ਸà©à¨°à©€ ਗà©à¨°à©‚ ਨਾਨਕ ਦੇਵ ਸਾਹਿਬ ਜੀ ਨਾਲ ਸੰਬੰਧਿਤ ਇਤਹਾਸਕ ਗà©à¨°à¨¦à©à¨†à¨°à¨¾ ਕੰਧ ਸਾਹਿਬ ਬਟਾਲਾ, ਜਿੱਥੇ ਗà©à¨°à©‚ ਜੀ ਮਾਤਾ ਸà©à¨²à©±à¨–ਣੀ ਜੀ ਨੂੰ ਵਿਆਹà©à¨£ ਵਾਸਤੇ ਬਰਾਤ ਲੈ ਕੇ ਗਠਸਨ। ਉਹ ਕੰਧ ਜਿਸ ਦੇ ਨਾਲ ਗà©à¨°à©‚ ਸਾਹਿਬ ਜੀ ਬਿਰਾਜਮਾਨ ਹੋਠਉਸ ਦੇ ਨਾਮ ਨਾਲ ਇਸ ਗà©à¨°à¨¦à©à¨†à¨°à¨¾ ਸਾਹਿਬ ਦਾ ਇਤਿਹਾਸ ਜà©à©œà¨¿à¨† ਹੋਇਆ ਹੈ। ਇਸ ਗà©à¨°à¨¦à©à¨†à¨°à¨¾ ਸਾਹਿਬ ਦਾ ਅਜੋਕੇ ਸਮੇਂ ਪà©à¨°à¨¬à©°à¨§ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਅਧੀਨ ਹੈ। ਇਸ ਇਤਿਹਾਸਕ ਗà©à¨°à©‚ ਘਰ ਦੀਆਂ ਲੋੜੀਂਦੀਆਂ ਉਸਾਰੀਆਂ ਦੀ ਕਾਰ ਸੇਵਾ ਆਰੰà¨à©€ ਜਾ ਰਹੀ ਹੈ।
ਇਤਿਹਾਸਕ ਗà©à¨°à¨¦à©à¨†à¨°à¨¾ ਕੰਧ ਸਾਹਿਬ ਬਟਾਲਾ ਵਿਖੇ ਅੱਜ ਅਰਦਾਸ ਉਪਰੰਤ ਵੱਖ-ਵੱਖ ਕਾਰਜਾਂ ਦੀ ਟੱਪ ਲਗਾ ਕੇ ਸ਼à©à¨°à©‚ਆਤ ਕੀਤੀ ਗਈ। ਕਾਰਸੇਵਾ ਦੀ ਆਰੰà¨à¨¤à¨¾ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ, ਪਦਮਸà©à¨°à©€ ਬਾਬਾ ਸੇਵਾ ਸਿੰਘ ਕਾਰਸੇਵਾ ਖਡੂਰ ਸਾਹਿਬ ਸਮੇਤ ਹੋਰ ਪà©à¨°à¨®à©à©±à¨– ਸ਼ਖ਼ਸੀਅਤਾਂ ਮੌਜੂਦ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਸੰਗਤ ਦੀਆਂ à¨à¨¾à¨µà¨¨à¨¾à¨µà¨¾à¨‚ ਅਨà©à¨¸à¨¾à¨° ਇਸ ਇਤਿਹਾਸਕ ਅਸਥਾਨ ਦੇ ਵੱਖ-ਵੱਖ ਕਾਰਜਾਂ ਦੀ ਸੇਵਾ ਕਰਵਾਈ ਜਾ ਰਹੀ ਹੈ।
ਇਨà©à¨¹à¨¾à¨‚ ਕਾਰਜਾਂ ਵਿਚ ਗà©à¨°à¨¦à©à¨†à¨°à¨¾ ਸਾਹਿਬ ਦੇ ਦਰਬਾਰ ਹਾਲ, ਲੰਗਰ ਹਾਲ, ਦੀਵਾਨ ਹਾਲ, ਜੋੜਾ ਘਰ ਅਤੇ ਪਾਰਕਿੰਗ ਆਦਿ ਸ਼ਾਮਲ ਹਨ। ਇਸ ਇਤਿਹਾਸਕ ਅਸਥਾਨ ਦੇ ਮਹੱਤਵ ਨੂੰ ਮà©à¨– ਰੱਖਦਿਆਂ ਇਸ ਦੀ ਦਿੱਖ ਹੂਬਹੂ ਰੱਖੀ ਜਾਵੇਗੀ, ਜਿਸ ਲਈ ਮਾਹਿਰਾਂ ਦੀਆਂ ਸੇਵਾਵਾਂ ਵੀ ਲਈਆਂ ਜਾਣਗੀਆਂ। à¨à¨¡à¨µà©‹à¨•ੇਟ ਧਾਮੀ ਨੇ ਦੱਸਿਆ ਕਿ ਇਨà©à¨¹à¨¾à¨‚ ਵੱਖ-ਵੱਖ ਕਾਰਜਾਂ ਦੀ ਕਾਰਸੇਵਾ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਨੂੰ ਸੌਂਪੀ ਗਈ ਹੈ। ਉਨà©à¨¹à¨¾à¨‚ ਸੰਗਤਾਂ ਨੂੰ ਤਨ ਮਨ ਧੰਨ ਕਰਕੇ ਚੱਲ ਰਹੀਆਂ ਸੇਵਾਵਾਂ ਵਿਚ ਸਹਿਯੋਗ ਬਣਨ ਦੀ ਅਪੀਲ ਕੀਤੀ।
ਇਸ ਮੌਕੇ ਸ਼à©à¨°à©‹à¨®à¨£à©€ ਕਮੇਟੀ ਦੇ ਮੈਂਬਰ à¨à¨¾à¨ˆ ਰਾਜਿੰਦਰ ਸਿੰਘ ਮਹਿਤਾ, ਜਥੇਦਾਰ ਗà©à¨°à¨¿à©°à¨¦à¨°à¨ªà¨¾à¨² ਸਿੰਘ ਗੋਰਾ, ਸ. ਗà©à¨°à¨¨à¨¾à¨® ਸਿੰਘ ਜੱਸਲ, ਬੀਬੀ ਜਸਬੀਰ ਕੌਰ ਜਫਰਵਾਲ, ਓà¨à¨¸à¨¡à©€ ਸ. ਸਤਬੀਰ ਸਿੰਘ ਧਾਮੀ, ਸਕੱਤਰ ਸ. ਪà©à¨°à¨¤à¨¾à¨ª ਸਿੰਘ, à¨à¨•ਸੀਅਨ ਸ. ਜਤਿੰਦਰਪਾਲ ਸਿੰਘ, ਸੀਨੀਅਰ ਅਕਾਲੀ ਆਗੂ ਸ. ਗà©à¨°à¨‡à¨•ਬਾਲ ਸਿੰਘ ਮਾਹਲ, ਸ਼à©à¨°à©‹à¨®à¨£à©€ ਕਮੇਟੀ ਅਧਿਕਾਰੀ, ਪà©à¨°à¨®à©à©±à¨– ਸਿੱਖ ਸ਼ਖ਼ਸੀਅਤਾਂ ਅਤੇ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login