ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਜੂਨ 1984 ਘੱਲੂਘਾਰੇ ਸਬੰਧੀ ਅੱਜ ਹੋਠਸ਼ਹੀਦੀ ਸਮਾਗਮ ਪੂਰਨ ਸ਼ਾਂਤਮਈ ਮਾਹੌਲ ਵਿੱਚ ਅਤੇ ਪੰਥਕ ਇੱਕਜà©à©±à¨Ÿà¨¤à¨¾ ਨਾਲ ਸੰਪੂਰਨ ਹੋà¨à¥¤à¨‡à¨¸ ਮੌਕੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਵੱਲੋਂ ਖ਼ਾਲਸਾ ਪੰਥ ਦੀਆਂ ਸਮੂਹ ਜਥੇਬੰਦੀਆਂ, ਦਮਦਮੀ ਟਕਸਾਲ, ਨਿਹੰਗ ਸਿੰਘ ਸੰਪਰਦਾਵਾਂ, ਸਿੰਘ ਸà¨à¨¾à¨µà¨¾à¨‚ ਦੇ ਸਹਿਯੋਗ ਨਾਲ ਸà©à¨°à©€ ਅਕਾਲ ਤਖ਼ਤ ਸਾਹਿਬ ਵਿਖੇ ਗà©à¨°à¨®à¨¤à¨¿ ਸਮਾਗਮ ਕਰਵਾਇਆ ਗਿਆ। ਇਸ ਤੋਂ ਪਹਿਲਾਂ ਦਮਦਮੀ ਟਕਸਾਲ ਵੱਲੋਂ ਜਥੇਦਾਰ ਕà©à¨²à¨¦à©€à¨ª ਸਿੰਘ ਗੜਗੱਜ ਦਾ ਵਿਰੋਧ ਕਰਨ ਦੀ ਗੱਲ ਕੀਤੀ ਗਈ ਸੀ।ਪਰ ਸਮੇਂ ਦੀ ਨਜ਼ਾਕਤ ਨੂੰ ਸਮà¨à¨¦à¨¿à¨†à¨‚ ਜਥੇਦਾਰ ਵੱਲੋਂ ਫਸੀਲ ਤੋਂ ਸੰਦੇਸ਼ ਨਹੀਂ ਦਿੱਤਾ ਗਿਆ। ਇਸ ਬਾਰੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਕਿਹਾ ਕਿ ਉਨà©à¨¹à¨¾à¨‚ ਨੇ ਅਰਦਾਸ ਦੇ ਵਿਚ ਹੀ ਸੰਗਤ ਨੂੰ ਸੰਦੇਸ਼ ਦੇ ਦਿੱਤਾ। ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਨੇ ਸਾਨੂੰ ਵਿਵੇਕ-ਬà©à©±à¨§ ਦਿੱਤੀ ਹੈ ਤੇ ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਇਹ ਫ਼ੈਸਲਾ ਲਿਆ ਗਿਆ।
ਸà©à¨°à©€ ਅਖੰਡ ਪਾਠਸਾਹਿਬ ਦੇ à¨à©‹à¨— ਤੇ ਗà©à¨°à¨¬à¨¾à¨£à©€ ਕੀਰਤਨ ਉਪਰੰਤ ਜਥੇਦਾਰ ਨੇ ਸਮਾਪਤੀ ਦੀ ਅਰਦਾਸ ਕੀਤੀ। ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ ਗà©à¨°à©‚ ਸਾਹਿਬ ਦੇ ਸਨਮà©à¨– ਅਰਦਾਸ ਵਿੱਚ ਜੂਨ 1984 ਦੇ ਸਮੂਹ ਸ਼ਹੀਦਾਂ ਦਮਦਮੀ ਟਕਸਾਲ ਦੇ 14ਵੇਂ ਮà©à¨–à©€ ਸ਼ਹੀਦ ਸੰਤ ਜਰਨੈਲ ਸਿੰਘ ਖ਼ਾਲਸਾ à¨à¨¿à©°à¨¡à¨°à¨¾à¨‚ਵਾਲੇ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪà©à¨°à¨§à¨¾à¨¨ à¨à¨¾à¨ˆ ਅਮਰੀਕ ਸਿੰਘ, ਜਰਨਲ ਸ਼ਬੇਗ ਸਿੰਘ, ਬਾਬਾ ਠਾਰਾ ਸਿੰਘ ਨੂੰ ਸਿਜਦਾ ਕੀਤਾ ਤੇ ਸਤਿਕਾਰ à¨à©‡à¨Ÿ ਕੀਤਾ। ਉਨà©à¨¹à¨¾à¨‚ ਕਿਹਾ ਕਿ ਜੂਨ 1984 ਵਿੱਚ ਸਮੇਂ ਦੀ ਕਾਂਗਰਸੀ ਹਕੂਮਤ ਨੇ ਫੌਜ ਰਾਹੀਂ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਟੈਂਕਾਂ, ਤੋਪਾਂ ਤੇ ਗੋਲੀਆਂ ਨਾਲ ਉਦੋਂ ਹਮਲਾ ਕੀਤਾ ਜਦੋਂ ਸਮà©à©±à¨šà©€ ਸਿੱਖ ਕੌਮ ਸà©à¨°à©€ ਗà©à¨°à©‚ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾ ਰਹੀ ਸੀ।ਹਮਲੇ ਦੌਰਾਨ ਪਾਵਨ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੇ ਸਰੂਪ ਨੂੰ ਗੋਲੀ ਨਾਲ ਜ਼ਖਮੀ ਕੀਤਾ ਗਿਆ, ਪੰਚਮ ਪਾਤਸ਼ਾਹ ਦਾ ਸ਼ਹੀਦੀ ਦਿਹਾੜਾ ਮਨਾਉਣ ਆਈ ਗà©à¨°à©‚ ਦੀ ਸੰਗਤ ਵਿੱਚੋਂ ਅਨੇਕਾਂ ਹੀ ਸਿੰਘਾਂ, ਸਿੰਘਣੀਆਂ, à¨à©à¨à©°à¨—ੀਆਂ ਤੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ। ਇਸ ਦੌਰਾਨ ਸਿੱਖਾਂ ਦੇ ਕੇਂਦਰੀ ਧਾਰਮਿਕ ਅਸਥਾਨ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਸਮੇਤ ਪੰਜਾਬ ਦੇ ਕਈ ਹੋਰ ਗà©à¨°à¨§à¨¾à¨®à¨¾à¨‚ ਉੱਤੇ ਵੀ ਹਮਲਾ ਕੀਤਾ ਗਿਆ ਤੇ ਸਰਬਉੱਚ ਤਖ਼ਤ ਸà©à¨°à©€ ਅਕਾਲ ਤਖ਼ਤ ਸਾਹਿਬ ਨੂੰ ਵੀ ਢਹਿ ਢੇਰੀ ਕੀਤਾ।
ਜਥੇਦਾਰ ਕà©à¨²à¨¦à©€à¨ª ਸਿੰਘ ਗੜਗੱਜ ਨੇ ਅਰਦਾਸ ਵਿੱਚ ਖ਼ਾਲਸਾ ਪੰਥ ਵਿਚਕਾਰ ਦà©à¨°à¨¿à©œà©à¨¹à¨¤à¨¾, à¨à¨•ਤਾ, ਇਤਫ਼ਾਕ ਤੇ ਇਕਜà©à©±à¨Ÿà¨¤à¨¾ ਲਈ ਅਤੇ ਕੌਮੀ ਯੋਧਿਆਂ ਤੇ ਸ਼ਹੀਦਾਂ ਦੇ ਪਾਠਪੂਰਨਿਆਂ ਉੱਤੇ ਚੱਲਣ ਦਾ ਬਲ ਬਖ਼ਸ਼ਣ ਦੀ ਬੇਨਤੀ ਕੀਤੀ। ਉਨà©à¨¹à¨¾à¨‚ ਦੇਸ਼ ਵਿੱਚ ਸਿੱਖ ਪਛਾਣ ਨੂੰ ਧà©à©°à¨§à¨²à¨¾ ਕਰਨ ਦੇ ਯਤਨਾਂ ਤੇ ਸਿੱਖ ਕਕਾਰਾਂ ਉੱਤੇ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਰਾਹੀਂ ਹਮਲਿਆਂ ਦੀ ਗੱਲ ਵੀ ਆਖੀ।