ਜਥੇਦਾਰ ਰੇਸ਼ਮ ਸਿੰਘ ਬੱਬਰ ਦੀ ਸਪà©à©±à¨¤à¨°à©€ ਬੀਬੀ ਬਲਜੀਤ ਕੌਰ ਨੇ ਪੂਰਨ ਤੌਰ ਸਿੱਖੀ ਸਰੂਪ ਵਿਚ ਵਿਚਰਦਿਆਂ ਜਰਮਨੀ ਦੀ ਪਹਿਲੀ ਅੰਮà©à¨°à¨¿à¨¤à¨§à¨¾à¨°à©€ ਡਾਕਟਰ ਬਣ ਕੇ ਸਮà©à©±à¨šà©€ ਕੌਮ ਦਾ ਮਾਣ ਵਧਾਇਆ ਹੈ। ਗà©à¨°à¨¦à©à¨†à¨°à¨¾ ਦਸ਼ਮੇਸ਼ ਸਿੰਘ ਸà¨à¨¾ ਕਲੋਨ ਵਿਖੇ ਪਰਿਵਾਰ ਵਲੋਂ ਉਨà©à¨¹à¨¾à¨‚ ਦੀ ਸਪà©à©±à¨¤à¨°à©€ ਬੀਬੀ ਬਲਜੀਤ ਕੌਰ ਦੀ ਡਿਗਰੀ (ਡਾਕਟਰ ਆਫ ਡੈਂਟਲ ਸਰਜਰੀ) ਪà©à¨°à¨¾à¨ªà¨¤ ਹੋਣ ਤੇ ਗà©à¨°à©‚ ਸਾਹਿਬ ਦੇ ਸ਼à©à¨•ਰਾਨੇ ਵਜੋਂ ਸà©à¨°à©€ ਸਾਹਿਜ ਪਾਠਦੇ à¨à©‹à¨— ਪਾਠਗà¨à¥¤
ਸਮਾਗਮ ਮੌਕੇ à¨à¨¾à¨ˆ ਰਣਜੀਤ ਸਿੰਘ ਨੇ ਸ਼ਬਦ ਕੀਰਤਨ ਦੀ ਆਰੰà¨à¨¤à¨¾ ਕੀਤੀ, ਡਾ.ਬਲਜੀਤ ਕੌਰ ਨੇ ਵੀ ਕੀਰਤਨ ਗਾਇਨ ਕੀਤਾ। ਉਪਰੰਤ à¨à¨¾à¨ˆ ਮਨਦੀਪ ਸਿੰਘ ਦੇ ਰਾਗੀ ਜੱਥੇ ਨੇ ਸੰਗਤਾਂ ਨੂੰ ਕੀਰਤਨ ਦਵਾਰਾ ਨਿਹਾਲ ਕੀਤਾ। ਗà©à¨°à¨¦à©à¨†à¨°à¨¾ ਸਾਹਿਬ ਦੇ ਵਜ਼ੀਰ à¨à¨¾à¨ˆ ਜਗਜੀਤ ਸਿੰਘ ਨੇ ਕਥਾ ਦà©à¨†à¨°à¨¾ ਬਹà©à¨¤ ਹੀ ਵਿਸਥਾਰ ਨਾਲ ਜੀਵਨ ਦੇ ਅਤੇ ਕੌਮ ਦੇ ਹਰ ਪੱਖ ਨੂੰ ਛੋਹਦਿਆਂ ਸੰਗਤਾਂ ਨੂੰ ਜਾਗਰੂਕ ਕਰਨ ਵਾਲੇ ਸ਼ਬਦਾਂ ਨਾਲ ਚਾਨਣਾ ਪਾਇਆ ਅਤੇ ਕਿਹਾ ਕੇ ਬੱਚੀ ਬਲਜੀਤ ਕੌਰ ਅੱਜ ਦੇ ਬੱਚਿਆਂ ਲਈ ਰੋਲ ਮਾਡਲ ਹੈ ਅਤੇ ਸਾਨੂੰ ਆਪਣੇ ਬੱਚਿਆਂ ਤੇ ਮਿਹਨਤ ਕਰਨੀ ਚਾਹੀਦੀ ਹੈ ਤਾਂ ਜੋ ਉਹ ਵੀ ਆਪਣੀ ਸਿੱਖ ਕੌਮ ਦਾ ਮਾਣ ਵਧਾਉਣ।
