ਅੱਜ ਮਿਤੀ 21 ਮਈ 2024 ਦਿਨ ਬà©à©±à¨§à¨µà¨¾à¨° ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਸਿੱਖ ਪà©à¨°à¨šà¨¾à¨°à¨• à¨à¨¾à¨ˆ ਰਣਜੀਤ ਸਿੰਘ ਢੱਡਰੀਆਂ ਵਾਲੇ ਵੱਲੋਂ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੇ ਸਨਮà©à¨– ਆਪਣਾ ਪੱਖ ਰੱਖਣ ਲਈ ਪੇਸ਼ ਹੋਣ ਉੱਤੇ ਬੀਤੇ ਸਮੇਂ ਗà©à¨°à¨®à¨¤à¨¿ ਪà©à¨°à¨¤à©€ ਕੀਤੀਆਂ ਗਈਆਂ ਗਲਤ ਬਿਆਨੀਆਂ ਦੀ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਤੇ ਗà©à¨°à©‚ ਪੰਥ ਪਾਸੋਂ ਖਿਮਾ ਜਾਚਨਾ ਕੀਤੀ ਗਈ ਹੈ।
ਪੰਜ ਸਿੰਘ ਸਾਹਿਬਾਨ ਨੇ ਇਨà©à¨¹à¨¾à¨‚ ਦਾ ਪੱਖ ਸà©à¨£ ਕੇ ਕੀਤੀ ਗਈ ਖਿਮਾ ਜਾਚਨਾ ਦੇ ਤਹਿਤ ਪà©à©±à¨œà©‡ ਪੱਖ ਨੂੰ ਪà©à¨°à¨µà¨¾à¨¨ ਕਰਦਿਆਂ ਅਗਾਂਹ ਤੋਂ ਇਨà©à¨¹à¨¾à¨‚ ਨੂੰ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ, ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਪੰਥ ਪà©à¨°à¨µà¨¾à¨£à¨¿à¨¤ ਸਿੱਖ ਰਹਿਤ ਮਰਯਾਦਾ, ਪੰਥਕ ਰਵਾਇਤਾਂ ਤੇ ਪਰੰਪਰਾਵਾਂ ਅਨà©à¨¸à¨¾à¨° ਕੇਵਲ ਸਿੱਖੀ ਪà©à¨°à¨šà¨¾à¨° ਕਰਨ ਲਈ ਆਦੇਸ਼ ਕੀਤਾ ਹੈ।
à¨à¨¾à¨ˆ ਰਣਜੀਤ ਸਿੰਘ ਨੂੰ ਇਹ ਵੀ ਆਦੇਸ਼ ਕੀਤਾ ਗਿਆ ਹੈ ਕਿ ਗà©à¨°à©‚ ਅਸਥਾਨ ਸਿੱਖ ਜੀਵਨ ਜਾਚ ਨੂੰ ਘੜà©à¨¹à¨£ ਦੇ ਸੋਮੇ ਹਨ, ਗà©à¨°à©‚ ਸਾਹਿਬ ਵੱਲੋਂ ਆਪ ਬਣਵਾਠਪਵਿੱਤਰ ਸਰੋਵਰ ਸਮà©à©±à¨šà©€ ਮਾਨਵਤਾ ਨੂੰ ਸਾਂà¨à©€à¨µà¨¾à¨²à¨¤à¨¾ ਦਾ ਸਨੇਹਾ ਦਿੰਦੇ ਹਨ। ਇਸ ਲਈ ਗà©à¨°à©‚ ਦੇ ਸਰੋਵਰਾਂ ਵਿਰà©à©±à¨§ ਕੋਈ ਬਿਆਨੀ ਨਾ ਕੀਤੀ ਜਾਵੇ। ਗà©à¨°à©‚ ਪà©à¨°à¨¤à©€ ਸ਼ਰਧਾ à¨à¨¾à¨µà¨¨à¨¾ ਪੈਦਾ ਕਰਨ ਵਾਲੀਆਂ ਸਾਖੀਆਂ ਅਤੇ ਗà©à¨°à©‚ ਇਤਿਹਾਸ ਸà©à¨£à¨¾à¨‡à¨† ਜਾਵੇ। ਸਿੱਖੀ ਪà©à¨°à¨šà¨¾à¨° ਦੇ ਮੰਚ ਰਾਹੀਂ ਸਮà©à©±à¨šà©€ ਸਿੱਖ ਕੌਮ ਨੂੰ ਇੱਕਜà©à©±à¨Ÿ ਕਰਨ ਦੇ ਉਪਰਾਲੇ ਹੀ ਕੀਤੇ ਜਾਣ ਅਤੇ ਕਿਸੇ ਵੀ ਜਥੇਬੰਦੀ ਦੇ ਖ਼ਿਲਾਫ਼ ਕੋਈ ਨਿਜੀ ਟਿੱਪਣੀ ਨਾ ਕੀਤੀ ਜਾਵੇ। ਇਨà©à¨¹à¨¾à¨‚ ਦੇ ਪà©à¨°à¨šà¨¾à¨° ਉੱਤੇ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਲੱਗੀ ਰੋਕ ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਹਟਾਈ ਜਾਂਦੀ ਹੈ ਅਤੇ ਜੇਕਰ ਇਨà©à¨¹à¨¾à¨‚ ਨੂੰ ਪà©à¨°à¨šà¨¾à¨° ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਇਹ ਮਾਮਲਾ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਪੇਸ਼ ਕਰ ਸਕਦੇ ਹਨ।ਇਸਦੇ ਨਾਲ ਹੀ ਹੋਰ ਵੀ ਕਈ ਮਾਮਲਿਆਂ ਦੀ ਸà©à¨£à¨µà¨¾à¨ˆ ਕੀਤੀ ਗਈ।
ਮà©à¨²à¨¾à©›à¨® ਬਲਵੀਰ ਸਿੰਘ ਦਾ ਮਾਮਲਾ
ਇਸਦੇ ਨਾਲ ਹੀ ਪੰਜ ਸਿੰਘ ਸਾਹਿਬਾਨ ਦੀ ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਹੋਈ ਇਕੱਤਰਤਾ ਵਿੱਚ ਗà©à¨°à¨¦à©à¨†à¨°à¨¾ ਸà©à¨°à©€ ਰਕਾਬਗੰਜ ਸਾਹਿਬ ਦੇ ਮà©à¨²à¨¾à©›à¨® ਬਲਵੀਰ ਸਿੰਘ ਦਾ ਮਾਮਲਾ ਵਿਚਾਰਿਆ ਗਿਆ।
ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਬਲਵੀਰ ਸਿੰਘ ਦੇ ਖ਼ਿਲਾਫ਼ ਗà©à¨°à©‚ ਘਰ ਦੀ ਹਦੂਦ ਅੰਦਰ ਇੱਕ ਮà©à¨²à¨¾à©›à¨® ਬੀਬੀ ਨਾਲ ਕੀਤੇ ਕà©à¨•ਰਮ/ਵਿà¨à¨šà¨¾à¨° ਦਾ ਮਾਮਲਾ ਵਿਚਾਰਨ ਉੱਤੇ ਪੰਜ ਸਿੰਘ ਸਾਹਿਬਾਨ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ, ਕਿ ਇਸ ਵੱਲੋਂ ਕੀਤੇ ਗਠਇਸ ਗà©à¨¨à¨¾à¨¹ ਨਾਲ ਗà©à¨°à©‚ ਘਰ ਦੀ ਮਰਯਾਦਾ ਅਤੇ ਅਕਸ ਨੂੰ ਵੱਡੀ ਢਾਅ ਲੱਗੀ ਹੈ। ਇਸ ਨਾਲ ਸਿੱਖ ਸੰਗਤ ਦੇ ਹਿਰਦੇ ਵਲੂੰਧਰੇ ਗਠਹਨ ਅਤੇ ਧਾਰਮਿਕ à¨à¨¾à¨µà¨¨à¨¾à¨µà¨¾à¨‚ ਨੂੰ ਗਹਿਰੀ ਸੱਟ ਵੱਜੀ ਹੈ। ਬਲਵੀਰ ਸਿੰਘ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੂੰ ਬਲਵੀਰ ਸਿੰਘ ਦੇ ਮਾਮਲਾ ਵਿੱਚ ਹà©à¨£ ਤੱਕ ਕੀਤੀ ਗਈ ਕਾਰਵਾਈ ਦੀ ਸਮà©à©±à¨šà©€ ਵਿਸਥਾਰਤ ਰਿਪੋਰਟ ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਤà©à¨°à©°à¨¤ à¨à©‡à¨œà¨£à¨¾ ਦਾ ਆਦੇਸ਼ ਕੀਤਾ ਜਾਂਦਾ ਹੈ।