ਉਨà©à¨¹à¨¾à¨‚ ਬੰਦੀ ਸਿੰਘਾਂ ਸਮੇਤ ਜ਼ਿੰਦਾ ਸ਼ਹੀਦ à¨à¨¾à¨ˆ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਕੌਮ ਨੂੰ ਇਹੋ ਜਿਹੀ ਸਮਰੱਥਾ ਬਖ਼ਸ਼ਣ ਲਈ ਬੇਨਤੀ ਕੀਤੀ ਕਿ ਸਾਂà¨à©‡ ਯਤਨਾਂ ਨਾਲ ਇਨà©à¨¹à¨¾à¨‚ ਸਿੰਘਾਂ ਨੂੰ ਰਿਹਾਅ ਕਰਵਾ ਸਕੀà¨à¥¤ ਜਥੇਦਾਰ ਗੜਗੱਜ ਨੇ ਦੇਸ਼ ਵਿਦੇਸ਼ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਜਾ ਰਹੇ ਕਤਲਾਂ ਦੀ ਗੱਲ ਕਰਨ ਦੇ ਨਾਲ-ਨਾਲ ਇਹ ਵੀ ਆਖਿਆ ਕਿ ਪੰਜਾਬ ਸਿੱਖਾਂ ਦੀ ਮਾਤà¨à©‚ਮੀ ਹੈ ਅਤੇ ਬੇਨਤੀ ਕੀਤੀ ਕਿ ਪੰਜਾਬ ਕਦੇ ਵੀ ਜੰਗ ਦਾ ਅਖਾੜਾ ਨਾ ਬਣੇ। ਉਨà©à¨¹à¨¾à¨‚ ਕੌਮ ਦੀ ਮੌਜੂਦਾ ਸਥਿਤੀ, ਆਪਸੀ ਟਕਰਾਅ ਵਾਲੇ ਹਾਲਾਤ ਸਬੰਧੀ ਗà©à¨°à¨¬à¨¾à¨£à©€ ਦੀ ਰੋਸ਼ਨੀ ਵਿੱਚ ਗà©à¨°à©‚ ਸਾਹਿਬ ਦੇ ਸਨਮà©à¨– ਬੇਨਤੀ ਕੀਤੀ ਕਿ ਇਕੱਤਰ ਹੋਣ ਦੇ ਸਿਧਾਂਤ ਅਨà©à¨¸à¨¾à¨° ਜਿਵੇਂ ਅੱਜ ਸਮà©à©±à¨šà©‡ ਖ਼ਾਲਸਾ ਪੰਥ ਨੇ ਇੱਕਜà©à©±à¨Ÿ ਹੋ ਕੇ ਸ਼ਾਂਤਮਈ ਢੰਗ ਨਾਲ ਜੂਨ 1984 ਦੇ ਘੱਲੂਘਾਰੇ ਦੇ ਸ਼ਹੀਦੀ ਸਮਾਗਮਾਂ ਨੂੰ ਮਨਾਇਆ ਹੈ, ਇਹ ਹਮੇਸ਼ਾ à¨à¨µà©‡à¨‚ ਹੀ ਮਨਾਠਜਾਣ। ਉਨà©à¨¹à¨¾à¨‚ ਅਰਦਾਸ ਕੀਤੀ ਕਿ ਸਿੱਖਾਂ ਦੀਆਂ ਟਕਸਾਲਾਂ, ਧਾਰਮਿਕ ਜਥੇਬੰਦੀਆਂ, ਨਿਹੰਗ ਸਿੰਘ ਸੰਪਰਦਾਵਾਂ ਖ਼ਾਲਸਈ ਨਿਸ਼ਾਨ ਸਾਹਿਬ ਦੇ ਹੇਠਹਮੇਸ਼ਾ ਹੀ ਇਸੇ ਤਰà©à¨¹à¨¾à¨‚ ਇਕਜà©à©±à¨Ÿ ਰਹਿਣ।
ਜਥੇਦਾਰ ਗੜਗੱਜ ਨੇ ਜੂਨ 1984 ਘੱਲੂਘਾਰੇ ਦੇ ਸ਼ਹੀਦੀ ਸਮਾਗਮ ਨੂੰ ਸ਼ਾਂਤਮਈ ਢੰਗ ਨਾਲ ਮਨਾਉਣ ਲਈ ਸਾਰੀਆਂ ਸਿੱਖ ਸੰਸਥਾਵਾਂ ਅਤੇ ਪà©à¨°à¨®à©à©±à¨– ਸ਼ਖਸੀਅਤਾਂ ਦਾ ਧੰਨਵਾਦ ਕੀਤਾ।ਉਨà©à¨¹à¨¾à¨‚ ਕਿਹਾ ਕਿ ਅਸੀਂ ਬਾਹਰ ਵਾਲੀ ਕਿਸੇ ਤਾਕਤ ਨਾਲ ਲੜ ਸਕਦੇ ਹਾਂ, ਪਰ ਤਖ਼ਤ 'ਤੇ ਮਾਹੌਲ ਨੂੰ ਖ਼ਰਾਬ ਨਹੀਂ ਕੀਤਾ ਜਾ ਸਕਦਾ। ਸ਼ਾਂਤਮਈ ਢੰਗ ਨਾਲ ਸਮਾਗਮ ਸੰਪੰਨ ਹੋਠਹਨ। ਇਸ ਨਾਲ ਦà©à¨¨à©€à¨† ਨੂੰ ਸਿੱਖਾਂ ਦੀ ਇਕਜà©à©±à¨Ÿà¨¤à¨¾ ਦਾ ਸੰਦੇਸ਼ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login