ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਅੱਜ ਸ਼à©à¨°à©‹à¨®à¨£à©€ ਕਮੇਟੀ ਦੀ ਕਬੱਡੀ ਟੀਮ ਦਾ ਆਉਣ ਵਾਲੇ ਸੈਸਨ 2025 ਲਈ à¨à¨²à¨¾à¨¨ ਕੀਤਾ ਗਿਆ। ਸ਼à©à¨°à©‹à¨®à¨£à©€ ਕਮੇਟੀ ਦੇ ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ, ਮੈਂਬਰ ਸ. ਅਮਰਜੀਤ ਸਿੰਘ à¨à¨²à¨¾à¨ˆà¨ªà©à¨° ਤੇ ਸਕੱਤਰ ਖੇਡ ਸ. ਤੇਜਿੰਦਰ ਸਿੰਘ ਪੱਡਾ ਨੇ ਟੀਮ à¨à¨²à¨¾à¨¨ ਕਰਦਿਆਂ ਕਬੱਡੀ ਖਿਡਾਰੀਆਂ ਦੀਆਂ ਨਵੀਆਂ ਜਰਸੀਆਂ ਜਾਰੀ ਕੀਤੀਆਂ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮà©à©±à¨– ਸਕੱਤਰ ਸ. ਕà©à¨²à¨µà©°à¨¤ ਸਿੰਘ ਮੰਨਣ ਨੇ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਸਿੱਖ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਸ਼à©à¨°à©‹à¨®à¨£à©€ ਕਮੇਟੀ ਵੱਲੋਂ ਹਾਕੀ ਅਕੈਡਮੀ ਅਤੇ ਕਬੱਡੀ ਅਕੈਡਮੀ ਰਾਹੀਂ ਖਿਡਾਰੀ ਤਿਆਰ ਕਰਨ ਦੇ ਨਾਲ-ਨਾਲ ਸਿੱਖ ਨੌਜਵਾਨਾਂ ਨੂੰ ਮਾਰਸ਼ਲ ਆਰਟ ਗਤਕੇ ਦੀ ਸਿੱਖਲਾਈ ਵੀ ਦਿੱਤੀ ਜਾ ਰਹੀ ਹੈ। ਉਨà©à¨¹à¨¾à¨‚ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਦੇ ਕਬੱਡੀ ਖਿਡਾਰੀਆਂ ਵੱਲੋਂ ਹਰ ਸਾਲ ਵੱਡੀਆਂ ਮਲਾਂ ਮਾਰੀਆਂ ਜਾਂਦੀਆਂ ਹਨ। ਸ਼à©à¨°à©‹à¨®à¨£à©€ ਕਮੇਟੀ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਦੇ ਨਿਰਦੇਸ਼ਾਂ ’ਤੇ ਇਸ ਸਾਲ ਦੇ ਆਉਣ ਵਾਲੇ ਸੈਸ਼ਨ ਲਈ ਕਬੱਡੀ ਟੀਮ ਦਾ ਅੱਜ à¨à¨²à¨¾à¨¨ ਕੀਤਾ ਗਿਆ ਹੈ, ਜੋ ਸ. ਮੇਜਰ ਸਿੰਘ ਸਹੇੜੀ ਕੋਚ ਦੀ ਨਿਗਰਾਨੀ ਹੇਠਮੇਜਰ ਲੀਗ ਕਬੱਡੀ ਫੈਡਰੇਸ਼ਨ ’ਚ ਖੇਡੇਗੀ।
