ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਚਲਾਉਣ ਲਈ ਬਣਾਈ ਗਈ 7-ਮੈਂਬਰੀ ਕਮੇਟੀ ਵਿੱਚੋਂ ਮੌਜੂਦ ਪੰਜ ਮੈਂਬਰਾਂ ਨੇ ਸà©à¨°à©€ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਪà©à©±à¨œ ਕੇ ਅਰਦਾਸ ਬੇਨਤੀ ਉਪਰੰਤ à¨à¨°à¨¤à©€ ਮà©à¨¹à¨¿à©°à¨® 18 ਮਾਰਚ ਤੋਂ ਸ਼à©à¨°à©‚ ਕਰਨ ਦਾ à¨à¨²à¨¾à¨¨ ਕੀਤਾ ਹੈ। ਕਮੇਟੀ ਮੈਂਬਰਾਂ ਨੇ ਕਿਹਾ ਕਿ ਇਸੇ ਮਹੀਨੇ ਸà©à¨°à©€ ਅਨੰਦਪà©à¨° ਸਾਹਿਬ ਦੇ ਹੋਲੇ ਮਹੱਲੇ ਤੋਂ ਬਾਅਦ 18 ਮਾਰਚ ਤੋਂ ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਸ਼à©à¨°à©‚ ਕਰ ਦਿੱਤੀ ਜਾਵੇਗੀ।
ਅੱਜ 4 ਮਾਰਚ ਨੂੰ ਪੰਜ ਮੈਂਬਰੀ ਕਮੇਟੀ ਦੇ ਮੈਂਬਰ ਇਕਬਾਲ ਸਿੰਘ à¨à©‚ੰਦਾ, ਸੰਤਾ ਸਿੰਘ ਉਮੈਦਪà©à¨°à©€, ਗà©à¨°à¨ªà©à¨°à¨¤à¨¾à¨ª ਸਿੰਘ ਵਡਾਲਾ, ਮਨਪà©à¨°à©€à¨¤ ਸਿੰਘ ਇਆਲੀ ਅਤੇ ਬੀਬੀ ਸਤਵੰਤ ਕੌਰ – ਸਵੇਰੇ ਕਰੀਬ 11.30 ਵਜੇ ਸà©à¨°à©€ ਹਰਿਮੰਦਰ ਸਾਹਿਬ ਪà©à©±à¨œà©‡ ਅਤੇ ਉਨà©à¨¹à¨¾à¨‚ ਨੇ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਅਰਦਾਸ ਬੇਨਤੀ ਕੀਤੀ। ਅਰਦਾਸ ਕਮੇਟੀ ਮੈਂਬਰ ਸੰਤਾ ਸਿੰਘ ਉਮੈਦਪà©à¨°à©€ ਵੱਲੋਂ ਕੀਤੀ ਗਈ।
ਇਸ ਉਪਰੰਤ ਸà©à¨°à©€ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਦੇ ਬਾਹਰ ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਮੈਂਬਰ ਮਨਪà©à¨°à©€à¨¤ ਸਿੰਘ ਇਆਲੀ ਨੇ ਕਿਹਾ, “2 ਦਸੰਬਰ ਨੂੰ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਫਸੀਲ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਹà©à¨•ਮਨਾਮਾ ਸà©à¨£à¨¾ ਕੇ ਸ਼à©à¨°à©‹à¨®à¨£à©€ ਅਕਾਲੀ ਦਲ ਦੀ à¨à¨°à¨¤à©€ ਕਰਨ ਲਈ 7-ਮੈਂਬਰੀ ਕਮੇਟੀ ਬਣਾਈ ਗਈ ਸੀ। ਉਸ ਕਮੇਟੀ ਵਿੱਚੋਂ ਅੱਜ ਪੰਜ ਮੈਂਬਰਾਂ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਉੱਤੇ ਅਰਦਾਸ ਬੇਨਤੀ ਕਰਕੇ ਓਟ ਆਸਰਾ ਲਿਆ ਹੈ ਕਿ ਗà©à¨°à©‚ ਸਾਹਿਬ ਸਾਡੇ ਪੰਜਾਂ ਦੇ ਸਿਰਾਂ ਉੱਪਰ ਮਿਹਰ à¨à¨°à¨¿à¨† ਹੱਥ ਰੱਖਣ ਕਿ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਸਮà©à©±à¨šà©€à¨†à¨‚ ਪੰਥਕ ਸੰਸਥਾਵਾਂ, ਜਥੇਬੰਦੀਆਂ, ਸਿੰਘ ਸà¨à¨¾à¨µà¨¾à¨‚ ਜਾਂ ਹੋਰ ਅਕਾਲੀ ਦਲਾਂ ਦੇ ਸਹਿਯੋਗ ਨਾਲ ਇਹ à¨à¨°à¨¤à©€ ਪà©à¨°à¨•ਿਰਿਆ ਅਸੀਂ ਸ਼à©à¨°à©‚ ਕਰ ਸਕੀà¨à¥¤ ਹੋਲੇ ਮਹੱਲੇ ਤੋਂ ਬਾਅਦ ਆਉਣ ਵਾਲੀ 18 ਮਾਰਚ ਤਰੀਕ ਨੂੰ ਅਕਾਲ ਤਖ਼ਤ ਸਾਹਿਬ ਤੋਂ ਹੀ ਅਰਦਾਸ ਬੇਨਤੀ ਕਰਕੇ à¨à¨°à¨¤à©€ ਮà©à¨¹à¨¿à©°à¨® ਸ਼à©à¨°à©‚ ਕਰ ਦਿੱਤੀ ਜਾਵੇਗੀ। à¨à¨°à¨¤à©€ ਸਬੰਧੀ ਪਰਚੀਆਂ ਛਪਣ ਲਈ ਦੇ ਦਿੱਤੀਆਂ ਗਈਆਂ ਹਨ ਅਤੇ ਪਰਚੀ ਦਾ ਸੈਂਪਲ ਅੱਜ ਜਾਰੀ ਕਰ ਦਿੱਤਾ ਜਾਵੇਗਾ।”
ਇਆਲੀ ਨੇ ਆਸ ਪà©à¨°à¨—ਟਾਈ ਕਿ ਇਸ à¨à¨°à¨¤à©€ ਮà©à¨¹à¨¿à©°à¨® ਵਿੱਚ ਸਮà©à©±à¨šà©€ ਸਿੱਖ ਸੰਗਤ ਅਤੇ ਖ਼ਾਲਸਾ ਪੰਥ ਦਾ ਉਨà©à¨¹à¨¾à¨‚ ਨੂੰ ਸਹਿਯੋਗ ਮਿਲੇਗਾ।
ਇਆਲੀ ਨੇ ਸਪਸ਼ਟ ਕੀਤਾ ਕਿ ਪੰਜ ਮੈਂਬਰੀ ਕਮੇਟੀ ਦੀ ਟੀਮ ਆਪਣੇ ਨਿਜੀ ਹਿੱਤਾਂ ਤੋਂ ਉੱਪਰ ਉੱਠਕੇ ਨਿਰੋਲ ਪੰਥ ਅਤੇ ਪੰਜਾਬ ਦੇ ਹਿੱਤਾਂ ਦੇ ਲਈ ਕੰਮ ਕਰੇਗੀ।
ਸ਼à©à¨°à©‹à¨®à¨£à©€ ਅਕਾਲੀ ਦਲ ਵੱਲੋਂ ਜਨਵਰੀ ਤੇ ਫ਼ਰਵਰੀ ਮਹੀਨੇ ਵਿੱਚ ਕੀਤੀ ਗਈ à¨à¨°à¨¤à©€ ਬਾਰੇ ਪà©à©±à¨›à©‡ ਗਠਸਵਾਲ ਦੇ ਜਵਾਬ ਵਿੱਚ ਇਆਲੀ ਨੇ ਕਿਹਾ, “ਸਾਨੂੰ ਜਥੇਦਾਰ ਸਾਹਿਬ ਦਾ ਜੋ ਹà©à¨•ਮ ਹੈ, ਅਸੀਂ ਉਸ ਹà©à¨•ਮ ਉੱਤੇ ਪਹਿਰਾ ਦੇਣਾ ਹੈ। ਅਸੀਂ ਪਾਰਦਰਸ਼ੀ ਢੰਗ ਦੇ ਨਾਲ ਅਧਾਰ ਕਾਰਡ ਨੰਬਰ ਤੇ ਮੋਬਾਈਲ ਨੰਬਰ ਸ਼ਾਮਲ ਕਰਕੇ à¨à¨°à¨¤à©€ ਕਰਾਂਗੇ। ਇਹ à¨à¨°à¨¤à©€ ਮà©à¨¹à¨¿à©°à¨® ਘੱਟੋ-ਘੱਟ ਛੇ ਮਹੀਨੇ ਚੱਲੇਗੀ। ਜਥੇਦਾਰ ਸਾਹਿਬ ਦੇ 2 ਦਸੰਬਰ ਦੇ ਆਦੇਸ਼ ਤੋਂ ਬਾਅਦ ਸ਼à©à¨°à©‹à¨®à¨£à©€ ਅਕਾਲੀ ਨੂੰ ਸਮà©à©±à¨šà©€ à¨à¨°à¨¤à©€ ਕਮੇਟੀ ਨੂੰ ਸੌਂਪ ਦੇਣੀ ਚਾਹੀਦੀ ਸੀ ਅਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਹੀ ਇਹ ਕੰਮ ਹੋਣਾ ਚਾਹੀਦਾ ਸੀ। ਅਕਾਲੀ ਦਲ ਵੱਲੋਂ ਆਪ ਕੀਤੀ ਗਈ à¨à¨°à¨¤à©€ ਬਾਰੇ ਅਜੇ ਅਸੀਂ ਕà©à¨ ਨਹੀਂ ਕਹਿ ਸਕਦੇ, ਜਥੇਦਾਰ ਸਾਹਿਬਾਨ ਦਾ ਜੋ ਹà©à¨•ਮ ਹੋਵੇਗਾ ਅਸੀਂ ਉਵੇਂ ਕਰਾਂਗੇ।”
ਇਆਲੀ ਸਪਸ਼ਟ ਕੀਤਾ ਕਿ à¨à¨°à¨¤à©€ ਨੂੰ ਅੱਗੇ ਵਧਾਉਣ ਲਈ ਸ਼à©à¨°à©‹à¨®à¨£à©€ ਅਕਾਲੀ ਦਲ ਦੀ ਲੀਡਰਸ਼ਿਪ ਨਾਲ ਵੀ ਵਿਚਾਰ ਕਰਕੇ ਸਹਿਯੋਗ ਲਿਆ ਜਾਵੇਗਾ। “ਸਾਡਾ à¨à¨œà©°à¨¡à¨¾ ਸਿੱਖ ਸੰਸਥਾਵਾਂ ਸ਼à©à¨°à©‹à¨®à¨£à©€ ਅਕਾਲੀ ਦਲ, ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਤੇ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਮਜ਼ਬੂਤ ਕਰਨਾ ਹੈ। ਸਾਡਾ à¨à¨œà©°à¨¡à¨¾ ਵਿਅਕਤੀ ਦੀ ਹੋਂਦ ਦੀ ਥਾਂ ਸੰਸਥਾਵਾਂ ਦੀ ਹੋਂਦ ਨੂੰ ਮਜ਼ਬੂਤ ਕਰਨਾ ਹੈ”, ਇਆਲੀ ਨੇ ਕਿਹਾ।
ਗਠਿਤ ਕੀਤੀ ਗਈ 7-ਮੈਂਬਰੀ ਕਮੇਟੀ ਵਿੱਚੋਂ ਦੋ ਮੈਂਬਰ - ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪà©à¨°à¨§à¨¾à¨¨ ਪà©à¨°à©‹. ਕਿਰਪਾਲ ਸਿੰਘ ਬਡੂੰਗਰ –ਜਥੇਦਾਰ ਅਕਾਲ ਤਖ਼ਤ ਨੂੰ ਆਪਣਾ ਅਸਤੀਫ਼ਾ ਦੇ ਦਿੱਤਾ ਸੀ।
ਇਸ ਤੋਂ ਬਾਅਦ ਬੀਤੇ ਸਨਿਚਰਵਾਰ 1 ਮਾਰਚ ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਮੇਟੀ ਦੇ ਬਾਕੀ ਪੰਜ ਮੈਂਬਰਾਂ ਨੂੰ ਦà©à¨¬à¨¾à¨°à¨¾ ਆਦੇਸ਼ ਕੀਤਾ ਸੀ ਕਿ ਉਹ ਬਿਨਾਂ ਦੇਰੀ ਅਕਾਲੀ ਦਲ ਦੀ à¨à¨°à¨¤à©€ ਮà©à¨¹à¨¿à©°à¨® ਆਰੰਠਕਰਨ। ਇਸ ਤੋਂ ਬਾਅਦ ਕਮੇਟੀ ਮੈਂਬਰਾਂ ਨੇ à¨à¨²à¨¾à¨¨ ਕੀਤਾ ਸੀ ਕਿ ਉਹ 4 ਮਾਰਚ ਨੂੰ ਸà©à¨°à©€ ਹਰਿਮੰਦਰ ਸਾਹਿਬ ਤੇ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਉਪਰੰਤ à¨à¨°à¨¤à©€ ਮà©à¨¹à¨¿à©°à¨® ਦਾ ਕਾਰਜ ਆਰੰਠਦੇਣਗੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login