ਅਮਰੀਕਾ ’ਚ à¨à¨¾à¨°à¨¤ ਦੇ ਸਾਬਕਾ ਰਾਜਦੂਤ, ਯੂà¨à¨¸-ਇੰਡੀਆ ਸਟà©à¨°à©ˆà¨Ÿà¨œà¨¿à¨• ਪਾਰਟਨਰਸ਼ਿਪ ਫੋਰਮ ਦੇ à¨à¨¡à¨µà¨¾à¨ˆà¨œà¨¼à¨° ਅਤੇ ਜੀਓਪੌਲਿਟਿਕਲ ਇੰਸਟੀਚਿਊਟ ਦੇ ਚੇਅਰਮੈਨ ਸ. ਤਰਨਜੀਤ ਸਿੰਘ ਸੰਧੂ, ਜੋ ’ਵਿਕਸਤ ਅੰਮà©à¨°à¨¿à¨¤à¨¸à¨°’ ਦੇ ਬਾਨੀ ਸੰਸਥਾਪਕ ਵੀ ਹਨ, ਉਨà©à¨¹à¨¾à¨‚ ਨੇ ਅੱਜ ਅਕਾਲੀ ਦਲ ਦੇ ਰੂਹੇ ਰਵਾਂ ਅਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਸੰਸਥਾਪਕ ਆਗੂ ਸ਼ਹੀਦ ਸਰਦਾਰ ਤੇਜਾ ਸਿੰਘ ਸਮà©à©°à¨¦à¨°à©€ ਦੀ ਬਰਸੀ ਅਤੇ ਯਾਦਗਾਰੀ ਸ਼ਰਧਾਂਜਲੀ ਸਮਾਰੋਹ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨà©à¨¹à¨¾à¨‚ ਕਿਹਾ ਕਿ ਬੱਚਿਆਂ ਦੀ ਸਿੱਖਿਆ ਅਤੇ ਨੌਜਵਾਨ ਸਸ਼ਕਤੀਕਰਨ ਨੂੰ ਹà©à¨²à¨¾à¨°à¨¾ ਦੇਣ ਦੀ ਜ਼ਰੂਰਤ ਹੈ, ਇਸ ਲਈ ਉਨà©à¨¹à¨¾à¨‚ ਨਿਵੇਸ਼ਕਾਂ ਨੂੰ ਇਸ ਖੇਤਰ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।
ਇਹ ਸਮਾਗਮ ਸਰਦਾਰ ਤੇਜਾ ਸਿੰਘ ਸਮà©à©°à¨¦à¨°à©€ ਦà©à¨†à¨°à¨¾ 1917 ਵਿੱਚ ਪੇਂਡੂ ਖੇਤਰ ਸਰਹਾਲੀ ਵਿਖੇ ਸਥਾਪਿਤ ਕੀਤੇ, ਗà©à¨°à©‚ ਗੋਬਿੰਦ ਸਿੰਘ ਖ਼ਾਲਸਾ ਵਿੱਦਿਅਕ ਸੰਸਥਾਵਾਂ ਵਿਖੇ ਖ਼ਾਲਸਾ à¨à¨œà©‚ਕੇਸ਼ਨਲ ਇੰਸਟੀਚਿਊਸ਼ਨਜ਼ ਵੱਲੋਂ ਆਯੋਜਿਤ ਕੀਤਾ ਗਿਆ ਸੀ। ਇਹ ਕੇਵਲ ਇਕ ਯਾਦਗਾਰੀ ਸਮਾਰੋਹ ਨਹੀਂ ਸੀ, ਸਗੋਂ à¨à¨¾à¨µà¨¨à¨¾à¨µà¨¾à¨‚, ਇਤਿਹਾਸ ਅਤੇ ਰਾਸ਼ਟਰੀ ਸਨਮਾਨ ਨਾਲ à¨à¨°à¨ªà©‚ਰ ਅਨਮੋਲ ਪਲ ਸੀ। ਇਸ ਮੌਕੇ ਸ਼à©à¨°à©€ ਸà©à¨–ਮਨੀ ਸਾਹਿਬ ਦੇ ਪਾਠਉਪਰੰਤ ਵਿਦਿਆਰਥੀਆਂ ਵੱਲੋਂ ਰਸ à¨à¨¿à©°à¨¨à¨¾ ਗà©à¨°à¨¬à¨¾à¨£à©€ ਕੀਰਤਨ ਕੀਤਾ ਗਿਆ ਅਤੇ ਸ. ਤੇਜਾ ਸਿੰਘ ਸਮà©à©°à¨¦à¨°à©€ ਦੀ ਜ਼ਿੰਦਗੀ ਉੱਤੇ à¨à¨¾à¨µà¨ªà©‚ਰਨ ਵਿਚਾਰ ਸਾਂà¨à©‡ ਕੀਤੇ।
ਇਸ ਮੌਕੇ ਸ. ਤਰਨਜੀਤ ਸਿੰਘ ਸੰਧੂ ਨੇ ਆਪਣੇ ਦਾਦਾ ਸਰਦਾਰ ਤੇਜਾ ਸਿੰਘ ਸਮà©à©°à¨¦à¨°à©€ ਜਿਨà©à¨¹à¨¾à¨‚ ਦੀ ਸ਼ਹਾਦਤ 1926 ਵਿੱਚ ਲਾਹੌਰ ਜੇਲà©à¨¹ ਵਿੱਚ ਬà©à¨°à¨¿à¨Ÿà¨¿à¨¸à¨¼ ਹਿਰਾਸਤ ਦੌਰਾਨ ਹੋਈ ਉਨà©à¨¹à¨¾à¨‚ ਨੂੰ ਯਾਦ ਕਰਦਿਆਂ ਕਿਹਾ ਕਿ ਉਹ ਆਪਣੇ ਦਾਦਾ ਸ. ਤੇਜਾ ਸਿੰਘ ਸਮà©à©°à¨¦à¨°à©€ ਦੇ ਸੰਘਰਸ਼ਮਈ ਜੀਵਨ, ਖ਼ਾਲਸਾ ਪੰਥ ਅਤੇ ਅਕਾਲੀ ਲਹਿਰ ਵਿੱਚ ਕੀਤੀ ਗਈ ਸੇਵਾ ਅਤੇ ਅਗਵਾਈ ਨੂੰ ਆਪਣੇ ਜੀਵਨ ਦੀ ਪà©à¨°à©‡à¨°à¨£à¨¾ ਮੰਨਦੇ ਹਨ।
“ਉਨà©à¨¹à¨¾à¨‚ ਦੀ ਜ਼ਿੰਦਗੀ ਸਿਰਫ਼ ਸਿੱਖ ਧਰਮ ਜਾਂ ਅਜ਼ਾਦੀ ਅੰਦੋਲਨ ਦੀ ਸੇਵਾ ਹੀ ਨਹੀਂ ਸੀ, ਸਗੋਂ ਵਿੱਦਿਅਕ ਖੇਤਰ ਖ਼ਾਸਕਰ ਲੜਕੀਆਂ ਦੀ ਪੜਾਈ ਪà©à¨°à¨¤à©€ ਦà©à¨°à¨¿à¨¶à¨Ÿà©€à¨•ੋਣ ਅਪਣਾਉਂਦਿਆਂ ਖ਼ਾਲਸਾ ਸੰਸਥਾਵਾਂ ਦੀ ਸਥਾਪਨਾ ਸਾਡੀ ਬੌਧਿਕ ਵਿਰਾਸਤ ਦਾ ਅਹਿਮ ਹਿੱਸਾ ਅਤੇ ਨਵੀਂ ਪੀੜà©à¨¹à©€ ਲਈ ਪà©à¨°à©‡à¨°à¨£à¨¾ ਸਰੋਤ ਹੈ।” ਉਨà©à¨¹à¨¾à¨‚ ਨੇ ਕਿਹਾ ਕਿ "ਸਰਦਾਰ ਤੇਜਾ ਸਿੰਘ ਸਮà©à©°à¨¦à¨°à©€ ਨੇ ਜੋ ਬੀਜ ਬੀਜਿਆ , ਅੱਜ ਉਹ ਸੰਸਥਾਵਾਂ ਦੇ ਰੂਪ ਵਿੱਚ ਵਿਕਸਤ ਹੋ ਕੇ ਨਵੀਂ ਪੀੜà©à¨¹à©€ ਨੂੰ ਘੜਨ ਵਿੱਚ ਯੋਗਦਾਨ ਪਾ ਰਹੇ ਹਨ।"
