ਪਿਛਲੇ 28 ਸਾਲਾਂ ਤੋਂ ਚੰਡੀਗੜà©à¨¹ ਦੀ ਬà©à©œà©ˆà¨² ਜੇਲà©à¨¹ ਵਿਚ ਨਜ਼ਰਬੰਦ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਠਤਿੰਨ ਸਿੱਖ ਬੰਦੀਆਂ ਇੰਜੀਨੀਅਰ ਗà©à¨°à¨®à©€à¨¤ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਦਾ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ। ਇਹ ਤਿੰਨੋਂ ਸਿੱਖ ਬੰਦੀ ਪੰਜਾਬ ਦੇ ਮà©à©±à¨– ਮੰਤਰੀ ਬੇਅੰਤ ਸਿੰਘ ਕਤਲ ਕੇਸ ਨਾਲ ਸਬੰਧਤ ਦੋਸ਼ੀ ਸਨ, ਜੋ ਇਸ ਸਮੇਂ ਅਦਾਲਤ ਵੱਲੋਂ ਬਾਸ਼ਰਤ ਜਮਾਨਤ ਮਿਲਣ ਉੱਤੇ ਬਾਹਰ ਆਠਹਨ।
ਬà©à©±à¨§à¨µà¨¾à¨° ਨੂੰ ਇਹ ਤਿੰਨ ਸਿੱਖ ਬੰਦੀ ਆਪਣੇ ਪਰਿਵਾਰਾਂ ਨਾਲ ਸà©à¨°à©€ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪà©à©±à¨œà©‡, ਉਪਰੰਤ ਇਨà©à¨¹à¨¾à¨‚ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਅਤੇ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਹਮੇਸ਼ਾ ਸੰਘਰਸ਼ਸ਼ੀਲ ਸਿੰਘਾਂ ਤੇ ਉਨà©à¨¹à¨¾à¨‚ ਦੇ ਪਰਿਵਾਰ ਦੇ ਨਾਲ ਖੜà©à¨¹à©‡ ਹਨ। ਉਨà©à¨¹à¨¾à¨‚ ਆਖਿਆ ਕਿ ਜਿਨà©à¨¹à¨¾à¨‚ ਸਿੱਖ ਬੰਦੀਆਂ ਦੀ ਰਿਹਾਈ ਲਈ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ’ਤੇ ਸ਼à©à¨°à©‹à¨®à¨£à©€ ਕਮੇਟੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਕਾਨੂੰਨੀ ਲੜਾਈ ਲੜੀ ਜਾ ਰਹੀ ਹੈ, ਉਨà©à¨¹à¨¾à¨‚ ਵਿਚ à¨à¨¾à¨ˆ ਗà©à¨°à¨®à©€à¨¤ ਸਿੰਘ ਪਟਿਆਲਾ, à¨à¨¾à¨ˆ ਲਖਵਿੰਦਰ ਸਿੰਘ ਲੱਖਾ ਅਤੇ à¨à¨¾à¨ˆ ਸ਼ਮਸ਼ੇਰ ਸਿੰਘ ਵੀ ਸ਼ਾਮਲ ਹਨ। ਉਨà©à¨¹à¨¾à¨‚ ਕਿਹਾ ਕਿ ਇਹ ਸਿੰਘ ਬਾਸ਼ਰਤ ਜਮਾਨਤ ’ਤੇ ਰਿਹਾਅ ਹੋਠਹਨ ਅਤੇ ਉਹ ਬੰਦੀਛੋੜ ਦਾਤਾ ਗà©à¨°à©‚ ਹਰਿਗੋਬਿੰਦ ਸਾਹਿਬ ਅੱਗੇ ਅਰਦਾਸ ਕਰਦੇ ਹਨ ਕਿ ਜਲਦ ਹੀ ਇਨà©à¨¹à¨¾à¨‚ ਸਾਰੇ ਸਿੱਖ ਬੰਦੀਆਂ ਨੂੰ ਪੱਕੀ ਰਿਹਾਈ ਵੀ ਮਿਲੇ।
