ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਕਰਨ 'ਤੇ ਸਖ਼ਤ ਕਾਰਵਾਈ ਕਰਦੇ ਹੋà¨, ਪਟਿਆਲਾ ਪà©à¨²à¨¿à¨¸ ਨੇ MCMC, ਪਟਿਆਲਾ (ਮੀਡੀਆ ਸਰਟੀਫਿਕੇਸ਼ਨ ਅਤੇ ਮਾਨੀਟਰਿੰਗ ਕਮੇਟੀ) ਦੀਆਂ ਸਿਫ਼ਾਰਸ਼ਾਂ 'ਤੇ ਪà©à¨°à¨¾à¨ˆà¨® ਸਿਨੇਮਾ ਦੇ ਮਾਲਕਾਂ/ਪà©à¨°à¨¬à©°à¨§à¨•ਾਂ ਅਤੇ ਕਿਊਬ ਸਿਨੇਮਾ ਦੇ ਇੰਚਾਰਜ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਠਮà©à©±à¨– ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਉਨà©à¨¹à¨¾à¨‚ ਦੇ ਦਫ਼ਤਰ ਨੂੰ ਇੱਕ ਆਰ.ਟੀ.ਆਈ. ਕਾਰਕà©à¨¨ ਵੱਲੋਂ 6 ਅਪà©à¨°à©ˆà¨² ਨੂੰ ਚੋਣ ਜ਼ਾਬਤੇ ਦੀ ਉਲੰਘਣਾ ਸਬੰਧੀ ਸ਼ਿਕਾਇਤ ਪà©à¨°à¨¾à¨ªà¨¤ ਹੋਈ ਸੀ, ਜਿਸ ਵਿੱਚ ਕਿਹਾ ਗਿਆ ਸੀ ਕਿ ਪੰਜਾਬ ਸਰਕਾਰ ਦੇ ਲੋਗੋ ਅਤੇ ਮà©à©±à¨– ਮੰਤਰੀ ਪੰਜਾਬ ਦੀ ਮੌਜੂਦਗੀ ਵਾਲੇ ਪà©à¨°à¨šà¨¾à¨° ਵੀਡੀਓ ਨੂੰ ਸਿਨੇਮਾ ਹਾਲਾਂ ਵਿੱਚ ਇਸ਼ਤਿਹਾਰਾਂ ਵਜੋਂ ਦਿਖਾਇਆ ਜਾ ਰਿਹਾ ਹੈ।
ਇਸ ਸ਼ਿਕਾਇਤ ਦਾ ਤà©à¨°à©°à¨¤ ਨੋਟਿਸ ਲੈਂਦਿਆਂ, ਮà©à©±à¨– ਚੋਣ ਅਧਿਕਾਰੀ ਨੇ ਡਿਪਟੀ ਕਮਿਸ਼ਨਰ, ਪਟਿਆਲਾ (ਜਿਸ ਦੇ ਅਧਿਕਾਰ ਖੇਤਰ ਵਿੱਚ ਪà©à¨°à¨¾à¨ˆà¨® ਸਿਨੇਮਾ, ਰਾਜਪà©à¨°à¨¾ ਪੈਂਦਾ ਹੈ), ਸਕੱਤਰ, ਲੋਕ ਸੰਪਰਕ ਵਿà¨à¨¾à¨—, ਪੰਜਾਬ ਸਰਕਾਰ (ਜੋ ਸਾਰੇ ਇਸ਼ਤਿਹਾਰਾਂ ਲਈ ਵੱਖ-ਵੱਖ à¨à¨œà©°à¨¸à©€à¨†à¨‚ ਨੂੰ ਜਾਰੀ ਹà©à¨•ਮ ਜਾਰੀ ਕਰਦੇ ਹਨ) ਨਾਲ ਸੰਪਰਕ ਕੀਤਾ। ਕਿਸੇ ਵੀ ਸਿਨੇਮਾਘਰ ਵਿੱਚ ਅਜਿਹੇ ਸਰਕਾਰੀ ਇਸ਼ਤਿਹਾਰਾਂ ਦੇ ਪà©à¨°à¨¸à¨¾à¨°à¨£ ਦੀ ਸਥਿਤੀ ਦਾ ਪਤਾ ਲਗਾਉਣ ਲਈ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲà©à¨¹à¨¾ ਚੋਣ ਅਫ਼ਸਰਾਂ ਤੋਂ ਰਿਪੋਰਟ ਮੰਗੀ ਗਈ।
ਮà©à©±à¨– ਚੋਣ ਅਫ਼ਸਰ ਨੇ ਦੱਸਿਆ ਕਿ ਇਸ ਤੋਂ ਬਾਅਦ ਪà©à¨°à¨¾à¨ˆà¨® ਸਿਨੇਮਾ ਰਾਜਪà©à¨°à¨¾ ਦੇ ਮੈਨੇਜਰ ਪਰਮਜੀਤ ਸਿੰਘ ਨੂੰ 6 ਅਪà©à¨°à©ˆà¨² ਨੂੰ ਆਰ.ਓ. 113-ਘਨੌਰ/à¨.ਆਰ.ਓ. 13-ਪਟਿਆਲਾ ਨੇਨੋਟਿਸ ਜਾਰੀ ਕੀਤਾ ਗਿਆ ਸੀ ਅਤੇ ਫਲਾਇੰਗ ਸਕà©à¨à¨¡ ਵੱਲੋਂ ਉਕਤ ਸਿਨੇਮਾ ਦਾ ਦੌਰਾ ਵੀ ਕੀਤਾ ਗਿਆ। ਮਾਮਲਾ ਸਿਨੇਮਾ ਹਾਲਾਂ ਵਿੱਚ ਇਸ਼ਤਿਹਾਰਾਂ ਦੇ ਟੈਲੀਕਾਸਟ ਨਾਲ ਸਬੰਧਤ ਹੋਣ ਕਰਕੇ ਇਸ ਨੂੰ à¨à¨®à¨¸à©€à¨à¨®à¨¸à©€ ਪਟਿਆਲਾ ਅੱਗੇ ਰੱਖਿਆ ਗਿਆ ਸੀ।
MCMC ਪਟਿਆਲਾ ਦੀਆਂ ਸਿਫ਼ਾਰਸ਼ਾਂ ਅਨà©à¨¸à¨¾à¨°, ਪਟਿਆਲਾ ਪà©à¨²à¨¿à¨¸ ਵੱਲੋਂ 8 ਅਪà©à¨°à©ˆà¨² ਨੂੰ ਆਈਪੀਸੀ ਦੀ ਧਾਰਾ 188 ਅਤੇ 177 ਦੇ ਤਹਿਤ ਪà©à¨°à¨¾à¨ˆà¨® ਸਿਨੇਮਾ ਦੇ ਮਾਲਕ ਅਤੇ ਪà©à¨°à¨¬à©°à¨§à¨•ਾਂ ਅਤੇ ਕਿਊਬ ਸਿਨੇਮਾ ਦੇ ਨà©à¨®à¨¾à¨‡à©°à¨¦à¨¿à¨†à¨‚/ਪà©à¨°à¨¬à©°à¨§à¨•/ਇੰਚਾਰਜ ਵਿਰà©à©±à¨§ ਧਾਰਾ 188 ਤਹਿਤ ਕੇਸ ਦਰਜ ਕੀਤਾ ਗਿਆ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login