ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ à¨à©‡à¨œà©‡ ਪੰਜ ਸਿੰਘਾਂ ਨੇ ਵੀਰਵਾਰ 21 ਮਾਰਚ ਨੂੰ ਦੇਰ ਸ਼ਾਮ ਅਸਾਮ ਦੀ ਡਿਬਰੂਗੜà©à¨¹ ਕੇਂਦਰੀ ਜੇਲà©à¨¹ ਵਿਚ ਰਾਸ਼ਟਰੀ ਸà©à¨°à©±à¨–ਿਆ à¨à¨•ਟ ਤਹਿਤ ਨਜ਼ਰਬੰਦ à¨à©à©±à¨– ਹੜਤਾਲ 'ਤੇ ਬੈਠੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮà©à¨–à©€ ਅੰਮà©à¨°à¨¿à¨¤à¨ªà¨¾à¨² ਸਿੰਘ ਅਤੇ ਉਸ ਦੇ ਸਾਥੀਆਂ ਨੂੰ ਅਰਦਾਸ ਉਪਰੰਤ ਸà©à¨°à©€ ਹਰਿਮੰਦਰ ਸਾਹਿਬ ਦਾ ਪà©à¨°à¨¸à¨¾à¨¦ ਅਤੇ ਹਰਿ ਕੀ ਪਉੜੀ ਦਾ ਜਲ ਛਕਾ ਕੇ ਉਨà©à¨¹à¨¾à¨‚ ਦੀ à¨à©à©±à¨– ਹੜਤਾਲ ਸਮਾਪਤ ਕਰਵਾ ਦਿੱਤੀ ਹੈ। ਇਹ ਸਿੱਖ ਜੇਲà©à¨¹ ਵਿਚ ਕਥਿਤ ਨਿੱਜਤਾ ਤੇ ਮਨà©à©±à¨–à©€ ਅਧਿਕਾਰਾਂ ਦੇ ਹਨਨ ਦੇ ਵਿਰà©à©±à¨§ 16 ਫ਼ਰਵਰੀ ਤੋਂ à¨à©à©±à¨– ਹੜਤਾਲ 'ਤੇ ਬੈਠੇ ਸਨ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ਾਂ ਉੱਤੇ ਡਿਬਰੂਗੜà©à¨¹ ਜੇਲà©à¨¹ ਵਿਚ ਅੰਮà©à¨°à¨¿à¨¤à¨ªà¨¾à¨² ਸਿੰਘ ਤੇ ਸਾਥੀਆਂ ਦੀ ਮà©à¨²à¨¾à¨•ਾਤ ਕਰਕੇ à¨à©à©±à¨– ਹੜਤਾਲ ਸਮਾਪਤ ਕਰਵਾਉਣ ਲਈ à¨à©‡à¨œà©‡ ਗਠਪੰਜ ਸਿੰਘਾਂ ਵਿਚ ਅਕਾਲ ਤਖ਼ਤ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਮਲਕੀਤ ਸਿੰਘ, ਸà©à¨°à©€ ਹਰਿਮੰਦਰ ਸਾਹਿਬ ਦੇ ਮà©à©±à¨– ਅਰਦਾਸੀਠà¨à¨¾à¨ˆ ਪà©à¨°à©‡à¨® ਸਿੰਘ, à¨à¨¾à¨ˆ ਨਿਸ਼ਾਨ ਸਿੰਘ, à¨à¨¾à¨ˆ ਬਲਵਿੰਦਰ ਸਿੰਘ ਅਤੇ à¨à¨¾à¨ˆ ਬਿਕਰਮਜੀਤ ਸਿੰਘ ਸ਼ਾਮਲ ਸਨ। ਪੰਜ ਸਿੰਘਾਂ ਦੇ ਨਾਲ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਮੈਂਬਰ à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ ਅਤੇ ਅੰਮà©à¨°à¨¿à¨¤à¨ªà¨¾à¨² ਸਿੰਘ ਦੇ ਚਾਚਾ ਸà©à¨–ਚੈਨ ਸਿੰਘ ਵੀ ਸ਼ਾਮਲ ਸਨ।
ਡਿਬਰੂਗੜà©à¨¹ ਪਹà©à©°à¨šà¨£ 'ਤੇ ਅਕਾਲ ਤਖ਼ਤ ਸਾਹਿਬ ਵੱਲੋਂ ਪà©à¨°à¨¸à¨¼à¨¾à¨¸à¨¨à¨¿à¨• ਕਾਰਵਾਈ ਨੂੰ ਮà©à¨•ੰਮਲ ਕਰਨ ਉਪਰੰਤ ਨਜ਼ਰਬੰਦ ਸਿੰਘਾਂ ਨਾਲ ਮà©à¨²à¨¾à¨•ਾਤ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ à¨à¨¡à¨µà©‹à¨•ੇਟ à¨à¨—ਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਡਿਬਰੂਗੜà©à¨¹ ਜੇਲà©à¨¹ ਅੰਦਰ ਪਹà©à©°à¨šà¨£ ਤੋਂ ਬਾਅਦ ਨਜ਼ਰਬੰਦ ਸਿੱਖਾਂ ਨਾਲ ਮà©à¨²à¨¾à¨•ਾਤ ਕੀਤੀ ਗਈ ਅਤੇ ਉਨà©à¨¹à¨¾à¨‚ ਦੀ ਸਿਹਤ ਦਾ ਹਾਲ-ਚਾਲ ਜਾਣਿਆ ਗਿਆ। ਉਨà©à¨¹à¨¾à¨‚ ਕਿਹਾ ਕਿ ਪੰਜਾਬ ਸਰਕਾਰ ਦੇ ਪà©à¨°à¨¸à¨¼à¨¾à¨¸à¨¨ ਵੱਲੋਂ ਮà©à¨²à¨¾à¨•ਾਤ ਸਬੰਧੀ ਪà©à¨°à¨•ਿਰਿਆ ਮà©à¨•ੰਮਲ ਕਰਨ ਵਿੱਚ ਦੇਰੀ ਕਾਰਨ ਅਕਾਲ ਤਖ਼ਤ ਸਾਹਿਬ ਦੇ ਵਫ਼ਦ ਨੂੰ ਲੰਮਾ ਸਮਾਂ ਜੇਲà©à¨¹ ਦੇ ਬਾਹਰ ਉਡੀਕ ਕਰਨੀ ਪਈ।
à¨à¨¡à¨µà©‹à¨•ੇਟ ਸਿਆਲਕਾ ਨੇ ਕਿਹਾ ਕਿ ਅੰਮà©à¨°à¨¿à¨¤à¨ªà¨¾à¨² ਸਿੰਘ ਸਮੇਤ ਬਾਕੀ ਸਿੰਘਾਂ ਦੀ à¨à©à©±à¨– ਹੜਤਾਲ ਖਤਮ ਕਰਵਾਉਣ ਲਈ ਮà©à¨²à¨¾à¨•ਾਤ ਦੌਰਾਨ ਸਠਤੋਂ ਪਹਿਲਾਂ ਸਾਫ ਵਿਛਾਈ ਕਰਕੇ ਸਿੰਘਾਂ ਨੂੰ ਸੰਗਤ ਵਿੱਚ ਬਿਠਾਇਆ ਗਿਆ ਅਤੇ ਮਰਯਾਦਾ ਅਨà©à¨¸à¨¾à¨° ਗਿਆਨੀ ਮਲਕੀਤ ਸਿੰਘ ਵੱਲੋਂ ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦਾ ਪਾਠਕੀਤਾ ਗਿਆ, ਉਪਰੰਤ ਅਰਦਾਸ à¨à¨¾à¨ˆ ਪà©à¨°à©‡à¨® ਸਿੰਘ ਵੱਲੋਂ ਕੀਤੀ ਗਈ। ਉਨà©à¨¹à¨¾à¨‚ ਕਿਹਾ ਕਿ ਅਰਦਾਸ ਉਪਰੰਤ ਅੰਮà©à¨°à¨¿à¨¤à¨ªà¨¾à¨² ਸਿੰਘ ਅਤੇ ਉਸ ਦੇ ਸਾਥੀ ਹਰਜੀਤ ਸਿੰਘ, ਪਪਲਪà©à¨°à©€à¨¤ ਸਿੰਘ, à¨à¨—ਵੰਤ ਸਿੰਘ ਬਾਜੇਕੇ, ਵਰਿੰਦਰ ਸਿੰਘ ਫੌਜੀ ਅਤੇ ਹਰਜੀਤ ਸਿੰਘ ਨੂੰ ਸà©à¨°à©€ ਹਰਿਮੰਦਰ ਸਾਹਿਬ ਦਾ ਪà©à¨°à¨¸à¨¾à¨¦ ਅਤੇ ਹਰਿ ਕੀ ਪਉੜੀ ਦਾ ਜਲ ਛਕਾ ਕੇ ਉਨà©à¨¹à¨¾à¨‚ ਦੀ à¨à©à©±à¨– ਹੜਤਾਲ ਖਤਮ ਕਰਵਾਈ ਗਈ।
