ਪੰਜਾਬ 'ਚ ਸਾਹਿਬ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਰà©à¨•ਣ ਦਾ ਨਾਮ ਹੀ ਨਹੀਂ ਰਹੀਆਂ। ਆਠਦਿਨ ਅਜਿਹੀਆਂ ਖਬਰਾਂ ਸਾਹਮਣੇ ਆਉਦੀਆਂ ਹਨ। ਤਾਜਾ ਘਟਨਾ ਜਿਲà©à¨¹à¨¾ ਕਪੂਰਥਲਾ ਅਧੀਨ ਆਉਂਦੇ ਕਸਬਾ à¨à©à¨²à©±à¨¥ ਦੇ ਪਿੰਡ à¨à¨—ਵਾਨਪà©à¨° ਵਿਖੇ ਵਾਪਰੀ ਹੈ।
ਪਿੰਡ à¨à¨—ਵਾਨਪà©à¨° ਦੇ ਗà©à¨°à¨¦à©à¨†à¨°à¨¾ ਸਾਹਿਬ 'ਚ ਇੱਕ ਸ਼ਖਸ ਵੱਲੋਂ ਬੇਅਦਬੀ ਦੀ ਘਟਨਾ ਨੂੰ ਅੰਜਾਮ ਦਿੱਤੇ ਜਾਣ ਦੀ ਖ਼ਬਰ ਸਹਾਮਣੇ ਆਈ ਹੈ। ਜਾਣਕਾਰੀ ਮà©à¨¤à¨¾à¨¬à¨¿à¨• ਅੱਜ ਸ਼ਾਮ 3:30 'ਤੇ ਨੇੜਲੇ ਪਿੰਡ ਦਾ ਇਕ ਵਿਅਕਤੀ ਗà©à¨°à¨¦à©à¨†à¨°à¨¾ ਸਾਹਿਬ 'ਚ ਦਾਖਲ ਹੋਇਆ। ਪਹਿਲਾਂ ਉਸ ਵੱਲੋਂ ਗੋਲਕ ਖੋਲਣ ਦੀ ਕੋਸ਼ਿਸ਼ ਕੀਤੀ। ਫਿਰ ਉਹ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਤਾਬਿਆ ਵੱਲ ਹੋਇਆ 'ਤੇ ਉਸਨੇ ਅੰਗਾਂ ਦੀ ਬੇਅਦਬੀ ਕਰ ਦਿੱਤੀ।
ਉਕਤ ਵਿਅਕਤੀ ਨੂੰ ਮੌਕੇ 'ਤੇ ਗà©à¨°à©°à¨¥à©€ ਸਿੰਘ ਨੇ ਫੜ ਲਿਆ ਅਤੇ ਬਾਅਦ 'ਚ ਪਿੰਡ ਵਾਸੀਆਂ ਵੱਲੋਂ ਰੋਸ 'ਚ ਆ ਕੇ ਉਸਦੀ ਕà©à©±à¨Ÿà¨®à¨¾à¨° ਕੀਤੀ ਗਈ। ਪà©à¨²à¨¿à¨¸ ਵੱਲੋਂ ਜ਼ਖ਼ਮੀ ਸ਼ਖਸ ਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਹੈ, ਜਿਥੇ à¨à¨¾à¨°à©€ ਗਿਣਤੀ ਵਿੱਚ ਸੰਗਤ ਸਿਵਲ ਹਸਪਤਾਲ ਦੇ ਬਾਹਰ ਮà©à¨²à©›à¨® ਖਿਲਾਫ਼ ਕਾਰਵਾਈ ਲਈ ਡੱਟ ਕੇ ਮੰਗ ਕਰ ਰਹੀ ਹੈ। ਪà©à¨²à¨¿à¨¸ ਵੱਲੋਂ ਲੋਕਾਂ ਦੇ ਰੋਹ ਨੂੰ ਵੇਖਦਿਆਂ ਕੋਈ ਅਣਸà©à¨–ਾਵੀਂ ਘਟਨਾ ਨਾ ਵਾਪਰਨ ਦੇ ਡਰੋਂ ਸਿਵਲ ਹਸਪਤਾਲ ਦੇ ਆਲੇ-ਦà©à¨†à¨²à©‡ ਸਖਤ ਪਹਿਰਾ ਲਗਾ ਦਿੱਤਾ ਗਿਆ ਹੈ।
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ
ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਪਿੰਡ à¨à¨—ਵਾਨਪà©à¨° ਵਿਖੇ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਬੇਅਦਬੀ ਦੀ ਵਾਪਰੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿਚ ਬੇਅਦਬੀ ਦੀਆਂ ਘਟਨਾਵਾਂ ਦਾ ਲਗਾਤਾਰ ਵਾਪਰਨਾ ਵੱਡੀ ਚਿੰਤਾ ਵਾਲੀ ਗੱਲ ਹੈ।