ਇਸ ਮੌਕੇ ਗà©à¨°à¨®à©€à¨¤ ਸਿੰਘ ਪਟਿਆਲਾ, ਲਖਵਿੰਦਰ ਸਿੰਘ ਲੱਖਾ ਅਤੇ ਸ਼ਮਸ਼ੇਰ ਸਿੰਘ ਉਕਸੀ ਜੱਟਾਂ ਨੇ ਆਖਿਆ ਕਿ ਮੌਜੂਦਾ ਸਮੇਂ ਵਿਚ ਖ਼ਾਲਸਾ ਪੰਥ ਦੀ ਆਪਸੀ à¨à¨•ਤਾ ਦੀ ਸਠਤੋਂ ਤਰਜੀਹੀ ਲੋੜ ਹੈ। ਪੰਥਕ à¨à¨•ਤਾ ਹੋਵੇ ਤਾਂ ਦà©à¨¨à©€à¨† ਦੀ ਵੱਡੀ ਤੋਂ ਵੱਡੀ ਤਾਕਤ ਵੀ ਸਾਡੇ ਅੱਗੇ à¨à©à¨•ੇਗੀ ਅਤੇ ਹਰ ਬਾਹਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ। ਉਨà©à¨¹à¨¾à¨‚ ਕਿਹਾ ਕਿ ਜੇਲà©à¨¹à¨¾à¨‚ ਵਿਚ ਦਹਾਕਿਆਂ ਦੀ ਨਜ਼ਰਬੰਦੀ ਵੀ ਉਨà©à¨¹à¨¾à¨‚ ਦੀ ਆਤਮਿਕ ਚੜà©à¨¹à¨¦à©€à¨•ਲਾ ਵਿਚ ਫਰਕ ਨਹੀਂ ਪਾ ਸਕੀ ਪਰ ਪੰਥ ਦੇ ਬਿਖੜੇ ਹਾਲਾਤਾਂ ਨੂੰ ਵੇਖ ਕੇ ਚਿੰਤਾ ਜ਼ਰੂਰ ਪੈਦਾ ਹੋ ਜਾਂਦੀ ਹੈ।
ਉਨà©à¨¹à¨¾à¨‚ ਕਿਹਾ ਕਿ ਉਨà©à¨¹à¨¾à¨‚ ਨੇ ਜੋ ਕੀਤਾ, ਗà©à¨°à©‚ ਦੇ ਹà©à¨•ਮ ਅਨà©à¨¸à¨¾à¨° ਕੀਤਾ ਅਤੇ ਉਨà©à¨¹à¨¾à¨‚ ਨੂੰ ਕਦੇ ਵੀ ਆਪਣੀ ਨਜ਼ਰਬੰਦੀ ਲਈ ਕਿਸੇ ’ਤੇ ਕੋਈ ਗਿਲà©à¨¹à¨¾-ਸ਼ਿਕਵਾ ਨਹੀਂ ਰਿਹਾ। ਉਨà©à¨¹à¨¾à¨‚ ਦੱਸਿਆ ਕਿ ਜੇਲà©à¨¹ ਅੰਦਰ ਆਪਣੀ ਨਜ਼ਰਬੰਦੀ ਦਾ ਸਮਾਂ ਉਨà©à¨¹à¨¾à¨‚ ਦੇ ਗà©à¨°à¨¬à¨¾à¨£à©€ ਅਤੇ ਸਿਮਰਨ ਦਾ ਆਸਰਾ ਲੈ ਕੇ ਕੱਟਿਆ ਹੈ ਅਤੇ ਉਹ ਅੱਜ ਵੀ ਚੜà©à¨¹à¨¦à©€ ਕਲਾ ਨਾਲ ਪੰਥ ਦੀ ਹਰ ਤਰà©à¨¹à¨¾à¨‚ ਸੇਵਾ ਕਰਨ ਲਈ ਤਿਆਰ ਹਨ। ਇਸ ਮੌਕੇ ਅਕਾਲ ਤਖ਼ਤ ਸਾਹਿਬ ਦੇ ਮà©à©±à¨– ਗà©à¨°à©°à¨¥à©€ ਗਿਆਨੀ ਗà©à¨°à¨®à©à¨– ਸਿੰਘ, ਸà©à¨°à©€ ਦਰਬਾਰ ਸਾਹਿਬ ਦੇ ਮੈਨੇਜਰ à¨à¨—ਵੰਤ ਸਿੰਘ ਧੰਗੇੜਾ ਆਦਿ ਹਾਜਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login