ਸ਼à©à©±à¨•ਰਵਾਰ ਨੂੰ ਇੰਗਲੈਂਡ ਵੇਲਸ ਕà©à¨°à¨¿à¨•ਟ ਬੋਰਡ ਨੇ 'ਟà©à¨°à¨¾à¨‚ਸਜੈਂਡਰ' ਖਿਡਾਰੀਆਂ ਨੂੰ ਮਹਿਲਾ ਤੇ ਲੜਕੀਆਂ ਦੇ ਮੈਚਾਂ ਵਿਚ ਮà©à¨•ਾਬਲੇਬਾਜ਼ੀ ਕਰਨ ਤੋਂ ਪਾਬੰਦੀਸ਼à©à¨¦à¨¾ ਕਰ ਦਿੱਤਾ ਹੈ।
ਈ. ਸੀ. ਬੀ. ਵੱਲੋਂ ਜਾਰੀ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਉਹ ਹਾਲ ਹੀ ਵਿਚ 'ਸà©à¨ªà¨°à©€à¨® ਕੋਰਟ' ਦੇ ਫੈਸਲੇ ਤੋਂ ਬਾਅਦ ਅਪਡੇਟ ਕੀਤੇ ਗਠਕਾਨੂੰਨ ਤੋਂ ਬਾਅਦ 'ਟà©à¨°à¨¾à¨‚ਸਜੈਂਡਰ' ਖਿਡਾਰੀਆ ਦੀ ਪਾਤਰਤਾ 'ਤੇ ਆਪਣੇ ਨਿਯਮਾਂ ਵਿਚ ਬਦਲਾਅ ਦਾ à¨à¨²à¨¾à¨¨ ਕਰ ਰਿਹਾ ਹੈ, ਜਿਸ ਵਿਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਹਿਲਾਵਾਂ ਦੀ ਕਾਨੂੰਨੀ ਪਰਿà¨à¨¾à¨¶à¨¾ ਵਿਚ 'ਟਰਾਂਸਜੈਂਡਰ' ਸ਼ਾਮਲ ਨਹੀਂ ਹਨ।
'ਫà©à©±à¨Ÿà¨¬à¨¾à¨² à¨à¨¸à©‹à¨¸à©€à¨à¨¶à¨¨' ਨੇ ਵੀ ਇਸ ਤਰà©à¨¹à¨¾à¨‚ ਦਾ ਫੈਸਲਾ ਕੀਤਾ ਹੈ ਤੇ ਉਸਦੇ ਅਜਿਹਾ ਕਰਨ ਦੇ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿਚ ਈ. ਸੀ. ਬੀ. ਨੇ ਇਹ ਫੈਸਲਾ ਲਿਆ।
ਈ. ਸੀ. ਬੀ. ਨੇ ਜਾਰੀ ਬਿਆਨ ਵਿਚ ਕਿਹਾ,''ਤà©à¨°à©°à¨¤ ਪà©à¨°à¨à¨¾à¨µ ਨਾਲ ਸਿਰਫ ਉਹ ਹੀ ਖਿਡਾਰੀ ਮਹਿਲਾ ਕà©à¨°à¨¿à¨•ਟ ਤੇ ਲੜਕੀਆਂ ਦੇ ਕà©à¨°à¨¿à¨•ਟ ਮੈਚਾਂ ਵਿਚ ਖੇਡਣ ਲਈ ਯੋਗ ਹੋਣਗੀਆਂ, ਜਿਨà©à¨¹à¨¾à¨‚ ਦਾ ਜੈਵਿਕ ਲੰਿਗ ਮਹਿਲਾ ਹੈ।
'ਟà©à¨°à¨¾à¨‚ਸਜੈਂਡਰ' ਮਹਿਲਾਵਾਂ ਤੇ ਲੜਕੀਆਂ ਓਪਨ ਤੇ ਮਿਕਸਡ ਕà©à¨°à¨¿à¨•ਟ ਵਿਚ ਖੇਡਣਾ ਜਾਰੀ ਰੱਖ ਸਕਦੀਆਂ ਹਨ।'' ਈ. ਸੀ. ਬੀ. ਨੇ ਕਿਹਾ ਕਿ ਅਦਾਲਤ ਦੇ ਫੈਸਲੇ ਨੇ ਉਨà©à¨¹à¨¾à¨‚ ਨੂੰ ਮਹਿਲਾ ਤੇ ਲੜਕੀਆਂ ਦੇ ਕà©à¨°à¨¿à¨•ਟ ਲਈ ਨਵੇਂ ਨਿਯਮ ਬਣਾਉਣ ਲਈ ਉਤਸ਼ਾਹਿਤ ਕੀਤਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login