ਉਤਰਾਖੰਡ ਸਥਿਤ ਗà©à¨°à¨¦à©à¨†à¨°à¨¾ ਸà©à¨°à©€ ਹੇਮਕà©à©°à¨Ÿ ਸਾਹਿਬ ਦੀ ਯਾਤਰਾ ਸ਼à©à¨°à©‚ ਹੋ ਗਈ ਹੈ। ਸà©à¨°à©€ ਹੇਮਕà©à©°à¨Ÿ ਸਾਹਿਬ ਦੇ ਕਿਵਾੜ à¨à¨¤à¨µà¨¾à¨° ਨੂੰ ਸ਼ਰਧਾਲੂਆਂ ਲਈ ਖੋਲà©à¨¹ ਦਿੱਤੇ ਗਠਸਨ। ਇਸ ਮੌਕੇ 15,000 ਫà©à©±à¨Ÿ ਦੀ ਉਚਾਈ 'ਤੇ ਸਥਿਤ ਗà©à¨°à¨¦à©à¨†à¨°à¨¾ ਸਾਹਿਬ ਨੂੰ ਫà©à©±à¨²à¨¾à¨‚ ਅਤੇ ਰੰਗ-ਬਿਰੰਗੇ ਨਿਸ਼ਾਨਾਂ ਨਾਲ ਸਜਾਇਆ ਗਿਆ ਹੈ।ਚਾਰੇ ਪਾਸੇ ਬਰਫ ਹੀ ਬਰਫ ਹੋਣ ਦੇ ਬਾਵਜੂਦ ਸੰਗਤ ਵਿੱਚ ਗà©à¨°à¨¦à©à¨†à¨°à¨¾ ਸਾਹਿਬ ਦੀ ਯਾਤਰਾ ਦਾ à¨à¨¾à¨°à©€ ਉਤਸ਼ਾਹ ਵੇਖਣ ਨੂੰ ਮਿਲਿਆ। ਗਲੇਸ਼ੀਅਰ ਵਿਚੋਂ ਲੰਘਦੀਆਂ ਸੰਗਤਾਂ ਦੇ ਜੈਕਾਰਿਆਂ ਨਾਲ ਅਸਮਾਨ ਗੂੰਜ ਉਠਿਆ।
ਬੀਤੇ ਦਿਨੀਂ ਰਿਸ਼ੀਕੇਸ਼ ਤੋਂ 5 ਪਿਆਰਿਆਂ ਦੀ ਅਗਵਾਈ ਵਿਚ ਪਹਿਲਾ ਜਥਾ ਰਵਾਨਾ ਹੋ ਗਿਆ ਸੀ, ਜੋ ਗà©à¨°à¨¦à©à¨†à¨°à¨¾ ਸà©à¨°à©€ ਗੋਬਿੰਦ ਘਾਟ ਅਤੇ ਗà©à¨°à¨¦à©à¨†à¨°à¨¾ ਸà©à¨°à©€ ਗੋਬਿੰਦ ਧਾਮ ਤੋਂ ਚੱਲ à¨à¨¤à¨µà¨¾à¨° ਨੂੰ ਗà©à¨°à¨¦à©à¨†à¨°à¨¾ ਸà©à¨°à©€ ਹੇਮਕà©à©°à¨Ÿ ਸਾਹਿਬ ਵਿਖੇ ਪਹà©à©°à¨š ਗਿਆ। ਗà©à¨°à¨¦à©à¨†à¨°à¨¾ ਸਾਹਿਬ ਵਿਖੇ ਸà©à¨–ਮਨੀ ਸਾਹਿਬ ਦੇ ਪਾਠਤੋਂ ਬਾਅਦ ਗà©à¨°à¨¬à¨¾à¨£à©€ ਕੀਰਤਨ ਕੀਤਾ ਗਿਆ। ਇਸ ਮੌਕੇ ਹੇਮਕà©à©°à¨Ÿ ਗà©à¨°à¨¦à©à¨†à¨°à¨¾ ਟਰੱਸਟ ਦੇ ਪà©à¨°à¨§à¨¾à¨¨ ਨਰਿੰਦਰਜੀਤ ਸਿੰਘ ਬਿੰਦਰਾ ਸਮੇਤ ਹੋਰ ਪà©à¨°à¨¬à©°à¨§à¨• ਮੌਜੂਦ ਸਨ। ਸà©à¨°à©€ ਹੇਮਕà©à©°à¨Ÿ ਸਾਹਿਬ ਦੇ ਆਲੇ-ਦà©à¨†à¨²à©‡ ਅਜੇ ਵੀ ਬਰਫ਼ ਹੈ ਅਤੇ ਬਰਫ਼ ਹਟਾ ਕੇ ਗà©à¨°à¨¦à©à¨†à¨°à©‡ ਲਈ ਇੱਕ ਰਸਤਾ ਬਣਾਇਆ ਗਿਆ ਹੈ, ਜਿਸ ਰਾਹੀਂ ਸ਼ਰਧਾਲੂ ਗà©à¨°à¨¦à©à¨†à¨°à¨¾ ਸਾਹਿਬ ਪਹà©à©°à¨š ਰਹੇ ਹਨ।
ਮੈਨੇਜਰ à¨à¨¾à¨ˆ ਸੇਵਾ ਸਿੰਘ ਨੇ ਦੱਸਿਆ ਕਿ ਲਗਪਗ 4500 ਸ਼ਰਧਾਲੂਆਂ ਦੇ ਪਹਿਲੇ ਜਥੇ ਨੇ ਹੇਮਕà©à©°à¨Ÿ ਸਾਹਿਬ ਦੇ ਦਰਸ਼ਨ ਕੀਤੇ। ਜਦੋਂਕਿ 400 ਤੋਂ ਵੱਧ ਸ਼ਰਧਾਲੂ ਗà©à¨°à¨¦à©à¨†à¨°à¨¾ ਗੋਬਿੰਦ ਘਾਟ ਵਿੱਚ ਹੋਰ ਪà©à©±à¨œà©‡ ਹੋਠਹਨ ,ਜੋ ਗੋਬਿੰਦ ਧਾਮ ਲਈ ਰਵਾਨਾ ਹੋਣਗੇ। ਉਨà©à¨¹à¨¾à¨‚ ਦੱਸਿਆ ਕਿ ਇਸ ਯਾਤਰਾ ਲਈ ਟਰੱਸਟ ਵੱਲੋਂ ਸ਼ਰਧਾਲੂਆਂ ਲਈ ਹਰ ਲੋੜੀਂਦੀ ਸਹੂਲਤ ਦਾ ਪà©à¨°à¨¬à©°à¨§ ਕੀਤਾ ਗਿਆ ਹੈ।
Comments
Start the conversation
Become a member of New India Abroad to start commenting.
Sign Up Now
Already have an account? Login