ਦਿੱਲੀ ਸਿੱਖ ਗà©à¨°à¨¦à©à¨†à¨°à¨¾ ਮੈਨੇਜਮੈਂਟ ਕਮੇਟੀ ਦੇ ਛੇ ਮੌਜੂਦਾ ਅਤੇ ਇੱਕ ਸਾਬਕਾ ਅਕਾਲੀ ਪਿਛੋਕੜ ਵਾਲੇ ਮੈਂਬਰ 27 ਅਪà©à¨°à©ˆà¨² ਨੂੰ ਦਿੱਲੀ ਵਿਖੇ à¨à¨¾à¨°à¨¤à©€ ਜਨਤਾ ਪਾਰਟੀ (à¨à¨¾à¨œà¨ªà¨¾) ਵਿੱਚ ਸ਼ਾਮਲ ਹੋ ਗà¨à¥¤ ਇਸ ਉੱਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà¨•ੇਟ ਹਰਜਿੰਦਰ ਸਿੰਘ ਧਾਮੀ ਨੇ ਸਖ਼ਤ ਇਤਰਾਜ਼ ਪà©à¨°à¨—ਟ ਕੀਤਾ ਹੈ।
ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ ਮੌਜੂਦਾ ਮੈਂਬਰਾਂ ਵਿੱਚੋਂ – ਸੰਯà©à¨•ਤ ਸਕੱਤਰ ਜਸਮੈਨ ਸਿੰਘ ਨੋਨੀ, à¨à©à¨ªà¨¿à©°à¨¦à¨° ਸਿੰਘ ਗਿੰਨੀ, ਹਰਜੀਤ ਸਿੰਘ ਪੱਪਾ, ਰਮਨਦੀਪ ਸਿੰਘ ਥਾਪੜ, ਪਰਵਿੰਦਰ ਸਿੰਘ ਲੱਕੀ, ਰਮਨਜੋਤ ਸਿੰਘ ਅਤੇ ਸਾਬਕਾ ਮੈਂਬਰ ਮਨਜੀਤ ਸਿੰਘ ਔਲਖ ਸ਼ਾਮਲ ਹਨ। ਇਨà©à¨¹à¨¾à¨‚ ਸਿੱਖ ਆਗੂਆਂ ਨੂੰ à¨à¨¾à¨œà¨ªà¨¾ ਵਿੱਚ ਸ਼ਾਮਲ ਕਰਵਾਉਣ ਵਿੱਚ ਦਿੱਲੀ ਤੋਂ à¨à¨¾à¨œà¨ªà¨¾ ਦੇ ਰਾਸ਼ਟਰੀ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਹਿਮ ਰੋਸ ਅਦਾ ਕੀਤਾ ਹੈ ਅਤੇ ਇਹ ਪਾਰਟੀ ਦੇ ਰਾਸ਼ਟਰੀ ਪà©à¨°à¨§à¨¾à¨¨ ਜੈ ਪà©à¨°à¨•ਾਸ਼ ਨੱਡਾ ਦੀ ਹਾਜਰੀ ਵਿੱਚ ਸ਼ਾਮਲ ਹੋà¨à¥¤
à¨à¨¾à¨œà¨ªà¨¾ ਦੇ ਆਗੂਆਂ ਦਾ ਦਾਅਵਾ ਹੈ ਕਿ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ ਮੈਂਬਰਾਂ ਸਮੇਤ ਦਿੱਲੀ ਦੇ 1500 ਦੇ ਕਰੀਬ ਸਿੱਖ ਉਨà©à¨¹à¨¾à¨‚ ਦੀ ਪਾਰਟੀ ਵਿੱਚ ਸ਼ਾਮਲ ਹੋਠਹਨ।
