ਸà©à¨–ਬੀਰ ਸਿੰਘ ਬਾਦਲ ਵੱਲੋਂ ਪà©à¨°à¨§à¨¾à¨¨à¨—à©€ ਦੇ ਅਹà©à¨¦à©‡ ਤੋਂ ਦਿੱਤਾ ਗਿਆ ਅਸਤੀਫ਼ਾ ਪਾਰਟੀ ਵੱਲੋਂ ਨਾ-ਮਨਜ਼ੂਰ ਹੋ ਗਿਆ ਹੈ। ਸ਼à©à¨°à©‹à¨®à¨£à©€ ਅਕਾਲੀ ਦਲ ਦੀ ਵਰਕਿੰਗ ਕਮੇਟੀ ਵੱਲੋਂ ਤਾਜ਼ਾ ਲਠਗਠਫੈਸਲੇ ਮà©à¨¤à¨¾à¨¬à¨• ਸà©à¨–ਬੀਰ ਸਿੰਘ ਬਾਦਲ ਨੂੰ ਆਪਣਾ ਅਸਤੀਫ਼ਾ ਵਾਪਸ ਲੈਣ ਲਈ ਕਹਿ ਦਿੱਤਾ ਗਿਆ ਹੈ।
ਜਾਰੀ ਪà©à¨°à©ˆà©±à¨¸ ਨੋਟ ਮà©à¨¤à¨¾à¨¬à¨• ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ਸà©à¨–ਬੀਰ ਬਾਦਲ ਨੂੰ ਆਪਣੇ ਅਸਤੀਫੇ 'ਤੇ ਮà©à©œ ਵਿਚਾਰ ਕਰਨ ਲਈ ਆਖ ਦਿੱਤਾ ਹੈ। ਕਮੇਟੀ ਨੇ ਅਪੀਲ ਕੀਤੀ ਹੈ ਕਿ ਉਹ ਆਪਣੇ ਇਸ ਫ਼ੈਸਲੇ ਬਾਰੇ ਚੰਗੀ ਤਰà©à¨¹à¨¾à¨‚ ਸੋਚ-ਵਿਚਾਰ ਕਰ ਲੈਣ। ਇਸ ਦੇ ਨਾਲ ਹੀ ਵਰਕਿੰਗ ਕਮੇਟੀ ਨੇ ਚਿਤਾਵਨੀ ਵੀ ਦਿੱਤੀ ਹੈ ਕਿ ਜੇਕਰ ਸà©à¨–ਬੀਰ ਨੇ ਆਪਣਾ ਅਸਤੀਫ਼ਾ ਵਾਪਸ ਨਾ ਲਿਆ ਤਾਂ ਸਾਰੇ ਪਾਰਟੀ ਮੈਂਬਰ ਵੀ ਸਮੂਹਿਕ ਤੌਰ 'ਤੇ ਅਸਤੀਫ਼ਾ ਦੇ ਦੇਣਗੇ।
ਕਮੇਟੀ ਦਾ ਕਹਿਣਾ ਹੈ ਕਿ ਸਾਨੂੰ ਸà©à¨–ਬੀਰ ਬਾਦਲ ਦੀ ਲੀਡਰਸ਼ਿਪ 'ਤੇ ਪੂਰਾ à¨à¨°à©‹à¨¸à¨¾ ਹੈ ਤੇ ਅਸੀਂ ਚਾਹà©à¨¦à©‡ ਹਾਂ ਕਿ ਉਹ ਅੱਗੇ ਵੀ ਪà©à¨°à¨§à¨¾à¨¨ ਵਜੋਂ ਪਾਰਟੀ ਦੀ ਅਗਵਾਈ ਕਰਦੇ ਰਹਿਣ, ਇਹ ਇਸ ਵੇਲੇ ਦੀ ਮà©à©±à¨– ਲੋੜ ਹੈ।
