ਅਮਰੀਕਾ ’ਚ à¨à¨¾à¨°à¨¤ ਦੇ ਰਾਜਦੂਤ ਰਹੇ ਸ. ਤਰਨਜੀਤ ਸਿੰਘ ਸੰਧੂ ਦੀ ਯੂà¨à©±à¨¸-ਇੰਡੀਆ ਸਟà©à¨°à©ˆà¨Ÿà¨œà¨¿à¨• ਪਾਰਟਨਰਸ਼ਿਪ ਫੋਰਮ (ਯੂ.à¨à¨¸.ਆਈ.à¨à¨¸.ਪੀ.à¨à¨«)ਦੇ ਬੋਰਡ ਦੇ à¨à¨¡à¨µà¨¾à¨ˆà¨œà¨¼à¨° ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਵਜੋਂ ਨਿਯà©à¨•ਤੀ ਹੋਣ ਉਪਰੰਤ ਉਹਨਾਂ ਸà©à¨°à©€ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ਼à©à¨•ਰਾਨੇ ਦੀ ਅਰਦਾਸ ਕੀਤੀ। ਇਸ ਦੌਰਾਨ ਸਰਦਾਰ ਸੰਧੂ ਨੇ ਸà©à¨°à©€ ਹਰਿਮੰਦਰ ਸਾਹਿਬ ਤੇ ਹਮਲਾ ਕਰਨ ਦੀਆਂ ਮਿਲ ਰਹੀਆਂ ਧਮਕੀਆਂ ਦੀ ਨਿੰਦਾ ਕਰਦੇ ਹੋਠਕਿਹਾ ਕਿ ਇਹ ਵਰਤਾਰਾ ਕਿਸੇ ਮਨà©à©±à¨– ਦਾ ਨਹੀਂ ਬਲਕਿ ਸ਼ੈਤਾਨ ਦਾ ਹੋ ਸਕਦਾ ਹੈ।
ਉਹਨਾਂ ਕਿਹਾ ਕਿ ਸà©à¨°à©€ ਦਰਬਾਰ ਸਾਹਿਬ ਜੋ ਸ਼ਾਂਤੀ ਦਾ ਪà©à¨°à¨¤à©€à¨• ਹੈ ਅਜਿਹੇ ਪਵਿੱਤਰ ਸਥਾਨ ਨੂੰ ਧਮਕੀਆਂ ਦੇਣਾ ਗਲਤ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੀ ਬਰੀਕੀ ਨਾਲ ਪੜਤਾਲ ਕੀਤੀ ਜਾ ਰਹੀ ਹੈ ਕà©à¨ ਸ਼ਖਸ ਹਿਰਾਸਤ ਵਿੱਚ ਵੀ ਲੈ ਕੇ ਹਨ ਅਤੇ ਜਲਦੀ ਹੀ ਸਾਰੀ ਸਚਾਈ ਸਾਹਮਣੇ ਆ ਜਾਵੇਗੀ। ਉਹਨਾਂ ਇਹ ਵੀ ਕਿਹਾ ਕਿ ਗà©à¨°à©‚ ਘਰਾਂ ਦੇ ਨਾਂ ਤੇ ਕਿਸੇ ਵੀ ਤਰà©à¨¹à¨¾à¨‚ ਦੀ ਸਿਆਸਤ ਨਹੀਂ ਹੋਣੀ ਚਾਹੀਦੀ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login