ਆਈਪੀà¨à¨² 2024 ਸੀਜ਼ਨ ਵਿੱਚ, ਮà©à©°à¨¬à¨ˆ ਇੰਡੀਅਨਜ਼ ਨੇ ਕਪਤਾਨ ਹਾਰਦਿਕ ਪੰਡਯਾ ਦੀ ਕਪਤਾਨੀ ਵਿੱਚ ਬਹà©à¨¤ ਵਧੀਆ ਪà©à¨°à¨¦à¨°à¨¸à¨¼à¨¨ ਨਹੀ ਕੀਤਾ ਹੈ। 2024 ਸੀਜ਼ਨ ਵਿੱਚ ਮà©à©°à¨¬à¨ˆ ਇੰਡੀਅਨਜ਼ ਟੀਮ ਦਾ ਪà©à¨°à¨¦à¨°à¨¸à¨¼à¨¨ ਕਾਫ਼ੀ ਔਸਤ ਰਿਹਾ ਹੈ। ਹਾਰਦਿਕ ਪੰਡਯਾ ਦੀ ਕਪਤਾਨੀ 'ਚ ਮà©à©°à¨¬à¨ˆ ਇੰਡੀਅਨਜ਼ ਨੂੰ ਖੇਡੇ ਗਠਦੋਵੇਂ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਜਿਸ ਕਾਰਨ ਸਾਬਕਾ ਦਿੱਗਜ ਖਿਡਾਰੀਆਂ ਸਮੇਤ ਦà©à¨¨à©€à¨† à¨à¨° ਦੇ ਕà©à¨°à¨¿à¨•ਟ ਸਮਰਥਕ ਹਾਰਦਿਕ ਪੰਡਯਾ ਨੂੰ ਸੋਸ਼ਲ ਮੀਡੀਆ 'ਤੇ ਟà©à¨°à©‹à¨² ਕਰਦੇ ਨਜ਼ਰ ਆ ਰਹੇ ਹਨ, ਪਰ ਹਾਲ ਹੀ 'ਚ ਦਿੱਗਜ ਕਮੈਂਟੇਟਰ ਨਵਜੋਤ ਸਿੰਘ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਹਾਰਦਿਕ ਪੰਡਯਾ ਨੂੰ ਟà©à¨°à©‹à¨² ਕੀਤਾ ਹੈ ਅਤੇ ਉਨà©à¨¹à¨¾à¨‚ ਹਾਰਦਿਕ ਪੰਡਯਾ ਨੂੰ ਜਨਤਕ ਤੌਰ 'ਤੇ ਕà©à©±à¨¤à¨¾ ਕਿਹਾ ਹੈ। ਜਿਸ ਕਾਰਨ ਨਵਜੋਤ ਸਿੰਘ ਸਿੱਧੂ ਦੀ ਇਹ ਸੋਸ਼ਲ ਮੀਡੀਆ ਪੋਸਟ ਕਾਫੀ ਵਾਇਰਲ ਹੋ ਰਹੀ ਹੈ।
हाथी चाहे धूल में सना हो फिर à¤à¥€ समà¥à¤®à¤¾à¤¨à¤¿à¤¤ होगा |
— Navjot Singh Sidhu (@sherryontopp) March 30, 2024
कूकर को सोने की ज़ंज़ीरो में à¤à¥€ बांध दो समà¥à¤®à¤¾à¤¨à¤¿à¤¤ नहीं होता | @ImRo45 #IPL2024 pic.twitter.com/ugq5rOor58
ਦਿੱਗਜ ਕà©à¨®à©ˆà¨‚ਟੇਟਰ ਨਵਜੋਤ ਸਿੰਘ ਸਿੱਧੂ ਨੇ ਹਾਲ ਹੀ 'ਚ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਮà©à©°à¨¬à¨ˆ ਇੰਡੀਅਨਜ਼ ਦੇ ਕਪਤਾਨ ਰੋਹਿਤ ਸ਼ਰਮਾ ਦੀ ਤਾਰੀਫ 'ਚ ਇਕ ਕਵਿਤਾ ਲਿਖ ਕੇ ਉਨà©à¨¹à¨¾à¨‚ ਨੂੰ ਸਨਮਾਨ ਦਾ ਪਾਤਰ ਦੱਸਿਆ ਅਤੇ ਦੂਜੇ ਪਾਸੇ ਆਪਣੀ ਕਵਿਤਾ 'ਚ ਉਨà©à¨¹à¨¾à¨‚ ਨੇ ਕà©à©±à¨¤à©‡ ਦੀ ਮਿਸਾਲ ਵੀ ਦਿੱਤੀ ਸੀ। ਜਿਸ ਕਾਰਨ ਕà©à¨°à¨¿à¨•ਟ ਸਮਰਥਕ ਆਪਣੀ ਸ਼ਾਇਰੀ 'ਚ ਹਾਰਦਿਕ ਪੰਡਯਾ ਨੂੰ ਕà©à©±à¨¤à¨¾ ਕਹਿੰਦੇ ਨਜ਼ਰ ਆ ਰਹੇ ਹਨ।
ਸਾਬਕਾ à¨à¨¾à¨°à¨¤à©€ ਬੱਲੇਬਾਜ਼ ਨਵਜੋਤ ਸਿੰਘ ਸਿੱਧੂ ਨੇ ਅੰਤਰਰਾਸ਼ਟਰੀ ਕà©à¨°à¨¿à¨•ਟ ਤੋਂ ਸੰਨਿਆਸ ਲੈਣ ਤੋਂ ਬਾਅਦ ਕਈ ਸਾਲਾਂ ਤੱਕ ਕà©à¨°à¨¿à¨•ਟ ਪà©à¨°à¨¸à¨¾à¨°à¨£ ਵਿੱਚ ਕਮੈਂਟੇਟਰ ਵਜੋਂ ਕੰਮ ਕੀਤਾ। ਨਵਜੋਤ ਸਿੰਘ ਸਿੱਧੂ ਦੀ ਹਿੰਦੀ ਕਮੈਂਟਰੀ ਨੂੰ ਕà©à¨°à¨¿à¨•ਟ ਪà©à¨°à¨¸à¨¼à©°à¨¸à¨•ਾਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ।
ਪਰ 2014 ਤੋਂ ਲੈ ਕੇ ਹà©à¨£ ਤੱਕ ਨਵਜੋਤ ਸਿੰਘ ਸਿੱਧੂ ਨੇ ਜ਼ਿਆਦਾ ਕਮੈਂਟਰੀ ਦਾ ਕੰਮ ਨਹੀਂ ਕੀਤਾ ਸੀ, ਪਰ ਆਈ.ਪੀ.à¨à©±à¨². 2024 ਦੇ ਸੀਜ਼ਨ ਦੀ ਸ਼à©à¨°à©‚ਆਤ ਦੇ ਨਾਲ ਹੀ ਨਵਜੋਤ ਸਿੰਘ ਸਿੱਧੂ ਕਮੈਂਟਰੀ ਕਰਦੇ ਨਜ਼ਰ ਆ ਰਹੇ ਹਨ।
ਮà©à©°à¨¬à¨ˆ ਇੰਡੀਅਨਜ਼ ਦੇ ਕਪਤਾਨ ਹਾਰਦਿਕ ਪੰਡਯਾ ਨੂੰ ਆਈਪੀà¨à¨² 2024 ਦੇ ਸੀਜ਼ਨ ਦੀ ਸ਼à©à¨°à©‚ਆਤ ਤੋਂ ਪਹਿਲਾਂ ਉਨà©à¨¹à¨¾à¨‚ ਦੀ ਟੀਮ ਪà©à¨°à¨¬à©°à¨§à¨¨ ਦà©à¨†à¨°à¨¾ ਫਰੈਂਚਾਇਜ਼ੀ ਦਾ ਕਪਤਾਨ ਨਿਯà©à¨•ਤ ਕੀਤਾ ਗਿਆ ਸੀ।
ਹਾਰਦਿਕ ਪੰਡਯਾ ਨੇ ਬਤੌਰ ਕਪਤਾਨ ਮà©à©°à¨¬à¨ˆ ਇੰਡੀਅਨਜ਼ ਲਈ ਜ਼ਿਆਦਾ ਪà©à¨°à¨¦à¨°à¨¸à¨¼à¨¨ ਨਹੀਂ ਕੀਤਾ ਹੈ। ਜਿਸ ਕਾਰਨ ਹਾਰਦਿਕ ਪੰਡਯਾ ਨੂੰ ਮà©à©°à¨¬à¨ˆ ਇੰਡੀਅਨਜ਼ ਦੇ ਕà©à¨°à¨¿à¨•ਟ ਸਮਰਥਕਾਂ ਅਤੇ ਰੋਹਿਤ ਸ਼ਰਮਾ ਦੇ ਪà©à¨°à¨¸à¨¼à©°à¨¸à¨•ਾਂ ਵੱਲੋਂ ਸੋਸ਼ਲ ਮੀਡੀਆ 'ਤੇ ਕਾਫੀ ਟà©à¨°à©‹à¨² ਕੀਤਾ ਜਾ ਰਿਹਾ ਹੈ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login