ਸ਼à©à¨°à©‹à¨®à¨£à©€ ਅਕਾਲੀ ਦਲ ਦੇ ਕਾਰਜਕਾਰੀ ਪà©à¨°à¨§à¨¾à¨¨ ਬਲਵਿੰਦਰ ਸਿੰਘ à¨à©‚ੰਦੜ ਨੇ ਕਿਹਾ ਕਿ ਸà©à¨–ਬੀਰ ਬਾਦਲ ਦੇ ਅਸਤੀਫ਼ਾ ਦੇਣ ਮਗਰੋਂ ਦੋ ਦਿਨਾਂ ਵਿਚ ਉਨà©à¨¹à¨¾à¨‚ ਨੂੰ ਜ਼ਿਲà©à¨¹à¨¾ ਪà©à¨°à¨§à¨¾à¨¨à¨¾à¨‚, ਹਲਕਾ ਇੰਚਾਰਜਾਂ, ਸ਼à©à¨°à©‹à¨®à¨£à©€ ਕਮੇਟੀ ਮੈਂਬਰਾਂ ਤੇ ਯੂਥ ਅਕਾਲੀ ਦਲ ਤੇ ਇਸਤਰੀ ਅਕਾਲੀ ਦਲ ਦੇ ਮੈਂਬਰਾਂ ਤੋਂ ਅਣਗਿਣਤ ਫੋਨ ਆਠਹਨ। ਕà©à¨ ਮੈਂਬਰਾਂ ਨੇ ਤਾਂ ਪਾਰਟੀ ਪà©à¨°à¨§à¨¾à¨¨ ਨਾਲ ਇਕਜà©à©±à¨Ÿà¨¤à¨¾ ਪà©à¨°à¨—ਟ ਕਰਨ ਵਾਸਤੇ ਆਪੋ-ਆਪਣੇ ਅਸਤੀਫੇ ਵੀ à¨à©‡à¨œ ਦਿੱਤੇ ਹਨ।
ਉਨà©à¨¹à¨¾à¨‚ ਕਿਹਾ ਕਿ ਅਕਾਲੀ ਦਲ ਦੇ ਸਾਰੇ ਆਗੂ ਵਾਪਰ ਰਹੇ ਘਟਨਾਕà©à¨°à¨® ਤੋਂ ਚਿੰਤਤ ਹਨ ਅਤੇ ਨਿੱਜੀ ਤੌਰ ’ਤੇ ਆਪਣਾ ਰੋਸ ਵੀ ਜ਼ਾਹਰ ਕਰ ਰਹੇ ਹਨ। ਇਨà©à¨¹à¨¾à¨‚ ਆਗੂਆਂ ਨੇ ਕਮੇਟੀ ਨੂੰ ਆਖਿਆ ਹੈ ਕਿ ਉਹ ਸà©à¨–ਬੀਰ ਨੂੰ ਉਨà©à¨¹à¨¾à¨‚ ਦੀਆਂ à¨à¨¾à¨µà¨¨à¨¾à¨µà¨¾à¨‚ ਤੋਂ ਜਾਣੂੰ ਕਰਵਾਉਣ। ਉਨà©à¨¹à¨¾à¨‚ ਕਿਹਾ ਕਿ ਜ਼ਿਲà©à¨¹à¨¾ ਪà©à¨°à¨§à¨¾à¨¨à¨¾à¨‚, ਹਲਕਾ ਇੰਚਾਰਜਾਂ ਤੇ ਸ਼à©à¨°à©‹à¨®à¨£à©€ ਕਮੇਟੀ ਮੈਂਬਰਾਂ ਦੀਆਂ ਮੀਟਿੰਗਾਂ ਸੱਦ ਲਈਆਂ ਹਨ ਤਾਂ ਜੋ ਉਨà©à¨¹à¨¾à¨‚ ਦੇ ਵਿਚਾਰ ਸà©à¨£à©‡ ਜਾ ਸਕਣ ਅਤੇ ਇਸ ਔਖੀ ਘੜੀ ਵਿਚ ਵਿਆਪਕ ਆਮ ਰਾਇ ਬਣਾਈ ਜਾ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login