ਚੱਲ ਰਹੇ ਕਿਸਾਨ ਅੰਦੋਲਨ ਦਰਮਿਆਨ ਕਿਸਾਨਾਂ ਅਤੇ ਹਰਿਆਣਾ ਪà©à¨²à¨¿à¨¸ ਵਿਚਕਾਰ 21 ਫ਼ਰਵਰੀ ਨੂੰ ਖਨੌਰੀ ਬਾਰਡਰ ਉੱਤੇ ਹੋਈ à¨à©œà¨ª ਦੌਰਾਨ ਜਾਨ ਗਵਾਉਣ ਵਾਲੇ ਨੌਜਵਾਨ ਕਿਸਾਨ ਸ਼à©à¨à¨•ਰਨ ਸਿੰਘ ਦਾ ਅੱਠਦਿਨਾਂ ਬਾਅਦ ਵੀਰਵਾਰ (29 ਫ਼ਰਵਰੀ) ਨੂੰ ਉਸ ਦੇ ਪਿੰਡ ਬੱਲà©à¨¹à©‹ ਜ਼ਿਲà©à¨¹à¨¾ ਬਠਿੰਡਾ ਵਿਖੇ ਸਨਮਾਨ ਨਾਲ ਸਸਕਾਰ ਕੀਤਾ ਗਿਆ।
ਕਿਸਾਨਾਂ ਅਤੇ ਪਰਿਵਾਰ ਵੱਲੋਂ ਸ਼à©à¨à¨•ਰਨ ਦੀ ਮੌਤ ਦੇ ਮਾਮਲੇ ਵਿੱਚ ਕਤਲ ਦਾ ਪਰਚਾ ਦਰਜ ਕਰਨ ਦੀ ਮੰਗ ਪੂਰੀ ਹੋਣ ਤੋਂ ਬਾਅਦ ਹੀ ਸਸਕਾਰ ਕੀਤਾ ਗਿਆ ਹੈ। ਪੰਜਾਬ ਪà©à¨²à¨¿à¨¸ ਨੇ ਬà©à©±à¨§à¨µà¨¾à¨° 28 ਫ਼ਰਵਰੀ ਦੀ ਰਾਤ ਨੂੰ ਅਣਪਛਾਤੇ ਲੋਕਾਂ ਦੇ ਵਿਰà©à©±à¨§ ਪਾਤੜਾਂ ਥਾਣੇ ਵਿੱਚ ਕਤਲ ਦਾ ਪਰਚਾ ਦਰਜ ਕੀਤਾ। ਫਿਲਹਾਲ ਜ਼ੀਰੋ à¨à©±à¨«à¨†à¨ˆà¨†à¨° ਦਰਜ ਕੀਤੀ ਗਈ ਹੈ, ਅੱਗੇ ਜਾਂਚ ਵਧਣ ਉੱਤੇ ਇਹ ਕੇਸ ਅਗਲੇਰੀ ਜਾਂਚ ਲਈ ਹਰਿਆਣਾ ਪà©à¨²à¨¿à¨¸ ਨੂੰ ਵੀ ਸੌਂਪਿਆ ਜਾ ਸਕਦਾ ਹੈ।
ਦੇਰ ਰਾਤ ਪੋਸਟ ਮਾਰਟਮ ਤੋਂ ਬਾਅਦ ਵੀਰਵਾਰ ਸਵੇਰੇ ਕਿਸਾਨ ਸ਼à©à¨à¨•ਰਨ ਸਿੰਘ ਦੀ ਮà©à¨°à¨¿à¨¤à¨• ਦੇਹ ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇੱਕ ਫà©à©±à¨²à¨¾à¨‚ ਨਾਲ ਸਜੀ ਹੋਈ à¨à¨‚ਬੂਲੈਂਸ ਵਿੱਚ ਖਨੌਰੀ ਬਾਰਡਰ ਵਿਖੇ ਲਿਜਾਈ ਗਈ। ਖਨੌਰੀ ਬਾਰਡਰ ਉੱਤੇ ਮੋਰਚੇ ਵਿੱਚ ਬੈਠੇ ਕਿਸਾਨਾਂ ਅਤੇ ਕਿਸਾਨ ਆਗੂਆਂ ਨੇ ਸ਼à©à¨à¨•ਰਨ ਨੂੰ ਸ਼ਰਧਾਂਜਲੀ à¨à©‡à¨Ÿ ਕੀਤੀ। ਇਸ ਉਪਰੰਤ ਸਯà©à©°à¨•ਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਦੇ ਸਮੂਹ ਕਿਸਾਨ ਆਗੂਆਂ ਦੀ ਅਗਵਾਈ ਵਿੱਚ ਸ਼à©à¨à¨•ਰਨ ਦੀ ਦੇਹ ਨੂੰ ਯਾਤਰਾ ਦੇ ਰੂਪ ਵਿੱਚ ਉਸ ਦੇ ਪਿੰਡ ਲਿਜਾਇਆ ਗਿਆ, ਜਿੱਥੇ ਸਿੱਖ ਰਹà©-ਰੀਤੀਆਂ ਅਨà©à¨¸à¨¾à¨° ਉਸਦਾ ਅੰਤਿਮ ਸਸਕਾਰ ਕੀਤਾ ਗਿਆ।
ਬੱਲà©à¨¹à©‹ ਪਿੰਡ ਵਿਖੇ à¨à¨¾à¨°à©€ ਇਕੱਠਹੋਇਆ ਜੋ ਸ਼à©à¨à¨•ਰਨ ਨੂੰ ਸ਼ਰਧਾਂਜਲੀ à¨à©‡à¨Ÿ ਕਰਨ ਪà©à©±à¨œà¨¾à¥¤ ਪਿੰਡ ਦੀ ਪੰਚਾਇਤ ਵੱਲੋਂ ਸ਼à©à¨à¨•ਰਨ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਦੇ ਸਾਹਮਣੇ ਵਿਸ਼ੇਸ਼ ਥਾਂ ਦਿੱਤੀ ਗਈ। ਇਸ ਮੌਕੇ ਪà©à©±à¨œà©‡ ਲੋਕਾਂ ਨੇ ਕੇਂਦਰ ਦੇ ਅਤੇ ਹਰਿਆਣਾ ਦੀ à¨à¨¾à¨°à¨¤à©€ ਜਨਤਾ ਪਾਰਟੀ ਸਰਕਾਰਾਂ ਦੇ ਨਾਲ ਨਾਲ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਖਿਲਾਫ ਗà©à©±à¨¸à¨¾ ਵੀ ਪà©à¨°à¨—ਟ ਕੀਤਾ। ਲੋਕਾਂ ਵੱਲੋਂ ਸਰਕਾਰਾਂ ਨੂੰ ਕਿਸਾਨਾਂ ਦੀ ਅਵਾਜ਼ ਦਬਾਉਣ ਲਈ ਕੀਤੀ ਜਾ ਰਹੀ ਕਾਰਵਾਈਆਂ ਦੇ ਵਿਰà©à©±à¨§ ਨਾਅਰੇ ਲਗਾਠਗà¨à¥¤ ਸ਼à©à¨à¨•ਰਨ ਦੇ ਅੰਤਿਮ ਰਸਮ ਉਸ ਦੇ ਪਿਤਾ ਚਰਨਜੀਤ ਸਿੰਘ ਵੱਲੋਂ ਨਿà¨à¨¾à¨ˆ ਗਈ।
“ਮੇਰੇ ਪà©à©±à¨¤à¨° ਨੇ ਕਿਸਾਨ ਅਤੇ ਮਜ਼ਦੂਰਾਂ ਦੇ ਸੰਘਰਸ਼ੀ ਅਤੇ ਮੰਗਾਂ ਲਈ ਸ਼ਹੀਦੀ ਪਾਈ। ਇਹ ਉਸ ਦੇ ਲਈ ਵੱਡੀ ਸ਼ਰਧਾਂਜਲੀ ਹੋਵੇਗੀ ਜੇਕਰ ਕਿਸਾਨ ਮਜ਼ਦੂਰ ਇਸ ਸੰਘਰਸ਼ ਵਿੱਚ ਜਿੱਤ ਜਾਂਦੇ ਹਨ”, ਸ਼à©à¨à¨•ਰਨ ਦੇ ਪਿਤਾ ਚਰਨਜੀਤ ਨੇ ਕਿਹਾ।
