ਤਿੰਨ ਤਖ਼ਤਾਂ ਦੇ ਹਟਾਠਗਠਜਥੇਦਾਰਾਂ ਦੀ ਬਹਾਲੀ ਲਈ ਸ਼à©à¨°à©‹à¨®à¨£à©€ ਗà©à¨°à¨¦à©à¨†à¨°à¨¾ ਪà©à¨°à¨¬à©°à¨§à¨• ਕਮੇਟੀ ਨੂੰ 10 ਮਈ ਤੱਕ ਦਾ ਅਲਟੀਮੇਟਮ ਦਿੰਦਿਆਂ ਅਜਿਹਾ ਨਾ ਹੋਣ ਦੀ ਸੂਰਤ ਵਿੱਚ 11 ਜੂਨ ਤੋਂ ਸ਼à©à¨°à©‚ ਹੋ ਕੇ ਹਰ ਮਹੀਨੇ ਦੇ ਪਹਿਲੇ à¨à¨¤à¨µà¨¾à¨° ਨੂੰ 500 ਸਿੱਖਾਂ ਦਾ ਜਥਾ ਬਠਿੰਡਾ ਜ਼ਿਲà©à¨¹à©‡ ਦੇ ਬਾਦਲ ਪਹà©à©°à¨š ਕੇ ਸ਼à©à¨°à©‹à¨®à¨£à©€ ਅਕਾਲੀ ਦਲ ਦੇ ਪà©à¨°à¨§à¨¾à¨¨ ਸà©à¨–ਬੀਰ ਸਿੰਘ ਬਾਦਲ ਦੀ ਰਿਹਾਇਸ਼ ’ਤੇ ਗà©à¨°à¨¬à¨¾à¨£à©€ ਦਾ ਜਾਪ ਕਰੇਗਾ ਅਤੇ ਰੋਸ ਪà©à¨°à¨—ਟਾਵਾ ਕਰੇਗਾ।
ਇਹ ਫ਼ੈਸਲਾ ਸੰਤ ਸਮਾਜ ਦੇ ਪà©à¨°à¨§à¨¾à¨¨ ਅਤੇ ਦਮਦਮੀ ਟਕਸਾਲ ਦੇ ਮà©à¨–à©€ ਬਾਬਾ ਹਰਨਾਮ ਸਿੰਘ ਖ਼ਾਲਸਾ ਦੀ ਅਗਵਾਈ ਵਿੱਚ ਗà©à¨°à¨®à¨¤à¨¿ ਸਿਧਾਂਤ ਪà©à¨°à¨šà¨¾à¨°à¨• ਸੰਤ ਸਮਾਜ ਦੀਆਂ ਚੋਣਵੀਆਂ ਸ਼ਖ਼ਸੀਅਤਾਂ ਦੀ ਦਮਦਮੀ ਟਕਸਾਲ ਦੇ ਹੈੱਡਕà©à¨†à¨Ÿà¨° ਗà©à¨°à¨¦à©à¨†à¨°à¨¾ ਗà©à¨°à¨¦à¨°à¨¸à¨¼à¨¨ ਪà©à¨°à¨•ਾਸ਼ ਮਹਿਤਾ ਚੌਂਕ ਵਿਖੇ 27 ਅਪà©à¨°à©ˆà¨² ਨੂੰ ਹੋਈ ਬੈਠਕ ਵਿਚ ਲਿਆ ਗਿਆ।
ਇਸ ਮੌਕੇ ਹਾਜ਼ਰ ਸਮੂਹ ਸ਼ਖ਼ਸੀਅਤਾਂ, ਸਿੱਖ ਸੰਗਤਾਂ ਤੇ ਜਥੇਬੰਦੀਆਂ ਨੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਨੂੰ 15 ਅਪà©à¨°à©ˆà¨² ਤੱਕ ਬਹਾਲ ਕਰਨ ਪà©à¨°à¨¤à©€ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ à¨à¨¡à¨µà©‹à¨•ੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਸੰਤ ਸਮਾਜ ਨੂੰ ਦਿੱਤੇ ਗਠà¨à¨°à©‹à¨¸à©‡ ਨੂੰ ਪੂਰਾ ਨਾ ਕਰਨ ਲਈ ਸਖ਼ਤ ਆਲੋਚਨਾ ਕਰਦਿਆਂ ਰੋਸ ਪà©à¨°à¨—ਟਾਇਆ ਗਿਆ। ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਹ à¨à¨°à©‹à¨¸à¨¾ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ ਨੇ ਸੰਤ ਸਮਾਜ ਵੱਲੋਂ ਤੇਜਾ ਸਿੰਘ ਸਮà©à©°à¨¦à¨°à©€ ਹਾਲ ਸà©à¨°à©€ ਅੰਮà©à¨°à¨¿à¨¤à¨¸à¨° ਦੇ ਬਾਹਰ 28 ਮਾਰਚ ਨੂੰ ਦਿੱਤੇ ਗਠਰੋਸ ਧਰਨੇ ਮੌਕੇ ਦਿੱਤਾ ਸੀ, ਜਦੋਂ ਤਖ਼ਤ ਸਾਹਿਬਾਨਾਂ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਗਿਆਨੀ ਸà©à¨²à¨¤à¨¾à¨¨ ਸਿੰਘ ਅਤੇ ਗਿਆਨੀ ਹਰਪà©à¨°à©€à¨¤ ਸਿੰਘ ਨੂੰ ਉਨà©à¨¹à¨¾à¨‚ ਦੇ ਅਹà©à¨¦à¨¿à¨†à¨‚ ਉੱਪਰ ਬਹਾਲ ਕੀਤੇ ਜਾਣ ਦੀ ਮੰਗ ਸੰਤ ਸਮਾਜ ਨੇ ਕੀਤੀ ਸੀ। ਇਸ ਸਬੰਧੀ ਸੰਤ ਸਮਾਜ ਵੱਲੋਂ ਸ਼à©à¨°à©‹à¨®à¨£à©€ ਕਮੇਟੀ ਦੇ ਪà©à¨°à¨§à¨¾à¨¨ ਅਤੇ ਅੰਤà©à¨°à¨¿à©°à¨— ਕਮੇਟੀ ਨੂੰ 15 ਅਪà©à¨°à©ˆà¨² ਤੱਕ ਦਾ ਸਮਾਂ ਦਿੱਤਾ ਗਿਆ ਸੀ, ਲੇਕਿਨ ਇਹ ਸਮਾਂ ਲੰਘ ਜਾਣ ਦੇ ਬਾਵਜੂਦ ਵੀ ਅਜੇ ਤੱਕ ਜਥੇਦਾਰਾਂ ਦਾ ਬਹਾਲੀ ਸਬੰਧੀ ਸਿੱਖ ਸੰਸਥਾ ਨੇ ਕੋਈ ਫੈਸਲਾ ਨਹੀਂ ਲਿਆ ਹੈ।
ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਬਾਦਲ ਪਿੰਡ ਦੇ ਰੋਸ ਸਮਾਗਮ ਵਿੱਚ ਸ਼ਾਮਲ ਹੋਣ ਵਾਲੇ ਜਥਿਆਂ ਲਈ ਜਲ ਪਾਣੀ, ਪà©à¨°à¨¸à¨¾à¨¦à¨¾ ਅਤੇ ਬੈਠਣ ਦਾ ਪà©à¨°à¨¬à©°à¨§ ਸੰਗਤ ਵੱਲੋਂ ਕੀਤਾ ਜਾਵੇਗਾ। ਉਨà©à¨¹à¨¾à¨‚ ਕਿਹਾ ਕਿ ਜੂਨ ਮਹੀਨੇ ਵਿੱਚ 1984 