ਗਿਆਨੀ ਗà©à¨°à¨®à©à¨– ਸਿੰਘ ਦਾ ਮਾਮਲਾ
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਗਿਆਨੀ ਗà©à¨°à¨®à©à¨– ਸਿੰਘ ਦਾ ਮਾਮਲਾ ਵੀ ਵਿਚਾਰਿਆ ਗਿਆ। ਪਖੰਡੀ ਡੇਰਾ ਸਿਰਸਾ ਮà©à¨–à©€ ਦੀ ਮà©à¨†à©žà©€ ਸਬੰਧੀ ਗਿਆਨੀ ਗà©à¨°à¨®à©à¨– ਸਿੰਘ (ਸਾਬਕਾ ਜਥੇਦਾਰ ਤਖ਼ਤ ਸà©à¨°à©€ ਦਮਦਮਾ ਸਾਹਿਬ) ਵੱਲੋਂ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਸਨਮà©à¨– ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਗਈ ਹੈ।
ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਇਨà©à¨¹à¨¾à¨‚ ਵੱਲੋਂ ਪà©à©±à¨œà©€ ਖਿਮਾ ਜਾਚਨਾ ਪà©à¨°à¨µà¨¾à¨¨ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਗਿਆਨੀ ਗà©à¨°à¨®à©à¨– ਸਿੰਘ 11 ਦਿਨ ਲੰਗਰ ਸà©à¨°à©€ ਗà©à¨°à©‚ ਰਾਮਦਾਸ ਜੀ ਵਿਖੇ ਰੋਜ਼ ਇੱਕ ਘੰਟਾ ਜੂਠੇ à¨à¨¾à¨‚ਡੇ ਮਾਂਜਣਗੇ, ਇੱਕ ਘੰਟਾ ਜੋੜਾ ਘਰ ਵਿੱਚ ਜੋੜਿਆਂ ਦੀ ਸੇਵਾ ਕਰਨਗੇ ਅਤੇ 11 ਦਿਨ ਹੀ ਹਰ ਰੋਜ਼ ਦੋ ਜਪà©à¨œà©€ ਸਾਹਿਬ ਦੇ ਪਾਠ, ਦੋ ਤà©à¨µ ਪà©à¨°à¨¸à¨¾à¨¦à¨¿ ਸਵੱਯੇ (ਸà©à¨°à¨¾à¨µà¨— ਸà©à©±à¨§ ਵਾਲੇ), ਇੱਕ ਆਸਾ ਦੀ ਵਾਰ ਦਾ ਪਾਠਕਰਨਗੇ। ਇਸ ਉਪਰੰਤ 1100 ਰà©à¨ªà¨ ਦੀ ਕੜਾਹ ਪà©à¨°à¨¶à¨¾à¨¦ ਦੀ ਦੇਗ ਸà©à¨°à©€ ਅਕਾਤ ਤਖ਼ਤ ਸਾਹਿਬ ਵਿਖੇ ਕਰਵਾ ਕੇ ਅਰਦਾਸ ਕਰਵਾਉਣਗੇ।
ਹਰਵਿੰਦਰ ਸਿੰਘ ਸਰਨਾ ਨੇ ਮੰਗੀ ਮà©à¨†à¨«à©€
ਹਰਵਿੰਦਰ ਸਿੰਘ ਸਰਨਾ ਸਾਬਕਾ ਪà©à¨°à¨§à¨¾à¨¨ ਦਿੱਲੀ ਸਿੱਖ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਸਿੰਘ ਸਾਹਿਬਾਨ ਸਬੰਧੀ ਕੀਤੀਆਂ ਗੈਰ-ਵਾਜ਼ਬ ਟਿੱਪਣੀਆਂ ਦੇ ਸਬੰਧ ਵਿੱਚ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਗਈ ਹੈ।
