ਮਈ 26, 2025 - ਅੰਮà©à¨°à¨¿à¨¤à¨¸à¨° ਦੇ ਸà©à¨°à©€ ਗà©à¨°à©‚ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਨੇ 31 ਮਾਰਚ ਨੂੰ ਖਤਮ ਹੋਠਵਿੱਤੀ ਵਰà©à¨¹à©‡ 2024-25 ਦੌਰਾਨ 3.5 ਮਿਲੀਅਨ (35-ਲੱਖ) ਯਾਤਰੀਆਂ ਦੀ ਗਿਣਤੀ ਨੂੰ ਪਾਰ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਹਵਾਈ ਅੱਡੇ ਦੇ ਹਵਾਈ ਸੰਪਰਕ ਨੂੰ ਵਧਾਉਣ ਅਤੇ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਗਲੋਬਲ à¨à¨¡à¨µà©‹à¨•ੇਸੀ ਗਰà©à©±à¨ª ਫਲਾਈ ਅੰਮà©à¨°à¨¿à¨¤à¨¸à¨° ਇਨੀਸ਼ੀà¨à¨Ÿà¨¿à¨µ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗà©à¨®à¨Ÿà¨¾à¨²à¨¾ ਨੇ ਇਸ ਸੰਬੰਧੀ ਵਿਸਤà©à¨°à¨¿à¨¤ ਜਾਣਕਾਰੀ ਸਾਂà¨à©€ ਕੀਤੀ ਹੈ।
ਅੰਮà©à¨°à¨¿à¨¤à¨¸à¨° ਹਵਾਈ ਅੱਡੇ ਅਤੇ ਪੰਜਾਬ ਲਈ ਇਸ ਮਾਣ ਵਾਲੀ ਪà©à¨°à¨¾à¨ªà¨¤à©€ ਬਾਰੇ ਜਾਣਕਾਰੀ ਦਿੰਦੇ ਹà©à©°à¨¦à©‡ ਹੋਠਗà©à¨®à¨Ÿà¨¾à¨²à¨¾ ਨੇ ਦੱਸਿਆ ਕਿ ਮਾਰਚ 2025 ਲਈ à¨à¨…ਰਪੋਰਟ ਅਥਾਰਟੀ ਆਫ ਇੰਡੀਆ ਦà©à¨†à¨°à¨¾ ਜਾਰੀ ਕੀਤੇ ਗਠਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਇਹ ਤੱਥ ਸਾਹਮਣੇ ਆਠਹਨ ਕਿ ਅੰਮà©à¨°à¨¿à¨¤à¨¸à¨° ਹਵਾਈ ਅੱਡੇ ਤੋਂ ਵਿੱਤੀ ਸਾਲ 2024-25 (1 ਅਪà©à¨°à©ˆà¨² 2024 ਤੋਂ 31 ਮਾਰਚ 2025) ਦੌਰਾਨ 35,42,880 ਯਾਤਰੀਆਂ ਨੇ ਹਵਾਈ ਸਫਰ ਕੀਤਾ। ਇਸ ਵਿੱਚ 11,53,461 ਅੰਤਰਰਾਸ਼ਟਰੀ ਅਤੇ 23,89,419 ਘਰੇਲੂ ਯਾਤਰੀ ਸ਼ਾਮਲ ਹਨ। ਇਹ ਅੰਕੜੇ ਪਿਛਲੇ ਵਿੱਤੀ ਸਾਲ ਦੇ ਮà©à¨•ਾਬਲੇ 14.8% ਪà©à¨°à¨¤à©€à¨¶à¨¤ ਵੱਧ ਹਨ, ਜੱਦ ਇੱਥੋਂ ਕà©à©±à¨² 30.86 ਲੱਖ ਯਾਤਰੀਆਂ ਨੇ ਉਡਾਣ à¨à¨°à©€ ਸੀ। ਪਿਛਲੇ ਵਿੱਤੀ ਸਾਲ ਦੇ ਮà©à¨•ਾਬਲੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ਵਿੱਚ ਇਸ ਸਾਲ 17.5% ਅਤੇ ਘਰੇਲੂ ਯਾਤਰੀਆਂ ਵਿੱਚ 13.6% ਦਾ ਵਾਧਾ ਹੋਇਆ ਹੈ।