ਇਸ ਟੀਮ ਵਿਚ ਸ. à¨à©à¨ªà¨¿à©°à¨¦à¨° ਸਿੰਘ à¨à¨¿à©°à¨¦à¨¾ ਮੂਲੇਵਾਲ ਨੂੰ ਕਪਤਾਨ ਅਤੇ ਸ. ਕà©à¨²à¨¦à©€à¨ª ਸਿੰਘ ਸ਼ਿਕਾਰ ਮਾਛੀਆਂ ਤੇ ਸ. ਜਰਮਨਜੀਤ ਸਿੰਘ ਬੱਲਪà©à¨°à©€à¨†à¨‚ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਸ਼à©à¨°à©‹à¨®à¨£à©€ ਕਮੇਟੀ ਦੀ ਕਬੱਡੀ ਟੀਮ ਵਿਚ ਸ. ਅੰਮà©à¨°à¨¿à¨¤à¨ªà¨¾à¨² ਸਿੰਘ ਲੰਬੜ ਮੱਲੀਆਂ, ਸ. ਮਨਪà©à¨°à©€à¨¤ ਸਿੰਘ ਟਰਪੱਲਾ, ਸ. ਸ਼ਨੀਪà©à¨°à¨¤à¨¾à¨ª ਸਿੰਘ ਡੇਰਾ ਬਾਬਾ ਨਾਨਕ, ਸ. ਬਲਰਾਜ ਸਿੰਘ ਬੱਲਾ ਕਠਿਆਲਾ, ਸ. ਲਵਜੀਤ ਸਿੰਘ ਕà©à¨¹à¨¾à¨²à¨¾, ਸ. ਸà©à¨–ਰਾਜ ਸਿੰਘ ਰਤਨਗੜà©à¨¹, ਸ. ਜਸਪਿੰਦਰ ਸਿੰਘ ਜੱਸ, ਸ. ਕਰਮਜੀਤ ਸਿੰਘ ਲਸਾੜਾ, ਸ. ਧਰਮਪਾਲ ਸਿੰਘ ਅਵਾਨ, ਸ. ਕà©à¨²à¨œà©€à¨¤ ਸਿੰਘ ਘਰਾਚੋਂ, ਸ. ਗà©à¨°à¨ªà©à¨°à©€à¨¤ ਸਿੰਘ ਮੰਗੂ, ਸ. ਗà©à¨°à¨ªà©à¨°à©€à¨¤ ਸਿੰਘ ਮੰਡੀਆਂ, ਸ. ਕੰਮਲਜੀਤ ਸਿੰਘ ਲੰਬੜ, ਸ. ਗਗਨਦੀਪ ਸਿੰਘ ਡੇਰਾ ਬਾਬਾ ਨਾਨਕ, ਸ. ਲਵਪà©à¨°à©€à¨¤ ਸਿੰਘ ਗਗੂ, ਸ. ਹਰਮਨਪà©à¨°à©€à¨¤ ਸਿੰਘ ਰੋਡੇ ਤੇ ਸ. ਬਲਰਾਜ ਸਿੰਘ ਬੱਲਾ ਖੇਡਣਗੇ।
ਸ. ਕà©à¨²à¨µà©°à¨¤ ਸਿੰਘ ਮੰਨਣ ਨੇ ਨੌਜਵਾਨਾ ਨੂੰ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਨਾਲ ਜà©à©œà¨£ ਦੀ ਪà©à¨°à©‡à¨°à¨¨à¨¾ ਕੀਤੀ। ਇਸ ਮੌਕੇ ਸਕੱਤਰ ਖੇਡ ਸ. ਤਜਿੰਦਰ ਸਿੰਘ ਪੱਡਾ, ਇੰਚਾਰਜ ਸ. ਗà©à¨°à¨®à©€à¨¤ ਸਿੰਘ ਮà©à¨•ਤਸਰੀ, ਸਹਾਇਕ ਸà©à¨ªà¨¡à©ˆà¨‚ਟ ਸ. ਸà©à¨°à¨œà©€à¨¤ ਸਿੰਘ ਰਾਣਾ ਤੇ ਕਬੱਡੀ ਖਿਡਾਰੀ ਹਾਜ਼ਰ ਸਨ।
ADVERTISEMENT
ADVERTISEMENT
Comments
Start the conversation
Become a member of New India Abroad to start commenting.
Sign Up Now
Already have an account? Login