à©€à¨¤ ਸਿੰਘ ਇਆਲੀ ਨੇ ਦੱਸਿਆ ਕਿ ਪੰਥਕ à¨à¨•ਤਾ ਦੇ ਮà©à©±à¨¦à©‡ ਦੇ ਉੱਪਰ ਅੱਜ ਦੀ ਇਸ ਮੀਟਿੰਗ ਦੇ ਵਿੱਚ ਵਿਚਾਰ ਕੀਤੇ ਗਠਹਨ ਅਤੇ ਅਕਾਲੀ ਦਲ ਨੂੰ ਕਿਸ ਤਰੀਕੇ ਮਜ਼ਬੂਤ ਕਰਨਾ, ਉਸ ਬਾਰੇ ਗੱਲਬਾਤ ਕੀਤੀ ਗਈ ਹੈ। ਉਨà©à¨¹à¨¾à¨‚ ਕਿਹਾ ਕਿ ਅੱਜ ਉਨà©à¨¹à¨¾à¨‚ ਨੇ ਪੰਜ ਮੈਂਬਰੀ ਕਮੇਟੀ ਨੂੰ ਬà©à¨²à¨¾à¨‡à¨† ਹੈ। ਅਸੀਂ ਆਸ ਕਰਦੇ ਹਾਂ ਅਕਾਲੀ ਦਲ ਦੇ ਬਾਕੀ ਆਗੂਆਂ ਨੂੰ ਵੀ ਬà©à¨²à¨¾ ਕੇ ਮੀਟਿੰਗ ਕਰਕੇ ਸਾਰੀ ਅਕਾਲੀ ਦਲ ਨੂੰ ਇੱਕਜà©à©±à¨Ÿ ਕਰਨ ਵਿੱਚ ਉਹ à¨à©‚ਮਿਕਾ ਅਦਾ ਕਰਨਗੇ।
ਅਕਾਲੀ ਦਲ ਨੇ ਪà©à¨°à©ˆà¨¸ ਕਾਨਫਰੰਸ ਕਰਕੇ à¨à¨°à¨¤à©€ ਕਮੇਟੀ ਦੀਆਂ ਕਾਰਵਾਈਆਂ ‘ਤੇ ਚà©à©±à¨•ੇ ਸੀ ਸਵਾਲ
ਦੱਸਣਯੋਗ ਹੈ ਕਿ ਬੀਤੇ ਦਿਨ ਅਕਾਲੀ ਦਲ ਵੱਲੋਂ ਪà©à¨°à©ˆà¨¸ ਕਾਨਫਰੰਸ ਕਰਕੇ à¨à¨°à¨¤à©€ ਕਮੇਟੀ ਦੀਆਂ ਕਾਰਵਾਈਆਂ ‘ਤੇ ਸਵਾਲ ਉਠਾਠਗਠਸਨ। ਡਾ.ਚੀਮਾ ਨੇ ਕਿਹਾ ਕਿ ਫਾਰਮ 'ਤੇ ਲਿਿਖਆ ਹੈ ਕਿ ਅਕਾਲੀ ਦਲ ਦੀ 5 ਮੈਂਬਰੀ ਕਮੇਟੀ ਹੈ, ਪਰ ਅਕਾਲੀ ਦਲ ਵੱਲੋਂ 7 ਮੈਂਬਰਾਂ ਦੀ ਕਮੇਟੀ ਬਣਾਈ ਗਈ ਹੈ। ਸ਼à©à¨°à©‹à¨®à¨£à©€ ਅਕਾਲੀ ਦਲ ਦੇ ਜੇਕਰ ਇਹ ਕਮੇਟੀ à¨à¨°à¨¤à©€ ਕਰ ਰਹੀ ਹੈ ਤਾਂ ਫਾਰਮ 'ਤੇ ਪਤਾ ਅਤੇ ਫ਼ੋਨ ਨੰਬਰ ਕਿਉਂ ਨਹੀਂ ਦਿੱਤੇ ਗà¨à¥¤ ਇੰਨਾਂ ਹੀ ਨਹੀਂ, ਕਮੇਟੀ ਜੋ ਪੈਸਾ ਇਕੱਠਾ ਕਰੇਗੀ, ਉਹ ਕਿੱਥੇ ਜਮà©à¨¹à¨¾à¨‚ ਕਰਵਾà¨à¨—à©€?
ਡਾ. ਚੀਮਾ ਨੇ ਕਿਹਾ ਸੀ ਕਿ ਵਰਕਿੰਗ ਕਮੇਟੀ ਨੇ ਸਾਬਕਾ ਜਥੇਦਾਰ ਨੂੰ ਚà©à¨£à©Œà¨¤à©€à¨†à¨‚ ਬਾਰੇ ਪਹਿਲਾਂ ਹੀ ਜਾਣੂ ਕਰਵਾਇਆ ਸੀ। ਜੇਕਰ ਅਕਾਲੀ ਦਲ ਧਰਮ ਤੋਂ ਪà©à¨°à©‡à¨°à¨¿à¨¤ ਹੋ ਕੇ à¨à¨°à¨¤à©€ ਕਰਦਾ ਹੈ ਤਾਂ ਵਿਰੋਧੀ ਪਾਰਟੀ ਦੀ ਮਾਨਤਾ ਰੱਦ ਹੋ ਸਕਦੀ ਹੈ। ਜਿਸ 'ਤੇ ਅਕਾਲ ਤਖ਼ਤ ਨੇ ਵੀ ਕਮੇਟੀ ਨੂੰ ਗੱਲਬਾਤ ਕਰਨ ਲਈ ਕਿਹਾ ਸੀ। ਅਕਾਲੀ ਦਲ ਨੇ à¨à¨°à¨¤à©€ ਮà©à¨¹à¨¿à©°à¨® ਵਿੱਚ ਸਾਰੇ à¨à¨°à¨¤à©€ ਕਮੇਟੀ ਮੈਂਬਰਾਂ ਨੂੰ ਅਸਾਮੀਆਂ ਦਿੱਤੀਆਂ ਸਨ, ਪਰ ਉਨà©à¨¹à¨¾à¨‚ ਨੂੰ ਸਵੀਕਾਰ ਨਹੀਂ ਕੀਤਾ ਗਿਆ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login