ਇਨà©à¨¹à¨¾à¨‚ ਦੀ ਖਿਮਾ ਜਾਚਨਾ ਨੂੰ ਪà©à¨°à¨µà¨¾à¨¨ ਕਰਦਿਆਂ ਇਹ ਫੈਸਲਾ ਕੀਤਾ ਗਿਆ ਹੈ ਕਿ ਇਹ 11 ਦਿਨ ਹਰ ਰੋਜ਼ ਦੋ ਜਪà©à¨œà©€ ਸਾਹਿਬ ਦੇ ਪਾਠ, ਦੋ ਕਬਿਯੋ ਬਾਚ ਬੇਨਤੀ ਚੌਪਈ ਸਾਹਿਬ ਦੇ ਪਾਠਕਰਨਗੇ। ਇਨà©à¨¹à¨¾à¨‚ ਦੀ ਸਰੀਰਕ ਹਾਲਤ ਦੇ ਮੱਦੇਨਜ਼ਰ ਇਹ 11 ਦਿਨ ਬਾਅਦ ਗà©à¨°à¨¦à©à¨†à¨°à¨¾ ਸà©à¨°à©€ ਬੰਗਲਾ ਸਾਹਿਬ ਦਿੱਲੀ ਵਿਖੇ ੫੦੧ ਰà©à¨ªà¨ ਦੀ ਕੜਾਹ ਪà©à¨°à¨¶à¨¾à¨¦ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣਗੇ।
ਗਿਆਨੀ ਰਣਜੀਤ ਸਿੰਘ ਗੌਹਰ ਦੀਆ ਪੰਥਕ ਸੇਵਾਵਾਂ ਬਹਾਲ
ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਗਿਆਨੀ ਰਣਜੀਤ ਸਿੰਘ ਗੌਹਰ ਦਾ ਮਾਮਲਾ ਵੀ ਵਿਚਾਰਿਆ ਗਿਆ।ਗਿਆਨੀ ਰਣਜੀਤ ਸਿੰਘ ਗੌਹਰ ’ਤੇ ਲੱਗੇ ਦੋਸ਼ਾਂ ਦੀ ਜਾਂਚ ਲਈ ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਦੇ ਗà©à¨°à¨ªà©à¨°à¨µà¨¾à¨¸à©€ ਪà©à¨°à¨§à¨¾à¨¨ ਸ. ਅਵਤਾਰ ਸਿੰਘ ਹਿੱਤ ਵੱਲੋਂ ਮੈਂਬਰਾਂ ਨਾਲ ਮਸ਼ਵਰਾ ਕਰਕੇ ਉੱਚ-ਪੱਧਰੀ ਜਾਂਚ-ਕਮੇਟੀ ਬਣਾ ਕੇ ਇਨà©à¨¹à¨¾à¨‚ ਦੇ ਨਿਰਦੋਸ਼ ਸਾਬਤ ਹੋਣ ਤੱਕ ਸੇਵਾ ਉੱਪਰ ਰੋਕ ਲਗਾਈ ਸੀ। ਇਸ ਸਬੰਧੀ ਗਿਆਨੀ ਰਣਜੀਤ ਸਿੰਘ ਗੌਹਰ ਨਾਲ ਹੋਈ ਬੇ-ਇਨਸਾਫੀ ਸਬੰਧੀ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਆਦੇਸ਼ ਜਾਰੀ ਹੋਇਆ ਸੀ ਕਿ ਉਪਰੋਕਤ ਜਾਂਚ ਮà©à¨•ੰਮਲ ਹੋਣ ’ਤੇ ਰਿਪੋਰਟ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ à¨à©‡à¨œà©€ ਜਾਵੇ।
