ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਹੇਠਸ਼à©à¨°à©‹à¨®à¨£à©€ ਕਮੇਟੀ ਦੇ ਵਫ਼ਦ ਨੇ ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖਾਲਸਾ ਨਾਲ ਮà©à¨²à¨¾à¨•ਾਤ ਕੀਤੀ। ਦਮਦਮੀ ਟਕਸਾਲ ਦੇ ਹੈੱਡ ਕà©à¨†à¨°à¨Ÿà¨° ਗà©à¨°à¨¦à©à¨†à¨°à¨¾ ਗà©à¨°à¨¦à¨°à¨¸à¨¼à¨¨ ਪà©à¨°à¨•ਾਸ਼ ਮਹਿਤਾ ਵਿਖੇ ਹੋਈ ਇਸ ਮà©à¨²à¨¾à¨•ਾਤ ਦੌਰਾਨ ਸ਼à©à¨°à©‹à¨®à¨£à©€ ਕਮੇਟੀ ਦੇ ਜੂਨੀਅਰ ਮੀਤ ਪà©à¨°à¨§à¨¾à¨¨ ਸ. ਬਲਦੇਵ ਸਿੰਘ ਕਲਿਆਣ, ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ, ਮੈਂਬਰ à¨à¨¾à¨ˆ ਰਜਿੰਦਰ ਸਿੰਘ ਮਹਿਤਾ, à¨à¨¾à¨ˆ ਅਮਰਜੀਤ ਸਿੰਘ ਚਾਵਲਾ, ਸ. ਸà©à¨°à¨œà©€à¨¤ ਸਿੰਘ à¨à¨¿à©±à¨Ÿà©‡à¨µà©±à¨¡, à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ, ਸ. ਰਣਜੀਤ ਸਿੰਘ ਕਾਹਲੋਂ, ਸ. ਜੋਧ ਸਿੰਘ ਸਮਰਾ, ਸ. ਬਲਜੀਤ ਸਿੰਘ ਜਲਾਲਉਸਮਾ ਹਾਜ਼ਰ ਸਨ।
ਮੀਟਿੰਗ ਬਾਅਦ ਮੀਡੀਆ ਨਾਲ ਗੱਲ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਆਖਿਆ ਕਿ 6 ਜੂਨ ਨੂੰ ਮਨਾਠਜਾ ਰਹੇ ਘਲੂਘਾਰਾ ਦਿਵਸ ਦੇ ਸਮਾਗਮ ਸਬੰਧੀ ਚੰਗੇ ਮਹੌਲ ਵਿੱਚ ਗਲਬਾਤ ਹੋਈ ਹੈ। ਉਨà©à¨¹à¨¾à¨‚ ਆਸ ਪà©à¨°à¨—ਟਾਈ ਕਿ ਮੌਜੂਦਾ ਸਥਿਤੀ ਦਾ ਸà©à¨–ਾਵਾਂ ਹੱਲ ਨਿਕਲ ਆਵੇਗਾ।
ਸ਼à©à¨°à©‹à¨®à¨£à©€ ਕਮੇਟੀ ਦੇ ਵਫਦ ਨਾਲ ਗੱਲਬਾਤ ਕਰਨ ਤੋਂ ਬਾਅਦ ਪà©à¨°à©ˆà¨¸ ਨਾਲ ਗੱਲਬਾਤ ਕਰਦਿਆਂ ਦਮਦਮੀ ਟਕਸਾਲ ਦੇ ਮà©à¨–à©€ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ "ਜਥੇਦਾਰ à¨à¨¾à¨ˆ ਕà©à¨²à¨¦à©€à¨ª ਸਿੰਘ ਗੜਗਜ ਕੌਮ ਦਾ ਪà©à¨°à¨µà¨¾à¨¨à¨¤ ਜਥੇਦਾਰ ਨਹੀਂ ਹੈ। ਉਸ ਦੀ ਜਬਰੀ ਮਾਨਤਾ ਦਵਾਉਣ ਦੀ ਕੋਸ਼ਿਸ਼ ਇੱਕ ਵੱਡਾ à¨à©à¨²à©‡à¨–ਾ ਹੈ।"
ਉਹਨਾਂ ਵਿਸਥਾਰ ਨਾਲ ਕਿਹਾ ਕਿ ਸਰਬ ਪà©à¨°à¨µà¨¾à¨¨à¨¤ ਕਿਵੇਂ ਹà©à©°à¨¦à¨¾ ਹੈ : ਕੌਮ ਵਿੱਚ à¨à¨¾à¨² ਕਰਕੇ à¨à¨¸à¨œà©€à¨ªà©€à¨¸à©€ à¨à¨²à¨¾à¨¨ ਕਰਦੀ ਹੈ, ਫਿਰ ਸਿੱਖ ਜਥੇਬੰਦੀਆਂ ਉਸ ਨੂੰ ਸਹਿਮਤੀ ਦਿੰਦੀਆਂ ਹਨ। ਸà©à¨°à©€ ਅਕਾਲ ਤਖਤ ਸਾਹਿਬ ਵਿਖੇ ਸਮਾਗਮ ਸਮੇਂ ਪੰਥਕ ਜਥੇਬੰਦੀਆਂ ਵੱਲੋਂ ਮੋਹਰ ਲਾਈ ਜਾਂਦੀ ਹੈ। ਇਸ ਤੋਂ ਪਹਿਲਾਂ à¨à¨¸à¨œà©€à¨ªà©€à¨¸à©€ ਪà©à¨°à¨§à¨¾à¨¨ ਅਤੇ ਸ਼à©à¨°à©€ ਦਰਬਾਰ ਸਾਹਿਬ ਦੇ ਹੈਡ ਗà©à¨°à©°à¨¥à©€ ਸਰੋਪਾ à¨à©‡à¨Ÿ ਕਰਦੇ ਹਨ।"
"ਸਰਬ ਪà©à¨°à¨µà¨¾à¨£à¨¤ ਜਥੇਦਾਰ ਲਾਇਆ ਜਾਣਾ ਜਰੂਰੀ ਹੈ। 6 ਜੂਨ ਦੇ ਸਮਾਗਮ ਵਿੱਚ ਕੋਈ ਟਕਰਾ ਨਾ ਬਣੇ ਅਸੀਂ ਇਸ ਗੱਲ ਦੇ ਹਾਮੀ ਹਾਂ ਪਰ ਜੋ ਪà©à¨°à¨µà¨¾à¨¨à¨¤ ਨਹੀਂ ਉਹ ਵਿਅਕਤੀ ਸੰਦੇਸ਼ ਦਿੰਦਾ ਹੈ ਤਾਂ ਸ਼ਾਂਤੀ ਕਿਵੇਂ ਬਣੀ ਰਹਿ ਸਕਦੀ ਹੈ। ਉਸ ਦਾ ਵਿਰੋਧ ਹੋਵੇਗਾ। ਮਸਲੇ ਦਾ ਹੱਲ ਕੀਤਾ ਜਾਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login