ਪà©à¨°à¨¬à©°à¨§à¨• ਕਮੇਟੀ ਵੱਲੋਂ ਗà©à¨°à©‚ ਘਰ ਦੇ ਵਜ਼ੀਰ ਵੱਲੋੰ ਡਾ.ਬਲਜੀਤ ਕੌਰ ਨੂੰ ਸਿਰੋਪਾਓ à¨à©‡à¨Ÿ ਕਰਕੇ ਸਨਮਾਨਿਤ ਕੀਤਾ ਗਿਆ। ਜਥੇਦਾਰ ਰੇਸ਼ਮ ਸਿੰਘ ਬੱਬਰ ਹੋਰਾਂ ਨੇ ਵੀ ਆਪਣੇ ਵਿਚਾਰ ਸਾਂà¨à©‡ ਕਰਦਿਆਂ ਆਪਣੀ ਹੱਡ ਬੀਤੀ ਦੱਸੀ ਅਤੇ ਕਿਹਾ ਕੀ ਉਹ ਇੱਕ ਗ਼ਰੀਬ ਪਰਿਵਾਰ ਵਿੱਚੋ ਸਨ ਅਤੇ ਉਨà©à¨¹à¨¾à¨‚ ਦੀ ਦਿੱਲੀ ਖà©à¨†à¨‡à¨¸à¨¼ ਸੀ ਕਿ ਉਨà©à¨¹à¨¾à¨‚ ਦੇ ਬੱਚੇ ਉੱਚ ਵਿੱਦਿਆ ਪà©à¨°à¨¾à¨ªà¨¤ ਕਰਨ ਜੋ ਕਿ ਉਨà©à¨¹à¨¾à¨‚ ਸਮਿਆਂ ਵੇਲ਼ੇ ਉਨà©à¨¹à¨¾à¨‚ ਵਾਸਤੇ ਸੰà¨à¨µ ਨਹੀਂ ਸੀ। ਉਨà©à¨¹à¨¾à¨‚ ਕਿਹਾ ਕਿ ਗà©à¨°à©‚ ਸਾਹਿਬ ਦਾ ਓਟ ਆਸਰਾ ਲੈਂਦਿਆਂ ਅਤੇ ਸ਼ਹੀਦਾਂ ਸਿੰਘਾ ਦੇ ਪਹਿਰੇ ਸਦਕਾ ਬੱਚੀ ਦੀ ਪੜà©à¨¹à¨¾à¨ˆ ਅਤੇ ਉਨà©à¨¹à¨¾à¨‚ ਦਾ ਸà©à¨ªà¨¨à¨¾ ਸਾਕਾਰ ਹੋਇਆ।
ਉਪà©à¨°à©°à¨¤ ਜਰਮਨੀ ਦੀਆਂ ਪੰਥਕ ਜੱਥੇਬੰਦੀਆਂ ਦੇ ਨà©à¨®à¨¾à¨‡à©°à¨¦à©‡ ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਜਰਮਨੀ ਦੇ ਪà©à¨°à¨§à¨¾à¨¨ à¨à¨¾à¨ˆ ਲਖਵਿੰਦਰ ਸਿੰਘ ਮੱਲà©à¨¹à©€ ਅਤੇ ਫੈਡਰੇਸ਼ਨ ਦੇ ਆਗੂ à¨à¨¾à¨ˆ ਜਤਿੰਦਰਵੀਰ ਸਿੰਘ ਨੇ ਇਸ ਖà©à¨¸à¨¼à©€ ਦੀ ਘੜੀ ਸਮੇਂ ਜਿੱਥੇ ਸੰਗਤਾਂ ਨੂੰ ਆਪਣੇ ਬੱਚਿਆਂ ਦੀ ਉਚੇਰੀ ਵਿੱਦਿਆ ਲਈ ਚਾਨਣਾ ਪਾਇਆ ਤਾਂ ਕਿ ਸਾਡੇ ਬੱਚੇ ਇਨà©à¨¹à¨¾à¨‚ ਦੇਸ਼ਾਂ ਵਿੱਚ ਉੱਚ ਅਹà©à¨¦à¨¿à¨†à¨‚ ਤੇ ਬਿਰਾਜਮਾਨ ਹੋ ਕੇ ਸਿੱਖ ਕੌਮ ਦੀ ਪਹਿਚਾਣ ਨੂੰ ਹੋਰ ਚਾਰ ਚੰਨ ਲਾ ਸਕਣ, ਉਥੇ ਹੀ ਬੀਬੀ ਬਲਜੀਤ ਕੌਰ ਦੀ ਮਿਸਾਲ ਦੇਂਦਿਆਂ ਸਿੱਖੀ ਸਰੂਪ ਵਿੱਚ ਵਿਚਰਦਿਆਂ ਆਪਣੀ ਪੜà©à¨¹à¨¾à¨ˆ ਪੂਰੀ ਕਰਨ ਲਈ ਪà©à¨°à©‡à¨°à¨¿à¨† । ਕਿਉਂਕਿ ਕਈ ਵਾਰ ਬੱਚੇ ਕੇਸ ਕਤਲ ਕਰਵਾਉਣ ਲਈ ਵਿਦਿਅਕ ਅਦਾਰਿਆਂ ਅੰਦਰ ਆਉਣ ਵਾਲੀਆਂ ਛੋਟੀਆਂ, ਮੋਟੀਆਂ ਸਮੱਸਿਆਵਾਂ ਨੂੰ ਬਹਾਨਾ ਬਣਾ ਲੈਂਦੇ ਹਨ। ਨਾਲ ਹੀ ਬà©à¨²à¨¾à¨°à¨¿à¨†à¨‚ ਵਲੋਂ ਸਿੱਖ ਸੰਘਰਸ਼ ਤੇ à¨à¨¾à¨¤ ਪਾਈ ਗਈ।