ਦà©à¨¬à¨¾à¨°à¨¾ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੇ ਆਦੇਸ਼ ਅਨà©à¨¸à¨¾à¨° ਗਿਆਨੀ ਰਣਜੀਤ ਸਿੰਘ ਗੌਹਰ ਦੀਆਂ ਸੇਵਾਵਾਂ ਖਤਮ ਕਰਦਿਆਂ ਉਕਤ ਜਾਂਚ ਕਮੇਟੀ ਨੂੰ ਜਾਰੀ ਰੱਖਦਿਆਂ ਰਿਪੋਰਟ ਜਲਦ ਸੌਂਪਣ ਆਦੇਸ਼ ਕੀਤਾ ਗਿਆ ਸੀ। ਪਰੰਤੂ ਤਖ਼ਤ ਸà©à¨°à©€ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੇ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਪਾਲਨਾ ਨਹੀਂ ਕੀਤੀ ਬਲਕਿ ਸ. ਅਵਤਾਰ ਸਿੰਘ ਹਿੱਤ ਵੱਲੋਂ ਬਣਾਈ ਜਾਂਚ ਕਮੇਟੀ ਨੂੰ ਹੀ ਗੈਰ-ਸੰਵਿਧਾਨਕ ਆਖਿਆ।
ਗਿਆਨੀ ਰਣਜੀਤ ਸਿੰਘ ਗੌਹਰ ਨੇ ਜਾਂਚ ਕਮੇਟੀ ਦੀ ਰਿਪੋਰਟ ਨੂੰ ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਸੌਂਪਿਆ। ਅੱਜ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿੱਚ ਪà©à¨°à¨¾à¨ªà¨¤ ਹੋਈ ਜਾਂਚ ਕਮੇਟੀ ਦੀ ਰਿਪੋਰਟ ਨੂੰ ਧਿਆਨ-ਪੂਰਵਕ ਅਤੇ ਸੰਜੀਦਗੀ ਨਾਲ ਵਿਚਾਰਿਆ ਗਿਆ। ਇਹ ਰਿਪੋਰਟ ਖ਼ਾਲਸਾ ਪੰਥ ਦੇ ਸਨਮà©à¨– ਜਨਤਕ ਕਰਨ ਦਾ ਫੈਸਲਾ ਕੀਤਾ ਗਿਆ ਹੈ।ਜਾਂਚ ਕਮੇਟੀ ਦੀ ਰਿਪੋਰਟ ਮà©à¨¤à¨¾à¨¬à¨• ਗਿਆਨੀ ਰਣਜੀਤ ਸਿੰਘ ਗੌਹਰ ਉੱਤੇ ਲੱਗੇ ਦੋਸ਼ ਸਾਬਤ ਨਹੀਂ ਹà©à©°à¨¦à©‡, ਇਸ ਲਈ ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨà©à¨¸à¨¾à¨° ਉਨà©à¨¹à¨¾à¨‚ ਦੀਆਂ ਸੇਵਾਵਾਂ ਉੱਤੇ ਲੱਗੀ ਰੋਕ ਹਟਾਈ ਗਈ ਹੈ।
ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗà©à¨°à¨¦à¨¿à¨†à¨² ਸਿੰਘ ਦਾ ਮਾਮਲਾ
ਇਸਦੇ ਨਾਲ ਹੀ ਗਿਆਨੀ ਬਲਦੇਵ ਸਿੰਘ ਅਤੇ ਗਿਆਨੀ ਗà©à¨°à¨¦à¨¿à¨†à¨² ਸਿੰਘ ਦਾ ਮਾਮਲਾ ਵਿਚਾਰਿਆ ਗਿਆ। ਸà©à¨°à©€ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਅਨà©à¨¸à¨¾à¨° ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੂੰ ਉੱਥੋਂ ਦੇ à¨à¨¡à©€à¨¶à¨¨à¨² ਹੈੱਡ ਗà©à¨°à©°à¨¥à©€ à¨à¨¾à¨ˆ ਬਲਦੇਵ ਸਿੰਘ ਕੋਲੋਂ ਪੰਜ ਪਿਆਰੇ ਨਿਯਤ ਕਰਕੇ ਪੰਜ ਦਿਨਾਂ ਦੇ ਅੰਦਰ-ਅੰਦਰ ਪੰਜ ਬਾਣੀਆਂ ਦਾ ਪਾਠਜà©à¨¬à¨¾à¨¨à©€ ਸà©à¨£ ਕੇ ਇਸ ਦੀ ਵੀਡੀਓਗà©à¨°à¨¾à¨«à©€ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ à¨à©‡à¨œà¨£ ਦਾ ਆਦੇਸ਼ ਹੋਇਆ ਸੀ।ਪਰੰਤੂ ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੇ ਉਕਤ ਆਦੇਸ਼ ਦੀ ਪਾਲਣਾ ਅੱਜ ਤੱਕ ਨਹੀਂ ਕੀਤੀ, ਜੋ ਕਿ ਵੱਡੀ ਉਲੰਘਣਾ ਹੈ। ਇਸ ਕਰਕੇ à¨à¨¾à¨ˆ ਬਲਦੇਵ ਸਿੰਘ ਤਖ਼ਤ ਸà©à¨°à©€ ਪਟਨਾ ਸਾਹਿਬ ਵਿਖੇ ਅਤੇ ਹੋਰ ਪੰਥਕ ਸੇਵਾਵਾਂ ਨਿà¨à¨¾à¨‰à¨£ ਦੇ ਯੋਗ ਨਹੀਂ ਹਨ।
ਤਖ਼ਤ ਸà©à¨°à©€ ਹਰਿਮੰਦਰ ਜੀ ਪਟਨਾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਨੂੰ ਸਖ਼ਤ ਆਦੇਸ਼ ਕੀਤਾ ਜਾਂਦਾ ਹੈ ਕਿ ਕਮੇਟੀ ਦੇ ਪà©à¨°à¨§à¨¾à¨¨ ਸਮੇਤ ਸਮੂਹ ਅਹà©à¨¦à©‡à¨¦à¨¾à¨° ਸà©à¨°à©€ ਅਕਾਲ ਤਖ਼ਤ ਸਾਹਿਬ ਉੱਤੇ ਪੇਸ਼ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ। à¨à¨¾à¨ˆ ਬਲਦੇਵ ਸਿੰਘ ਅਤੇ à¨à¨¾à¨ˆ ਗà©à¨°à¨¦à¨¿à¨†à¨² ਸਿੰਘ ਨੂੰ ਵੀ ਆਦੇਸ਼ ਕੀਤਾ ਜਾਂਦਾ ਹੈ ਕਿ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਹੋਠਆਦੇਸ਼ਾਂ ਦੀ ਹà©à¨•ਮ ਅਦੂਲੀ ਕਰਨ ਦੇ ਮੱਦੇਨਜ਼ਰ ਇਹ ਵੀ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਪੱਖ ਰੱਖਣ, ਉਦੋਂ ਤੱਕ ਇਨà©à¨¹à¨¾à¨‚ ਦੋਵਾਂ ਦੀਆਂ ਪੰਥਕ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਸਿੱਖ ਸ਼ਹੀਦ ਦੀ ਪਤਨੀ ਨੂੰ ਤੰਗ ਕਰਨ ਦਾ ਮਾਮਲਾ
ਗà©à¨°à¨¦à©à¨†à¨°à¨¾ ਸਾਹਿਬ ਬਾਬਾ ਬà©à©±à¨¢à¨¾ ਜੀ, ਹੈਮਿਲਟਨ (ਕੈਨੇਡਾ) ਦੀ ਪà©à¨°à¨¬à©°à¨§à¨• ਕਮੇਟੀ ਵੱਲੋਂ ਉੱਥੇ ਗà©à¨°à¨¦à©à¨†à¨°à¨¾ ਸਾਹਿਬ ਵਿਖੇ ਰਹਿ ਰਹੇ ਸਿੱਖ ਸ਼ਹੀਦ ਡਾ. ਗà©à¨°à¨ªà©à¨°à©€à¨¤ ਸਿੰਘ ਵਾਸੀ ਲà©à¨§à¨¿à¨†à¨£à¨¾ ਦੀ ਸà©à¨ªà¨¤à¨¨à©€ ਬੀਬੀ ਪਰਮਿੰਦਰਪਾਲ ਕੌਰ ਤੇ ਉਨà©à¨¹à¨¾à¨‚ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਪà©à©±à¨œà©€à¨†à¨‚ ਸ਼ਿਕਾਇਤਾਂ ਵਿੱਚ ਸਾਹਮਣੇ ਆਇਆ ਹੈ ਕਿ ਇਸ ਗà©à¨°à¨¦à©à¨†à¨°à¨¾ ਸਾਹਿਬ ਦੀ ਪà©à¨°à¨¬à©°à¨§à¨• ਕਮੇਟੀ ਦੇ ਮੈਂਬਰ ਪਤਿਤ ਹਨ, ਜੋ ਕਿ ਬੀਤੇ ਸਮੇਂ ਸà©à¨°à©€ ਅਕਾਲ ਤਖ਼ਤ ਸਾਹਿਬ ਤੋਂ ਹੋਠਆਦੇਸ਼ਾਂ ਦੀ ਉਲੰਘਣਾ ਹੈ।
ਪੰਜ ਸਿੰਘ ਸਾਹਿਬਾਨ ਦੀ ਅੱਜ ਦੀ ਇਕੱਤਰਤਾ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ ਸੰਤ ਸਿੰਘ ਸà©à¨°à©€ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋ ਕੇ ਆਪਣਾ ਪੱਖ ਰੱਖਣ। ਪà©à¨°à¨¬à©°à¨§à¨• ਕਮੇਟੀ ਦੇ ਪਤਿਤ ਮੈਂਬਰ ਖਜਾਨਚੀ ਕà©à¨²à¨µà¨¿à©°à¨¦à¨° ਸਿੰਘ ਮà©à¨²à¨¤à¨¾à¨¨à©€ ਤੇ ਸਕੱਤਰ ਜੱਸ ਸੋਹਲ ਆਪਣਾ ਪੱਖ ਲਿਖਤੀ ਰੂਪ ਵਿੱਚ ਸਕੱਤਰੇਤ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ à¨à©‡à¨œà¨£à¥¤ ਜਦੋਂ ਤੱਕ ਇਹ ਆਪਣਾ ਪੱਖ ਨਹੀਂ ਰੱਖਦੇ ਇਨà©à¨¹à¨¾à¨‚ ਦੀਆਂ ਸੇਵਾਵਾਂ ਉੱਤੇ ਰੋਕ ਲਗਾਈ ਜਾਂਦੀ ਹੈ।
ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਬੀਬੀ ਪਰਮਿੰਦਰਪਾਲ ਕੌਰ ਨੂੰ ਉੱਥੇ ਗà©à¨°à¨¦à©à¨†à¨°à¨¾ ਸਾਹਿਬ ਵਿਖੇ ਹੀ ਸੇਵਾ ਦੇ ਕੇ ਯੋਗ ਸੇਵਾਫਲ/ਰਿਹਾਇਸ਼ ਦਾ ਪà©à¨°à¨¬à©°à¨§ ਯਕੀਨੀ ਬਣਾਠਅਤੇ ਇਨà©à¨¹à¨¾à¨‚ ਦੇ ਪਰਿਵਾਰ ਦੀ ਸà©à¨°à©±à¨–ਿਆ ਦੀ ਜਿੰਮੇਵਾਰੀ ਪà©à¨°à¨¬à©°à¨§à¨• ਕਮੇਟੀ ਦੀ ਹੋਵੇਗੀ। ਓਂਟਾਰੀਓ ਕੈਨੇਡਾ ਦੀ ਸਿੱਖ ਸੰਗਤ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਇਸ ਆਦੇਸ਼ ਦੀ ਪਾਲਣਾ ਯਕੀਨੀ ਬਣਾà¨à¥¤ ਸਮà©à©±à¨šà¨¾ ਪੰਥ ਸ਼ਹੀਦ ਪਰਿਵਾਰਾਂ ਦਾ ਹਮੇਸ਼ਾ ਖਿਆਲ ਰੱਖੇ ਅਤੇ ਇਨà©à¨¹à¨¾à¨‚ ਨੂੰ ਪੂਰਨ ਸਹਿਯੋਗ ਕੀਤਾ ਜਾਵੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login