ਜ਼ਿਲà©à¨¹à¨¾ ਪਟਿਆਲਾ ਵਿੱਚ ਕਰਵਾਠਗਠਇੱਕ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ ਸਾਬਕਾ ਜਥੇਦਾਰ ਗਿਆਨੀ ਹਰਪà©à¨°à©€à¨¤ ਸਿੰਘ ਪਹà©à©°à¨šà©‡à¥¤ ਇਸ ਸਮਾਗਮ ਵਿੱਚ ਉਨà©à¨¹à¨¾à¨‚ ਨੇ ਸੰਗਤ ਨਾਲ ਗà©à¨°à¨®à¨¤à¨¿ ਵਿਚਾਰਾਂ ਕੀਤੀਆਂ। ਸਮਾਗਮ ਦੇ ਪà©à¨°à¨¬à©°à¨§à¨•ਾਂ ਦੀ ਸ਼ਲਾਘਾ ਕਰਦਿਆਂ ਗਿਆਨੀ ਹਰਪà©à¨°à©€à¨¤ ਸਿੰਘ ਨੇ ਕਿਹਾ ਕਿ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਅਜਿਹੇ ਧਾਰਮਿਕ ਸਮਾਗਮ ਹਰ ਇਲਾਕੇ ਵਿੱਚ ਹੋਣੇ ਚਾਹਿਦੇ ਹਨ।
ਉਨà©à¨¹à¨¾à¨‚ ਮੌਜੂਦਾ ਹਾਲਾਤਾਂ ‘ਤੇ ਬੋਲਦਿਆਂ ਕਿਹਾ ਕਿ ਸੰਸਥਾਵਾਂ ਇੱਕ ਘਰ ਦੀ ਨਿਆਈ ਹà©à©°à¨¦à©€à¨†à¨‚ ਨੇ ਜਿਨà©à¨¹à¨¾à¨‚ ਦੀ ਸਾਫ ਸਫਾਈ ਜਰੂਰੀ ਹà©à©à©°à¨¦à©€ ਹੈ ਨਹੀ ਤਾਂ ਉਹ ਖੰਡਰ ਬਣ ਜਾਂਦੀਆਂ ਹਨ। ਪਰ ਅਸੀ ਆਪਣੀਆਂ ਸੰਸਥਾਵਾਂ ਨੂੰ ਖੰਡਰ ਨਹੀ ਬਣਨ ਦੇਵਾਂਗੇ।
ਉਨà©à¨¹à¨¾à¨‚ ਅੱਗੇ ਕਿਹਾ ਕਿ ਸ਼à©à¨°à©‹à¨®à¨£à©€ ਅਕਾਲੀ ਦਲ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਬਣਿਆ ਹੈ ਅਤੇ ਇਹ ਕਦੀ ਵੀ ਖਤਮ ਨਹੀਂ ਹੋਵੇਗਾ। ਕà©à¨ ਲੋਕ ਆਉਂਦੇ ਹਨ ਅਤੇ ਚਲੇ ਜਾਂਦੇ ਹਨ ਪਰ ਅਕਾਲੀ ਦਲ ਹਮੇਸ਼ਾ ਰਹੇਗਾ। ਸ਼à©à¨°à©‹à¨®à¨£à©€ ਅਕਾਲੀ ਦਲ ਸਿਰਫ਼ ਅਤੇ ਸਿਰਫ਼ ਪੰਜਾਬ ਅਤੇ ਪੰਥ ਦਾ ਹੈ।ਲੋੜ ਹੈ ਕà©à¨ ਸà©à¨§à¨¾à¨°à¨¾à¨‚ ਦੀ ਅਤੇ ਸਮੇਂ-ਸਮੇਂ ‘ਤੇ ਪੈਦਾ ਹੋਈਆਂ ਘਾਟਾਂ ਨੂੰ ਦੂਰ ਕਰਨ ਦੀ।
ਗਿਆਨੀ ਹਰਪà©à¨°à©€à¨¤ ਸਿੰਘ ਨੇ ਅਕਾਲੀ ਦਲ ਦੀ à¨à¨°à¨¤à©€ ਲਈ ਸà©à¨°à©€ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਕਮੇਟੀ ਬਾਰੇ ਬੋਲਦੇ ਹੋਠਕਿਹਾ ਕਿ ਜੋ ਕਮੇਟੀ ਸà©à¨°à©€ ਅਕਾਲ ਤਖਤ ਤੋਂ ਬਣਾਈ ਗਈ ਹੈੈ, ਉਸ ਦਾ ਸਾਰੀ ਸਿੱਖ ਸੰਗਤ ਨੂੰ ਸਾਥ ਦੇਣਾ ਚਾਹੀਦਾ ਹੈ।
ਉਨà©à¨¹à¨¾à¨‚ ਕਿਹਾ ਕਿ 2 ਦਸੰਬਰ ਨੂੰ ਸà©à¨°à©€ ਅਕਾਲ ਤਖਤ ਸਾਹਿਬ ਤੋਂ ਹੋਠਆਦੇਸ਼ ਮà©à¨¤à¨¾à¨¬à¨¿à¨•, ਕਮੇਟੀ ਦੇ ਮੈਂਬਰ ਸਿੱਖਾਂ ਦੀ ਰਾਜਨੀਤੀ ਨੂੰ ਪà©à¨¨à¨° ਸà©à¨°à¨œà©€à¨¤ ਕਰਨ ਲਈ ਯਤਨ ਕਰ ਰਹੇ ਹਨ।ਉਨà©à¨¹à¨¾à¨‚ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਦਾ ਸਤਿਕਾਰ ਕੀਤਾ ਹੈ ਅਤੇ ਉਹ ਅਡੋਲ ਰਹਿ ਕੇ ਸਿੱਖ ਰਾਜਨੀਤੀ ਦੇ ਪà©à¨¨à¨° ਨਿਰਮਾਣ ਲਈ ਵਚਨਬੱਧ ਹਨ।
ਗਿਆਨੀ ਹਰਪà©à¨°à©€à¨¤ ਸਿੰਘ ਨੇ ਕਿਹਾ ਕਿ ਪੰਜਾਬ ਦੀ ਸਿਆਸਤ ਵਿੱਚ ਨੌਜਵਾਨ ਵੱਡਾ ਰੋਲ ਅਦਾ ਕਰ ਸਕਦੇ ਹਨ। ਅੱਜ ਪੰਜਾਬ ਦੀ ਸਿਆਸਤ ਗਲਤ ਦਿਸ਼ਾ ਵੱਲ ਚਲੀ ਗਈ ਹੈ, ਜਿਸ ਕਾਰਨ ਉਨà©à¨¹à¨¾à¨‚ ਦਾ ਵੱਡਾ ਨà©à¨•ਸਾਨ ਹੋਣਾ ਹੈ। ਪੰਜਾਬ ਉਸ ਦਾ ਨà©à¨•ਸਾਨ à¨à©à¨—ਤ ਵੀ ਰਿਹਾ ਹੈ। ਨੌਜਵਾਨ ਬੱਚੇ ਬੱਚੀਆਂ ਮਿਲ ਕੇ ਪੰਜਾਬ ਦੀ ਸਿਆਸਤ ਨੂੰ ਦਲਦਲ ਵਿੱਚੋਂ ਕੱਢ ਸਕਦੇ ਹਨ, ਆਪਣੀਆਂ ਸੰਸਥਾਵਾਂ ਨੂੰ ਉੱਚਾ ਚà©à©±à¨• ਸਕਦੇ ਹਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login