à¨à¨¾à¨¬à©€ ਕਮਲ ਕੌਰ ਦੇ ਕਤਲ ਮਾਮਲੇ 'ਚ ਇਕ ਤੋਂ ਬਾਅਦ ਇਕ ਨਵਾਂ ਮੋੜ ਆਉਂਦਾ ਵਿਖਾਈ ਦੇ ਰਿਹਾ ਹੈ। ਜਿੱਥੇ ਇਕ ਪਾਸੇ ਪà©à¨²à¨¿à¨¸ ਵਲੋਂ ਇਹ ਜਾਣਕਾਰੀ ਮਿਲੀ ਕਿ ਅੰਮà©à¨°à¨¿à¨¤à¨ªà¨¾à¨² ਸਿੰਘ ਮਹਿਰੋਂ UAE à¨à©±à¨œ ਗਿਆ ਹੈ। ਉਥੇ ਹੀ ਹà©à¨£ ਇਹ ਕਤਲ ਕੇਸ ਅੰਮà©à¨°à¨¿à¨¤à¨ªà¨¾à¨² ਸਿੰਘ ਮਹਿਰੋਂ ਦੇ ਹੱਕ 'ਚ ਘà©à©°à¨®à¨£ ਬà©à¨°à¨¦à¨°à©› ਵਲੋਂ ਲੜਣ ਦੀ ਸੂਚਨਾ ਪà©à¨°à¨¾à¨ªà¨¤ ਹੋਈ ਹੈ। ਵਕੀਲਾਂ ਨੇ ਪੰਜਾਬ ਪà©à¨²à¨¿à¨¸ ‘ਤੇ ਸਵਾਲ ਉਠਾਠਤੇ ਕਿਹਾ ਕਿ ਜੇਕਰ ਅੰਮà©à¨°à¨¿à¨¤à¨ªà¨¾à¨² ਤੇ ਉਸ ਦੇ ਸਾਥੀਆਂ ਵਿਰà©à©±à¨§ ਕੇਸ ਦਰਜ ਕੀਤਾ ਜਾ ਰਿਹਾ ਹੈ ਤਾਂ ਸੋਸ਼ਲ ਮੀਡੀਆ 'ਤੇ ਅਸ਼ਲੀਲਤਾ ਫੈਲਾਉਣ ਅਤੇ ਨੌਜਵਾਨਾਂ ਨੂੰ ਵਿਗਾੜਨ ਵਾਲੇ ਲੋਕਾਂ ਵਿਰà©à©±à¨§ ਕੇਸ ਕਿਉਂ ਨਹੀਂ ਦਰਜ ਕੀਤਾ ਜਾ ਰਿਹਾ?
ਉਨà©à¨¹à¨¾à¨‚ ਕਿਹਾ ਕਿ ਅੰਮà©à¨°à¨¿à¨¤à¨ªà¨¾à¨² ਮਹਿਰੋ ਨੇ ਕਿਹਾ ਕਿ ਉਹ ਆਤਮ ਸਮਰਪਣ ਕਰਨ ਲਈ ਤਿਆਰ ਹੈ ਪਰ ਕੋਈ ਧੱਕਾ ਨਹੀਂ ਹੋਣਾ ਚਾਹੀਦਾ, ਸਾਰਾ ਕà©à¨ ਪਾਰਦਰਸ਼ੀ ਅਤੇ ਨਿਰਪੱਖ ਹੋਣਾ ਚਾਹੀਦਾ ਹੈ। ਵਕੀਲ ਨੇ ਦੱਸਿਆ ਕਿ ਉਨà©à¨¹à¨¾à¨‚ ਨੇ ਅੰਮà©à¨°à¨¿à¨¤à¨ªà¨¾à¨² ਨਾਲ ਗੱਲ ਕੀਤੀ ਹੈ। ਉਹ ਜਲਦੀ ਹੀ ਜ਼ਮਾਨਤ ਅਰਜ਼ੀ ਦਾਇਰ ਕਰਨ ਜਾ ਰਹੇ ਹਨ। ਇਸ ਦੇ ਨਾਲ ਉਹ ਹਾਈ ਕੋਰਟ ਵਿੱਚ ਅੰਮà©à¨°à¨¿à¨¤à¨ªà¨¾à¨² ਮਹਿਰੋ ਦੀ ਸà©à¨°à©±à¨–ਿਆ ਪਟੀਸ਼ਨ ਦਾਇਰ ਵੀ ਕਰਨ ਜਾ ਰਹੇ ਹਨ ਕਿਉਂਕਿ ਉਹਨਾਂ ਨੂੰ ਪà©à¨²à¨¿à¨¸ 'ਤੇ à¨à¨°à©‹à¨¸à¨¾ ਨਹੀਂ ਹੈ।
ਇਸ ਤੋਂ ਇਲਾਵਾ SGPC ਵੀ ਅੰਮà©à¨°à¨¿à¨¤à¨ªà¨¾à¨² ਸਿੰਘ ਮਹਿਰੋਂ ਦੇ ਹੱਕ 'ਚ ਉਤਰ ਆਈ ਹੈ। ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਮà©à©±à¨– ਗà©à¨°à©°à¨¥à©€ ਸਿੰਘ ਸਾਹਿਬ ਗਿਆਨੀ ਮਲਕੀਤ ਸਿੰਘ ਨੇ ਕਮਲ ਕੌਰ ਦੇ ਕਤਲ ਨੂੰ ਸਹੀ ਦੱਸਿਆ ਹੈ। ਉਨà©à¨¹à¨¾à¨‚ ਕਿਹਾ ਕਿ ਕੌਮ ਨੂੰ ਬਦਨਾਮ ਕਰਨ ਵਾਲਿਆਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ। ਉਨà©à¨¹à¨¾à¨‚ ਕਿਹਾ ਕਿ ਜਿਹੜੇ ਲੋਕ ਸਿੱਖ ਕੌਮ ਨੂੰ ਬਦਨਾਮ ਕਰਨ ਲਈ ਅਜਿਹਾ ਗਲਤ ਕਾਰਜ ਕਰਦੇ ਹਨ ਅਤੇ ਆਪਣਾ ਨਾਂ ਬਦਲਦੇ ਹਨ, ਉਨà©à¨¹à¨¾à¨‚ ਨਾਲ ਇੰਠਹੀ ਹੋਣਾ ਚਾਹੀਦਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login