ਪà©à¨°à¨§à¨¾à¨¨ ਮੰਤਰੀ ਨਰੇਂਦਰ ਮੋਦੀ ਜੀ ਦਾ ਇੱਕ ਸੰਯà©à¨•ਤ, ਸ਼ਕਤੀਸ਼ਾਲੀ, ਅਤੇ ਵਿਕਸਤ ਰਾਸ਼ਟਰ ਬਣਾਉਣ ਦਾ ਦà©à¨°à¨¿à¨¸à¨¼à¨Ÿà©€à¨•ੋਣ ਅੱਜ ਹੋਰ ਵੀ ਮਜ਼ਬੂਤ ਹੋ ਗਿਆ ਹੈ ਜਦੋਂ ਦਿੱਲੀ ਦੇ ਸਿੱਖ à¨à¨¾à¨ˆà¨šà¨¾à¨°à©‡ ਦੇ ਆਗੂਆਂ ਨੇ à¨à¨¾à¨œà¨ªà¨¾ ਦਾ ਪੱਲਾ ਫੜ ਲਿਆ। ਮੋਦੀ ਜੀ ਦੇ ਅਣਥੱਕ ਰਾਸ਼ਟਰ ਨਿਰਮਾਣ ਦੇ ਯਤਨਾਂ ਵਿੱਚ ਆਪਣਾ à¨à¨°à©‹à¨¸à¨¾ ਪà©à¨°à¨—ਟ ਕਰਦੇ ਹੋਠਅੱਜ, ਦਿੱਲੀ ਸਿੱਖ ਗà©à¨°à¨¦à©à¨†à¨°à¨¾â€¦ pic.twitter.com/FxX6aWrf6T
— Amit Shah (Modi Ka Parivar) (@AmitShah) April 27, 2024
ਇਸ ਸਬੰਧੀ à¨à¨¾à¨°à¨¤ ਦੇ ਗà©à¨°à¨¹à¨¿ ਮੰਤਰੀ ਅਮਿਤ ਸ਼ਾਹ ਨੇ ਆਪਣੇ à¨à¨•ਸ ਪੋਸਟ ਵਿੱਚ ਲਿਖਿਆ, “ਪà©à¨°à¨§à¨¾à¨¨ ਮੰਤਰੀ ਨਰੇਂਦਰ ਮੋਦੀ ਜੀ ਦਾ ਇੱਕ ਸੰਯà©à¨•ਤ, ਸ਼ਕਤੀਸ਼ਾਲੀ, ਅਤੇ ਵਿਕਸਤ ਰਾਸ਼ਟਰ ਬਣਾਉਣ ਦਾ ਦà©à¨°à¨¿à¨¸à¨¼à¨Ÿà©€à¨•ੋਣ ਅੱਜ ਹੋਰ ਵੀ ਮਜ਼ਬੂਤ ਹੋ ਗਿਆ ਹੈ ਜਦੋਂ ਦਿੱਲੀ ਦੇ ਸਿੱਖ à¨à¨¾à¨ˆà¨šà¨¾à¨°à©‡ ਦੇ ਆਗੂਆਂ ਨੇ à¨à¨¾à¨œà¨ªà¨¾ ਦਾ ਪੱਲਾ ਫੜ ਲਿਆ।“
“ਮੋਦੀ ਜੀ ਦੇ ਅਣਥੱਕ ਰਾਸ਼ਟਰ ਨਿਰਮਾਣ ਦੇ ਯਤਨਾਂ ਵਿੱਚ ਆਪਣਾ à¨à¨°à©‹à¨¸à¨¾ ਪà©à¨°à¨—ਟ ਕਰਦੇ ਹੋਠਅੱਜ, ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਲਗà¨à¨— 6 ਮੌਜੂਦਾ ਮੈਂਬਰ ਤੇ ਇੱਕ ਸਾਬਕਾ ਮੈਂਬਰ ਸਮੇਤ à¨à¨¾à¨ˆà¨šà¨¾à¨°à©‡ ਦੇ 1500 ਮੈਂਬਰ à¨à¨¾à¨œà¨ªà¨¾ ਵਿੱਚ ਸ਼ਾਮਲ ਹੋ ਗà¨à¥¤ ਸਿੱਖ ਕੌਮ ਦਾ ਇਹ ਹੌਸਲਾ ਸਾਡੇ ਲਈ ਬਹà©à¨¤ ਮਾਇਨੇ ਰੱਖਦਾ ਹੈ, ਜੋ ਇਤਿਹਾਸਿਕ ਤੌਰ 'ਤੇ ਕੌਮ ਨੂੰ ਸà©à¨°à©±à¨–ਿਅਤ ਅਤੇ ਅੱਗੇ ਵਧਾਉਣ ਵਿੱਚ ਅਹਿਮ à¨à©‚ਮਿਕਾ ਨਿà¨à¨¾à¨à¨—ਾ। ਸਾਰਿਆਂ ਦਾ à¨à¨¾à¨œà¨ªà¨¾ ਵਿੱਚ ਨਿੱਘਾ ਸà©à¨†à¨—ਤ ਹੈ ਤੇ ਸਾਰਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ, ਇਹੀ à¨à¨¾à¨œà¨ªà¨¾ ਦੀ ਪਹਿਚਾਣ ਹੈ।”, ਸ਼ਾਹ ਨੇ ਲਿਖਿਆ।
ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਦਿੱਲੀ ਸਿੱਖ ਗà©à¨°à¨¦à©à¨†à¨°à¨¾ ਮੈਨੇਜਮੈਂਟ ਕਮੇਟੀ ਦੇ ਕà©à¨ ਮੈਂਬਰਾਂ ਵੱਲੋਂ à¨à¨¾à¨°à¨¤à©€ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ’ਤੇ ਸਖ਼ਤ ਇਤਰਾਜ਼ ਪà©à¨°à¨—ਟ ਕਰਦਿਆਂ ਕਿਹਾ ਕਿ ਜੇਕਰ ਸਿੱਖ ਸੰਸਥਾ ਦੇ ਮੈਂਬਰਾਂ ਨੂੰ à¨à¨¾à¨œà¨ªà¨¾ ਵਿੱਚ ਜਾ ਕੇ ਸਿਆਸਤ ਕਰਨ ਦਾ ਇੰਨਾ ਹੀ ਸ਼ੌਕ ਹੈ ਤਾਂ ਉਹ ਪਹਿਲਾਂ ਤà©à¨°à©°à¨¤ ਆਪਣੀ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇਣ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ à¨à¨¾à¨œà¨ªà¨¾ ਦੀ ਦੂਜੇ ਧਰਮਾਂ ਦੇ ਧਾਰਮਿਕ ਮਾਮਲਿਆਂ ਵਿੱਚ ਸਿੱਧਾ ਦਖ਼ਲ ਦੇਣ ਦੀ ਇਹ ਨੀਤੀ ਬਹà©à¨¤ ਹੀ ਮੰਦà¨à¨¾à¨—à©€ ਹੈ। ਉਨà©à¨¹à¨¾à¨‚ ਕਿਹਾ ਕਿ ਸਿੱਖ ਸੰਸਥਾ ਦੇ ਮੈਂਬਰਾਂ ਨੂੰ ਸੰਗਤ ਵੱਲੋਂ ਇਸ à¨à¨°à©‹à¨¸à©‡ ਨਾਲ ਚà©à¨£à¨¿à¨† ਜਾਂਦਾ ਹੈ ਕਿ ਉਹ ਧਾਰਮਿਕ à¨à¨¾à¨µà¨¨à¨¾à¨µà¨¾à¨‚ ਅਤੇ ਰਵਾਇਤਾਂ ਅਨà©à¨¸à¨¾à¨° ਕਾਰਜ ਕਰਨਗੇ, ਪਰੰਤੂ ਜਦੋਂ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨¾à¨‚ ਲਈ ਚà©à¨£à©‡ ਮੈਂਬਰਾਂ ਵੱਲੋਂ ਸਿੱਖ ਵਿਰੋਧੀ ਸੋਚ ਰੱਖਣ ਵਾਲੀ ਪਾਰਟੀ ਵਿੱਚ ਜਾਣ ਦੀ ਹਰਕਤ ਕੀਤੀ ਜਾਂਦੀ ਹੈ ਤਾਂ ਸੰਗਤ ਦੀਆਂ à¨à¨¾à¨µà¨¨à¨¾à¨µà¨¾à¨‚ ਨੂੰ à¨à¨¾à¨°à©€ ਸੱਟ ਵੱਜਣੀ ਕà©à¨¦à¨°à¨¤à©€ ਹੈ।
ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ ਨੇ ਕਿਹਾ ਕਿ ਸਿੱਖ ਸੰਗਤ ਨੇ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦੇ ਇਨà©à¨¹à¨¾à¨‚ ਮੈਂਬਰਾਂ ਨੂੰ ਸਿੱਖ ਧਰਮ ਦਾ ਪà©à¨°à¨šà¨¾à¨° ਪà©à¨°à¨¸à¨¾à¨° ਕਰਨ ਅਤੇ ਗà©à¨°à©‚ ਘਰਾਂ ਦਾ ਸà©à¨šà©±à¨œà¨¾ ਪà©à¨°à¨¬à©°à¨§ ਚਲਾਉਣ ਲਈ ਚà©à¨£à¨¿à¨† ਸੀ ਨਾ ਕਿ ਸਿੱਖ-ਵਿਰੋਧੀ ਪਾਰਟੀ ਵਿੱਚ ਸਿਆਸਤ ਕਰਨ ਲਈ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ à¨à¨¾à¨œà¨ªà¨¾ ਸਿੱਖ ਮਾਮਲਿਆਂ ਵਿੱਚ ਸਿੱਧੇ ਦਖ਼ਲ ਦੇ ਰਾਹ ਉੱਤੇ ਤà©à¨°à©€ ਹੋਈ ਹੈ ਜਿਸ ਨੂੰ ਸਿੱਖ ਕੌਮ ਕਦੇ ਵੀ ਪà©à¨°à¨µà¨¾à¨¨ ਨਹੀਂ ਕਰੇਗੀ। ਉਨà©à¨¹à¨¾à¨‚ ਕਿਹਾ ਸਿੱਖ à¨à¨¾à¨œà¨ªà¨¾ ਦੀ ਅਜਿਹੀਆਂ ਹਰਕਤਾਂ ਦਾ ਜਵਾਬ ਆਉਣ ਵਾਲੀਆਂ ਚੋਣਾਂ ਵਿੱਚ ਦੇਣਗੇ।
à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਪਹਿਲਾਂ ਹੀ ਦਿੱਲੀ ਗà©à¨°à¨¦à©à¨†à¨°à¨¾ ਕਮੇਟੀ ਦਾ ਸਮà©à©±à¨šà¨¾ ਪà©à¨°à¨¬à©°à¨§ à¨à¨¾à¨œà¨ªà¨¾ ਦੇ ਪà©à¨°à¨à¨¾à¨µ ਹੇਠਕੰਮ ਕਰ ਰਿਹਾ ਹੈ ਅਤੇ ਹà©à¨£ ਸਿੱਖ ਸੰਸਥਾ ਦਿੱਲੀ ਕਮੇਟੀ ਕà©à¨ ਮੈਂਬਰਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਦੀ ਹਰਕਤ ਨਾਲ ਇਹ ਸਪਸ਼ਟ ਹੋ ਗਿਆ ਹੈ ਕਿ à¨à¨¾à¨œà¨ªà¨¾ ਦੀ ਨੀਤੀ ਗà©à¨°à©‚ ਘਰਾਂ ਦੇ ਪà©à¨°à¨¬à©°à¨§à¨¾à¨‚ ਵਿੱਚ ਦਖ਼ਲ ਦੇਣ ਅਤੇ ਸਿੱਖ ਮਸਲਿਆਂ ਨੂੰ ਉਲà¨à¨¾à¨‰à¨£ ਵਾਲੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login