ਪੈਰਿਸ ਓਲੰਪਿਕ 2024 ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਦੇਸ਼ ਪਰਤਣ ਵਾਲੀ à¨à¨¾à¨°à¨¤à©€ ਹਾਕੀ ਟੀਮ ਦੇ ਖਿਡਾਰੀ ਅੱਜ ਅੰਮà©à¨°à¨¿à¨¤à¨¸à¨° ਪà©à©±à¨œà©‡à¥¤ ਇਸ ਤੋਂ ਇਕ ਦਿਨ ਪਹਿਲਾਂ ਸ਼ਨੀਵਾਰ ਨੂੰ ਪੂਰੀ ਟੀਮ ਦਿੱਲੀ ਪਹà©à©°à¨šà©€ ਸੀ। ਅੰਮà©à¨°à¨¿à¨¤à¨¸à¨° ਹਵਾਈ ਅੱਡੇ 'ਤੇ à¨à¨¾à¨°à¨¤à©€ ਖਿਡਾਰੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। à¨à¨¤à¨µà¨¾à¨° ਸਵੇਰੇ à¨à¨¾à¨°à¨¤à©€ ਹਾਕੀ ਟੀਮ ਦੇ ਖਿਡਾਰੀ ਅੰਮà©à¨°à¨¿à¨¤à¨¸à¨° ਹਵਾਈ ਅੱਡੇ 'ਤੇ ਪà©à©±à¨œà©‡, ਜਿੱਥੇ ਉਨà©à¨¹à¨¾à¨‚ ਦਾ ਸਵਾਗਤ ਕੈਬਨਿਟ ਮੰਤਰੀ ਕà©à¨²à¨¦à©€à¨ª ਸਿੰਘ ਪਾਲੀਵਾਲ, ਹਰà¨à¨œà¨¨ ਸਿੰਘ ਈਟੀਓ ਅਤੇ ਸੰਸਦ ਮੈਂਬਰ ਗà©à¨°à¨œà©€à¨¤ ਸਿੰਘ ਨੇ ਕੀਤਾ।
ਇਸ ਤੋਂ ਇਲਾਵਾ ਖਿਡਾਰੀਆਂ ਦੇ ਪਰਿਵਾਰਕ ਮੈਂਬਰਾਂ ਅਤੇ ਉਨà©à¨¹à¨¾à¨‚ ਦੇ ਪà©à¨°à¨¸à¨¼à©°à¨¸à¨•ਾਂ ਦੀ à¨à©€à©œ ਸੀ। ਸਵੇਰ ਤੋਂ ਹੀ ਹਾਕੀ ਪà©à¨°à©‡à¨®à©€ à¨à¨¾à¨°à¨¤à©€ ਖਿਡਾਰੀਆਂ ਦਾ ਇੰਤਜ਼ਾਰ ਕਰਦੇ ਹੋਠਹਵਾਈ ਅੱਡੇ 'ਤੇ ਪਹà©à©°à¨š ਗਠਸਨ। ਖਿਡਾਰੀਆਂ ਦਾ ਫà©à©±à¨²à¨¾à¨‚ ਦੇ ਹਾਰ ਪਾ ਕੇ ਸ਼ਾਨਦਾਰ ਸਵਾਗਤ ਕੀਤਾ ਗਿਆ।
ਦੱਸ ਦਈਠਕਿ ਪੈਰਿਸ ਉਲੰਪਿਕ ਜੇਤੂ à¨à¨¾à¨°à¨¤à©€ ਟੀਮ ਦੇ 10 ਖਿਡਾਰੀ ਪੰਜਾਬ ਦੇ ਹਨ। ਸਾਰੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਅੰਮà©à¨°à¨¿à¨¤à¨¸à¨° ਹਵਾਈ ਅੱਡੇ 'ਤੇ ਪਹà©à©°à¨š ਗਠਸਨ। ਹਵਾਈ ਅੱਡੇ 'ਤੇ ਸਵਾਗਤ ਤੋਂ ਬਾਅਦ ਸਾਰੇ ਹਾਕੀ ਖਿਡਾਰੀ, ਉਨà©à¨¹à¨¾à¨‚ ਦੇ ਪਰਿਵਾਰਕ ਮੈਂਬਰ, ਜ਼ਿਲà©à¨¹à¨¾ ਪà©à¨°à¨¸à¨¼à¨¾à¨¸à¨¨ ਦੇ ਅਧਿਕਾਰੀ ਅਤੇ ਕੈਬਨਿਟ ਮੰਤਰੀ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਅਤੇ ਮੱਥਾ ਟੇਕਣ ਲਈ ਪà©à©±à¨œà©‡à¥¤ ਇਸ ਮੌਕੇ ਸà©à¨°à©€ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਦੇ ਸà©à¨¨à¨¿à¨¹à¨°à©€ ਮਾਡਲ, ਧਾਰਮਿਕ ਪà©à¨¸à¨¤à¨•ਾਂ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸਾਡੇ ਲਈ ਇਹ ਮਾਣ ਤੇ ਫ਼ਖਰ ਵਾਲੀ ਗੱਲ ਹੈ ਕਿ ਜਦੋਂ ਵੀ à¨à¨¾à¨°à¨¤à©€ ਹਾਕੀ ਟੀਮ ਵਿੱਚ ਪੰਜਾਬ ਦੇ ਖਿਡਾਰੀਆਂ ਦੀ à¨à¨°à¨µà©€à¨‚ ਸ਼ਮੂਲੀਅਤ ਰਹੀ ਹੈ ਤਾਂ ਟੀਮ ਨੇ ਵੱਡੀਆਂ ਪà©à¨°à¨¾à¨ªà¨¤à©€à¨†à¨‚ ਕੀਤੀਆਂ ਹਨ। ਪੈਰਿਸ ਓਲੰਪਿਕ ਵਿੱਚ ਕਾਂਸੇ ਦਾ ਤਗ਼ਮਾ ਜਿੱਤਣਾ ਵੀ ਉਨà©à¨¹à¨¾à¨‚ ਵਿੱਚੋਂ ਇੱਕ ਹੈ। ਉਨà©à¨¹à¨¾à¨‚ ਹਾਕੀ ਖਿਡਾਰੀਆਂ ਨੂੰ ਇਸ ਪà©à¨°à¨¾à¨ªà¨¤à©€ ਲਈ ਵਧਾਈ ਦਿੰਦਿਆਂ à¨à¨µà¨¿à©±à¨– ਵਿੱਚ ਹੋਰ ਵੱਡੀਆਂ ਪà©à¨°à¨¾à¨ªà¨¤à©€à¨†à¨‚ ਲਈ ਅਰਦਾਸ ਵੀ ਕੀਤੀ। ਉਨà©à¨¹à¨¾à¨‚ ਕਿਹਾ ਕਿ ਟੀਮ ਵਿੱਚ ਸ਼ਾਮਲ ਪੰਜਾਬ ਦੇ ਖਿਡਾਰੀਆਂ ਨੇ ਲੰਮੇ ਅਰਸੇ ਤੋਂ ਬਾਅਦ ਪੰਜਾਬ ਦੇ ਹਾਕੀ ਨਾਲ ਸਬੰਧਤ ਇਤਿਹਾਸ ਨੂੰ ਦà©à¨¹à¨°à¨¾à¨‡à¨† ਹੈ।
à¨à¨¡à¨µà©‹à¨•ੇਟ ਧਾਮੀ ਨੇ ਨੌਜਵਾਨਾਂ ਨੂੰ ਸੰਬੋਧਨ ਹà©à©°à¨¦à¨¿à¨†à¨‚ ਕਿਹਾ ਕਿ ਦੇਸ਼ ਦੀ ਹਾਕੀ ਟੀਮ ਵਿੱਚ ਵੱਡੀ ਗਿਣਤੀ ਪੰਜਾਬੀ ਖਿਡਾਰੀਆਂ ਤੋਂ ਉਹ ਪà©à¨°à©‡à¨°à¨£à¨¾ ਲੈਣ ਅਤੇ ਖੇਡਾਂ ਵਿੱਚ ਅੱਗੇ ਆਉਣ। à¨à¨¡à¨µà©‹à¨•ੇਟ ਧਾਮੀ ਨੇ ਕਿਹਾ ਕਿ ਸਿੱਖ ਸੰਸਥਾ ਸ਼à©à¨°à©‹à¨®à¨£à©€ ਕਮੇਟੀ ਹਮੇਸ਼ਾ ਖਿਡਾਰੀਆਂ ਨੂੰ ਉਤਸ਼ਾਹਤ ਕਰਦੀ ਰਹੀ ਹੈ ਅਤੇ à¨à¨µà¨¿à©±à¨– ਵਿੱਚ ਵੀ ਪੰਜਾਬ ਤੇ ਸਿੱਖਾਂ ਦਾ ਮਾਣ ਵਧਾਉਣ ਵਾਲੇ ਨੌਜਵਾਨਾਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਰਹੇਗੀ। ਉਨà©à¨¹à¨¾à¨‚ ਵਿਸ਼ੇਸ਼ ਤੌਰ ’ਤੇ à¨à¨¾à¨°à¨¤à©€ ਹਾਕੀ ਟੀਮ ਲਈ ਖੇਡੇ ਸਾਬਤ ਸੂਰਤ ਗà©à¨°à¨¸à¨¿à©±à¨– ਖਿਡਾਰੀ ਜਰਮਨਪà©à¨°à©€à¨¤ ਸਿੰਘ ਦਾ ਜ਼ਿਕਰ ਕਰਦਿਆਂ ਸਿੱਖ ਪਰਿਵਾਰਾਂ ਨਾਲ ਸਬੰਧਤ ਖਿਡਾਰੀਆਂ ਨੂੰ ਆਪਣੇ ਸਿੱਖੀ ਸਰੂਪ ਬਰਕਰਾਰ ਰੱਖਣ ਦੀ ਪà©à¨°à©‡à¨°à¨£à¨¾ ਵੀ ਕੀਤੀ।
ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਹਾਕੀ ਟੀਮ ਦੇ ਕਪਤਾਨ ਸ. ਹਰਮਨਪà©à¨°à©€à¨¤ ਸਿੰਘ ਨੇ ਕਿਹਾ ਕਿ ਉਹ ਅੱਜ ਟੀਮ ਦੇ ਖਿਡਾਰੀਆਂ ਨਾਲ ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਡà¨à¨¾à¨—ਾ ਮਹਿਸੂਸ ਕਰਦੇ ਹਨ। ਉਨà©à¨¹à¨¾à¨‚ ਕਿ ਗà©à¨°à©‚ ਸਾਹਿਬ ਦੇ ਅਸ਼ੀਰਵਾਦ ਸਦਕਾ ਹੀ ਟੀਮ ਵੱਲੋਂ ਇਹ ਪà©à¨°à¨¾à¨ªà¨¤à©€ ਸੰà¨à¨µ ਹੋ ਸਕੀ ਹੈ ਅਤੇ ਉਨà©à¨¹à¨¾à¨‚ ਟੀਮ ਲਈ à¨à¨µà¨¿à©±à¨– ਅੰਦਰ ਹੋਰ ਬਿਹਤਰ ਪà©à¨°à¨¦à¨°à¨¶à¨¨ ਦੀ ਅਰਦਾਸ ਕੀਤੀ ਹੈ। ਉਨà©à¨¹à¨¾à¨‚ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਮਿਲੇ ਸਤਿਕਾਰ ਤੇ ਸਨਮਾਨ ਲਈ ਧੰਨਵਾਦ ਪà©à¨°à¨—ਟ ਕੀਤਾ। ਸੱਚਖੰਡ ਸà©à¨°à©€ ਹਰਿਮੰਦਰ ਸਾਹਿਬ ਵਿਖੇ ਸ਼à©à¨•ਰਾਨੇ ਲਈ ਪà©à©±à¨œà©‡ à¨à¨¾à¨°à¨¤à©€ ਹਾਕੀ ਟੀਮ ਦੇ ਨੌਂ ਖਿਡਾਰੀਆਂ ਵਿੱਚ ਕਪਤਾਨ ਹਰਮਨਪà©à¨°à©€à¨¤ ਸਿੰਘ, ਜਰਮਨਪà©à¨°à©€à¨¤ ਸਿੰਘ, ਮਨਪà©à¨°à©€à¨¤ ਸਿੰਘ, ਮਨਦੀਪ ਸਿੰਘ, ਹਾਰਦਿਕ ਸਿੰਘ, ਸà©à¨–ਜੀਤ ਸਿੰਘ, ਗà©à¨°à¨œà©°à¨Ÿ ਸਿੰਘ, ਸ਼ਮਸ਼ੇਰ ਸਿੰਘ, ਜà©à¨—ਰਾਜ ਸਿੰਘ ਸ਼ਾਮਲ ਸਨ। ਇਸ ਤੋਂ ਇਲਾਵਾ ਟੀਮ ਦੇ ਕੋਚ ਤੇ ਖਿਡਾਰੀਆਂ ਦੇ ਪਰਿਵਾਰਕ ਮੈਂਬਰ ਵੀ ਉਨà©à¨¹à¨¾à¨‚ ਦੇ ਨਾਲ ਸਨ।
