ਸ਼à©à¨°à©‹à¨®à¨£à©€ ਅਕਾਲੀ ਦਲ ਨੇ ਲੋਕ ਸà¨à¨¾ ਚੋਣਾਂ ਲਈ ਆਪਣੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਪਾਰਟੀ ਨੇ ਛੇ ਸੀਟਾਂ 'ਤੇ ਉਮੀਦਵਾਰਾਂ ਦੇ ਨਾਵਾਂ ਦਾ à¨à¨²à¨¾à¨¨ ਕਰ ਦਿੱਤਾ ਹੈ।
ਪਾਰਟੀ ਨੇ ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲà©à¨§à¨¿à¨†à¨£à¨¾ ਤੋਂ ਰਣਜੀਤ ਸਿੰਘ ਢਿੱਲੋਂ, ਹà©à¨¸à¨¼à¨¿à¨†à¨°à¨ªà©à¨° ਤੋਂ ਸੋਹਣ ਸਿੰਘ, ਫਿਰੋਜ਼ਪà©à¨° ਲੋਕ ਸà¨à¨¾ ਤੋਂ ਨਰਦੇਵ ਸਿੰਘ, ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ, ਚੰਡੀਗੜà©à¨¹ ਤੋਂ ਹਰਦੇਵ ਸੈਣੀ ਨੂੰ ਟਿਕਟਾਂ ਦਿੱਤੀਆਂ ਹਨ। ਇਸ ਤੋਂ ਪਹਿਲਾਂ ਪਾਰਟੀ ਸੱਤ ਸੀਟਾਂ 'ਤੇ ਆਪਣੇ ਉਮੀਦਵਾਰ ਖੜà©à¨¹à©‡ ਕਰ ਚà©à©±à¨•à©€ ਹੈ।
ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਬਾਦਲ ਚੌਥੀ ਵਾਰ ਬਠਿੰਡਾ ਤੋਂ ਚੋਣ ਲੜਨਗੇ। ਜਦੋਂਕਿ ਸ਼à©à¨°à©‹à¨®à¨£à©€ ਅਕਾਲੀ ਦਲ ਨੇ ਅਜੇ ਤੱਕ ਖਡੂਰ ਸਾਹਿਬ ਲੋਕ ਸà¨à¨¾ ਸੀਟ ਤੋਂ ਆਪਣੇ ਉਮੀਦਵਾਰ ਦਾ à¨à¨²à¨¾à¨¨ ਨਹੀਂ ਕੀਤਾ ਹੈ। ਬਿਕਰਮ ਸਿੰਘ ਮਜੀਠੀਆ ਨੂੰ ਖਡੂਰ ਸਾਹਿਬ ਤੋਂ ਲੋਕ ਸà¨à¨¾ ਟਿਕਟ ਮਿਲਣ ਦੀ ਕਾਫੀ ਚਰਚਾ ਹੈ।
ਇਸ ਤੋਂ ਪਹਿਲਾਂ ਸ਼à©à¨°à©‹à¨®à¨£à©€ ਅਕਾਲੀ ਦਲ ਨੇ ਲੋਕ ਸà¨à¨¾ ਚੋਣਾਂ ਲਈ ਸੱਤ ਉਮੀਦਵਾਰਾਂ ਦਾ à¨à¨²à¨¾à¨¨ ਕੀਤਾ ਸੀ। ਹà©à¨£ ਪਾਰਟੀ ਨੇ ਛੇ ਸੀਟਾਂ 'ਤੇ ਆਪਣੇ ਉਮੀਦਵਾਰ ਖੜà©à¨¹à©‡ ਕੀਤੇ ਹਨ। ਪੰਜਾਬ ਵਿੱਚ ਅਕਾਲੀ ਦਲ ਨੇ ਸਾਰੀਆਂ 13 ਲੋਕ ਸà¨à¨¾ ਸੀਟਾਂ ਲਈ ਉਮੀਦਵਾਰਾਂ ਦੇ ਨਾਵਾਂ ਦਾ à¨à¨²à¨¾à¨¨ ਕਰ ਦਿੱਤਾ ਹੈ।
ਸ਼à©à¨°à©‹à¨®à¨£à©€ ਅਕਾਲੀ ਦਲ ਵੱਲੋਂ ਪੰਜਾਬ ਦੀਆਂ ਸੱਤ ਲੋਕ ਸà¨à¨¾ ਸੀਟਾਂ ਲਈ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਕੀਤੀ ਜਾ ਚà©à©±à¨•à©€ ਹੈ, ਜਿਸ ਵਿੱਚ ਪਾਰਟੀ ਨੇ ਆਨੰਦਪà©à¨° ਸਾਹਿਬ ਤੋਂ ਸੀਨੀਅਰ ਆਗੂ ਪà©à¨°à©‡à¨® ਸਿੰਘ ਚੰਦੂਮਾਜਰਾ, ਗà©à¨°à¨¦à¨¾à¨¸à¨ªà©à¨° ਤੋਂ ਦਲਜੀਤ ਸਿੰਘ ਚੀਮਾ, ਅੰਮà©à¨°à¨¿à¨¤à¨¸à¨° ਤੋਂ ਸਾਬਕਾ ਮੰਤਰੀ ਅਨਿਲ ਜੋਸ਼ੀ, ਸਾਬਕਾ ਵਿਧਾਇਕ à¨à¨¨. ਸ਼ਰਮਾ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਗਈ ਹੈ।
ਇਸੇ ਤਰà©à¨¹à¨¾à¨‚ ਸੰਗਰੂਰ ਸੀਟ ਤੋਂ ਇਕਬਾਲ ਸਿੰਘ à¨à©‚ੰਦਾਂ, ਫਤਿਹਗੜà©à¨¹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ ਅਤੇ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਦੱਸ ਦੇਈਠਕਿ ਪੰਜਾਬ ਦੀਆਂ 13 ਲੋਕ ਸà¨à¨¾ ਸੀਟਾਂ 'ਤੇ 1 ਜੂਨ ਨੂੰ ਵੋਟਾਂ ਪੈਣਗੀਆਂ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login