ਸà©à¨°à©€ ਹਰਿਮੰਦਰ ਸਾਹਿਬ ਅੰਮà©à¨°à¨¿à¨¤à¨¸à¨° ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਪà©à¨²à¨¿à¨¸ ਅਤੇ ਪà©à¨°à¨¸à¨¼à¨¾à¨¸à¨¨ ਪੂਰੀ ਤਰà©à¨¹à¨¾à¨‚ ਚੌਕਸ ਸਨ। ਉਹਨਾਂ ਵਲੋਂ ਸà©à¨°à©€ ਹਰਿਮੰਦਰ ਸਾਹਿਬ ਵਿਚ ਸਖ਼ਤ ਸà©à¨°à©±à¨–ਿਆ ਵੀ ਵਧਾ ਦਿੱਤੀ ਗਈ ਅਤੇ ਜਾਂਚ ਪੜਤਾਲ ਦੌਰਾਨ ਇੱਕ ਵੱਡੀ ਕਾਮਯਾਬੀ ਉਹਨਾਂ ਦੇ ਹੱਥ ਲੱਗੀ ਹੈ।
ਹਰਿਮੰਦਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦੇਣ ਵਾਲੇ ਦੋ ਮà©à¨²à¨œà¨¼à¨®à¨¾à¨‚ ਨੂੰ ਪà©à¨²à¨¿à¨¸ ਵਲੋਂ ਗà©à¨°à¨¿à¨«à¨¼à¨¤à¨¾à¨° ਕਰ ਲਿਆ ਗਿਆ ਹੈ। ਹਾਲਾਂਕਿ, ਇਸ ਮਾਮਲੇ ਸਬੰਧੀ ਪà©à¨²à¨¿à¨¸ ਜਾਂ ਪੰਜਾਬ ਸਰਕਾਰ ਵੱਲੋਂ ਕੋਈ ਅਧਿਕਾਰਿਕ ਬਿਆਨ ਨਹੀਂ ਦਿੱਤਾ ਗਿਆ। ਮਿਲੀ ਜਾਣਕਾਰੀ ਮà©à¨¤à¨¾à¨¬à¨•, ਇਹ ਦੋਸ਼ੀ ਤਮਿਲਨਾਡੂ ਤੋਂ ਫੜੇ ਗਠਹਨ। ਪਿਛਲੇ ਦੋ ਦਿਨਾਂ ਤੋਂ ਟੀਮਾਂ ਤਮਿਲਨਾਡੂ ਵਿੱਚ ਸੰਬੰਧਤ ਲਿੰਕਾਂ ਦੀ ਤਲਾਸ਼ ਕਰ ਰਹੀਆਂ ਸਨ।
ਦੱਸ ਦਈਠਕਿ SGPC (ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ) ਨੂੰ 14 ਜà©à¨²à¨¾à¨ˆ ਤੋਂ ਲਗਾਤਾਰ ਧਮਕੀ à¨à¨°à©‡ ਈਮੇਲ ਆ ਰਹੇ ਸੀ। ਜਿਸ ਵਿੱਚ ਕਿਹਾ ਗਿਆ ਸੀ ਕਿ– ਸà©à¨°à©€ ਹਰਿਮੰਦਰ ਸਾਹਿਬ (ਗੋਲਡਨ ਟੈਂਪਲ) ਨੂੰ RDX ਨਾਲ ਉਡਾ ਦਿੱਤਾ ਜਾਵੇਗਾ। ਇਸ ਧਮਕੀ à¨à¨°à©‡ ਈਮੇਲ ਤੋਂ ਬਾਅਦ ਅੰਮà©à¨°à¨¿à¨¤à¨¸à¨° 'ਚ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ ਅਤੇ ਸà©à¨°à©€ ਹਰਿਮੰਦਰ ਸਾਹਿਬ ਦੀ ਸà©à¨°à©±à¨–ਿਆ ਵੀ ਵਧਾ ਦਿੱਤੀ ਗਈ ਸੀ।
ਇਸ ਮਾਮਲੇ ਨੂੰ ਲੈਕੇ ਜਿਥੇ SGPC ਨੇ ਚਿੰਤਾ ਪà©à¨°à¨—ਟ ਕੀਤੀ ਸੀ ਉਥੇ ਹੀ ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਵੀ ਸੂਬੇ ਦੇ ਲੋਕਾਂ ਨੂੰ ਵਾਅਦਾ ਕੀਤਾ ਸੀ ਕਿ ਉਹ ਪੰਜਾਬ ਦੀ ਸà©à¨°à©±à¨–ਿਆ ਨਾਲ ਕੋਈ ਵੀ ਸਮà¨à©Œà¨¤à¨¾ ਨਹੀਂ ਹੋਣ ਦੇਣਗੇ। ਪà©à¨²à¨¿à¨¸, ਹਥਿਆਰਬੰਦ ਸੈਨਾ ਅਤੇ ਸਪੈਸ਼ਲ ਟਾਸਕ ਫੋਰਸ (STF) ਵੱਲੋਂ ਦਰਬਾਰ ਸਾਹਿਬ ਅਤੇ ਆਲੇ-ਦà©à¨†à¨²à©‡ ਦੇ ਖੇਤਰਾਂ ਵਿੱਚ ਲਗਾਤਾਰ ਤਲਾਸ਼ੀ ਅਤੇ ਚੈਕਿੰਗ ਮà©à¨¹à¨¿à©°à¨® ਚਲਾਈ ਗਈ, ਤਾਂ ਜੋ ਕਿਸੇ ਵੀ ਖਤਰੇ ਨੂੰ ਪਹਿਲਾਂ ਹੀ ਰੋਕਿਆ ਜਾ ਸਕੇ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login