ਟੀ20 ਵਿਸ਼ਵ ਕੱਪ ਜਿੱਤ ਕੇ ਵਾਪਸ ਪਰਤੀ à¨à¨¾à¨°à¨¤à©€ ਕà©à¨°à¨¿à¨•ਟ ਟੀਮ ਨੂੰ ਜੋ 125 ਕਰੋੜ ਰà©à¨ªà¨ ਦੀ ਇਨਾਮ ਰਾਸ਼ੀ ਬੋਰਡ ਆਫ਼ ਕੰਟà©à¨°à©‹à¨² ਫਾਰ ਕà©à¨°à¨¿à¨•ਟ ਇਨ ਇੰਡੀਆ (ਬੀਸੀਸੀਆਈ) ਨੇ à¨à¨²à¨¾à¨¨à©€ ਉਸ ਕਿਵੇਂ ਵੰਡੀ ਜਾਵੇਗੀ, ਇਸ ਬਾਰੇ ਕà©à¨°à¨¿à¨•ਟ ਪà©à¨°à©‡à¨®à©€à¨†à¨‚ ਦੇ ਮਨਾਂ ਅੰਦਰ ਸਵਾਲ ਜ਼ਰੂਰ ਆਉਂਦਾ ਹੋਵੇਗਾ।
ਇਸ ਸਬੰਧੀ ਦ ਇੰਡੀਅਨ à¨à¨•ਪà©à¨°à©ˆà¨¸ ਦੀ ਛਪੀ ਇੱਕ ਰਿਪੋਰਟ ਮà©à¨¤à¨¾à¨¬à¨• ਵਿਸ਼ਵ ਕੱਪ ਜਿੱਤਣ ਵਾਲੀ à¨à¨¾à¨°à¨¤à©€ ਟੀਮ ਦੇ 15 ਖਿਡਾਰੀਆਂ ਨੂੰ, ਹਰੇਕ ਨੂੰ 5 ਕਰੋੜ ਰà©à¨ªà¨ ਦਿੱਤੇ ਜਾਣਗੇ, ਇਸ ਵਿੱਚ ਉਹ ਤਿੰਨ ਖਿਡਾਰੀ ਵੀ ਸ਼ਾਮਲ ਹੋਣਗੇ ਜਿਹੜੇ ਰਿਸਰਵ ਵਿੱਚ ਰੱਖੇ ਗਠਸਨ ਅਤੇ ਖੇਡੇ ਵੀ ਨਹੀਂ। à¨à¨¾à¨°à¨¤à©€ ਕà©à¨°à¨¿à¨•ਟ ਟੀਮ ਨੂੰ ਟੀ20 ਵਿਸ਼ਵ ਕੱਪ ਜਿਤਾਉਣ ਵਾਲੇ ਮà©à©±à¨– ਕੋਚ ਰਾਹà©à¨² ਦà©à¨°à¨¾à¨µà¨¿à©œ ਨੂੰ ਵੀ 5 ਕਰੋੜ ਦੀ ਹੀ ਰਾਸ਼ੀ ਦਿੱਤੀ ਜਾਵੇਗੀ। ਟੀਮ ਦੇ ਬਾਕੀ ਮà©à©±à¨– ਕੋਚਿੰਗ ਗਰà©à©±à¨ª ਵਿੱਚ ਰੋਲ ਨਿà¨à¨¾à¨‰à¨£ ਵਾਲੀ ਹਰੇਕ ਨੂੰ 2.5 ਕਰੋੜ ਦਿੱਤੇ ਜਾਣਗੇ, ਜਿਨà©à¨¹à¨¾à¨‚ ਵਿੱਚ ਵਿਕਰਮ ਰਾਠੌੜ (ਬੱਲੇਬਾਜੀ), ਟੀ ਦੀਲੀਪ (ਫਿਲਡਿੰਗ), ਪਾਰਸ ਮà©à¨¹à¨¾à¨‚ਬਰੇ (ਗੇਂਦਬਾਜੀ) ਸ਼ਾਮਲ ਹਨ।