ਉਨà©à¨¹à¨¾à¨‚ ਕਿਹਾ ਕਿ ਅੰਮà©à¨°à¨¿à¨¤à¨ªà¨¾à¨² ਸਿੰਘ ਦੀ ਧਰਮ ਪਤਨੀ ਕਿਰਨਦੀਪ ਸਿੰਘ ਨੇ ਵੀ à¨à©à©±à¨– ਹੜਤਾਲ ਸ਼à©à¨°à©‚ ਕੀਤੀ ਹੋਈ ਸੀ, ਜੋ ਕਿ ਮà©à¨²à¨¾à¨•ਾਤ ਸਮੇਂ ਉਹ ਵੀ ਵੱਖਰੇ ਤੌਰ ’ਤੇ ਮੌਜੂਦ ਸਨ ਅਤੇ ਉਨà©à¨¹à¨¾à¨‚ ਦੀ à¨à©à©±à¨– ਹੜਤਾਲ ਵੀ ਖਤਮ ਕਰਵਾਈ ਗਈ। ਉਨà©à¨¹à¨¾à¨‚ ਕਿਹਾ ਕਿ ਸਾਰੇ ਸਿੱਖ ਚੜà©à¨¹à¨¦à©€ ਕਲਾ ਵਿੱਚ ਹਨ ਅਤੇ ਉਨà©à¨¹à¨¾à¨‚ ਨੂੰ à¨à¨°à©‹à¨¸à¨¾ ਦਿਵਾਇਆ ਗਿਆ ਹੈ ਕਿ ਅਕਾਲ ਤਖ਼ਤ ਸਾਹਿਬ, ਸ਼à©à¨°à©‹à¨®à¨£à©€ ਕਮੇਟੀ ਅਤੇ ਸਮà©à©±à¨šà¨¾ ਖ਼ਾਲਸਾ ਪੰਥ ਉਨà©à¨¹à¨¾à¨‚ ਦੇ ਨਾਲ ਹੈ।
à¨à¨¡à©‹à¨µà©‡à¨•ਟ ਸਿਆਲਕਾ ਨੇ ਕਿਹਾ ਕਿ ਡਿਬਰੂਗੜà©à¨¹ ਜੇਲà©à¨¹ ਵਿਚ ਨਜ਼ਰਬੰਦ ਸਿੱਖਾਂ ਵੱਲੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ, ਸ਼à©à¨°à©‹à¨®à¨£à©€ ਅਕਾਲੀ ਦਲ ਅਤੇ ਸਮà©à©±à¨šà©€à¨†à¨‚ ਪੰਥਕ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ ਗਿਆ ਹੈ।
ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਸਕੱਤਰੇਤ ਦੇ ਮੀਡੀਆ ਸਲਾਹਕਾਰ ਤਲਵਿੰਦਰ ਸਿੰਘ ਬà©à©±à¨Ÿà¨° ਨੇ ਪੰਜਾਬ ਵਿਚ ਅੰਮà©à¨°à¨¿à¨¤à¨¸à¨° ਤੇ ਹੋਰਨਾਂ ਜੇਲà©à¨¹à¨¾à¨‚ ਵਿਚ à¨à©à©±à¨– ਹੜਤਾਲ ‘ਤੇ ਬੈਠੇ ਨਜ਼ਰਬੰਦ ਸਿੱਖਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੇ ਸਨਮਾਨ ਵਿਚ ਅੰਨ-ਜਲ ਗà©à¨°à¨¹à¨¿à¨£ ਕਰਕੇ à¨à©à©±à¨– ਹੜਤਾਲ ਸਮਾਪਤ ਕਰ ਦੇਣ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login