ਬà©à¨²à¨¾à¨°à¨¿à¨†à¨‚ ਵੱਲੋ ਇਹ ਖ਼ਾਸ ਤੌਰ ਤੇ ਕਿਹਾ ਗਿਆ ਕਿ ਖ਼ਾਲਸਾ ਰਾਜ ਦੀ ਪà©à¨°à¨¾à¨ªà¨¤à©€ ਲਈ ਉੱਚ ਵਿੱਦਿਆ ਹਾਸਲ ਕਰਨਾ ਬਹà©à¨¤ ਹੀ ਜ਼ਰੂਰੀ ਹੈ। ਆਈਆਂ ਪੰਥਕ ਸਖਸ਼ੀਅਤਾਂ ਵਿੱਚੋਂ à¨à¨¾à¨ˆ ਰਾਜਿੰਦਰ ਸਿੰਘ ਬੱਬਰ, à¨à¨¾à¨ˆ ਸਤਨਾਮ ਸਿੰਘ ਬੱਬਰ, à¨à¨¾à¨ˆ ਅਵਤਾਰ ਸਿੰਘ ਬੱਬਰ, à¨à¨¾à¨ˆ ਜਸਵੰਤ ਸਿੰਘ ਬੱਬਰ, à¨à¨¾à¨ˆ ਅਮਰਜੀਤ ਸਿੰਘ ਬੱਬਰ, à¨à¨¾à¨ˆ ਬਲਵਿੰਦਰ ਸਿੰਘ, à¨à¨¾à¨ˆ ਪà©à¨°à¨¤à¨¾à¨ª ਸਿੰਘ ਬੱਬਰ, à¨à¨¾à¨ˆ ਰਾਮਪਾਲ ਸਿੰਘ ਬੱਬਰ, à¨à¨¾à¨ˆ ਅਵਤਾਰ ਸਿੰਘ ਪੱਡਾ ਆਦਿ ਮੌਜੂਦ ਸਨ।
ਅੰਤ ਵਿੱਚ ਸ਼ਹੀਦ à¨à¨¾à¨ˆ ਗà©à¨°à¨¦à©‡à¨µ ਸਿੰਘ ਦੇਬੂ ਦੇ à¨à¨°à¨¾à¨¤à¨¾ à¨à¨¾à¨ˆ ਸਰਦੂਲ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਬਹà©à¨¤ ਹੀ à¨à¨¾à¨µà©à¨• ਹà©à©°à¨¦à¨¿à¨†à¨‚ ਉਸ ਸਮੇਂ ਦੌਰਾਨ ਉਨà©à¨¹à¨¾à¨‚ ਦੇ ਸਾਰੇ ਪਰਿਵਾਰ ਨੇ ਕਿਵੇਂ ਜਾਬਰ ਹਕੂਮਤ ਦਾ ਕਹਿਰ à¨à©±à¨²à¨¿à¨† ਦਾ ਵਰਨਣ ਕੀਤਾ ਅਤੇ ਕਿਵੇਂ ਉਨà©à¨¹à¨¾à¨‚ ਦੀ à¨à©ˆà¨£ ਜੀ ਨੇ ਤਸੀਹੇ à¨à©±à¨²à¨£ ਅਤੇ ਅਤੀ ਬਿਮਾਰ ਹੋਣ ਦੇ ਬਾਵਜੂਦ ਬੱਚੀ ਦੀ ਬਿਹਤਰੀਨ ਪਰਵਰਿਸ਼ ਕੀਤੀ।
Comments
Start the conversation
Become a member of New India Abroad to start commenting.
Sign Up Now
Already have an account? Login