ਪੰਜਵੇਂ ਪਾਤਸ਼ਾਹ ਸà©à¨°à©€ ਗà©à¨°à©‚ ਅਰਜਨ ਦੇਵ ਜੀ ਦੇ ਪà©à¨°à¨•ਾਸ਼ ਗà©à¨°à¨ªà©à¨°à¨¬ ਮੌਕੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ, ਗà©à¨°à©‚ ਸਾਹਿਬ ਨਾਲ ਸਬੰਧਤ ਗà©à¨°à¨¦à©à¨†à¨°à¨¾ ਸà©à¨°à©€ ਰਾਮਸਰ ਸਾਹਿਬ ਤੇ ਗà©à¨°à¨¦à©à¨†à¨°à¨¾ ਸà©à¨°à©€ ਸੰਤੋਖਸਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਸ਼ਰਧਾ ਦਾ ਪà©à¨°à¨—ਟਾਵਾ ਕੀਤਾ।
ਪà©à¨°à¨•ਾਸ਼ ਗà©à¨°à¨ªà©à¨°à¨¬ ਮੌਕੇ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪà©à©±à¨œà©‡ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਸੰਗਤਾਂ ਨੂੰ ਪੰਜਵੇਂ ਪਾਤਸ਼ਾਹ ਸà©à¨°à©€ ਗà©à¨°à©‚ ਅਰਜਨ ਦੇਵ ਜੀ ਦੇ ਪà©à¨°à¨•ਾਸ਼ ਗà©à¨°à¨ªà©à¨°à¨¬ ਦੀ ਵਧਾਈ ਦਿੰਦਿਆਂ ਕਿਹਾ ਕਿ ਗà©à¨°à©‚ ਸਾਹਿਬ ਦਾ ਜੀਵਨ ਮਨà©à©±à¨–ਤਾ ਲਈ ਚਾਨਣ-ਮà©à¨¨à¨¾à¨°à¨¾ ਹੈ।
ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਸਾਹਿਬ ਨੇ ਵੱਡਾ ਪਰਉਪਕਾਰ ਕਰਦਿਆਂ ਆਦਿ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦਾ ਪਾਵਨ ਸਰੂਪ ਤਿਆਰ ਕਰਵਾਇਆ ਅਤੇ ਸੰਗਤਾਂ ਨੂੰ ਸ਼ਬਦ ਨਾਲ ਜੋੜਿਆ। à¨à¨¡à¨µà©‹à¨•ੇਟ ਧਾਮੀ ਨੇ ਸੰਗਤ ਨੂੰ ਗà©à¨°à©‚ ਸਾਹਿਬ ਦੇ ਜੀਵਨ ਤੋਂ ਪà©à¨°à©‡à¨°à¨£à¨¾ ਲੈਣ ਅਤੇ ਗà©à¨°à¨¬à¨¾à¨£à©€ ਉਪਦੇਸ਼ਾਂ ’ਤੇ ਚੱਲਣ ਦੀ ਅਪੀਲ ਵੀ ਕੀਤੀ।
ਇਸੇ ਦੌਰਾਨ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਗà©à¨°à¨¦à©à¨†à¨°à¨¾ ਸà©à¨°à©€ ਰਾਮਸਰ ਸਾਹਿਬ ਅਤੇ ਗà©à¨°à¨¦à©à¨†à¨°à¨¾ ਸà©à¨°à©€ ਸੰਤੋਖਸਰ ਸਾਹਿਬ ਵਿਖੇ ਗà©à¨°à¨®à¨¤à¨¿ ਸਮਾਗਮ ਕਰਵਾਠਗà¨, ਜਿਸ ਵਿਚ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥਿਆਂ ਨੇ ਗà©à¨°à¨¬à¨¾à¨£à©€ ਕੀਰਤਨ ਕੀਤਾ ਅਤੇ ਪੰਥ ਪà©à¨°à¨¸à¨¿à©±à¨§ ਕਥਾਵਾਚਕਾਂ ਨੇ ਸੰਗਤਾਂ ਨਾਲ ਗà©à¨°à©‚ ਸਾਹਿਬ ਦੇ ਜੀਵਨ ਇਤਿਹਾਸ ਦੀ ਸਾਂਠਪਾਈ।
ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਜਨਰਲ ਸਕੱਤਰ à¨à¨¾à¨ˆ ਰਾਜਿੰਦਰ ਸਿੰਘ ਮਹਿਤਾ, ਮੈਂਬਰ ਸ. ਸà©à¨°à¨œà©€à¨¤ ਸਿੰਘ ਤà©à¨—ਲਵਾਲ, ਸ. ਹਰਪਾਲ ਸਿੰਘ ਜੱਲਾ, à¨à¨¾à¨ˆ ਅਜਾਇਬ ਸਿੰਘ ਅà¨à¨¿à¨†à¨¸à©€, ਸਕੱਤਰ ਸ. ਪà©à¨°à¨¤à¨¾à¨ª ਸਿੰਘ, ਓà¨à¨¸à¨¡à©€ ਸ. ਸਤਬੀਰ ਸਿੰਘ ਧਾਮੀ, ਵਧੀਕ ਸਕੱਤਰ ਸ. ਕà©à¨²à¨µà¨¿à©°à¨¦à¨° ਸਿੰਘ ਰਮਦਾਸ, ਸ. ਬਲਵਿੰਦਰ ਸਿੰਘ ਕਾਹਲਵਾਂ, ਸ. ਬਿਜੈ ਸਿੰਘ, ਸ. ਗà©à¨°à¨¿à©°à¨¦à¨° ਸਿੰਘ ਮਥਰੇਵਾਲ, ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ ਸ. à¨à¨—ਵੰਤ ਸਿੰਘ ਧੰਗੇੜਾ, ਸà©à¨ªà©à¨°à¨¿à©°à¨Ÿà©ˆà¨‚ਡੈਂਟ ਸ. ਨਿਸ਼ਾਨ ਸਿੰਘ ਆਦਿ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login