ਇਸ ਤੋਂ ਇਲਾਵਾ à¨à¨¾à¨°à¨¤à©€ ਕà©à¨°à¨¿à¨•ਟ ਟੀਮ ਦੇ ਤਿੰਨ ਫੀਜ਼ੀਓਥੈਰੇਪਿਸਟ, ਤਿੰਨ ਥà©à¨°à©‹à¨…ਡਾਊਨ ਸਪੇਸ਼ਲਿਸਟ, ਦੋ ਮਸਾਜਰ, ਅਤੇ ਇੱਕ ਸਟà©à¨°à©ˆà¨‚ਥਨਿੰਗ à¨à¨‚ਡ ਕੰਡੀਸ਼ਨਿੰਗ ਕੋਚ ਨੂੰ ਹਰੇਕ ਨੂੰ ਇੱਕ-ਇੱਕ ਕਰੋੜ ਰà©à¨ªà¨ ਦਿੱਤੇ ਜਾਣਗੇ। ਟੀਮ ਦੇ ਮੈਂਬਰ ਵੀਡੀਓ à¨à¨¨à¨²à¨¿à¨¸à¨Ÿ, ਲੌਜਿਸਟਿਕ ਮੈਨੇਜਰ, ਬੀਸੀਸੀਆਈ ਸਟਾਫ਼ ਮੈਂਬਰਾਂ ਨੂੰ ਵੀ ਇਨਾਮ ਰਾਸ਼ੀ ਵਿੱਚੋਂ ਹਿੱਸਾ ਦਿੱਤਾ ਜਾਵੇਗਾ।
ਟੀਮ ਵਿੱਚ ਓਪਨਿੰਗ ਬੱਲੇਬਾਜ ਯਸ਼ੱਸਵੀ ਜੈਸਵਾਲ, ਵਿਕਟਕੀਪਰ ਸੰਜੂ ਸੈਮਸਨ ਤੇ ਲੈੱਗ ਸਪਿੰਨਰ ਯà©à¨œà¨µà¨¿à©°à¨¦à¨° ਚਾਹਲ, ਜਿਹੜੇ ਕਿ ਟੀਮ ਦਾ ਹਿੱਸਾ ਸਨ ਪਰ ਖੇਡੇ ਨਹੀਂ, ਇਨà©à¨¹à¨¾à¨‚ ਨੂੰ ਵੀ ਹਰੇਕ ਨੂੰ 5 ਕਰੋੜ ਦੀ ਰਾਸ਼ੀ ਦਿੱਤੀ ਜਾਵੇਗੀ। à¨à¨¾à¨°à¨¤à©€ ਟੀਮ ਵਿੱਚ ਖਿਡਾਰੀਆਂ ਤੋਂ ਇਲਾਵਾ ਬਾਕੀ ਹਰ ਤਰà©à¨¹à¨¾à¨‚ ਦਾ ਸਟਾਫ਼ ਮਿਲਾ ਕੇ ਕà©à©±à¨² 42 ਜਣੇ ਸਨ, ਜਿਨà©à¨¹à¨¾à¨‚ ਵਿਚਕਾਰ ਇਨਾਮ ਰਾਸ਼ੀ ਵੰਡੀ ਜਾਵੇਗੀ।
ਟੀਮ ਵਿੱਚ ਸ਼ਾਮਲ ਫੀਜ਼ੀਓਥੈਰੇਪਿਸਟ ਕਮਲੇਸ਼ ਜੈਨ, ਯੋਗੇਸ਼ ਪਰਮਾਰ ਤੇ ਤà©à¨²à¨¸à©€ ਰਾਮ ਯà©à¨µà¨°à¨¾à¨œ ਹਨ। ਥà©à¨°à©‹à¨…ਡਾਊਨ ਸਪੇਸ਼ਲਿਸਟਾਂ ਵਿੱਚ ਰਘਾਵਿੰਦਰਾ ਦà©à¨µà¨—à©€, ਨà©à¨µà¨¾à¨¨ ਉਡੇਨੇਕੇ ਤੇ ਦਯਾਨੰਦ ਗਰਾਨੀ ਸ਼ਾਮਲ ਹਨ। ਸੋਹਮ ਦੇਸਾਈ ਟੀਮ ਦੇ ਸਟà©à¨°à©ˆà¨‚ਥਨਿੰਗ à¨à¨‚ਡ ਕੰਡੀਸ਼ਨਿੰਗ ਕੋਚ ਸਨ।
ਮਹਾਰਾਸ਼ਟਰ ਦੇ ਮà©à©±à¨– ਮੰਤਰੀ à¨à¨•ਨਾਥ ਸ਼ਿੰਦੇ ਨੇ ਵੀ à¨à¨¾à¨°à¨¤à©€ ਟੀਮ ਲਈ 11 ਕਰੋੜ ਰà©à¨ªà¨ ਦਾ ਇਨਾਮ à¨à¨²à¨¾à¨¨à¨¿à¨† ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login