ਤਖਤ ਸà©à¨°à©€ ਦਮਦਮਾ ਸਾਹਿਬ ਦੇ ਜਥੇਦਾਰ ਅਤੇ ਸà©à¨°à©€ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਵੱਲੋਂ ਆਠਦਿਨ ਹੀ ਕੋਈ ਅਜਿਹੀ ਖਬਰ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਸਮà©à©±à¨šà¨¾ ਪੰਥ ਹੈਰਾਨ ਰਹਿ ਜਾਂਦਾ ਹੈ। ਜਿਥੇ ਬੀਤੇ ਦਿਨੀ à¨à¨¾à¨ˆ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੇ ਦੀਵਾਨਾਂ ‘ਤੇ ਲੱਗੀ ਰੋਕ ਹਟਾ ਕੇ ਉਨà©à¨¹à¨¾à¨‚ ਇੱਕ ਨਵੀਂ ਚਰਚਾ ਛੇੜ ਦਿੱਤੀ ਸੀ, à¨à¨¾à¨µà©‡à¨‚ ਕਿ ਬਹà©à¨¤à©‡ ਪੰਥ ਦਰਦੀਆਂ ਵੱਲੋਂ ਉਨà©à¨¹à¨¾à¨‚ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਗਿਆ।ਉਥੇ ਹੀ ਅੱਜ ਸਰਬੱਤ ਖਾਲਸਾ ਵੱਲੋਂ ਥਾਪੇ ਸà©à¨°à©€ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ à¨à¨¾à¨ˆ ਧਿਆਨ ਸਿੰਘ ਮੰਡ ਨਾਲ ਉਨà©à¨¹à¨¾à¨‚ ਦੀ ਅਚਨਚੇਤ ਮà©à¨²à¨¾à¨•ਾਤ ਇੱਕ ਫਾਰ ਫਿਰ ਸਾਰੇ ਮੀਡੀਆ ਦੀ ਮà©à©±à¨– ਖਬਰ ਬਣੀ ਹੋਈ ਹੈ।
ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਨੇ à¨à¨¾à¨ˆ ਧਿਆਨ ਸਿੰਘ ਮੰਡ ਨਾਲ ਮà©à¨²à¨¾à¨•ਾਤ ਕੀਤੀ। ਗਿਆਨੀ ਗੜਗੱਜ ਨੇ ਸੋਸ਼ਲ ਮੀਡੀਆ ’ਤੇ ਇਕ ਪੋਸਟ ਸਾਂà¨à©€ ਕਰਕੇ ਕਿਹਾ ਕਿ ਸੰਘਰਸ਼ੀ ਪਰਿਵਾਰ ਨਾਲ ਸੰਬੰਧਿਤ à¨à¨¾à¨ˆ ਧਿਆਨ ਸਿੰਘ ਮੰਡ, ਜਿਨà©à¨¹à¨¾à¨‚ ਦੇ ਤਿੰਨ à¨à¨°à¨¾ ਸੰਘਰਸ਼ ਦੌਰਾਨ ਸ਼ਹੀਦ ਹੋਠਸਨ, ਪਿਛਲੇ ਕà©à¨ ਸਮੇਂ ਤੋਂ ਬਿਮਾਰ ਚਲ ਰਹੇ ਹਨ। ਉਨà©à¨¹à¨¾à¨‚ ਦੀ ਸਿਹਤ ਦਾ ਹਾਲ ਜਾਣਨ ਲਈ ਉਨà©à¨¹à¨¾à¨‚ ਦੇ ਗà©à¨°à¨¹à¨¿ ਪਹà©à©°à¨š ਕੇ ਮà©à¨²à¨¾à¨•ਾਤ ਕੀਤੀ।
ਜ਼ਿਕਰਯੋਗ ਹੈ ਕਿ ਸà©à¨°à©€ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ'ਖà©à¨†à¨° ਹੋਠਸਠਮਿਲੈਂਗੇ' ਧਰਮ ਪà©à¨°à¨šà¨¾à¨° ਲਹਿਰ ਤਹਿਤ ਸà©à¨°à©€ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਅਤੇ ਤਖ਼ਤ ਸà©à¨°à©€ ਕੇਸਗੜà©à¨¹ ਸਾਹਿਬ ਦੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਲਗਾਤਾਰ ਸਮà©à©±à¨šà©‡ ਪੰਥ ਨੂੰ ਇੱਕਜà©à©±à¨Ÿ ਕਰਨ ਵਿੱਚ ਲੱਗੇ ਹੋਠਹਨ।ਇਸਦੇ ਤਹਿਤ ਉਹ ਖà©à¨¦ ਧਰਮ ਪà©à¨°à¨šà¨¾à¨° ਕਾਰਜਾਂ ਵਿੱਚ ਨਿਰੰਤਰ ਰà©à©±à¨à©‡ ਹੋਠਹਨ ਅਤੇ ਸਾਰਿਆਂ ਨੂੰ ਸà©à¨°à©€ ਅਕਾਲ ਤਖਤ ਸਾਹਿਬ ਦੀ ਰਹਿਨà©à¨®à¨¾à¨ˆ ਹੇਠਇਕੱਠੇ ਕਰਨ ਦੇ ਨਿਰੰਤਰ ਯਤਨ ਕਰ ਰਹੇ ਹਨ।
ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਸਿੱਖ ਸੰਗਤ ਨੂੰ ਸà©à¨°à©€ ਗà©à¨°à©‚ ਗà©à¨°à©°à¨¥ ਸਾਹਿਬ ਜੀ ਦੀ ਗà©à¨°à¨¬à¨¾à¨£à©€ ਨਾਲ ਜà©à©œà¨¨, ਦੇਹਧਾਰੀ ਪਖੰਡੀ ਡੇਰੇਦਾਰਾਂ ਤੇ ਨਸ਼ਿਆਂ ਤੋਂ ਦੂਰ ਰਹਿਣ, ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ, ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਅਤੇ ਉਨà©à¨¹à¨¾à¨‚ ਦਾ ਸਹਿਯੋਗ ਕਰਨ ਲਈ ਦਸਵੰਧ ਕੱਢ ਕੇ ਉਸਦੀ ਸਾਰਥਕ ਵਰਤੋਂ ਕਰਨ ਲਈ ਪà©à¨°à©‡à¨°à¨¿à¨¤ ਕਰ ਰਹੇ ਹਨ। ਇਸਦੇ ਨਾਲ ਹੀ ਸਿੱਖ ਨੌਜਵਾਨਾਂ ਨੂੰ ਸਾਬਤ ਸੂਰਤ ਹੋਣ ਦਾ ਪà©à¨°à¨£ ਵੀ ਸਮੇਂ-ਸਮੇਂ ਕਰਵਾਉਂਦੇ ਰਹਿੰਦੇ ਹਨ।
Comments
Start the conversation
Become a member of New India Abroad to start commenting.
Sign Up Now
Already have an account? Login