ਇਥੇ ਦੱਸ ਦਈਠਕਿ ਅੰਮà©à¨°à¨¿à¨¤à¨¸à¨° ਹਵਾਈ ਅੱਡੇ 'ਤੇ ਖਿਡਾਰੀਆਂ ਦਾ ਸਵਾਗਤ ਕਰਨ ਪਹà©à©°à¨šà©‡ ਕੈਬਨਿਟ ਮੰਤਰੀ ਕà©à¨²à¨¦à©€à¨ª ਸਿੰਘ ਧਾਲੀਵਾਲ ਨੇ à¨à¨²à¨¾à¨¨ ਕੀਤਾ ਕਿ ਪੰਜਾਬ ਸਰਕਾਰ ਓਲੰਪਿਕ ਲਈ à¨à¨¾à¨°à¨¤à©€ ਟੀਮ ਵਿੱਚ ਸ਼ਾਮਲ ਪੰਜਾਬ ਦੇ ਹਰੇਕ ਖਿਡਾਰੀ ਨੂੰ 1-1 ਕਰੋੜ ਰà©à¨ªà¨ ਦਾ ਇਨਾਮ ਦੇਵੇਗੀ। ਕੈਬਨਿਟ ਮੰਤਰੀ ਹਰà¨à¨œà¨¨ ਸਿੰਘ ਈ.ਟੀ.ਓ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ 'ਤੇ ਹਮੇਸ਼ਾ ਹੀ ਨਸ਼ੇੜੀ ਹੋਣ ਦਾ ਦੋਸ਼ ਲਗਾਇਆ ਜਾਂਦਾ ਹੈ ਪਰ à¨à¨¾à¨°à¨¤à©€ ਟੀਮ ਪੰਜਾਬ ਦੇ 10 ਖਿਡਾਰੀ ਖੇਡੇ ਅਤੇ ਜੇਤੂ ਰਹੇ, ਇਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਨੌਜਵਾਨ ਬਹਾਦਰ ਅਤੇ ਖੇਡ ਪà©à¨°à©‡à¨®à©€ ਹਨ।
ਕੈਪਟਨ ਹਰਮਨਪà©à¨°à©€à¨¤ ਸਿੰਘ ਨੇ ਕਿਹਾ ਕਿ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਣਾ ਵੀ à¨à¨¾à¨°à¨¤à©€ ਹਾਕੀ ਟੀਮ ਲਈ ਵੱਡੀ ਪà©à¨°à¨¾à¨ªà¨¤à©€ ਹੈ। ਸਾਡਾ ਟੀਚਾ ਗੋਲਡ ਜਿੱਤਣਾ ਸੀ ਪਰ ਕਿਸੇ ਕਾਰਨ ਅਸੀਂ ਗੋਲਡ ਨਹੀਂ ਜਿੱਤ ਸਕੇ। ਇਸ ਬਾਰੇ ਸਾਡੇ ਮਨਾਂ ਵਿੱਚ ਹਮੇਸ਼ਾ ਸਵਾਲ ਉੱਠਦੇ ਰਹਿਣਗੇ। ਉਨà©à¨¹à¨¾à¨‚ ਕਿਹਾ ਕਿ ਅਸੀਂ ਕਾਂਸੀ ਦਾ ਤਮਗਾ ਜਿੱਤਿਆ ਹੈ ਅਤੇ ਅਗਲੀ ਵਾਰ ਸੋਨ ਤਮਗਾ à¨à¨¾à¨°à¨¤à©€ ਟੀਮ ਦੇ ਨਾਂ ਹੋਵੇਗਾ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login