ਦੀਪਾ ਕਰਮਾਕਰ ਨੇ 26 ਮਈ ਨੂੰ ਔਰਤਾਂ ਦੇ ਵਾਲਟ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਉਸਨੇ à¨à¨¸à¨¼à©€à¨…ਨ ਸੀਨੀਅਰ ਚੈਂਪੀਅਨਸ਼ਿਪ ਵਿੱਚ ਸੋਨੇ ਦਾ ਮੈਡਲ ਜਿੱਤਣ ਵਾਲੀ ਪਹਿਲੀ à¨à¨¾à¨°à¨¤à©€ ਜਿਮਨਾਸਟ ਵਜੋਂ ਇਤਿਹਾਸ ਰਚਿਆ। ਵਾਲਟ ਫਾਈਨਲ ਵਿੱਚ 13.566 ਦੀ ਔਸਤ ਸਕੋਰ ਕਰਕੇ, ਦੀਪਾ ਕਰਮਾਕਰ ਨੇ ਤਾਸ਼ਕੰਦ, ਉਜ਼ਬੇਕਿਸਤਾਨ ਵਿੱਚ ਹੋਈ à¨à¨¸à¨¼à©€à¨…ਨ ਸੀਨੀਅਰ ਚੈਂਪੀਅਨਸ਼ਿਪ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਉਸਨੇ ਮà©à¨•ਾਬਲੇ ਦੇ ਆਖਰੀ ਦਿਨ ਉੱਤਰੀ ਕੋਰੀਆ ਦੇ ਕਿਮ ਸੋਨ ਹਯਾਂਗ, ਜਿਸ ਨੇ 13.466 ਦਾ ਸਕੋਰ ਕੀਤਾ ਸੀ ਅਤੇ ਜੋ ਕਿਓਂਗ ਬਯੋਲ, ਜਿਸ ਨੇ 12.966 ਸਕੋਰ ਕੀਤਾ ਸੀ , ਉਹਨਾਂ ਨੂੰ ਪਿੱਛੇ ਛੱਡ ਦਿੱਤਾ।
à¨à¨•ਸ 'ਤੇ à¨à¨¾à¨°à¨¤à©€ ਉੱਦਮੀ ਆਨੰਦ ਮਹਿੰਦਰਾ ਨੇ ਇਤਿਹਾਸ ਰਚਣ ਵਾਲੀ à¨à¨¾à¨°à¨¤à©€ ਜਿਮਨਾਸਟ ਦੀਪਾ ਕਰਮਾਕਰ ਨੂੰ ਵਧਾਈ ਦਿੱਤੀ । ਮਹਿੰਦਰਾ ਦੀ à¨à¨•ਸ ਤੇ ਪੋਸਟ ਇਹ ਉਜਾਗਰ ਕਰਦੀ ਹੈ ਕਿ ਕਿਵੇਂ ਸੱਟ ਲੱਗਣ ਕਾਰਨ ਚà©à¨£à©Œà¨¤à©€à¨†à¨‚ ਦਾ ਸਾਹਮਣਾ ਕਰਨ ਤੋਂ ਲੈ ਕੇ ਕਰਮਾਕਰ ਨੇ ਹਰ ਇੱਕ ਰà©à¨•ਾਵਟ ਨੂੰ ਪਾਰ ਕੀਤਾ। ਇਹਨਾਂ ਰà©à¨•ਾਵਟਾਂ ਦੇ ਬਾਵਜੂਦ, ਕਰਮਾਕਰ ਦੇ ਖੇਡ ਲਈ ਜਨੂੰਨ ਅਤੇ ਪਿਆਰ ਨੇ ਉਸਨੂੰ ਪà©à¨°à©‡à¨°à¨¿à¨¤ ਰੱਖਿਆ।
ਕਰਮਾਕਰ ਦੀ ਜਿੱਤ ਤੋਂ ਪਹਿਲਾਂ, à¨à¨¾à¨°à¨¤à©€ ਜਿਮਨਾਸਟਾਂ ਨੇ ਈਵੈਂਟ ਵਿੱਚ ਸਿਰਫ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ। ਆਸ਼ੀਸ਼ ਕà©à¨®à¨¾à¨° ਨੇ 2015 ਵਿੱਚ ਵਿਅਕਤੀਗਤ ਫਲੋਰ ਅà¨à¨¿à¨†à¨¸ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ , ਅਤੇ ਪà©à¨°à¨£à¨¤à©€ ਨਾਇਕ ਨੇ 2019 ਅਤੇ 2022 ਦੋਵਾਂ ਵਿੱਚ ਵਾਲਟ 'ਚ ਤੀਜਾ ਸਥਾਨ ਪà©à¨°à¨¾à¨ªà¨¤ ਕੀਤਾ ਸੀ।
ਕਰਮਾਕਰ ਨੇ ਚੈਂਪੀਅਨਸ਼ਿਪ ਨੂੰ ਲੈਕੇ ਆਪਣੀ ਯਾਤਰਾ ਦੇ ਪਲ ਸਾਂà¨à©‡ ਕਰਦੇ ਹੋਠਕਿਹਾ ਕਿ ਜਿਮਨਾਸਟਿਕ ਲਈ ਉਸਦੇ ਪਿਆਰ ਨੇ ਉਸਨੂੰ ਕਈ ਚà©à¨£à©Œà¨¤à©€à¨†à¨‚ ਨੂੰ ਪਾਰ ਕਰਨ ਵਿੱਚ ਮਦਦ ਕੀਤੀ ਹੈ।
ਡੋਪਿੰਗ ਦੇ ਅਪਰਾਧ ਲਈ 21 ਮਹੀਨਿਆਂ ਦੀ ਮà©à¨…ੱਤਲੀ ਹੋਣ ਤੋਂ ਬਾਅਦ, ਕਰਮਾਕਰ ਨੇ 2023 ਵਿੱਚ ਖੇਡਾਂ 'ਚ ਵਾਪਸੀ ਕੀਤੀ। ਹਾਲਾਂਕਿ, ਉਹ ਹà©à¨£ 2024 ਪੈਰਿਸ ਓਲੰਪਿਕ ਵਿੱਚ ਹਿੱਸਾ ਲੈਣ ਲਈ ਅਯੋਗ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login