ਸ. ਸੰਧੂ ਨੇ ਵਿਦਿਆਰਥੀਆਂ ਨੂੰ ਨਵੀਂ ਤਕਨਾਲੋਜੀ, ਸਾਇੰਸ, ਰੋਜ਼ਗਾਰ ਮà©à¨–à©€ ਅਤੇ ਆਧà©à¨¨à¨¿à¨• ਸਿੱਖਿਆ ਰਾਹੀਂ ਆਪਣੇ ਟੀਚਿਆਂ ਨੂੰ ਪà©à¨°à¨¾à¨ªà¨¤ ਕਰਨ ਦੀ ਪà©à¨°à©‡à¨°à¨£à¨¾ ਦਿੱਤੀ। ਉਨà©à¨¹à¨¾à¨‚ ਨੇ ਵਿੱਦਿਅਕ ਸੰਸਥਾਵਾਂ ਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਣ ਅਤੇ ਖ਼ਾਲਸਾ ਆਦਰਸ਼ਾਂ ਨਾਲ ਜੋੜੇ ਰੱਖਣ ਦੀ ਵਚਨਬੱਧਤਾ ਵੀ ਦà©à¨¹à¨°à¨¾à¨ˆà¥¤
ਇਸ ਮੌਕੇ ਸ. ਸੰਧੂ ਦੇ ਸਹਿਪਾਠੀ ਅਤੇ ਸੰਸਥਾ ਦੇ ਆਨਰੇਰੀ ਸਕੱਤਰ ਸ. ਪਰਮਿੰਦਰ ਸਿੰਘ ਸੰਧੂ ਨੇ ਸ. ਸਮà©à©°à¨¦à¨°à©€ ਦੀ ਅਮਰ ਯਾਦ ਨੂੰ ਨਮਨ ਕਰਦਿਆਂ ਉਨà©à¨¹à¨¾à¨‚ ਦੇ ਆਦਰਸ਼ਾਂ ਨੂੰ ਅੱਗੇ ਲਿਜਾਣ ਦਾ à¨à¨°à©‹à¨¸à¨¾ ਜਤਾਇਆ ਅਤੇ ਬਚਿਆਂ ਨੂੰ ਸਿੱਖ ਇਤਿਹਾਸ ਦੀਆਂ ਵਿਰਾਸਤਾਂ ਨਾਲ ਜà©à©œà©‡ ਰਹਿਣ ਦੀ ਅਪੀਲ ਕੀਤੀ। ਸਮਾਰੋਹ ਦੇ ਅੰਤ ਵਿੱਚ ਸਰਦਾਰ ਤਰਨਜੀਤ ਸਿੰਘ ਸੰਧੂ ਨੇ ਪੌਦਾ ਲਗਾ ਕੇ ਪà©à¨°à¨¦à©‚ਸ਼ਣ ਵਿਰੋਧੀ ਸੰਦੇਸ਼ ਦਿੱਤਾ ਅਤੇ ਨਵੀਂ ਪੀੜà©à¨¹à©€ ਨੂੰ ਪà©à¨°à¨•ਿਰਤੀ ਨਾਲ ਜà©à©œà¨¨ ਦੀ ਅਪੀਲ ਕੀਤੀ। ਸ. ਸੰਧੂ ਨੇ ਆਪਣੇ ਪà©à¨¸à¨¼à¨¤à©ˆà¨¨à©€ ਪਿੰਡ ਬà©à¨°à¨œ ਰਾਇ ਕੇ ਸਰਹਾਲੀ ਦਾ ਵੀ ਦੌਰਾ ਕੀਤਾ। ਇਸ ਮੌਕੇ ਸੰਸਥਾ ਦੇ ਮੀਤ ਪà©à¨°à¨§à¨¾à¨¨ ਕਰਨਲ ਬਲਬੀਰ ਸਿੰਘ ਸੰਧੂ ਡਾਕਟਰ ਗà©à¨°à¨²à¨¾à¨² ਸਿੰਘ ਕੈਨੇਡਾ, ਡਾਕਟਰ ਸਿਮਰਤ ਸੰਧੂ ਵੀ ਹਾਜ਼ਰ ਸਨ ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login