ਇਸ ਮੌਕੇ ਪà©à©±à¨œà©‡ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਮੰਗਾਂ ਪੂਰੀਆਂ ਹੋਣ ਤੱਕ ਸੰਘਰਸ਼ ਜਾਰੀ ਰੱਖਣਗੇ ਅਤੇ ਜਲਦ ਹੀ ਅਗਲਾ ਪà©à¨°à©‹à¨—ਰਾਮ ਵੀ ਦਿੱਤਾ ਜਾਵੇਗਾ।
ਪੰਜਾਬ ਦੇ ਮà©à©±à¨– ਮੰਤਰੀ à¨à¨—ਵੰਤ ਮਾਨ ਨੇ ਵੀਰਵਾਰ ਕਿਹਾ ਕਿ ਸ਼à©à¨à¨•ਰਨ ਦੇ ਮਾਮਲੇ ਵਿੱਚ ਪਰਚਾ ਕਾਨੂੰਨੀ ਮਾਹਰਾਂ ਦੀ ਰਾਠਤੋਂ ਬਾਅਦ ਹੀ ਦਰਜ ਕੀਤਾ ਗਿਆ ਹੈ ਅਤੇ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। “ਇਹ ਜਾਂਚ ਕੀਤੀ ਜਾਵੇਗੀ ਕਿ ਘਟਨਾ ਵਾਪਰੀ ਕਿੱਥੇ ਹੈ (ਪੰਜਾਬ ਜਾਂ ਹਰਿਆਣਾ ਦੀ ਹੱਦ ਵਿੱਚ) ਅਤੇ ਇਸ ਲਈ ਕੌਣ ਜਿੰਮੇਵਾਰ ਹੈ”, ਮà©à©±à¨– ਮੰਤਰੀ ਮਾਨ ਨੇ ਮà©à¨¹à¨¾à¨²à©€ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਕਿਹਾ।
ਮà©à©±à¨– ਮੰਤਰੀ ਮਾਨ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼à©à¨à¨•ਰਨ ਦੇ ਪਰਿਵਾਰ ਨੂੰ 1 ਕਰੋੜ ਰà©à¨ªà¨ à¨à¨•ਸ ਗਰੇਸ਼ੀਆ ਰਾਸ਼ੀ ਦੇਣ ਦਾ à¨à¨²à¨¾à¨¨ ਕੀਤਾ ਗਿਆ ਹੈ ਅਤੇ ਉਸਦੀ ਇੱਕ à¨à©ˆà¨£ ਨੂੰ ਸਰਕਾਰੀ ਨੌਕਰੀ ਵਜੋਂ ਪੰਜਾਬ ਪà©à¨²à¨¿à¨¸ ਵਿੱਚ ਸਿਪਾਹੀ à¨à¨°à¨¤à©€ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ ਕਿ 1 ਮਾਰਚ ਤੋਂ ਸ਼à©à¨°à©‚ ਹੋਣ ਵਾਲੇ ਪੰਜਾਬ ਸਰਕਾਰ ਦੇ ਬਜਟ ਇਜਲਾਸ ਦੌਰਾਨ ਵੀ ਵਿਧਾਨ ਸà¨à¨¾ ਦੇ ਅੰਦਰ ਸ਼à©à¨à¨•ਰਨ ਨੂੰ ਸ਼ਰਧਾਂਜਲੀ à¨à©‡à¨Ÿ ਕੀਤੀ ਜਾਵੇਗੀ।
ਸ਼à©à¨à¨•ਰਨ ਦਾ à¨à©‹à¨— 3 ਮਾਰਚ ਨੂੰ ਰੱਖਿਆ ਗਿਆ ਹੈ। ਸ਼ੂੰਠਬਾਰਡਰ ਤੋਂ ਕਿਸਾਨ ਆਗੂਆਂ ਨੇ ਪà©à¨°à©ˆà¨¸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਚੱਲ ਰਹੇ ਕਿਸਾਨ ਅੰਦੋਲਨ ਦੇ ਅਗਲੇ ਪà©à¨°à©‹à¨—ਰਾਮ ਸ਼à©à¨à¨•ਰਨ ਦੇ à¨à©‹à¨— ਵਾਲੇ ਦਿਨ ਉਸ ਦੇ ਪਿੰਡ ਵਿਖੇ ਇਕੱਠਦੇ ਸਾਹਮਣੇ à¨à¨²à¨¾à¨¨à©‡ ਜਾਣਗੇ। ਜ਼ਿਕਰਯੋਗ ਹੈ ਕਿ 21 ਫ਼ਰਵਰੀ ਨੂੰ ਸ਼à©à¨à¨•ਰਨ ਦੀ ਮੌਤ ਤੋਂ ਬਾਅਦ ਕਿਸਾਨ ਜਥੇਬੰਦੀਆਂ ਨੇ ਆਪਣਾ ਦਿੱਲੀ ਕੂਚ ਕਰਨ ਦਾ ਪà©à¨°à©‹à¨—ਰਾਮ ਉਸ ਦਾ ਸਸਕਾਰ ਹੋਣ ਕਾਰਨ ਅਤੇ ਅਗਲੇ ਫੈਸਲੇ ਤੱਕ ਰੋਕ ਦਿੱਤਾ ਸੀ।
ਸ਼à©à¨à¨•ਰਨ ਦੋ à¨à©ˆà¨£à¨¾à¨‚ ਦਾ ਇਕੱਲਾ à¨à¨¾à¨ˆ ਸੀ ਅਤੇ ਉਸ ਦੇ ਪਰਿਵਾਰ ਉੱਤੇ ਲਗà¨à¨— 10 ਲੱਖ ਰà©à¨ªà¨ ਦਾ ਕਰਜ਼ਾ ਚੜà©à¨¹à¨¿à¨† ਹੋਣ ਕਾਰਨ ਉਹ ਕਰਜ਼ੇ ਦੀ ਮà©à¨†à¨«à©€ ਲਈ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਇਆ। ਕਿਸਾਨ ਆਗੂਆਂ ਵੱਲੋਂ ਸ਼à©à¨à¨•ਰਨ ਦੇ ਪਰਿਵਾਰ ਦਾ ਬੈਂਕ ਖਾਤਾ ਜਨਤਕ ਕੀਤਾ ਗਿਆ, ਜਿਸ ਮਗਰੋਂ à¨à¨¾à¨°à¨¤à©€ ਕਿਸਾਨ ਯੂਨੀਅਨ à¨à¨•ਤਾ ਸਿੱਧੂਪà©à¨° ਨੇ ਕਿਹਾ ਹੈ ਕਿ ਹà©à¨£ ਤੱਕ ਲਗà¨à¨— 75 ਲੱਖ ਰà©à¨ªà¨ ਉਨà©à¨¹à¨¾à¨‚ ਦੇ ਖਾਤੇ ਵਿੱਚ ਦੇਸ਼ ਵਿਦੇਸ਼ ਤੋਂ ਦਾਨੀ ਲੋਕਾਂ ਨੇ à¨à©‡à¨œà©‡ ਹਨ।
Comments
Start the conversation
Become a member of New India Abroad to start commenting.
Sign Up Now
Already have an account? Login