ਇਨੀਸ਼ੀà¨à¨Ÿà¨¿à¨µ ਵੱਲੋਂ ਬੀਤੇ ਕਈ ਸਾਲਾਂ ਦੇ ਅੰਕੜਿਆਂ ਦੇ ਵਿਸਤà©à¨°à¨¿à¨¤ ਵਿਸ਼ਲੇਸ਼ਣ ਤੋਂ ਸਾਹਮਣੇ ਆਠਉਤਸ਼ਾਹਜਨਕ ਨਤੀਜਿਆਂ ‘ਤੇ ਖà©à¨¶à©€ ਜ਼ਾਹਰ ਕਰਦਿਆਂ ਗà©à¨®à¨Ÿà¨¾à¨²à¨¾ ਨੇ ਹਵਾਈ ਅੱਡੇ ਦੇ ਇਤਿਹਾਸ ਵਿੱਚ ਇੱਕ ਹੋਰ ਨਵੇਂ ਮੀਲ ਪੱਥਰ ਦਾ ਖà©à¨²à¨¾à¨¸à¨¾ ਕੀਤਾ। ਉਹਨਾਂ ਦੱਸਿਆ ਕਿ ਮਾਰਚ 2025 ਵਿੱਚ ਕਿਸੇ ਵੀ ਮਹੀਨੇ ਵਿੱਚ ਹà©à¨£ ਤੱਕ ਦੀ ਸਠਤੋਂ ਵੱਧ 3.43 ਲੱਖ ਯਾਤਰੀਆਂ ਦੀ ਆਵਾਜਾਈ ਦਰਜ ਕੀਤੀ ਗਈ, ਜਿਸ ਨੇ ਦਸੰਬਰ 2024 ਵਿੱਚ ਦਰਜ ਕੀਤੀ ਗਈ 3.40 ਲੱਖ ਦੀ ਸਠਤੌਂ ਵੱਧ ਦੀ ਗਿਣਤੀ ਨੂੰ ਮਾਤ ਦੇ ਦਿੱਤੀ ਹੈ। ਇਸ ਵਿੱਚ 2,31,756 ਘਰੇਲੂ ਅਤੇ 1,11,628 ਅੰਤਰਰਾਸ਼ਟਰੀ ਯਾਤਰੀ ਸਨ ਅਤੇ ਇਹ ਗਿਣਤੀ ਮਾਰਚ 2024 ਦੇ ਮà©à¨•ਾਬਲੇ 8.5% ਵੱਧ ਹੈ।
ਗà©à¨®à¨Ÿà¨¾à¨²à¨¾ ਨੇ ਕਿਹਾ ਕਿ ਯਾਤਰੀਆਂ ਦੀ ਗਿਣਤੀ ‘ਚ ਵਾਧਾ, ਨਵੀਆਂ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦੇ ਸ਼à©à¨°à©‚ ਹੋਣ, ਪਹਿਲਾਂ ਤੋਂ ਹੀ ਸੰਚਾਲਨ ਕੀਤੀਆਂ ਜਾ ਰਹੀਆਂ ਉਡਾਣਾਂ ਦੀ ਗਿਣਤੀ ‘ਚ ਵਾਧੇ ਅਤੇ ਵਧੇਰੇ ਯਾਤਰੀਆਂ ਵੱਲੋਂ ਅੰਮà©à¨°à¨¿à¨¤à¨¸à¨° ਲਈ ਇਹਨਾਂ ਉਡਾਣਾਂ ਨੂੰ ਤਰਜੀਹ ਦੇਣ ਕਾਰਨ ਸੰà¨à¨µ ਹੋਇਆ ਹੈ। ਅੰਮà©à¨°à¨¿à¨¤à¨¸à¨° ਤੋਂ ਹਰ ਰੋਜ਼ ਔਸਤਨ 65 ਉਡਾਣਾਂ ਦੀ ਆਮਦ ਤੇ ਰਵਾਨਗੀ ਹà©à©°à¨¦à©€ ਹੈ, ਜਿਸ ਵਿੱਚ ਲਗà¨à¨— 21 ਤੋਂ 23 ਅੰਤਰਰਾਸ਼ਟਰੀ ਅਤੇ 41 ਤੋਂ 43 ਘਰੇਲੂ ਉਡਾਣਾਂ ਹਨ। ਵਰਤਮਾਨ ਵਿੱਚ ਅੰਮà©à¨°à¨¿à¨¤à¨¸à¨° ਦਾ ਹਵਾਈ ਸੰਪਰਕ ਦà©à¨¬à¨ˆ, ਸ਼ਾਰਜਾਹ, ਦੋਹਾ, ਰੋਮ, ਮਿਲਾਨ, ਲੰਡਨ ਗੈਟਵਿਕ, ਬਰਮਿੰਘਮ, ਸਿੰਗਾਪà©à¨°, ਕà©à¨†à¨²à¨¾à¨²à©°à¨ªà©à¨° ਅਤੇ ਬੈਂਕਾਕ ਸਣੇ10 ਅੰਤਰਰਾਸ਼ਟਰੀ ਹਵਾਈ ਅੱਡਿਆਂ ਨਾਲ ਜà©à©œà¨¿à¨† ਹੋਇਆ ਹੈ।
ਯਾਤਰੀਆਂ ਦੀ ਗਿਣਤੀ ‘ਚ ਵਾਧੇ ਦੇ ਬਾਵਜੂਦ, ਗà©à¨®à¨Ÿà¨¾à¨²à¨¾ ਨੇ ਨਾਲ ਹੀ ਗਿਲਾ ਵੀ ਪà©à¨°à¨—ਟ ਕੀਤਾ ਕਿ ਪੰਜਾਬ ਦੀ ‘ਆਪ’ ਸਰਕਾਰ ਨੇ ਪੰਜਾਬ ਦੇ ਹੋਰ ਸ਼ਹਿਰਾਂ ਨਾਲ ਬੱਸ ਸੇਵਾ ਸ਼à©à¨°à©‚ ਕਰਨ ਦੀ ਲੰਮੇ ਸਮੇਂ ਤੋਂ ਮੰਗ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਹੈ। ਉਨà©à¨¹à¨¾à¨‚ ਨਿਰਾਸ਼ਾ ਪà©à¨°à¨—ਟ ਕੀਤੀ ਕਿ ਬੱਸ ਸੇਵਾ ਸ਼à©à¨°à©‚ ਕਰਨ ਦੀ ਬਜਾਠਪੰਜਾਬ ਦੀ ਸੂਬਾ ਸਰਕਾਰ ਪੰਜਾਬ ਦੇ ਸ਼ਹਿਰਾਂ ਤੋਂ ਦਿੱਲੀ ਹਵਾਈ ਅੱਡੇ ਤੱਕ ਬੱਸ ਸੰਪਰਕ ਨੂੰ ਵਧਾ ਅਤੇ ਉਤਸ਼ਾਹਤ ਕਰ ਰਹੀ ਹੈ।
Comments
Start the conversation
Become a member of New India Abroad to start commenting.
Sign Up Now
Already have an account? Login