ਸ਼à©à¨°à©‹à¨®à¨£à©€ ਅਕਾਲੀ ਦਲ (SAD) ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਨੂੰ ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਨੇ 'ਤਨਖ਼ਾਹੀਆ' ਘੋਸ਼ਿਤ ਕਰ ਦਿੱਤਾ ਹੈ। ਇਹ ਫ਼ੈਸਲਾ ਧਾਰਮਿਕ ਮਾਮਲਿਆਂ ਵਿੱਚ ਦਖਲਅੰਦਾਜ਼ੀ ਅਤੇ ਤਖ਼ਤ ਵਲੋਂ à¨à©‡à¨œ ਸੰਮਨ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ਾਂ ਕਾਰਨ ਲਿਆ ਗਿਆ ਹੈ।
ਤਖ਼ਤ ਸà©à¨°à©€ ਪਟਨਾ ਸਾਹਿਬ ਨੇ ਸà©à¨–ਬੀਰ ਬਾਦਲ ਨੂੰ ਇੱਕ ਵਿਸ਼ੇਸ਼ ਧਾਰਮਿਕ ਮà©à©±à¨¦à©‡ 'ਤੇ ਦੋ ਵਾਰ ਸਪੱਸ਼ਟੀਕਰਨ ਲਈ ਬà©à¨²à¨¾à¨‡à¨† ਸੀ, ਪਰ ਉਹ ਪੇਸ਼ ਨਹੀਂ ਹੋà¨à¥¤ ਬਾਅਦ ਵਿੱਚ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ (SGPC) ਦੇ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਦੀ ਬੇਨਤੀ 'ਤੇ ਤਖ਼ਤ ਨੇ ਉਨà©à¨¹à¨¾à¨‚ ਨੂੰ 20 ਦਿਨ ਦਾ ਵਾਧੂ ਸਮਾਂ ਦਿੱਤਾ, ਪਰੰਤੂ ਸà©à¨–ਬੀਰ ਬਾਦਲ ਫਿਰ ਵੀ ਤਖ਼ਤ ਦੇ ਸਾਹਮਣੇ ਹਾਜ਼ਰ ਨਹੀਂ ਹੋà¨à¥¤
ਇਨà©à¨¹à¨¾à¨‚ ਹਾਲਾਤਾਂ ਨੂੰ ਦੇਖਦੇ ਹੋà¨, ਤਖ਼ਤ ਸà©à¨°à©€ ਪਟਨਾ ਸਾਹਿਬ ਦੀ ਧਾਰਮਿਕ ਕਮੇਟੀ ਨੇ ਫ਼ੈਸਲਾ ਕੀਤਾ ਕਿ ਸà©à¨–ਬੀਰ ਬਾਦਲ ਨੇ ਸਿੱਖ ਧਾਰਮਿਕ ਸੀਮਾਵਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਉਨà©à¨¹à¨¾à¨‚ ਨੂੰ 'ਤਨਖ਼ਾਹੀਆ' ਘੋਸ਼ਿਤ ਕੀਤਾ ਗਿਆ ਹੈ, à¨à¨¾à¨µ ਧਾਰਮਿਕ ਅਨà©à¨¶à¨¾à¨¸à¨¨ à¨à©°à¨— ਕਰਨ ਵਾਲਾ ਵਿਅਕਤੀ।
ਦੱਸਣਯੋਗ ਹੈ ਕਿ ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ à¨à¨¤à¨µà¨¾à¨° ਨੂੰ ਜਥੇਦਾਰ ਗਿਆਨੀ ਬਲਦੇਵ ਸਿੰਘ ਦੀ ਪà©à¨°à¨§à¨¾à¨¨à¨—à©€ ਹੇਠਪੰਜ ਪਿਆਰਿਆਂ ਦੀ ਬੈਠਕ ਹੋਈ, ਜਿਸ ਵਿੱਚ ਪੰਜ ਪਿਆਰਿਆਂ ਨੇ ਹà©à¨•ਮਨਾਮਾ ਜਾਰੀ ਕਰਦਿਆਂ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਨੂੰ 20 ਦਿਨਾਂ ਦੀ ਮੋਹਲਤ ਦਿੱਤੀ ਸੀ ਕਿ ਬਾਦਲ 20 ਦਿਨਾਂ ਦੇ ਅੰਦਰ ਹਾਜ਼ਰ ਹੋ ਕੇ ਆਪਣਾ ਪੱਖ ਪੇਸ਼ ਕਰਨ। ਬੈਠਕ ਵਿੱਚ ਵਧੀਕ ਮà©à©±à¨– ਗà©à¨°à©°à¨¥à©€ ਗਿਆਨੀ ਦਿਲੀਪ ਸਿੰਘ, à¨à¨¾à¨ˆ ਗà©à¨°à¨¦à¨¿à¨†à¨² ਸਿੰਘ, ਸੀਨੀਅਰ ਮੀਤ ਗà©à¨°à©°à¨¥à©€ ਗਿਆਨੀ ਪਰਸ਼ੂਰਾਮ ਸਿੰਘ, ਮੀਤ ਗà©à¨°à©°à¨¥à©€ ਅਮਰਜੀਤ ਸਿੰਘ ਸ਼ਾਮਲ ਹੋਠਸਨ।
ਹà©à¨•ਮਨਾਮੇ ਅਨà©à¨¸à¨¾à¨° à¨à¨¸.ਜੀ.ਪੀ.ਸੀ. ਦੇ ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਨੇ ਪੰਚ ਪਿਆਰਿਆਂ ਨਾਲ ਫੋਨ ਰਾਹੀਂ ਹੋਰ ਮੌਲਤ ਦੀ ਮੰਗ ਕੀਤੀ ਸੀ। à¨à¨¸.ਜੀ.ਪੀ.ਸੀ. ਪà©à¨°à¨§à¨¾à¨¨ ਹਰਜਿੰਦਰ ਸਿੰਘ ਧਾਮੀ ਦੀ ਬੇਨਤੀ 'ਤੇ ਵਿਚਾਰ ਕਰਦੇ ਹੋà¨, ਪੰਚ ਪਿਆਰਿਆਂ ਨੇ ਬਾਦਲ ਨੂੰ 20 ਹੋਰ ਦਿਨਾਂ ਦੀ ਮੌਲਤ ਦਿੱਤੀ ਸੀ ਪਰ ਬਾਦਲ, ਪà©à¨°à¨§à¨¾à¨¨ ਧਾਮੀ ਵਲੋਂ ਮੰਗੀ ਮੋਹਲਤ ਦੇ ਬਾਵਜੂਦ ਪੇਸ਼ ਨਹੀਂ ਹੋà¨à¥¤
ਇਸ ਤੋਂ ਪਹਿਲਾਂ 21 ਮਈ ਨੂੰ ਜਾਰੀ ਹੋਠਹà©à¨•ਮਨਾਮੇ ਤੋਂ ਬਾਅਦ 1 ਜੂਨ ਨੂੰ 10 ਦਿਨਾਂ ਦੀ ਵਾਧੂ ਮੋਹਲਤ ਦਿੱਤੀ ਗਈ ਸੀ। ਦਸ ਦਈਠਕਿ 21 ਮਈ ਨੂੰ ਹੋਈ ਪੰਚ ਪਿਆਰਿਆਂ ਦੀ à¨à¨®à¨°à¨œà©ˆà¨‚ਸੀ ਮੀਟਿੰਗ ਵਿੱਚ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗਜ ਅਤੇ ਤਖ਼ਤ ਸ਼à©à¨°à©€ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਨੂੰ ਤਖ਼ਤ ਸਾਹਿਬ ਦੇ ਹà©à¨•ਮਨਾਮੇ ਦੀ ਉਲੰਘਣਾ ਕਰਨ ਲਈ ਦੋਸ਼ੀ ਮੰਨ ਕੇ ਤਨਖਾਹੀਆ à¨à¨²à¨¾à¨¨ ਦਿੱਤਾ ਗਿਆ ਸੀ। ਅਕਾਲੀ ਦਲ ਦੇ ਮà©à¨–à©€ ਸà©à¨–ਬੀਰ ਸਿੰਘ ਬਾਦਲ ਨੂੰ ਵੀ ਇਸ ਮਾਮਲੇ ਵਿੱਚ ਦਖਲਅੰਦਾਜ਼ੀ ਕਰਨ ਵਾਲਾ ਸਾਜ਼ਿਸ਼ਕਰਤਾ ਮੰਨ ਕੇ ਤਖ਼ਤ ਸਾਹਿਬ ਵਿੱਚ ਹਾਜ਼ਰ ਹੋਣ ਦਾ ਹà©à¨•ਮ ਦਿੱਤਾ ਗਿਆ ਸੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login