ਸà©à¨°à©€ ਦਰਬਾਰ ਸਾਹਿਬ ਦੇ ਆਲੇ-ਦà©à¨†à¨²à©‡ ਦੀਆਂ ਗਲੀਆਂ 'ਚ ਪਈ ਗੰਦਗੀ ਅਤੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਦੀਆਂ ਖਬਰਾਂ ਅਕਸਰ ਹੀ ਸà©à¨°à¨–ੀਆਂ ਬਣਦੀਆਂ ਹਨ। ਜਿੱਥੇ ਸà©à¨°à©€ ਦਰਬਾਰ ਦੇ ਪà©à¨°à¨¬à©°à¨§ ਵੱਲੋਂ ਸਮੇਂ ਸਮੇਂ 'ਤੇ ਪà©à¨°à¨¶à¨¾à¨¶à¨¨ ਨੂੰ ਇਸ ਸਬੰਧੀ ਯੋਗ ਕਾਰਵਾਈ ਕਰਨ ਦੀ ਅਪੀਲ ਕੀਤੀ ਜਾਂਦੀ ਹੈ, ਉਥੇ ਹੀ ਹà©à¨£ ਰਾਜ ਸà¨à¨¾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਦਾ ਧਿਆਨ ਵੀ ਇਸ ਪਾਸੇ ਗਿਆ ਹੈ।ਜਿਸ ਉਪਰੰਤ ਸà©à¨°à©€ ਦਰਬਾਰ ਸਾਹਿਬ ਨੂੰ ਜਾਂਦੀ ਹੈਰੀਟੇਜ ਸਟਰੀਟ ਦੀ ਸਫਾਈ ਅਤੇ ਰੈਨੋਵੇਸ਼ਨ ਲਈ ਉਨà©à¨¹à¨¾à¨‚ ਵਿਸ਼ੇਸ਼ à¨à¨²à¨¾à¨¨ ਕੀਤਾ।
ਰਾਜ ਸà¨à¨¾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਸà©à¨°à©€ ਦਰਬਾਰ ਸਾਹਿਬ ਨੇੜੇ ਬਣੀ ਹੈਰੀਟੇਜ ਸਟਰੀਟ ਦੀ ਸà©à©°à¨¦à¨°à¨¤à¨¾ ਵਾਸਤੇ ਆਪਣੇ à¨à©±à¨®à¨ªà©€ ਲੈਡ ਫੰਡ ਵਿਚੋਂ ਡੇਢ ਕਰੋੜ ਰà©à¨ªà¨ ਦੇਣ ਬਾਰੇ ਦੱਸਿਆ ਤੇ ਕਿਹਾ ਕਿ ਮੈਂ ਸà©à¨°à©€ ਦਰਬਾਰ ਸਾਹਿਬ ਅੰਮà©à¨°à¨¿à¨¤à¨¸à¨° ਨੂੰ ਜਾਂਦੀ ਹੈਰੀਟੇਜ ਸਟਰੀਟ ਨੂੰ ਪੇਂਟਿੰਗ ਦà©à¨†à¨°à¨¾ ਸà©à©°à¨¦à¨°à©€à¨•ਰਨ, ਵੱਡੇ ਡਸਟਬਿਨ ਲਗਾਉਣ, ਦਰੱਖਤ ਲਗਾਉਣ, ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਆਰਾਮ ਲਈ ਗੋਲਫ ਕਾਰਟ ਆਦਿ ਪà©à¨°à¨¦à¨¾à¨¨ ਕਰਨ ਲਈ ਗੋਦ ਲਿਆ ਹੈ।
ਸਾਹਨੀ ਨੇ ਆਪਣੇ à¨à¨•ਸ ਅਕਾਊਂਟ 'ਤੇ ਇਸ ਸਬੰਧੀ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ।
I have adopted Heritage street leading to Sri Darbar Sahib Amritsar for beautification by Painting , Placing large Dustbins, Planting Palm trees, providing Golf carts etc for comfort of Large number of devotees@SGPCAmritsar #darbarsahib #goldentemple #hetitagestreet pic.twitter.com/hnM3nRNRCg
— Vikramjit Singh MP (@vikramsahney) July 25, 2024
ਉਨà©à¨¹à¨¾à¨‚ ਕਿਹਾ ਕਿ ਉਹ ਅਕਸਰ ਹੀ ਸà©à¨°à©€ ਦਰਬਾਰ ਸਾਹਿਬ ਆਉਂਦੇ ਹਨ ਤੇ ਇਸ ਦੌਰਾਨ ਉਨà©à¨¹à¨¾à¨‚ ਮਹਿਸੂਸ ਕੀਤਾ ਕਿ ਹੈਰੀਟੇਜ ਸਟਰੀਟ ਵਿੱਚ ਬਹà©à¨¤ ਸਾਰਾ ਕੰਮ ਹੋਣ ਵਾਲਾ ਹੈ। ਜਿਸ ਦੇ ਮੱਦੇਨਜਰ ਇਸਨੂੰ ਸà©à©°à¨¦à¨° ਬਣਾਉਣ ਲਈ ਹੋਰ ਪà©à¨°à¨¬à©°à¨§ ਕੀਤੇ ਜਾਣੇ ਲੋੜੀਂਦੇ ਹਨ। ਸੋ ਉਨà©à¨¹à¨¾ ਵੱਲੋਂ ਦਿੱਤੀ ਰਕਮ ਨਾਲ ਕੰਮ ਸ਼à©à¨°à©‚ ਹੋ ਚà©à©±à¨•ਾ ਹੈ। ਸਾਰਾ ਗਲਿਆਰਾ ਰੈਨੋਵੇਟ ਕੀਤਾ ਜਾਵੇਗਾ, ਨਵੇਂ ਡਸਟਬਿਨ ਰੱਖੇ ਜਾਣੇ ਹਨ, ਰà©à©±à¨– ਲਗਾਠਜਾਣੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ à¨à¨®à¨ªà©€ ਸਾਹਨੀ ਨੇ ਕਿਹਾ ਕਿ ਸà©à¨°à©€ ਦਰਬਾਰ ਸਾਹਿਬ ਵਿਖੇ ਲੱਖਾਂ ਦੀ ਗਿਣਤੀ 'ਚ ਦੂਰੋਂ-ਦੂਰੋਂ ਸ਼ਰਧਾਲੂ ਸ਼ਰਧਾ ਸਹਿਤ ਨਤਮਸਤਕ ਹੋਣ ਲਈ ਆਉਂਦੇ ਹਨ, ਜਿਸ ਦੇ ਚਲਦਿਆਂ ਉਨà©à¨¹à¨¾ ਦੀ ਸਹੂਲਤ ਦੇ ਮੱਦੇਨਜਰ ਹਰ ਤਰਾਂ ਦਾ ਪà©à¨°à¨¬à©°à¨§ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਉਨਾਂ ਨੂੰ ਯਾਤਰਾ ਦੌਰਾਨ ਕਿਸੇ ਤਰਾਂ ਦੀ ਕੋਈ ਮà©à¨¶à¨•ਿਲ ਨਾ ਆਵੇ। ਹੈਰੀਟੇਜ ਸਟਰੀਟ ਆਪਣੇ ਨਾਮ ਦੇ ਅਨà©à¨¸à¨¾à¨° ਸà©à©°à¨¦à¨° ਅਤੇ ਵੇਖਣਯੋਗ ਹੋਣੀ ਚਾਹੀਦੀ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login