ਘੱਲੂਘਾਰੇ ਦੇ ਸਮਾਗਮਾਂ ਦੇ ਕਾਰਨ, ਪਹਿਲਾ ਜਥਾ 11 ਜੂਨ ਨੂੰ ਬਾਦਲ ਪਿੰਡ ਜਾਵੇਗਾ ਜਦੋਂ ਕਿ ਜà©à¨²à¨¾à¨ˆ ਮਹੀਨੇ ਤੋਂ ਹਰ ਮਹੀਨੇ ਪਹਿਲੇ à¨à¨¤à¨µà¨¾à¨° ਜਥਾ ਉੱਥੇ ਜਾਇਆ ਕਰੇਗਾ ਤੇ ਗà©à¨°à¨¬à¨¾à¨£à©€ ਦਾ ਜਾਪ ਕਰਦਿਆਂ ਰੋਸ ਦਾ ਪà©à¨°à¨—ਟਾਵਾ ਕਰੇਗਾ।
ਇਸ ਮੌਕੇ ਬਾਬਾ ਹਰਨਾਮ ਸਿੰਘ ਖ਼ਾਲਸਾ ਨੇ ਸ਼à©à¨°à©‹à¨®à¨£à©€ ਕਮੇਟੀ ਵੱਲੋਂ ਲਗਾਠਗਠਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਕੇਸਗੜà©à¨¹ ਸਾਹਿਬ ਦੇ ਜਥੇਦਾਰ ਗਿਆਨੀ ਕà©à¨²à¨¦à©€à¨ª ਸਿੰਘ ਗੜਗੱਜ ਅਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ ਧਨੌਲਾ ਦਾ ਪੂਰਨ ਬਾਈਕਾਟ ਕਰਨ ਦੀ ਅਪੀਲ ਵੀ ਸਿੱਖ ਸੰਗਤ ਨੂੰ ਕੀਤੀ। ਉਨà©à¨¹à¨¾à¨‚ ਕਿਹਾ ਕਿ ਇਹ ਨਿਯà©à¨•ਤੀਆਂ ਵਿਅਕਤੀ ਵਿਸ਼ੇਸ਼ ਵੱਲੋਂ ਹੰਕਾਰ ਅਤੇ ਜਿੱਦ ਪà©à¨—ਾਉਣ ਅਤੇ ਸਿੱਖੀ ਸਿਧਾਂਤ ਨੂੰ ਢਾਹ ਲਗਾਉਣ ਲਈ ਕੀਤੀਆਂ ਗਈਆਂ ਹਨ। ਉਨà©à¨¹à¨¾à¨‚ ਕਿਹਾ ਕਿ 14 ਮਾਰਚ ਨੂੰ ਸà©à¨°à©€ ਅਨੰਦਪà©à¨° ਸਾਹਿਬ ਵਿਖੇ ਹੋਈ ਪੰਥਕ ਬੈਠਕ ਇਨà©à¨¹à¨¾à¨‚ ਨਿਯà©à¨•ਤੀਆਂ ਨੂੰ ਪਹਿਲਾਂ ਹੀ ਰੱਦ ਕਰ ਚà©à©±à¨•à©€ ਹੈ। ਉਨà©à¨¹à¨¾à¨‚ ਇਹ ਵੀ ਕਿਹਾ ਕਿ ਸ਼à©à¨°à©‹à¨®à¨£à©€ ਕਮੇਟੀ ਦੇ ਜਿਹੜੇ ਵੀ ਮੈਂਬਰ ਜਾਂ ਅਹà©à¨¦à©‡à¨¦à¨¾à¨° ਨਿਯà©à¨•ਤ ਕੀਤੇ ਗਠਜਥੇਦਾਰਾਂ ਨੂੰ ਸੰਗਤ ਵਿੱਚ ਜਾਂ ਸਮਾਗਮਾਂ ਵਿਚ ਲੈ ਕੇ ਆਉਂਦੇ ਹਨ ਉਨà©à¨¹à¨¾à¨‚ ਦਾ ਵੀ ਪੂਰਨ ਬਾਈਕਾਟ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਸ਼à©à¨°à©‹à¨®à¨£à©€ ਕਮੇਟੀ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯà©à¨•ਤੀ, ਸੇਵਾ ਮà©à¨•ਤੀ, ਕਾਰਜਾਂ ਤੇ ਅਧਿਕਾਰ ਖੇਤਰ ਸਬੰਧੀ ਸਿੱਖ ਸੰਗਤ ਤੇ ਜਥੇਬੰਦੀਆਂ ਵੱਲੋਂ ਸà©à¨à¨¾à¨… ਮੰਗੇ ਹੋਠਹਨ। ਸ਼à©à¨°à©‹à¨®à¨£à©€ ਕਮੇਟੀ ਨੇ ਸà©à¨à¨¾à¨… à¨à©‡à¨œà¨£ ਦਾ ਸਮਾਂ ਪਹਿਲਾਂ 20 ਅਪà©à¨°à©ˆà¨² ਤੱਕ ਰੱਖਿਆ ਸੀ ਪਰ ਬਾਅਦ ਵਿੱਚ ਇਹ ਸਮਾਂ 20 ਮਈ 2025 ਤੱਕ ਇਹ ਕਹਿੰਦਿਆਂ ਵਧਾ ਦਿੱਤਾ ਗਿਆ ਸੀ ਕਿ ਅਜੇ ਕਈ ਅਹਿਮ ਸਿੱਖ ਜਥੇਬੰਦੀਆਂ ਦਾ ਤਰਫ਼ੋਂ ਸà©à¨à¨¾à¨… ਆਉਣੇ ਬਾਕੀ ਹਨ।
ਸੰਤ ਸਮਾਜ ਦੀ ਬੈਠਕ ਵਿੱਚ ਬਾਬਾ ਮੇਜਰ ਸਿੰਘ ਸੋਢੀ ਮà©à¨–à©€ ਦਸਮੇਸ਼ ਤਰਨਾ ਦਲ, ਬਾਬਾ ਗà©à¨°à¨à©‡à¨œ ਸਿੰਘ ਖà©à¨œà¨¾à¨²à¨¾ ਸੰਪਰਦਾਠਹਰਖੋਵਾਲ ਮà©à©±à¨– ਬà©à¨²à¨¾à¨°à¨¾ ਸੰਤ ਸਮਾਜ, ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵੱਲੋਂ à¨à¨¾à¨ˆ ਰਣਧੀਰ ਸਿੰਘ, à¨à¨¾à¨ˆ ਸਤਵਿੰਦਰ ਸਿੰਘ ਟੌਹੜਾ, ਬਾਬਾ ਅਮਨਦੀਪ ਸਿੰਘ ਸੱਤੋ ਵਾਲੀ ਗਲੀ ਅੰਮà©à¨°à¨¿à¨¤à¨¸à¨°, ਬਾਬਾ ਬਲਵਿੰਦਰ ਸਿੰਘ ਤਰਨਾ ਦਲ ਗੜà©à¨¹à©€ ਗà©à¨°à¨¦à¨¾à¨¸ ਨੰਗਲ, ਮਾਤਾ ਜਸਪà©à¨°à©€à¨¤ ਕੌਰ ਮਾਹਿਲਪà©à¨°, à¨à¨¾à¨ˆ ਅਮਰਬੀਰ ਸਿੰਘ ਢੋਟ ਵੱਲੋਂ ਸਿੱਖ ਸਟੂਡੈਂਟ ਫੈਡਰੇਸ਼ਨ ਮਹਿਤਾ, ਬਾਬਾ ਸੋਨੀ ਦਾਸ ਉਦਾਸੀਨ ਮà©à¨•ਤਸਰ, ਬਾਬਾ ਜੱਜ ਸਿੰਘ ਜਲਾਲਾਬਾਦ, ਬਾਬਾ ਅਜੀਤ ਸਿੰਘ ਮà©à¨–à©€ ਤਰਨਾ ਦਲ ਮਹਿਤਾ ਚੌਂਕ, ਸਤਨਾਮ ਸਿੰਘ ਨਾਨਕਸਰ à¨à¨¾à¨ˆ ਕੀ ਸਮਾਧ, ਬਾਬਾ ਗà©à¨°à¨®à©à¨– ਸਿੰਘ ਆਲੋਵਾਲ, ਬਾਬਾ ਮਨਮੋਹਣ ਸਿੰਘ ਸੰਤ ਬਾਬਾ ਬੀਰ ਸਿੰਘ à¨à©°à¨—ਾਲੀ ਵਾਲੇ, ਬਾਬਾ ਜਗਜੀਤ ਸਿੰਘ ਗà©à¨°à©‚ ਨਾਨਕ ਦਲ ਮੜà©à¨¹à©€à¨†à¨‚ ਵਾਲੇ, ਬਾਬਾ ਗà©à¨°à¨®à©€à¨¤ ਸਿੰਘ ਕਬਰਵਾਲਾ, ਬਾਬਾ ਜਸਵੰਤ ਸਿੰਘ ਅਲਵਰ ਵਾਲੇ, ਬਾਬਾ ਸà©à¨°à¨¿à©°à¨¦à¨° ਸਿੰਘ ਉਦਾਸੀਨ ਅਖਾੜਾ ਸà©à¨°à©€ ਗੰਗਾਨਗਰ, ਗਿਆਨੀ ਜੀਵਾ ਸਿੰਘ ਸਰਮਸਤਪà©à¨°, ਸà©à¨–ਦੇਵ ਸਿੰਘ ਆਰਫਕੇ ਫ਼ਿਰੋਜ਼ਪà©à¨°, ਬਾਬਾ ਮੇਜਰ ਸਿੰਘ ਵਾਂ ਵਾਲੇ, ਬਾਬਾ ਚਮਕੌਰ ਸਿੰਘ ਪਹà©à¨µà¨¿à©°à¨¡, ਬਾਬਾ ਮੰਗਲ ਸਿੰਘ ਠੇਠਰ ਕਲਾਂ, ਹਰà¨à¨œà¨¨ ਸਿੰਘ ਪੱਪੂ ਡੇਰਾ ਸੂਸਾ, ਬਾਬਾ ਗà©à¨°à¨¦à©‡à¨µ ਸਿੰਘ ਤਰਸਿੱਕਾ, ਸ਼ਮਸ਼ੇਰ ਸਿੰਘ ਜੇਠੂਵਾਲ, ਗਿਆਨੀ ਹਰਦੀਪ ਸਿੰਘ ਅਨੰਦਪà©à¨° ਸਾਹਿਬ, ਸà©à¨–ਜੀਤ ਸਿੰਘ ਢੱਪਈ, ਬਾਬਾ ਹਰਜਿੰਦਰ ਸਿੰਘ ਬà©à©±à¨¢à©€à¨®à¨¾à¨², ਪੂਰਨ ਸਿੰਘ ਜਲਾਲਾਬਾਦ, ਬਾਬਾ ਧੰਨਾ ਸਿੰਘ ਗà©à©œà©à¨¹à©€ ਸੰਘਰ, ਬਾਬਾ ਸੱਜਣ ਸਿੰਘ ਗà©à¨°à©‚ ਕੀ ਬੇਰ ਵਾਲੇ, ਬਾਬਾ ਸà©à¨–ਵੰਤ ਸਿੰਘ ਚੰਨਣਕੇ, ਜਥੇਦਾਰ ਗà©à¨°à¨ªà©à¨°à©€à¨¤ ਸਿੰਘ ਵੈਦ ਡੇਰਾ ਰਾਮ ਥੰਮà©à¨¹à¨£, ਗà©à¨°à¨¨à¨¾à¨® ਸਿੰਘ ਰਾੜਾ ਸਾਹਿਬ, ਬਾਬਾ ਸà©à¨°à¨¿à©°à¨¦à¨° ਸਿੰਘ ਟਾਹਲੀ ਸਾਹਿਬ, ਹਰਨੇਕ ਸਿੰਘ à¨à¨¿à©°à¨¡à¨° ਕਲਾਂ, à¨à¨¾à¨ˆ ਸà©à¨–ਲਾਲ ਸਿੰਘ ਬਾਸਰਕੇ ਆਦਿ ਹਾਜ਼ਰ ਸਨ।
Comments
Start the conversation
Become a member of New India Abroad to start commenting.
Sign Up Now
Already have an account? Login