ਉਨà©à¨¹à¨¾ ਕਿਹਾ ਕਿ ਸਰਕਾਰ ਅਜਿਹੇ ਮਾਮਲਿਆਂ ਨੂੰ ਗੰà¨à©€à¨°à¨¤à¨¾ ਨਾਲ ਨਹੀਂ ਲੈ ਰਹੀ, ਜਿਸ ਕਰਕੇ ਦੋਸ਼ੀਆਂ ਦੇ ਹੌਸਲੇ ਵਧ ਰਹੇ ਹਨ। ਉਨà©à¨¹à¨¾à¨‚ ਕਿਹਾ ਕਿ ਇਸ ਘਟਨਾ ਦਾ ਪਤਾ ਲੱਗਦਿਆਂ ਹੀ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਮੌਕੇ ’ਤੇ ਪਹà©à©°à¨š ਕੇ ਗà©à¨°à¨¦à©à¨†à¨°à¨¾ ਬਾਉਲੀ ਸਾਹਿਬ ਨਡਾਲਾ, ਗà©à¨°à¨¦à©à¨†à¨°à¨¾ ਥੰਮà©à¨¹ ਜੀ ਸਾਹਿਬ ਕਰਤਾਰਪà©à¨° ਦੇ ਮੈਨੇਜਰ ਅਤੇ ਪà©à¨°à¨šà¨¾à¨°à¨• ਸਿੰਘਾਂ ਨੂੰ ਮੌਕੇ ਤੇ à¨à©‡à¨œà¨¿à¨† ਗਿਆ ਹੈ, ਜਿਨà©à¨¹à¨¾ ਪਾਸੋਂ ਘਟਨਾ ਦੀ ਜਾਂਚ ਰਿਪੋਰਟ ਮੰਗੀ ਗਈ ਹੈ।
à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਪà©à¨²à¨¿à¨¸ ਪà©à¨°à¨¶à¨¾à¨¸à¨¨ ਦੀ ਜà©à©°à¨®à©‡à¨µà¨¾à¨°à©€ ਬਣਦੀ ਹੈ ਕਿ ਉਹ ਇਸ ਮੰਦà¨à¨¾à¨—à©€ ਘਟਨਾ ਦੀ ਗੰà¨à©€à¨°à¨¤à¨¾ ਨਾਲ ਜਾਂਚ ਕਰਨ ਅਤੇ ਇਸ ਪਿਛੇ ਸਾਜਿਸ਼ ਰਚਣ ਵਾਲਿਆਂ ਦੀ à¨à¨¾à¨² ਕੀਤੀ ਜਾਵੇ। ਉਨà©à¨¹à¨¾ ਕਿਹਾ ਕਿ ਜੇਕਰ ਕਿਸੇ ਤਰà©à¨¹à¨¾à¨‚ ਦੀ ਢਿੱਲ ਵਰਤੀ ਗਈ ਤਾਂ ਸੰਗਤ ਦੇ ਰੋਸ ਅਤੇ ਰੋਹ ਦੀ ਜà©à©°à¨®à©‡à¨µà¨¾à¨°à©€ ਸਰਕਾਰ ਦੀ ਹੋਵੇਗੀ। ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਨੇ ਆਖਿਆ ਕਿ ਅੱਜ ਵਾਲੀ ਘਟਨਾ ਨੇ ਇਕ ਵਾਰ ਫਿਰ ਸਿੱਖਾਂ ਨੇ ਨਾਲ-ਨਾਲ ਹਰ ਸੰਜੀਦਾ ਮਨà©à©±à¨– ਨੂੰ à¨à©°à¨œà©‹à©œà¨¿à¨† ਹੈ।
à¨à¨¡à¨µà©‹à¨•ੇਟ ਧਾਮੀ ਨੇ ਸੰਗਤ ਨੂੰ ਵੀ ਅਪੀਲ ਕੀਤੀ ਕਿ ਗà©à¨°à¨¦à©à¨†à¨°à¨¾ ਸਾਹਿਬਾਨ ਅੰਦਰ ਸੀਸੀਟੀਵੀ ਕੈਮਰੇ ਰਾਹੀਂ ਨਿਗਰਾਨੀ ਅਤੇ ਸà©à¨°à©±à¨–ਿਆ ਦੇ ਪà©à¨–ਤਾ ਇਤਜ਼ਾਮ ਕਰਨ ਅਤੇ ਪਹਿਰੇਦਾਰੀ ਲਈ ਹਰ ਸਮੇਂ ਸੇਵਾਦਾਰ ਗà©à¨°à¨¦à©à¨†à¨°à¨¾ ਸਾਹਿਬਾਨ ’ਚ ਹਾਜ਼ਰ ਰਹਿਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login